10th Math Mock Test
September 2022 Exam
MCQs-16
True/False Questions -8
Fill the blanks Questions-8
Each Question carrying 1 Marks
1 / 32
ਤਿਕੋਣਾਂ ਦੀਆਂ ਭੁਜਾਵਾਂ ਹੇਠਾਂ ਦਿੱਤੀਆਂ ਗਈਆਂ ਹਨ। ਇਹਨਾਂ ਵਿੱਚੋਂ ਕਿਹੜਾ ਸਮਕੋਣ ਤਿਕੋਣ ਹੈ?
Sides of triangles are given below. Which of these is a right triangle?
2 / 32
ਜੇਕਰ ∆ABC ~ ∆PQR, ∆ABC ਦਾ ਖੇਤਰਫਲ = 81cm², ∆PQR = 144cm² ਦਾ ਖੇਤਰਫਲ ਅਤੇ QR = 6 ਸੈ.ਮੀ., ਤਾਂ BC ਦੀ ਲੰਬਾਈ ਹੈ।
If ABC ~ PQR , area of ∆ABC = 81cm², area of ∆PQR = 144cm² and QR = 6 cm, then length of BC is
3 / 32
ਹੇਠਾਂ ਦਿੱਤੇ ਵਿੱਚੋਂ ਕਿਹੜੀ ਇੱਕ ਦੋਘਾਤੀ ਸਮੀਕਰਨ ਨਹੀਂ ਹੈ?
Which of the following is not a quadratic equation
(a) x² + 3x – 5 = 0 (b) x² + x3 + 2 = 0 (c) 3 + x + x² = 0 (d) x² – 9 = 0
4 / 32
ਕਿਸੇ ਪਰਿਮੇਯ ਸੰਖਿਆ p/q ਦਾ ਦਸ਼ਮਲਵ ਰੂਪ ਸ਼ਾਂਤ ਹੁੰਦਾ ਹੈ,ਜਦੋਂ q ਦਾ ਗੁਣਨਖੰਡ ਰੂਪ ਵਿੱਚ ਹੋਵੇ:
The decimal representation of p/q is terminated when factorisation of q is
(a) 2m×3n (b) 2m×7n (c) 2m×5n (d) ਇਹਨਾਂ ਵਿੱਚੋਂ ਕੋਈ ਨਹੀ none
5 / 32
If a and b are positive integers, then HCF (a, b) x LCM (a, b) = ………
ਜੇਕਰ a ਅਤੇ b ਧਨਾਤਮਕ ਸੰਪੂਰਨ ਸੰਖਿਆਵਾਂ ਹਨ, ਤਾਂ HCF (a, b) x LCM (a, b) = ………
6 / 32
ਦੋਘਾਤੀ ਸਮੀਕਰਨ 6x² – x – 2 = 0 ਦੇ ਮੂਲ ਕਿਹੜੇ ਹਨ?
The roots of the quadratic equation 6x² – x – 2 = 0 are
7 / 32
π is
π ਹੈ
8 / 32
ਜੇਕਰ α, β ਬਹੁਪਦ f(x) = x2 + x + 1 ਦੇ ਸਿਫਰ ਹਨ ਤਾਂ(1 )/α+ (1 )/β =........
If α, β are the zeroes of the polynomials f(x) = x2 + x + 1, then (1 )/α+ (1 )/β =........
9 / 32
ਇੱਕ ਦੋਘਾਤੀ ਬਹੁਪਦ ਜਿਸਦੇ ਸਿਫਰ -3 ਅਤੇ 4 ਹਨ
A quadratic polynomial whose zeroes are –3 and 4 is
10 / 32
ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ।ਇੱਕ ਅਭਾਜ ਸੰਖਿਆ ਹੋਣ ਸੰਭਾਵਨਾ ਕੀ ਹੋਵੇਗੀ :
A dice is thrown once what is the probability of getting a prime number ?
11 / 32
If x+3y=0 and 3x-y=0 then find value of x+y . ਜੇਕਰ x+3y=0 ਅਤੇ 3x-y=0 ਤਾਂ x+y ਦਾ ਮੁੱਲ ਪਤਾ ਕਰੋ :
12 / 32
ਜੇਕਰ ਦੋ ਚਲਾਂ ਵਿੱਚ ਇੱਕ ਰੇਖੀ ਸਮੀਕਰਣਾਂ ਦਾ ਜੋੜਾ ਸੰਗਤ ਹੋਵੇ ਤਾਂ ਰੇਖਾਵਾਂ ਹੋਣਗੀਆਂ।
If a pair of equation is consistent, then the lines will be
13 / 32
ਜੇਕਰ a, b ਅਤੇ c ਇੱਕ ਅੰਕ ਗਣਿਤਕ ਲੜੀ (AP) ਦੇ ਲਗਾਤਾਰ ਪਦ ਹੋਣ ਤਾਂ
If a, b and c are consecutive term of an A.P. then
14 / 32
ਦਿੱਤੇ ਚਿੱਤਰ ਵਿੱਚ, ਜੇਕਰ DE || BC, ਫਿਰ x ਬਰਾਬਰ
In the given figure, if DE || BC, then x equals
15 / 32
ਬਹੁਲਕ ਮੁੱਲ ਹੈ ਜਿਸ ਵਿੱਚ ਹੈ:
Mode is the value of the variable which has:
16 / 32
ਸੰਚਵੀ ਬਾਰੰਬਾਰਤਾ ਸਾਰਣੀ ਦਾ ਨਿਰਮਾਣ…….. ਨੂੰ ਪਤਾ ਕਰਨ ਵਿੱਚ ਉਪਯੋਗੀ ਹੈ।
Construction of cumulative frequency table is useful in determining the……..
17 / 32
ਵੰਡ ਐਲਗੋਰਿਥਮ ਵਿੱਚ, ਬਾਕੀ ਭਾਜਕ ਤੋਂ ਵੱਡਾ ਹੁੰਦਾ ਹੈ।
In the division algorithm, the remainder is greater than the divisor.
18 / 32
ਇੱਕ ਦੋਘਾਤੀ ਬਹੁਪਦ x² – 5 ਦੇ ਸਿਫਰਾਂ ਦਾ ਜੋੜ 0 ਹੈ।
The sum of the zeros of a polynomial x² – 5 is 0.
19 / 32
ਜੇਕਰ ਦੋ ਰੇਖਾਵਾਂ ਆਪਸ ਵਿੱਚ ਸਮਾਂਤਰ ਹਨ ਤਾਂ ਇਸ ਸਥਿਤੀ ਵਿੱਚ ਸਮੀਕਰਣਾਂ ਦਾ ਜੋੜਾ ਸੰਗਤ ਹੁੰਦਾ ਹੈ।
If two lines are parallel to each other, then the pair of equations are consistent.
20 / 32
ਸਮੀਕਰਨ ax² +bx +c = 0 ਦੇ ਮੂਲ ਵਾਸਤਵਿਕ ਨਹੀਂ ਹੋਣਗੇ, ਜੇਕਰ b2-4ac= 0
The roots of the equation ax² +bx +c = 0 will not be real, if b2-4c = 0.
21 / 32
12 ,32, 52, 72,……. ਇੱਕ ਅੰਕ ਗਣਿਤਕ ਲੜੀ (AP) ਹੈ।
12, 32, 52, 72,……. is an arithmetic progression (AP).
22 / 32
ਸਰਬਾਂਗਸਮ ਤ੍ਰਿਭੁਜਾਂ ਸਮਰੂਪ ਵੀ ਹੁੰਦੀਆਂ ਹਨ।
Congruent triangles are also similar.
23 / 32
ਕੇਂਦਰੀ ਪ੍ਰਵਿਰਤੀ ਦੇ ਤਿੰਨ ਮਾਪਾਂ ਵਿੱਚ ਸੰਬੰਧ ਹੈ: 3ਮੱਧਮਾਨ-2 ਮੱਧਿਕਾ = ਬਹੁਲਕ
Three measures of central tendency are related: 3Mean-2 Median = Mode
24 / 32
ਕਿਸੇ ਪ੍ਰਯੋਗ ਦੀਆਂ ਸਾਰੀਆਂ ਆਰੰਭਿਕ ਘਟਨਾਵਾਂ ਦੀਆਂ ਸੰਭਾਵਨਾਵਾਂ ਦਾ ਜੋੜ 1 ਹੁੰਦਾ ਹੈ।
The sum of the probabilities of all the initial events of an experiment is 1.
25 / 32
ਪਰਿਮੇਯ ਅਤੇ ਅਪਰਿਮੇਯ ਸੰਖਿਆਵਾਂ ਦਾ ਗੁਣਨਫਲ........... ਹੁੰਦਾ ਹੈ।
(a) ਹਮੇਸ਼ਾ ਅਪਰਿਮੇਯ (b) ਹਮੇਸ਼ਾ ਪਰਿਮੇਯ (c) ਪਰਿਮੇਯ ਜਾਂ ਅਪਰਿਮੇਯ (d) ਕੋਈ ਨਹੀਂ
The product of rational and irrational numbers is ...........
(a) Always irrational (b) Always rational (c) Rational or irrational (d) None
26 / 32
ਜੇਕਰ ਬਹੁਪਦ ਦੀ ਘਾਤ…… …ਹੋਵੇ ਤਾਂ ਉਹ ਰੇਖੀ ਬਹੁਪਦ ਹੈ।
A polynomial of degree ……………………… is called a linear polynomial.
27 / 32
ਸਮੀਕਰਣਾਂ ਦੇ ਜੋੜੇ y=0 ਅਤੇ y =-7 ਦਾ ……………… ਹੈ/ਹਨ।
(a) ਵਿਲੱਖਣ ਹੱਲ (b) ਅਸੀਮਤ ਹੱਲ (c) ਕੋਈ ਹੱਲ ਨਹੀ (d) ਇਹਨਾਂ ਵਿਚੋਂ ਕੋਈ ਨਹੀ
The pair of equations y = 0 and y = –7 has
(a) unique solution (b) infinitely many solutions (c) no solution (d) none of these
28 / 32
ਜੇਕਰ ਸਮੀਕਰਨ ax2 + bx + c = 0 ਦੇ ਬਰਾਬਰ ਮੂਲ ਹਨ ਤਾਂ c =......
If the equation ax2 + bx + c = 0 has equal roots then c =......
-b²/2a
29 / 32
ਦੋ ਤ੍ਰਿਭੁਜਾਂ ਜਿੰਨ੍ਹਾ ਦੇ ਆਕਾਰ ਇੱਕੋ ਜਿਹੇ ਹੋਣ ਪਰੰਤੂ ਜਰੂਰੀ ਰੂਪ ਵਿੱਚ ਮਾਪ ਬਰਾਬਰ ਨਾ ਹੋਣ…………ਤ੍ਰਿਭੁਜ ਕਹਾਉਂਦੇ ਹਨ।
Two triangles having the same shape but not necessarily the same size are called ………… triangles.
30 / 32
ਤੋਰਣ ਖਿੱਚਣ ਲਈ, ਸੰਚਵੀ ਬਾਰੰਬਾਰਤਾਵਾਂ ਨੂੰ _____ ਧੁਰੇ 'ਤੇ ਚਿੰਨ੍ਹਿਤ ਕੀਤਾ ਜਾਂਦਾ ਹੈ।
For plotting, the cumulative frequencies are marked on the _____ axis.
31 / 32
ਜੇਕਰ P(E) = 0.05 ਹੈ ਤਾਂ ‘P (E ਨਹੀਂ )=…………
If P(E) = 0.05 then P (not E )=…………
32 / 32
ਕਿਸੇ ਘਟਨਾ ਦੀ ਸੰਭਾਵਨਾ ਕਦੇ ਵੀ ……… ਨਹੀ ਹੋ ਸਕਦੀ।
Probability of an event can never be ………..
To see result and to get certificate fill following information correctly.
ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ ।
Your score is
Restart quiz Exit
Home NTSE NMMS WorkSheet Activities Videos Images Class Assignments Contact Us