ਚੱਕਰ ਨਾਲ ਸਬੰਧਤ ਖੇਤਰਫ਼ਲ
Area related to Circle
Quiz-1 Questions-15
1 / 15
ਜੇਕਰ ਦੋ ਚੱਕਰਾਂ ਦੇ ਖੇਤਰਫਲ ਬਰਾਬਰ ਹੋਣ ਤਾਂ ਕੀ ਉਹਨਾਂ ਦੇ ਘੇਰੇ ਵੀ ਬਰਾਬਰ ਹੁੰਦੇ ਹਨ।
If areas of two circles are equal then their circumferences are also equal.
2 / 15
ਜੇਕਰ ਦੋ ਚੱਕਰਾਂ ਦੇ ਘੇਰੇ ਬਰਾਬਰ ਹੋਣ ਤਾਂ ਉਹਨਾਂ ਦੇ ਖੇਤਰਫਲ ਵੀ ਬਰਾਬਰ ਹੁੰਦੇ ਹਨ।
The perimeter of circles are equal if their areas are equal.
3 / 15
ਅਰਧ ਵਿਆਸ R ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਜਿਸਦਾ ਕੋਣ p0 ਹੈ,ਹੇਠ ਲਿਖੇ ਅਨੁਸਾਰ ਹੈ:
Area of a sector of angle po of a circle with radius R is
4 / 15
ਦੀਰਘ ਚੱਕਰ ਖੰਡ ਦਾ ਖੇਤਰਫਲ਼ = X – ਲਘੂ ਚੱਕਰ ਖੰਡ ਦਾ ਖੇਤਰਫਲ਼, ਤਾਂ X ਹੋਵੇਗਾ :
Area of major segment= X – Area of minor segment, X is
5 / 15
ਚਿੱਤਰ ਵਿੱਚ ਛਾਇਆ ਅੰਕਿਤ ਖੇਤਰਫਲ ਨੂੰ ਕੀ ਕਹਿੰਦੇ ਹਨ :
The shaded portion in given figure is called
6 / 15
ਚੱਕਰ ਦੇ ਚੱਕਰਖੰਡ ਦਾ ਖੇਤਰਫਲ ਅਨੁਸਾਰੀ ਅਰਧ ਵਿਆਸੀ ਖੰਡ ਦੇ ਖੇਤਰਫਲ ਤੋਂ ਘੱਟ ਹੁੰਦਾ ਹੈ।
The area of segment of a circle is less than its corresponding area of sector of circle.
7 / 15
ਚੱਕਰ ਦੀ ਚਾਪ ਅਤੇ ਦੋ ਅਰਧ ਵਿਆਸਾਂ ਵਿਚਕਾਰ ਬਣੇ ਖੇਤਰਫਲ ਨੂੰ …………ਕਹਿੰਦੇ ਹਨ।
The area formed between the arc of a circle and two radii is called.....
8 / 15
Find the area of the shaded region in Fig. , if PQ = 4 cm, PR = 3 cm and O is the centre of the circle.
ਚਿੱਤਰ ਵਿੱਚ ਛਾਂ ਵਾਲੇ ਖੇਤਰ ਦਾ ਖੇਤਰਫਲ ਲੱਭੋ ਜੇਕਰ PQ = 4 cm, PR = 3 cm ਅਤੇ O ਚੱਕਰ ਦਾ ਕੇਂਦਰ ਹੋਵੇ :
9 / 15
ਦੀਰਘ ਚੱਕਰ ਖੰਡ ਦਾ ਖੇਤਰਫਲ਼ = ਅਰਧ ਚੱਕਰ ਦਾ ਖੇਤਰਫਲ – ਲਘੂ ਚੱਕਰ ਖੰਡ ਦਾ ਖੇਤਰਫਲ਼
Area of major segment = Area of semi circle - Area of minor segment
10 / 15
ਚੱਕਰ ਦਾ ਖੇਤਰਫਲ਼ = ਦੀਰਘ ਚੱਕਰ ਖੰਡ ਦਾ ਖੇਤਰਫਲ਼ + ਲਘੂ ਚੱਕਰ ਖੰਡ ਦਾ ਖੇਤਰਫਲ਼
Area of circle =Area of major segment + Area of minor segment
11 / 15
ਅਰਧ ਵਿਆਸ R ਵਾਲੇ ਚੱਕਰ ਦੇ ਅਰਧ ਵਿਆਸੀ ਦੀ ਚਾਪ ਦੀ ਲੰਬਾਈ ਜਿਸਦਾ ਕੋਣ p0 ਹੈ,ਹੇਠ ਲਿਖੇ ਅਨੁਸਾਰ ਹੈ:
Length of an arc of a sector of angle po of a circle with radius R is
12 / 15
13 / 15
ਜੇਕਰ ਇੱਕ ਚੱਕਰ ਦਾ ਪਰਿਮਾਪ ਅਤੇ ਖੇਤਰਫਲ ਸੰਖਿਆਤਮਕ ਰੂਪ ਵਿੱਚ ਬਰਾਬਰ ਹੈ,ਤਾਂ ਉਸ ਚੱਕਰ ਦਾ ਅਰਧ ਵਿਆਸ ਕੀ ਹੈ:
If the perimeter and the area of a circle are numerically equal, then the radius of the circle is
14 / 15
ਜਦੋਂ ਕੇਂਦਰ ‘ਤੇ ਬਣੇ ਕੋਣ ਦਾ ਦਰਜਾ ਮਾਪ 10 ਹੈ ਤਾਂ ਅਰਧ ਵਿਆਸੀ ਖੰਡ ਦਾ ਖੇਤਰਫਲ.....ਹੁੰਦਾ ਹੈ।
If angle subtented at centre of a circle is 10,then area of a sector of a circle with radius ‘r is....
15 / 15
ਜਦੋਂ ਚੱਕਰ ਦੇ ਕੇਂਦਰ ‘ਤੇ ਬਣੇ ਕੋਣ ਦਾ ਦਰਜਾ ਮਾਪ 360o ਹੈ ਤਾਂ ਅਰਧ ਵਿਆਸੀ ਖੰਡ ਦਾ ਖੇਤਰਫਲ ...... ਹੁੰਦਾ ਹੈ ।
If angle subtented at centre of a circle is 3600,then area of a sector of a circle with radius ‘r is.....
To win Prize , to see result and to get certificate fill following information correctly.
ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ ।
Your score is
Restart quiz Exit
Home NTSE NMMS WorkSheet Activities Videos Images Class Assignments Contact Us