Notice: Function _load_textdomain_just_in_time was called incorrectly. Translation loading for the quiz-maker domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home1/succe1zq/public_html/wp-includes/functions.php on line 6121
6th Math Basic Concept – SuccessAdda 6th Math Basic Concept – SuccessAdda

Class 6th Mathematics Basic Concept

 Q1. ਸਭ ਤੋਂ ਛੋਟੀ ਪ੍ਰਾਕ੍ਰਿਤਕ ਸੰਖਿਆ Smallest natural number 

1

Q2. ਸਭ ਤੋਂ ਛੋਟੀ ਪੂਰਨ ਸੰਖਿਆ  Smallest Whole number                                                    

0

Q3. ਸਭ ਤੋਂ ਛੋਟੀ ਸੰਪੂਰਨ ਸੰਖਿਆ  The smallest integer is                                              

ਸੰਭਵ ਨਹੀਂ not possible

Q4.  ਸਭ ਤੋਂ ਵੱਡੀ ਪ੍ਰਾਕ੍ਰਿਤਕ ਸੰਖਿਆ  Largest natural number   

ਸੰਭਵ ਨਹੀਂ not possible

Q5. ਸਭ ਤੋਂ ਵੱਡੀ ਪੂਰਨ ਸੰਖਿਆ  Largest Whole number

ਸੰਭਵ ਨਹੀਂ not possible

 Q6. 50 ਦੀ ਰੋਮਨ ਸੰਖਿਆ The Roman numeral of 50  

L

Q7. -10 ਅਤੇ -15 ਵਿੱਚੋਂ ਛੋਟੀ ਸੰਪੂਰਨ ਸੰਖਿਆ  The smallest whole number from -10 and -15 is            

-15

Q8. ਸਭ ਤੋਂ ਛੋਟੀ ਭਾਜ ਸੰਖਿਆ ਕਿਹੜੀ ਹੈ?  What is the smallest composite number?                                       

4

Q9. 20 ਮਿੰਟ ਇੱਕ ਘੰਟੇ ਦੀ ਕਿਹੜੀ ਭਿੰਨ ਹੈ? What is the fraction of 60 minutes with a hour?

1⁄3

Q10. ਕਿਸ ਸੰਖਿਆ ਨਾਲ ਭਾਗ ਪਰਿਭਾਸ਼ਿਤ ਨਹੀਂ ਹੈ?  Which number does not define a part?           

0

 Q11.  ਆਇਤ ਵਿੱਚ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ। State the number of lines of symmetry in a rectangle.

2

Q12. ਵਰਗ ਵਿੱਚ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ। State the number of lines of symmetry in a square       

4

Q13. ਚੱਕਰ ਵਿੱਚ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ। State the number of lines of symmetry in a circle                                            

ਅਣਗਿਣਤ infinite

Q14. ਸਮਭੁਜੀ ਤ੍ਰਿਭੁਜ ਵਿੱਚ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ। State the number of lines of symmetry in an equilateral triangle         

3

Q15. ਸਮਦੋਭੁਜੀ ਤ੍ਰਿਭੁਜ ਵਿੱਚ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ। State the number of lines of symmetry in an isosceles triangle.               

1

Get Started From today

Useful Links :

© 2022 Success Adda | All Rights Reserved