6th ਮੁਢਲੀਆਂ ਰੇਖਾ ਗਣਿਤਕ ਧਾਰਨਾਵਾਂ Basic geometrical ideas 6th
Important Questions for Exam
1 / 12
1. ਇੱਕ ਰੇਖਾ ਉੱਪਰ ਬਿੰਦੂਆਂ ਦੀ ਸੰਖਿਆ........... ਹੁੰਦੀ ਹੈ।
The number of points lie on a line are…………
2 / 12
2. ਇੱਕ ਬਿੰਦੂ ਵਿੱਚੋਂ ਕਿੰਨੀਆਂ ਰੇਖਾਵਾਂ ਲੰਘ ਸਕਦੀਆਂ ਹਨ?
How many lines can pass through a point?
3 / 12
3. ਇੱਕ ਤ੍ਰਿਭੁਜ ਦੇ............. ਭਾਗ ਹੁੰਦੇ ਹਨ।
A triangle has………….. parts.
4 / 12
4. ਹੇਠ ਦਿੱਤੀਆਂ ਵਿੱਚ ਕਿਹੜਾ ਇੱਕ ਬਹੁਭੁਜ ਨਹੀਂ ਹੈ।
Which of the following is not a polygon?
5 / 12
5. ਇੱਕ ਚਤੁਰਭੁਜ ਦੇ............. ਵਿਕਰਨ ਹੁੰਦੇ ਹਨ।
A quadrilateral has………….. diagonals.
6 / 12
6. ਇੱਕ ਬੰਦ ਵਕਰ ਤਲ ਨੂੰ ਕਿੰਨੇ ਭਾਗਾਂ ਵਿੱਚ ਵੰਡਦਾ ਹੈ।
In how many parts, a closed curve divides the plane?
7 / 12
7. ਦੋ ਬਿੰਦੂਆਂ ਵਿੱਚੋਂ ਲੰਘਣ ਵਾਲੀਆਂ ਰੇਖਾਵਾਂ ਦੀ ਸੰਖਿਆ ਹੁੰਦੀ ਹੈ।
The number of lines passes through two points are…………….
8 / 12
8. ਇੱਕ ਚੱਕਰ ਦੀ ਸਭ ਤੋਂ ਵੱਡੀ ਵਤਰ........... ਹੈ।
The longest chord of a circle is……………
9 / 12
9. ਇੱਕ ਚੱਕਰ ਦਾ ਵਿਆਸ 12 ਸਮ ਹੈ ਤਾਂ ਅਰਧ ਵਿਆਸ..............ਹੈ।
The diameter of a circle is 12cm then the radius is………….
10 / 12
10. ਇੱਕ ਚੱਕਰ ਦਾ ਅਰਧ ਵਿਆਸ 4 ਸਮ ਹੈ ਤਾਂ ਵਿਆਸ ਹੈ ।
The radius of a circle is 4cm then the diameter is………….
11 / 12
11. ਇੱਕ ਚਤੁਰਭੁਜ ਦੇ ਸਨਮੁੱਖ ਸਿਖ਼ਰਾਂ ਨੂੰ ਜੋੜਨ ਵਾਲਾ ਰੇਖਾਖੰਡ............ ਅਖਵਾਉਂਦਾ ਹੈ।
A line segment joining the opposite vertices of a quadrilateral is called its…………
12 / 12
*Fill this form.
Your score is
The average score is 13%
Restart quiz Exit