Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Areas Related to Circles ਚੱਕਰ ਨਾਲ ਸਬੰਧਤ ਖੇਤਰਫਲ 10th

Important MCQs for Exams

478

ਚੱਕਰ ਨਾਲ ਸਬੰਧਤ ਖੇਤਰਫ਼ਲ

Area related to Circle

Quiz-1  Questions-15

1 / 15

ਜੇਕਰ ਇੱਕ ਚੱਕਰ ਦਾ ਪਰਿਮਾਪ ਅਤੇ ਖੇਤਰਫਲ ਸੰਖਿਆਤਮਕ ਰੂਪ ਵਿੱਚ ਬਰਾਬਰ ਹੈ,ਤਾਂ ਉਸ ਚੱਕਰ ਦਾ ਅਰਧ ਵਿਆਸ ਕੀ ਹੈ:

 If the perimeter and the area of a circle are numerically equal, then  the radius of the  circle is

2 / 15

ਦੀਰਘ ਚੱਕਰ ਖੰਡ ਦਾ ਖੇਤਰਫਲ਼ = X – ਲਘੂ ਚੱਕਰ ਖੰਡ ਦਾ ਖੇਤਰਫਲ਼, ਤਾਂ X ਹੋਵੇਗਾ :

 Area of major segment= X – Area of minor segment,  X is

3 / 15

ਦੀਰਘ ਚੱਕਰ ਖੰਡ ਦਾ ਖੇਤਰਫਲ਼ =  ਅਰਧ ਚੱਕਰ ਦਾ ਖੇਤਰਫਲ – ਲਘੂ ਚੱਕਰ ਖੰਡ ਦਾ ਖੇਤਰਫਲ਼  

Area of major segment = Area of semi circle - Area of minor segment    

4 / 15

ਜਦੋਂ ਕੇਂਦਰ ‘ਤੇ ਬਣੇ ਕੋਣ ਦਾ ਦਰਜਾ ਮਾਪ 10 ਹੈ ਤਾਂ ਅਰਧ ਵਿਆਸੀ ਖੰਡ ਦਾ ਖੇਤਰਫਲ.....ਹੁੰਦਾ ਹੈ।

If angle subtented at centre of a circle is 10,then  area of a sector of a circle with radius ‘r is....

5 / 15

ਅਰਧ ਵਿਆਸ R ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਜਿਸਦਾ ਕੋਣ p0 ਹੈ,ਹੇਠ ਲਿਖੇ ਅਨੁਸਾਰ ਹੈ: 

Area of a sector of angle po  of a circle with radius R is  

6 / 15

ਚੱਕਰ ਦੇ ਚੱਕਰਖੰਡ ਦਾ ਖੇਤਰਫਲ ਅਨੁਸਾਰੀ ਅਰਧ ਵਿਆਸੀ ਖੰਡ ਦੇ ਖੇਤਰਫਲ ਤੋਂ ਘੱਟ ਹੁੰਦਾ ਹੈ।

The area  of segment of a circle is less than its corresponding area of sector of circle.   

7 / 15

ਚਿੱਤਰ ਵਿੱਚ ਛਾਇਆ ਅੰਕਿਤ ਖੇਤਰਫਲ ਨੂੰ ਕੀ ਕਹਿੰਦੇ ਹਨ :

The shaded portion in given figure is called

8 / 15

ਚੱਕਰ ਦੀ ਚਾਪ ਅਤੇ  ਦੋ ਅਰਧ ਵਿਆਸਾਂ ਵਿਚਕਾਰ ਬਣੇ ਖੇਤਰਫਲ ਨੂੰ …………ਕਹਿੰਦੇ ਹਨ।

The area formed between the arc of a circle and two radii is called.....

9 / 15

ਚਿੱਤਰ ਵਿੱਚ ਛਾਇਆ ਅੰਕਿਤ ਖੇਤਰਫਲ ਨੂੰ ਕੀ ਕਹਿੰਦੇ ਹਨ :

The shaded portion in given figure is called

10 / 15

ਜਦੋਂ ਚੱਕਰ ਦੇ ਕੇਂਦਰ ‘ਤੇ ਬਣੇ ਕੋਣ ਦਾ ਦਰਜਾ ਮਾਪ 360o ਹੈ ਤਾਂ ਅਰਧ ਵਿਆਸੀ ਖੰਡ ਦਾ ਖੇਤਰਫਲ  ...... ਹੁੰਦਾ ਹੈ

If angle subtented at centre of a circle is 3600,then  area of a sector of a circle with radius ‘r is..... 

11 / 15

Find the  area of the shaded region in Fig. ,  if PQ = 4 cm,  PR = 3 cm and O is the centre of the circle.

ਚਿੱਤਰ ਵਿੱਚ ਛਾਂ ਵਾਲੇ ਖੇਤਰ ਦਾ ਖੇਤਰਫਲ ਲੱਭੋ ਜੇਕਰ PQ = 4 cm,  PR = 3 cm ਅਤੇ O ਚੱਕਰ ਦਾ ਕੇਂਦਰ ਹੋਵੇ :

12 / 15

ਜੇਕਰ ਦੋ ਚੱਕਰਾਂ ਦੇ ਖੇਤਰਫਲ ਬਰਾਬਰ ਹੋਣ ਤਾਂ ਕੀ ਉਹਨਾਂ ਦੇ ਘੇਰੇ ਵੀ ਬਰਾਬਰ ਹੁੰਦੇ ਹਨ।

If areas  of  two  circles  are  equal then their  circumferences  are also equal.

13 / 15

ਜੇਕਰ ਦੋ ਚੱਕਰਾਂ ਦੇ ਘੇਰੇ ਬਰਾਬਰ ਹੋਣ ਤਾਂ  ਉਹਨਾਂ ਦੇ ਖੇਤਰਫਲ ਵੀ ਬਰਾਬਰ ਹੁੰਦੇ  ਹਨ।

The perimeter of circles are equal if their areas  are  equal. 

14 / 15

ਅਰਧ ਵਿਆਸ R ਵਾਲੇ ਚੱਕਰ ਦੇ ਅਰਧ ਵਿਆਸੀ ਦੀ ਚਾਪ ਦੀ ਲੰਬਾਈ ਜਿਸਦਾ ਕੋਣ p0  ਹੈ,ਹੇਠ ਲਿਖੇ ਅਨੁਸਾਰ ਹੈ:

Length of an arc of a sector of angle po  of a circle with radius  R is     

15 / 15

ਚੱਕਰ ਦਾ ਖੇਤਰਫਲ਼ =  ਦੀਰਘ ਚੱਕਰ ਖੰਡ ਦਾ ਖੇਤਰਫਲ਼  +  ਲਘੂ ਚੱਕਰ ਖੰਡ ਦਾ ਖੇਤਰਫਲ਼

 Area of circle =Area of major segment + Area of minor segment

                                                                                                             

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

Get Started From today

Useful Links :

Home  NTSE  NMMS  WorkSheet  Activities  Videos  Images  Class  Assignments  Contact Us

© 2022 Success Adda | All Rights Reserved