6th CEP Test 06 Mathematics
Questions from CEP Test 06
1 / 18
1. ਕਿਸੇ ਸੰਖਿਆ ਨੂੰ 12 ਨਾਲ ਭਾਗ ਕਰਨ ਤੇ 108 ਪ੍ਰਾਪਤ ਹੁੰਦਾ ਹੈ। ਸੰਖਿਆ ਪਤਾ ਕਰੋ।
2 / 18
2. ਹੇਠ ਲਿਖੀਆਂ ਵਿੱਚੋਂ ਕਿਹੜੀਆਂ ਦੋ ਸੰਖਿਆਵਾਂ ਦਾ ਗੁਣਨਫਲ 32 ਹੈ?
3 / 18
3. ਦਿੱਤੀ ਹੋਈ ਆਕ੍ਰਿਤੀ ਵਿੱਚ ਅਜਿਹੀ ਕਿੰਨੀਆਂ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ,ਜਿਸ ਨਾਲ ਦੋਵੇਂ ਭਾਗ ਇੱਕ ਦੂਜੇ ਦੇ ਬਰਾਬਰ ਹੋ ਜਾਣ?
4 / 18
4. ਇੱਕ ਵਰਗ ਦੀ ਭੁਜਾ 12 ਸਮ ਹੈ। ਜੇਕਰ ਇਸਦੀ ਭੁਜਾ ਨੂੰ 25% ਵਧਾ ਦਿੱਤਾ ਜਾਵੇ ਤਾਂ ਨਵੇਂ ਬਣੇ ਵਰਗ ਦਾ ਖੇਤਰਫਲ ਵਰਗ ਸਮ ਵਿੱਚ ਕਿੰਨਾ ਹੋਵੇਗਾ?
5 / 18
5. ਜੇਕਰ ਘੜੀ ਦੀ ਘੰਟਿਆਂ ਵਾਲੀ ਸੂਈ 12 ਤੇ ਹੈ ਅਤੇ ਮਿਨਟ ਵਾਲੀ ਸੂਈ 2 ਤੇ ਹੈ ਤਾਂ ਦੋਵਾਂ ਸੂਈਆਂ ਵਿੱਚਕਾਰ ਕੋਣ ਹੋਵੇਗਾ:
6 / 18
6. ਅਮਨ ਦੀ ਉਚਾਈ ਕਰਨ ਦੀ ਉਚਾਈ ਤੋਂ 2 ਗਿਠਾਂ ਵੱਧ ਹੈ। ਜੇਕਰ ਅਮਨ ਦੀ ਉਚਾਈ 2 ਮੀਟਰ ਹੈ ਅਤੇ ਇੱਕ ਗਿੱਠ ਦੀ ਲੰਬਾਈ 12 ਸਮ ਹੈ ਤਾਂ ਕਰਨ ਦੀ ਉਚਾਈ ਪਤਾ ਕਰੋ।
7 / 18
7. ਅਜੇ ਨੂੰ ਦੋਸਤਾਂ ਨਾਲ ਖੇਡਣ ਲਈ 1 ਘੰਟਾ 30 ਮਿੰਟ ਦਾ ਸਮਾਂ ਮਿਲਿਆ ਸੀ। ਜੇਕਰ ਉਹ ਘੜੀ ਵਿੱਚ ਦਿਖਾਏ ਸਮੇ ਤੇ ਖੇਡ ਕੇ ਵਾਪਿਸ ਆਇਆ ਤਾਂ ਦੱਸੋ ਉਹ ਕਿੰਨੇ ਵਜੇ ਖੇਡਣ ਗਿਆ ਸੀ?
8 / 18
8. ਚਿੱਤਰ ਵਿੱਚ ਰੰਗਦਾਰ ਭਾਗ ਦਾ ਖੇਤਰਫਲ(ਵਰਗ ਇਕਾਈਆਂ ਵਿੱਚ) ਪਤਾ ਕਰੋ, ਜੇਕਰ ਹਰੇਕ ਵਰਗ ਦਾ ਖੇਤਰਫਲ 1 ਵਰਗ ਇਕਾਈ ਹੈ।
9 / 18
9. 8048 ਗ੍ਰਾਮ =………….. ਕਿਲੋਗ੍ਰਾਮ
10 / 18
10. ਖਾਲੀ ਥਾਂ ਭਰੋ : (-1) + …… = -1
11 / 18
11. ਸੁਨੀਤਾ ਨੇ 7 ਮੀਟਰ 35 ਸਮ ਕਪੜਾ ਖਰੀਦਿਆ। ਉਸਨੇ 2 ਮੀਟਰ 50 ਸਮ ਕਪੜਾ ਆਪਣਾ ਸੂਟ ਬਣਵਾਉਣ ਲਈ ਵਰਤ ਲਿਆ। ਉਸ ਕੋਲ ਕਿੰਨਾ ਕਪੜਾ ਬਚਿਆ?
12 / 18
12. ਇੱਕ ਆਇਤ ਦੀ ਲੰਬਾਈ ਇਸਦੀ ਚੌੜਾਈ ਦਾ ਤਿੰਨ ਗੁਣਾ ਹੈ। ਜੇਕਰ ਆਇਤ ਦੀ ਚੌੜਾਈ 4 ਮੀਟਰ ਹੈ ਤਾਂ ਇਸ ਆਇਤ ਦਾ ਪਰਿਮਾਪ ਮੀਟਰ ਵਿੱਚ ਪਤਾ ਕਰੋ।
13 / 18
13. ਇੱਕ ਜਗ ਨੂੰ 12 ਕੱਪ ਪਾਣੀ ਨਾਲ ਪੂਰਾ ਭਰਿਆ ਜਾ ਸਕਦਾ ਹੈ। ਜੇਕਰ ਜਗ ਦੀ ਸਮਰੱਥਾ 1 ਲੀਟਰ 440 ਮਿਲੀ ਲੀਟਰ ਹੈ ਤਾਂ ਇੱਕ ਕੱਪ ਦੀ ਸਮਰੱਥਾ ਕਿੰਨੀ ਹੋਵੇਗੀ?
14 / 18
14. 0 ਅਤੇ 2 ਦੇ ਵਿੱਚਕਾਰ ਕਿੰਨੀਆਂ ਪੂਰਨ ਸੰਖਿਆਵਾਂ ਹਨ?
15 / 18
15. ਕਿਹੜਾ ਵੱਡਾ ਹੈ: A: 2.4 ਕਿਲੋਮੀਟਰ B: 2.42 ਕਿਲੋਗ੍ਰਾਮ
16 / 18
16. ਹੇਠਾਂ ਦਿੱਤੇ ਜਾਲ ਤੋਂ ਕਿਸ ਤਰ੍ਹਾਂ ਦੀ ਆਕ੍ਰਿਤੀ ਬਣ ਰਹੀ ਹੈ?
17 / 18
17. ਰਮੇਸ਼ ਦੀ ਉਮਰ 12 ਸਾਲ 4 ਮਹੀਨੇ ਹੈ ਅਤੇ ਮੁਕੇਸ਼ ਦੀ ਉਮਰ 8 ਸਾਲ 8 ਮਹੀਨੇ ਹੈ। ਰਮੇਸ਼ ਦੀ ਉਮਰ ਮੁਕੇਸ਼ ਦੀ ਉਮਰ ਤੋਂ ਕਿੰਨੀ ਜਿਆਦਾ ਹੈ?
18 / 18
18. ਇੱਕ ਪੈੱਨ ਦੀ ਲੰਬਾਈ ਮਾਪਣ ਦੀ ਸਭ ਤੋਂ ਢੁਕਵੀਂ ਇਕਾਈ ਕਿਹੜੀ ਹੈ?
*Fill this form.
Your score is
The average score is 8%
Restart quiz Exit
admin
Good ouestion
Your email address will not be published. Required fields are marked *
Comment *
Name *
Email *
Website
Save my name, email, and website in this browser for the next time I comment.
Δ
One response to “6th CEP Test 06 Mathematics”
Good ouestion