Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Introduction to Trigonometry ਤਿਕੋਣਮਿਤੀ ਨਾਲ ਜਾਣ-ਪਛਾਣ 10th

Important MCQs for Exams

602

ਤਿਕੋਣਮਿਤੀ ਨਾਲ ਜਾਣ-ਪਛਾਣ

Introduction to Trignometry

Quiz-1      Questions-15

Important Questions for Exam

1 / 15

sin 2A = 2 sin A ਉਦੋਂ ਸੱਚ ਹੁੰਦਾ ਹੈ, ਜਦੋਂ A ਬਰਾਬਰ ਹੁੰਦਾ ਹੈ  :

 sin 2A = 2 sin A  is true , if  A is  

2 / 15

ਜੇਕਰ tanA = cotB, ਤਾਂ A+B ਬਰਾਬਰ ਹੋਵੇਗਾ  :

 If  tanA = cotB, then  A+B is equal to

3 / 15

1-sin² θ=……..

4 / 15

ਜੇਕਰ ਤ੍ਰਿਭੁਜ ABC ਕੋਣ C ‘ਤੇ ਸਮਕੋਣ ਹੋਵੇ ਤਾਂ Cos (A+C)  ਦਾ ਮੁੱਲ ਹੋਵੇਗਾ:

If triangle ABC  is right angled at B, then the value of  Cos(A + C) is  

5 / 15

ਜੇਕਰ Sin( A-B)=1/2 , cos( A+B)=1/2 ਤਾਂ A ਅਤੇ B ਦਾ ਮੁੱਲ ਪਤਾ ਕਰੋ :
If Sin( A-B)=1/2 , cos( A+B)=1/2 then find the values of A and B.

6 / 15

5sec2 A – 5tan2 A =………..                     

7 / 15

ਜੇਕਰ ਤ੍ਰਿਭੁਜ ABC ਕੋਣ B ‘ਤੇ ਸਮਕੋਣ ਹੋੇਵੇ ਤਾਂ sin(A + C)  ਦਾ ਮੁੱਲ ਹੋਵੇਗਾ :

 If triangle ABC  is right angled at B, then the value of  sin(A + C) is  

8 / 15

1-sec²θ =........

9 / 15

θ ਦੇ ਵੱਧਣ ਨਾਲ cos θ ਦਾ ਮੁੱਲ ………..ਹੈ, ਜਿਥੇ 00 ≤  θ  ≤ 90o 

The value of  cosθ ………… as  θ increases, for 00   θ  ≤ 90o 

10 / 15

1-cos²θ=......

11 / 15

cosec²θ-1=……..

12 / 15

ਜੇਕਰ 2cos θ = √3 , ਤਾਂ θ  ਮੁੱਲ  ਹੋਵੇਗਾ:

If  2cos θ = √3, then θ =…….   

13 / 15

ਜੇਕਰ 2sin2θ = √3 ਤਾਂ θ ਬਰਾਬਰ ਹੋਵੇਗਾ  :

 If  2sin2θ = √3 then θ will be

14 / 15

ਜੇਕਰ tan θ = 3/5, ਤਾਂ cot²θ ਬਰਾਬਰ ਹੋਵੇਗਾ :
If tan θ = 3/5, then cot²θ  is

15 / 15

θ ਦੇ ਵੱਧਣ ਨਾਲ sin θ ਦਾ ਮੁੱਲ ………..ਹੈ, ਜਿਥੇ 00   θ  ≤ 90o  .

The value of  Sin θ ………… as  θ increases, for 00   θ  ≤ 90o 

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

76

ਤਿਕੋਣਮਿਤੀ ਨਾਲ ਜਾਣ-ਪਛਾਣ

Introduction to Trigonometry

Quiz-2       Questions-12

1 / 12

ਇੱਕ ਤਿਕੋਣ PQR ਵਿੱਚ, Q ਕੋਣ ਸਮਕੋਣ ਹੈ, PQ = 3 cm ਅਤੇ PR = 6 cm, ਫਿਰ ∠QPR = ……

In a triangle PQR, right-angled at Q, PQ = 3 cm and PR = 6 cm, then ∠QPR = …….

2 / 12

ਕੋਣ A ਦੇ ਕਿਸੇ ਮੁੱਲ ਲਈ sec A=12/5
sec A=12/5 for some value of angle A.

3 / 12

sin600cos300 – cos600sin300 ਦਾ ਮੁੱਲ ਹੈ

The value of  sin600cos300 – cos600sin300 is

4 / 12

tan10.tan20.tan30……tan890 ਦਾ ਗੁਣਨਫਲ ਹੈ

Product tan10.tan20.tan30……tan890 is:

5 / 12

tan A ਦੀ ਕੀਮਤ  1 ਤੋਂ ਛੋਟੀ ਹੁੰਦੀ ਹੈ।

The value of tan A is  less than 1.

6 / 12

sin (A + B) = sin A + sin B   for A and B

7 / 12

ਇੱਕ ਤਿਕੋਣ PQR ਵਿੱਚ, Q ਕੋਣ ਸਮਕੋਣ ਹੈ, PR + QR = 25 cm ਅਤੇ PQ = 5 cm  ਤਾਂ ਫਿਰ sin P ਦਾ ਮੁੱਲ ਹੈ।

In a triangle PQR, right-angled at Q, PR + QR = 25 cm and PQ = 5 cm, then the value of sin P is

8 / 12

ਜੇਕਰ 2 cosθ = √3 ਤਾਂ θ ਬਰਾਬਰ ਹੋਵੇਗਾ :
If 2 cosθ = √3 then θ will be

9 / 12

ਜੇਕਰ 3cotA = 4 ਹੈ ਤਾਂ cos2A – sin2A ਦਾ ਮੁੱਲ ਹੈ

If 3cotA = 4, then the value of cos2A – sin2A is

10 / 12

sin 2A = 2 sin AcosA  ਸਹੀ ਹੈ ਜਦੋਂ A =…….

sin 2A = 2 sin AcosA is true when A =…….

11 / 12

sec2260 – cot2640  ਦਾ ਮੁੱਲ ਹੈ

Value of sec2260 – cot2640 is:

12 / 12

ਜੇਕਰ tanA = √3, ਤਾਂ A ਬਰਾਬਰ ਹੋਵੇਗਾ :
If tanA = √3, then value of A is

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

Get Started From today

Useful Links :

Home  NTSE  NMMS  WorkSheet  Activities  Videos  Images  Class  Assignments  Contact Us

© 2022 Success Adda | All Rights Reserved