Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Circle ਚੱਕਰ 10th

Important MCQs for Exams

0

ਚੱਕਰ Circle

Quiz-1  Questions-15

 

1 / 15

ਚੱਕਰ ਨੂੰ ਇੱਕ ਬਿੰਦੂ ‘ਤੇ ਕੱਟਣ ਵਾਲੀ ਰੇਖਾ ਨੂੰ……………. ਕਹਿੰਦੇ ਹਨ।

The line which intersect circle at one is called………….

2 / 15

ਚੱਕਰ ਦੀਆ ਕਿੰਨੀਆਂ ਸਮਾਂਤਰ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ?

How many parallel tangent lines a circle have?

3 / 15

ਚੱਕਰ ਦੇ ਅੰਦਰ ਇੱਕ ਬਿੰਦੂ P ਤੋਂ ਚੱਕਰ ‘ਤੇ ਸਪਰਸ਼ ਰੇਖਾਵਾਂ ਦੀ ਗਿਣਤੀ……ਹੁੰਦੀ ਹੈ।

There are ……….. tangent to a circle passing through a point lying  inside the circle.

4 / 15

ਜੇਕਰ TP,TQ ਕੇਂਦਰ O ਵਾਲੇ ਕਿਸੇ ਚੱਕਰ ਉੱਤੇ ਦੋ ਸਪਰਸ਼ ਰੇਖਾਵਾਂ ਇਸ ਤਰਾਂ ਹਨ ਕਿ ਕੋਣ POQ=110o  ਤਾਂ ਕੋਣ PTQ ਬਰਾਬਰ ਹੈ:

If TP and TQ are the two tangents to a circle with centre O so that POQ = 1100,  Find PTQ .  

5 / 15

ਦਿੱਤੇ ਗਏ ਚਿੱਤਰ ਵਿੱਚ PO=10cm ,OQ=6cm ਤਾਂ  PQ ਪਤਾ ਕਰੋ:

In  the  given  figure   is  tangent and PO=10 , OQ=6 find PQ.

6 / 15

ਚਿੱਤਰ ਵਿੱਚ PQ ਚੱਕਰ ਦੀ ਸਪਰਸ਼ ਰੇਖਾ ਹੈ,ਤਾਂ ∠POQ+ ∠QPO ਬਰਾਬਰ ਹੋਵੇਗਾ :

 In  the  given  figure   PQ  is  tangent  then ∠POQ+ ∠QPO is equal to    

7 / 15

ਚੱਕਰ ਨੂੰ ਦੋ ਬਿੰਦੂਆਂ ‘ਤੇ ਕੱਟਣ ਵਾਲੀ ਰੇਖਾ ਨੂੰ……………ਕਹਿੰਦੇ ਹਨ।

A line which intersects a circle at two points is called ……………of the circle.

8 / 15

ਜੇਕਰ ਚੱਕਰ ਦੀਆਂ ਦੋ ਸਮਾਂਤਰ ਸਪਰਸ਼ ਰੇਖਾਵਾਂ ਵਿਚਕਾਰ ਦੂਰੀ 10 cm ਹੋਵੇ ਤਾਂ  ਚੱਕਰ ਦਾ ਅਰਧ ਵਿਆਸ……ਹੋਵੇਗਾ

If the distance  between two  tangent parallel  to each  other to  a circle  is 10 cm, then  the  radius  of  circle is    

9 / 15

ਇੱਕ ਬਿੰਦੂ A ਤੋਂ,ਜੋ ਇੱਕ ਚੱਕਰ ਦੇ ਕੇਂਦਰ ਤੋਂ 5 ਸੈ.ਮੀ ਦੀ ਦੂਰੀ ਤੇ ਹੈ,ਚੱਕਰ ਤੇ ਸਪਰਸ਼ ਰੇਖਾ ਦੀ ਲੰਬਾਈ 4ਸੈ.ਮੀ ਹੈ।ਚੱਕਰ ਦਾ ਅਰਧ ਵਿਆਸ ਪਤਾ ਕਰੋ।

From a point A, the length of the tangent to a circle is 4 cm and the distance of A from the centre is 5 cm. Find the radius of the circle.

10 / 15

ਚੱਕਰ ਦੀਆ ਵੱਧ ਤੋਂ ਵੱਧ ਕਿੰਨੀਆਂ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ?

What is the maximum number of tangents to a circle?

11 / 15

ਚੱਕਰ ਦੇ ਉੱਪਰ ਇੱਕ ਬਿੰਦੂ P ਤੋਂ ਚੱਕਰ ‘ਤੇ ਸਪਰਸ਼ ਰੇਖਾਵਾਂ ਦੀ ਗਿਣਤੀ……ਹੁੰਦੀ ਹੈ।

The number of tangent lines drawn from a point P on circle are………              

12 / 15

ਇੱਕ ਬਿੰਦੂ Q ਤੋਂ ਚੱਕਰ ਦੀ ਸਪਰਸ਼ ਰੇਖਾ ਦੀ ਲੰਬਾਈ 24 cm ਹੈ, ਜੋ ਚੱਕਰ ਦੇ ਕੇਂਦਰ ਤੋਂ   25 cm ਦੂਰੀ ਤੇ ਹੈ।ਚੱਕਰ ਦਾ ਅਰਧ ਵਿਆਸ ਕੀ ਹੋਵੇਗਾ :

From a point Q, the length of the tangent to a circle is 24 cm and the distance of Q from the centre is 25 cm. The radius of the circle is………...

13 / 15

ਚੱਕਰ ਅਤੇ ਉਸਦੀ ਸਪਰਸ਼ ਰੇਖਾ ਦੇ ਸਾਂਝੇ ਬਿੰਦੂ ਨੂੰ …………… ਕਹਿੰਦੇ ਹਨ।

The point common to  circle and tangent of circle is called…………

14 / 15

ਜੇਕਰ ਇੱਕ ਚੱਕਰ ਦਾ ਪਰਿਮਾਪ ਅਤੇ ਖੇਤਰਫਲ ਸੰਖਿਆਤਮਕ ਰੂਪ ਵਿੱਚ ਬਰਾਬਰ ਹੈ,ਤਾਂ ਉਸ ਚੱਕਰ ਦਾ ਅਰਧ ਵਿਆਸ ਕੀ ਹੈ:   

 If the perimeter and the area of a circle are numerically equal, then  the radius of the  circle is

15 / 15

ਚੱਕਰ ਦੇ ਬਾਹਰ ਇੱਕ ਬਿੰਦੂ  ਤੋਂ ਚੱਕਰ ‘ਤੇ ਸਪਰਸ਼ ਰੇਖਾਵਾਂ ਦੀ ਗਿਣਤੀ…………ਹੁੰਦੀ ਹੈ।

The number of tangents to a circle from an external point is/are…

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

Get Started From today

Useful Links :

© 2022 Success Adda | All Rights Reserved