ਬੇਸਲਾਈਨ (ਗਣਿਤ) ਔਨਲਾਈਨ ਟੈਸਟ ਲਈ ਹਦਾਇਤ
ਕਲਾਸਾਂ: 10ਵੀਂ
Instruction for baseline (mathematics) Online Test
Class: 10th
ਬੇਸਲਾਈਨ ਟੈਸਟ ਲਈ ਸਿਲੇਬਸ:
ਸੰਖਿਆ ਪ੍ਰਣਾਲੀ, ਨਿਰਦੇਸ਼ ਅੰਕ ਜਿਮਾਇਤੀ (ਬੁਨਿਆਦੀ), ਖੇਤਰਮਿਤੀ (2D,3D),
ਸੰਭਾਵਨਾ, ਅੰਕੜਿਆਂ ਦਾ ਪ੍ਰਬੰਧਨ , ਬੀਜ ਗਣਿਤ, ਜਿਮਾਇਤੀ ,ਅੰਕੜਾ ਵਿਗਿਆਨ
Syllabus for Baseline Test :
Number system, coordinate geometry(Basic),Mensuration(2D,3D),
Probabilty, data handling, , Algebra, Geometry, Statistics and probability