Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

6th Math Mock Tests

Mock Test 1

/30

6th Mock Test 1

Important Questions for final exam

1 / 30

1.

2 / 30

2.

3 / 30

3. 13.5 - 4.23 =…………

4 / 30

4.

5 / 30

    5.
  1. ਹੇਠ ਲਿਖਿਆਂ ਵਿਚੋਂ ਕਿਹੜੀ ਸੰਖਿਆ 8 ਨਾਲ ਵੰਡੀ ਜਾਂਦੀ ਹੈ।

Which of the following number is divisible by 8?

 

6 / 30

6. ਇੱਕ ਰੇਖਾ ਉੱਪਰ ਬਿੰਦੂਆਂ ਦੀ ਸੰਖਿਆ........... ਹੁੰਦੀ ਹੈ।

The number of points lie on a line are…………

7 / 30

7. ਇੱਕ ਚੱਕਰ ਦਾ ਅਰਧ ਵਿਆਸ 4 ਸਮ ਹੈ ਤਾਂ ਵਿਆਸ  ਹੈ ।

The radius of a circle is 4cm then the diameter is………….

8 / 30

    8.
  1.           5 x 10000+3 x 100 + 2 x 10 + 2 =……….

 

9 / 30

9. ਇੱਕ ਘਣ ਦੇ........... ਕਿਨਾਰੇ ਹਨ।

A cuboid has ............edges.

10 / 30

10. 5 ਲੀਟਰ 7 ਮਿ. ਲੀਟਰ = ……………. ਲੀਟਰ

5 L 7 ml = ……………. L

11 / 30

11. ਇੱਕ ਚੱਕਰ ਦਾ ਵਿਆਸ 12 ਸਮ ਹੈ ਤਾਂ ਅਰਧ ਵਿਆਸ..............ਹੈ।

The diameter of a circle is 12cm then the radius is………….

12 / 30

12. ਜੇਕਰ x - 3 = 2 , x ਪਤਾ ਕਰੋ :-

Find x if x - 3 = 2

13 / 30

    13.
  1.         4123 ਵਿੱਚ ਅੰਕ 2 ਦਾ ਸਥਾਨਕ ਮੁੱਲ ਕੀ ਹੋਵੇਗਾ?

The place value of digit 2 in 4123 is

14 / 30

14. 20 - 12.56 =………

15 / 30

15. ਦੋ ਬਿੰਦੂਆਂ ਵਿੱਚੋਂ ਲੰਘਣ ਵਾਲੀਆਂ ਰੇਖਾਵਾਂ ਦੀ ਸੰਖਿਆ ਹੁੰਦੀ ਹੈ।

The number of lines passes through two points are…………….

16 / 30

    16.
  1. ਕਥਨ "ਚਾਰ ਤੋਂ ਵੱਡੀ ਹਰੇਕ ਜਿਸਤ ਸੰਖਿਆ ਨੂੰ ਦੋ ਟਾਂਕ ਸੰਖਿਆਵਾਂ ਦੇ ਜੋੜ ਨਾਲ ਦਰਸਾਇਆ ਜਾ ਸਕਦਾ ਹੈ।" ਕਿਸਨੇ ਦਿੱਤਾ?

The statement "Every even number greater than 4 can be expressed as the sum of two odd prime numbers" is given by

17 / 30

    17.
  1. ਹੇਠ ਲਿਖਿਆਂ ਵਿੱਚੋਂ ਕਿਹੜੀਆਂ ਸੰਖਿਆਵਾਂ ਵੱਧਦੇ ਕ੍ਰਮ ਵਿੱਚ ਹਨ?

Which of the following integers are in ascending order?

18 / 30

18.

19 / 30

19.

20 / 30

    20.
  1. ਹੇਠ ਲਿਖਿਆਂ ਵਿਚੋਂ ਕਿਹੜਾ 7 ਦਾ ਗੁਣਜ ਨਹੀਂ ਹੈ?

Which of the following is not a multiple of 7?

21 / 30

21. ਸੰਖਿਆਵਾਂ ਦੇ ਇਕੱਠ ਵਿੱਚੋਂ ਸੂਚਨਾ ਪ੍ਰਾਪਤ ਕਰਨ ਨੂੰ............ ਕਹਿੰਦੇ ਹਨ।

A………… is a collection of numbers gathered to give some information.

22 / 30

22. ਜੇਕਰ ਇੱਕ ਪੈਮਾਨੇ ਵਿੱਚ, 1 ਇਕਾਈ = 200 ਹੈ ਤਾਂ 5 ਇਕਾਈਆਂ ਕਿੰਨੀ ਰਾਸ਼ੀ ਨੂੰ ਦਰਸਾਉਣਗੀਆਂ?

If on a scale 1 unit = 200 then how much quantity does 5 units will represent?

23 / 30

23. ਜੇਕਰ 8, a, 40, 65 ਸਮਾਨ-ਅਨੁਪਾਤ ਵਿੱਚ ਹਨ ਤਾਂ 'a' ਪਤਾ ਕਰੋ।

Find a, if 8, a, 40, 65 are in proportion.

24 / 30

24.

25 / 30

    25.
  1. ਅੰਕਾਂ ਦੀ ਗਿਣਤੀ …..ਹੈ।

The number of digits are …………….

26 / 30

26. 2 ਮੀਟਰ ਦਾ 75 ਸੈ.ਮੀ ਨਾਲ ਅਨੁਪਾਤ ਹੈ :

The ratio of 2m to 75cm is

27 / 30

27. ਇੱਕ ਬੰਦ ਵਕਰ ਤਲ ਨੂੰ ਕਿੰਨੇ ਭਾਗਾਂ ਵਿੱਚ ਵੰਡਦਾ ਹੈ।

In how many parts, a closed curve divides the plane?

28 / 30

28. ਹੇਠ ਦਿੱਤੀਆਂ ਵਿਚੋਂ ਲੰਬ ਰੇਖਾਵਾਂ ਦੀ ਉਦਾਹਰਨ ਕਿਹੜੀ ਹੈ?

Which of the following is the example of perpendicular lines?

29 / 30

29.

30 / 30

    30.
  1.       (- 2) + 8 =

*Fill this form.

Your score is

The average score is 3%

0%

Exit

Mock Test 2

/30

6th Mock Test 2

Important Questions for final exam

1 / 30

1. ਇੱਕ ਚੱਕਰ ਦੀ ਸਭ ਤੋਂ ਵੱਡੀ ਵਤਰ........... ਹੈ।

The longest chord of a circle is……………

2 / 30

2. .............ਵਿੱਚ ਅੰਕੜਿਆਂ ਨੂੰ ਚਿੱਤਰਾਂ ਰਾਹੀਂ ਦਰਸਾਇਆ ਜਾਂਦਾ ਹੈ।

…………..represents data through picture of objects.

3 / 30

3. ਇੱਕ ਬਿੰਦੂ ਵਿੱਚੋਂ ਕਿੰਨੀਆਂ ਰੇਖਾਵਾਂ ਲੰਘ ਸਕਦੀਆਂ ਹਨ?

How many lines can pass through a point?

4 / 30

    4.
  1.     13 ਨਾਲ ਵੰਡੀ ਜਾਣ ਵਾਲੀ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ :

The largest 4 digit number divisible by 13 is

5 / 30

    5.
  1.     84 ਦੇ ਅਭਾਜ ਗੁਣਨਖੰਡ ਹਨ:

Prime factorisation of 84

6 / 30

6.

7 / 30

7.

8 / 30

8. ਜੇਕਰ ਇੱਕ ਆਇਤ ਦੀ ਲੰਬਾਈ 2.4ਸਮ ਅਤੇ ਚੌੜਾਈ 1.9ਸਮ ਹੈ ਤਾਂ ਇਸਦਾ ਪਰਿਮਾਪ

If length and breadth of a rectangle are 2.4cm and 1.9cm then its perimeter is...............

9 / 30

    9.
  1.      ਕਿਹੜੇ ਗਣਿਤ ਸ਼ਾਸਤਰੀ ਨੇ ਅਭਾਜ ਭਾਜ ਸੰਖਿਆਵਾਂ ਪਤਾ ਕਰਨ ਦਾ ਢੰਗ ਦਿੱਤਾ?

Which mathematician gave the method to find prime and composite numbers?

10 / 30

10.

11 / 30

11. 1 ਵਰਗ ਮੀ: =.......... ਵਰਗ ਸਮ

1 sq. m......... sq. cm.

12 / 30

    12.
  1.     -2 ਤੋਂ 3 ਘੱਟ :

3 less than -2 =

13 / 30

    13.
  1. ਹੇਠ ਲਿਖਿਆਂ ਵਿਚੋਂ ਕਿਹੜੀ ਸੰਖਿਆ 4 ਨਾਲ ਭਾਜਯੋਗ ਹੈ?

Which of the following number is divisible by 4?

14 / 30

    14.
  1. ਅੰਕਾਂ ਦੀ ਗਿਣਤੀ …..ਹੈ।

The number of digits are …………….

15 / 30

15. 5 ਲੀਟਰ 7 ਮਿ. ਲੀਟਰ = ……………. ਲੀਟਰ

5 L 7 ml = ……………. L

16 / 30

16. ₹40 ਨੂੰ 2:3 ਵਿੱਚ ਵੰਡੇ।

Divide ₹40 in 2:3.

17 / 30

17.

18 / 30

18. m ਵਿੱਚੋਂ 5 ਘਟਾਇਆ ਗਿਆ =

5 is subtracted from m =………….

19 / 30

19. 14.8 + 2.62 - 8.4 = …………

20 / 30

20. ਹੇਠ ਦਿੱਤਿਆਂ ਵਿਚੋਂ ਕਿਹੜਾ ਕਥਨ ਸਹੀ ਨਹੀਂ ਹੈ।

Which of the following is not true?

21 / 30

    21.
  1.     -3 ਅਤੇ 3 ਦੇ ਵਿਚਕਾਰ ਕਿੰਨੀਆਂ ਸੰਪੂਰਨ ਸੰਖਿਆਵਾਂ ਹਨ?

How many integers are between -3 to 3?

22 / 30

22. ਸੱਤਰ ਅਤੇ ਚਾਰ ਹਜ਼ਾਰਵੇ =…………………..

Seventy and four thousandths =…………

23 / 30

23. ਬੀਜਗਣਿਤਿਕ ਸਮੀਕਰਨ ਦੇ ਰੂਪ ਵਿੱਚ ਲਿਖੋ: y ਦੇ 4 ਗੁਣਾ ਤੋਂ 7 ਜਿਆਦਾ ਨਾਲ 23 ਪ੍ਰਾਪਤ ਹੁੰਦਾ ਹੈ।

Write as algebraic equation : 7 more than 4 times of y gives 23.

24 / 30

24. 2 ਮੀਟਰ ਦਾ 75 ਸੈ.ਮੀ ਨਾਲ ਅਨੁਪਾਤ ਹੈ :

The ratio of 2m to 75cm is

25 / 30

25. 2,0,3,7 ਨੂੰ ਇੱਕ ਵਾਰ ਵਰਤ ਕੇ ਬਣੀ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੈ।

The smallest 4 digit number using 2, 0, 3, 7 once is

26 / 30

26. ਇੱਕ ਤ੍ਰਿਭੁਜ ਦੇ............. ਭਾਗ ਹੁੰਦੇ ਹਨ।

A triangle has………….. parts.

27 / 30

27. ਇੱਕ ਵਰਗ ਦਾ ਪਰਿਮਾਪ 68 ਮੀ: ਹੈ। ਇਸਦਾ ਖੇਤਰਫਲ ਪਤਾ ਕਰੋ।

The perimeter of a square is 68m. Find its area.

28 / 30

28. ਹੇਠ ਲਿਖਿਆਂ ਵਿੱਚੋਂ ਕਿਹੜਾ ਦਸ਼ਮਲਵ ਸਭ ਤੋਂ ਵੱਡਾ ਹੈ?

Which of the following decimals is largest?

29 / 30

29.

30 / 30

    30.
  1. ਹੇਠ ਲਿਖਿਆਂ ਵਿੱਚੋਂ ਕਿਹੜੀ ਸੰਪੂਰਨ ਸੰਖਿਆ -3 ਤੋਂ ਵੱਡੀ ਹੈ?

Which of the following integer is greater than -3?

*Fill this form.

Your score is

The average score is 3%

0%

Exit

Mock Test 3

/30

6th Mock Test 3

Important Questions for final exam

1 / 30

1. ਜੇਕਰ 12,25, x,75 ਸਮਾਨ-ਅਨੁਪਾਤ ਵਿੱਚ ਹਨ ਤਾਂ X ਪਤਾ ਕਰੋ।

Find x, if 12, 25, x, 75 are in proportion.

2 / 30

2.

3 / 30

3. ਵਿਅੰਜਕ 7l - 3 ਵਿੱਚ ਕਿੰਨੇ ਪਦ ਹਨ?

How many terms in expression 7l- 3

4 / 30

4. ਸੰਖਿਆਵਾਂ ਦੇ ਇਕੱਠ ਵਿੱਚੋਂ ਸੂਚਨਾ ਪ੍ਰਾਪਤ ਕਰਨ ਨੂੰ............ ਕਹਿੰਦੇ ਹਨ।

A………… is a collection of numbers gathered to give some information.

5 / 30

5. 2,0,3,7 ਨੂੰ ਇੱਕ ਵਾਰ ਵਰਤ ਕੇ ਬਣੀ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੈ।

The smallest 4 digit number using 2, 0, 3, 7 once is

6 / 30

6. ਹੇਠ ਦਿੱਤੀਆਂ ਭੁਜਾਵਾਂ ਵਿਚੋਂ ਕਿਹੜੀਆਂ ਤ੍ਰਿਭੁਜ ਦੀਆਂ ਭੁਜਾਵਾਂ ਹਨ।

Which of the following are sides of a triangle?

7 / 30

7. ਇੱਕ ਤ੍ਰਿਭੁਜ ਦੇ............. ਭਾਗ ਹੁੰਦੇ ਹਨ।

A triangle has………….. parts.

8 / 30

    8.
  1. ਹੇਠ ਲਿਖਿਆਂ ਵਿੱਚੋਂ ਕਿਹੜੀਆਂ ਸੰਖਿਆਵਾਂ ਘਟਦੇ ਕ੍ਰਮ ਵਿੱਚ ਹਨ?

Which of the following integers are in descending order?

9 / 30

9. 4l - 3 = 5  ਹੱਲ ਕਰੋ।

Solve; 4 l- 3 = 5

10 / 30

10.

11 / 30

    11.
  1.     -3 ਅਤੇ 3 ਦੇ ਵਿਚਕਾਰ ਕਿੰਨੀਆਂ ਸੰਪੂਰਨ ਸੰਖਿਆਵਾਂ ਹਨ?

How many integers are between -3 to 3?

12 / 30

12. ਜੇਕਰ 8, a, 40, 65 ਸਮਾਨ-ਅਨੁਪਾਤ ਵਿੱਚ ਹਨ ਤਾਂ 'a' ਪਤਾ ਕਰੋ।

Find a, if 8, a, 40, 65 are in proportion.

13 / 30

13. ਇੱਕ ਰੇਖਾ ਉੱਪਰ ਬਿੰਦੂਆਂ ਦੀ ਸੰਖਿਆ........... ਹੁੰਦੀ ਹੈ।

The number of points lie on a line are…………

14 / 30

14. ਸੁਮਨਦੀਪ ਨੇ ਭੁਜਾ 125ਮੀਟਰ ਦੇ ਵਰਗਾਕਾਰ ਪਾਰਕ ਦੇ 3 ਚੱਕਰ ਲਗਾਏ। ਉਸ ਦੁਆਰਾ ਤੈਅ ਕੀਤੀ ਗਈ ਦੂਰੀ    ਪਤਾ ਕਰੋ।

Samandeep takes 3 rounds of square park of side 125m. Find the distance covered by her.

15 / 30

    15.
  1. ਦਿੱਤੀ ਗਈ ਸੰਖਿਆ ਰੇਖਾ ਕੀ ਦਰਸਾਉਂਦੀ ਹੈ?

The given number line represents:

16 / 30

    16.
  1.     15 × 32 + 15 × 68 =

 

17 / 30

17. ਜੇਕਰ ਇੱਕ ਸਮਭੁਜੀ ਤ੍ਰਿਭੁਜ 4ਸਮ ਹੈ ਤਾਂ ਪਰਿਮਾਪ =…………

If side of an equilateral triangle is 4cm then perimeter =………….

18 / 30

18. ਹੇਠ ਦਿੱਤੀਆਂ ਵਿੱਚ ਕਿਹੜਾ ਇੱਕ ਬਹੁਭੁਜ ਨਹੀਂ ਹੈ।

Which of the following is not a polygon?

19 / 30

19. ਇੱਕ ਵਰਗ ਦਾ ਪਰਿਮਾਪ 68 ਮੀ: ਹੈ। ਇਸਦਾ ਖੇਤਰਫਲ ਪਤਾ ਕਰੋ।

The perimeter of a square is 68m. Find its area.

20 / 30

20. ਜੇਕਰ ਇੱਕ ਪੈਮਾਨੇ ਵਿੱਚ, 1 ਇਕਾਈ = 200 ਹੈ ਤਾਂ 5 ਇਕਾਈਆਂ ਕਿੰਨੀ ਰਾਸ਼ੀ ਨੂੰ ਦਰਸਾਉਣਗੀਆਂ?

If on a scale 1 unit = 200 then how much quantity does 5 units will represent?

21 / 30

21.

22 / 30

22. 2 ਮੀਟਰ ਦਾ 75 ਸੈ.ਮੀ ਨਾਲ ਅਨੁਪਾਤ ਹੈ :

The ratio of 2m to 75cm is

23 / 30

    23.
  1.     -2 ਤੋਂ 3 ਘੱਟ :

3 less than -2 =

24 / 30

    24.
  1. ਹੇਠ ਲਿਖਿਆਂ ਵਿਚੋਂ ਕਿਹੜੀ ਸੰਖਿਆ 8 ਨਾਲ ਵੰਡੀ ਜਾਂਦੀ ਹੈ।

Which of the following number is divisible by 8?

 

25 / 30

    25.
  1.           45553 ਦਾ ਸੌ ਦੇ ਸਥਾਨ ਤੱਕ ਨਿਕਟੀਕਰਨ

Rounded off 45553 to nearest hundreds.

26 / 30

    26.
  1.         1 ਕਰੋੜ=……… ਮਿਲੀਅਨ

1 Crore =........... million

27 / 30

    27.
  1. CLXVI =……….

 

28 / 30

28. ਇੱਕ ਚਤੁਰਭੁਜ ਦੇ............. ਵਿਕਰਨ ਹੁੰਦੇ ਹਨ।

A quadrilateral has………….. diagonals.

29 / 30

29. ਇੱਕ ਸੰਗਮਰਮਰ ਦੀ ਟਾਇਲ ਦਾ ਮਾਪ 25 ਸਮ × 25ਸਮ ਹੈ, ਇੱਕ ਫਰਸ਼ ਜਿਸਦਾ ਮਾਪ 4ਮੀਟਰ x 3ਮੀਟਰ ਹੈ,  ਨੂੰ ਢੱਕਣ ਲਈ ਕਿੰਨੀਆਂ ਟਾਇਲਾਂ ਦੀ ਜ਼ਰੂਰਤ ਪਵੇਗੀ?

A marble tile is of side 25cm by 25cm. How many tiles will be required to cover a floor of 4m by 3m?

30 / 30

30. ਇੱਕ ਬੰਦ ਸਮਤਲ ਚਿੱਤਰ ਦੇ ਬੰਦ ਖੇਤਰ ਦੇ ਮਾਪ ਨੂੰ ਇਸਦਾ ...........ਆਖਦੇ ਹਨ।

The measurement of the region enclosed by a closed plane figure is called its…………

*Fill this form.

Your score is

The average score is 2%

0%

Exit

Mock Test 4

/30

6th Mock Test 4

Important Questions for final exam

1 / 30

1.

2 / 30

2. m ਵਿੱਚੋਂ 5 ਘਟਾਇਆ ਗਿਆ =

5 is subtracted from m =………….

3 / 30

3.

4 / 30

    4.
  1.       (- 7) + (- 12) + 11 =

5 / 30

5. ਇੱਕ ਤ੍ਰਿਭੁਜ ਦੀਆਂ ਦੋ ਭੁਜਾਵਾਂ 4.8ਸਮ ਅਤੇ 3.9ਸਮ ਹਨ ਅਤੇ ਪਰਿਮਾਪ 12ਸਮ ਹੈ ਤਾਂ ਤੀਜੀ ਭੁਜਾ ……ਹੋਵੇਗੀ।

Two sides of a triangle are 4.8cm and 3.9cm. The perimeter of the triangle is 12cm. Find the third side.

6 / 30

6. ਸੁਮਨਦੀਪ ਨੇ ਭੁਜਾ 125ਮੀਟਰ ਦੇ ਵਰਗਾਕਾਰ ਪਾਰਕ ਦੇ 3 ਚੱਕਰ ਲਗਾਏ। ਉਸ ਦੁਆਰਾ ਤੈਅ ਕੀਤੀ ਗਈ ਦੂਰੀ    ਪਤਾ ਕਰੋ।

Samandeep takes 3 rounds of square park of side 125m. Find the distance covered by her.

7 / 30

    7.
  1.       76542 ਵਿੱਚ ਅੰਕ 5 ਦੇ ਸਥਾਨਕ ਅਤੇ ਅੰਕਿਤ ਮੁੱਲ ਦਾ ਅੰਤਰ ਕੀ ਹੈ?

The difference between place value and face value of 5 in 76542 is:

8 / 30

    8.
  1.     15 × 32 + 15 × 68 =

 

9 / 30

    9.
  1. ਕਿਹੜੀ ਸੰਖਿਆ ਹਰ ਸੰਖਿਆ ਦਾ ਗੁਣਨਖੰਡ ਹੈ।

Which number is a factor of every number?

10 / 30

    10.
  1.           5 x 10000+3 x 100 + 2 x 10 + 2 =……….

 

11 / 30

    11.
  1.         1 ਕਰੋੜ=……… ਮਿਲੀਅਨ

1 Crore =........... million

12 / 30

12. 15 + 3.84 = …………..

13 / 30

13. ਹੇਠ ਦਿੱਤੀਆਂ ਵਿਚੋਂ ਲੰਬ ਰੇਖਾਵਾਂ ਦੀ ਉਦਾਹਰਨ ਕਿਹੜੀ ਹੈ?

Which of the following is the example of perpendicular lines?

14 / 30

14.

15 / 30

15.

16 / 30

    16.
  1.          7213 ਦਾ ਹਜ਼ਾਰ ਦੇ ਸਥਾਨ ਤੱਕ ਨਿਕਟੀਕਰਨ

Rounded off 7213 to nearest thousands.

17 / 30

17. ਹੇਠ ਦਿੱਤੇ ਕੋਣਾਂ ਵਿਚੋਂ ਕਿਹੜੇ ਕੋਣ ਤ੍ਰਿਭੁਜ ਬਣਾਉਂਦੇ ਹਨ।

Which of the following forms triangles?

18 / 30

18. 4l - 3 = 5  ਹੱਲ ਕਰੋ।

Solve; 4 l- 3 = 5

19 / 30

19. ਇੱਕ ਵਰਗ ਦਾ ਖੇਤਰਫਲ ਕਿੰਨਾ ਹੋਵੇਗਾ ਜੇਕਰ ਇਸਦੀ ਭੁਜਾ ਦੁੱਗਣੀ ਹੋ ਜਾਵੇ?

What will happen to the area of a square, if side is doubled?

20 / 30

    20.
  1.     ਸਭ ਤੋਂ ਛੋਟੀ ਪੂਰਨ ਸੰਖਿਆ ਹੈ :

The smallest whole number is

21 / 30

21. ਇੱਕ ਚੱਕਰ ਦੀ ਸਭ ਤੋਂ ਵੱਡੀ ਵਤਰ........... ਹੈ।

The longest chord of a circle is……………

22 / 30

22.

23 / 30

23. ਹੇਠ ਦਿੱਤਿਆਂ ਵਿਚੋਂ ਆਇਤ ਲਈ ਕਿਹੜਾ ਕਥਨ ਸਹੀ ਨਹੀਂ ਹੈ?

Which of the following is not true for rectangle?

24 / 30

24. 13.5 - 4.23 =…………

25 / 30

    25.
  1. ਭਿੰਨਾਂ, ਜਿੰਨ੍ਹਾਂ ਦੇ ਹਰ ਸਮਾਨ ਹੁੰਦੇ ਹਨ………. ਭਿੰਨਾਂ ਅਖਵਾਉਂਦੀਆਂ ਹਨ।

The fractions having same denominators are called………….. fractions.

26 / 30

26. 24 ਸੈਕਿੰਟ ਦਾ 1 ਮਿੰਟ ਨਾਲ ਅਨੁਪਾਤ ਹੈ :

The ratio of 24 seconds to 1 minute is

27 / 30

27. ਇੱਕ ਵਰਗ ਦਾ ਪਰਿਮਾਪ 16ਸਮ ਹੈ ਤਾਂ ਇਸਦੀ ਭੁਜਾ……. ਹੋਵੇਗੀ।

The perimeter of a square is 16cm then its side is....

28 / 30

    28.
  1.      ਕਿਹੜੇ ਗਣਿਤ ਸ਼ਾਸਤਰੀ ਨੇ ਅਭਾਜ ਭਾਜ ਸੰਖਿਆਵਾਂ ਪਤਾ ਕਰਨ ਦਾ ਢੰਗ ਦਿੱਤਾ?

Which mathematician gave the method to find prime and composite numbers?

29 / 30

    29.
  1. ਵੱਖ ਵੱਖ ਹਰ ਵਾਲੀਆਂ ਭਿੰਨਾਂ ……….ਭਿੰਨਾਂ ਅਖਵਾਉਂਦੀਆਂ ਹਨ।

The fraction having different denominators are called……… fractions.

30 / 30

30.

*Fill to see Result 

Your score is

The average score is 3%

0%

Exit

Check your Name in Rank list Test-1

[ays_quiz_cat_leaderboard id="196"]

Check your Name in Rank list Test-2

[ays_quiz_cat_leaderboard id="197"]

Check your Name in Rank list Test-3

[ays_quiz_cat_leaderboard id="198"]

Check your Name in Rank list Test-4

[ays_quiz_cat_leaderboard id="199"]

Get Started From today

Useful Links :

© 2022 Success Adda | All Rights Reserved