Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Math Olympiad 6th Class MCQs

2022-23 Paper Solution

2021-22 Paper MCQs

ਕੁਇਜ਼ ਕਰਨ ਤੋਂ ਬਾਅਦ ਹੇਠਾਂ ਜਾ ਕੇ ਆਂਪਣੀ ਮੈਰਿਟ ਪੁਜ਼ੀਸ਼ਨ ਜ਼ਰੂਰ ਚੈੱਕ ਕਰੋ।

0 votes, 0 avg
0

6th Math Olympiad

MCQs from 2021-22 Paper

Part-1

 Questions 1-15

1 / 15

ਸੀਮਾ ਕੋਲ 100.5 ਰੁ: ਹਨ ਅਤੇ ਉਸਦੇ ਭਰਾ ਅਰੁਣ ਕੋਲ 100.05 ਰੁ: ਹਨ ।ਤਾਂ ਹੇਠ ਲਿਖੀਆ ਵਿੱਚੋ ਕਿਹੜਾ ਸਹੀ ਹੈ? Seema has Rs 100.5 with her and her brother Arun has Rs 100.05 with him. Then which of the following is true? 

2 / 15

ਹੇਠਾਂ ਦਿੱਤੇ ਚਿੱਤਰ ਦੁਆਰਾ ਦਰਸਾਈ ਗਈ ਸਮੀਕਰਣ ਕਿਹੜੀ ਹੋਵੇਗੀ, ਜੇਕਰ ਪੂਰੇ ਚਿੱਤਰ ਨੂੰ 1 ਮੰਨਿਆ ਜਾਵੇ। Choose the equation represented by the following tape diagram. The entire tape diagram represents 1 Whole. 

3 / 15

ਰੇਣੂ 75 ਕਿ.ਗ੍ਰਾ. ਅਤੇ 69 ਕਿ. ਗ੍ਰਾ. ਭਾਰ ਵਾਲੀਆਂ ਦੋ ਖਾਦ ਦੀਆਂ ਬੋਰੀਆਂ ਖਰੀਦਦੀ ਹੈ। ਭਾਰ ਦੇ ਉਸ ਵੱਟੇ ਦਾ ਅਧਿਕਤਮ ਮਾਨ ਪਤਾ ਕਰੋ ਜੋ ਦੋਹਾਂ ਬੋਰੀਆਂ ਦੇ ਭਾਰਾਂ ਨੂੰ ਪੂਰਾ ਪੂਰਾ ਨਾਪ ਸਕੇ। Renu purchases two bags of fertiliser of weights 75 kg and 69 kg. Find the maximum value of weight which can measure the weight of the fertiliser exact number of times.

4 / 15

555×193-555×93 ਦਾ ਮੁੱਲ ਹੋਵੇਗਾ: What will be the value of 555×193-555×93

5 / 15

ਡੇਵਿਡ ਨੇ 12 ਕਿਲੋ ਗਰਾਮ ਸਬਜੀਆਂ ਖਰੀਦੀਆਂ।ਇਹਨਾਂ ਵਿੱਚ 7 ਕਿਲੋ 670 ਗਰਾਮ ਆਲੂ, 3 ਕਿਲੋ 42 ਗਰਾਮ ਪਿਆਜ ਅਤੇ ਬਾਕੀ ਟਮਾਟਰ ਹਨ।ਟਮਾਟਰਾਂ ਦਾ ਭਾਰ ਪਤਾ ਕਰੋ। David bought 12 kg vegetables. From these vegetables he bought 7 kg 670 gram Potatoes, 3 kg 42 gram Onions and rest were Tomatoes. What is the weight of tomatoes? 

6 / 15

ਇੱਕ ਕਾਰ ਅੱਧੇ ਘੰਟੇ ਵਿੱਚ 60 ਕਿ.ਮੀ. ਦੀ ਦੂਰੀ ਤੈਅ ਕਰਦੀ ਹੈ। 30 ਕਿ.ਮੀ. ਦੀ ਦੂਰੀ ਤੈਅ ਕਰਨ ਲਈ ਕਿੰਨਾ ਸਮਾਂ ਲੱਗੇਗਾ? A car travels 60 km in half an hour. How much time is required to cover 30 km with the same speed?

7 / 15

ਇਕ ਤਾਰ ਦੇ ਟੁਕੜੇ ਲੰਬਾਈ 12 ਸਮ ਹੈ।ਉਸ ਨੂੰ ਮੋੜ ਕੇ ਵਰਗ ਬਣਾਇਆ ਗਿਆ ਹੈ ਵਰਗ ਦਾ ਖੇਤਰਫਲ ਕੀ ਹੋਵੇਗਾ? The length of a wire is 12 cm long. A square is formed by folding it. What will be the area of the square? 

8 / 15

ਜੇਕਰ 185 X 28 = 5180 ਹੋਵੇ ਤਾਂ 18.5 X 2.8 = …… If 185 X 28 = 5180 then 18.5 X 2.8 =

9 / 15

ਚੱਕਰ ਦੀ ਸਭ ਤੋਂ ਵੱਡੀ ਜੀਵਾ _____ ਕਹਾਉਂਦੀ ਹੈ। The biggest chord of circle is called______

10 / 15

ਇੱਕ ਦਿੱਤੀ ਹੋਈ ਸੰਖਿਆ ਦੇ ਗੁਣਜਾਂ ਦੀ ਸੰਖਿਆ ਕੀ ਹੋਵੇਗੀ? How many multiples are there of any given

11 / 15

ਇੱਕ ਘੰਟਾ ਕਿਸਦੇ ਬਰਾਬਰ ਹੁੰਦਾ ਹੈ? One hour equal to………… 

12 / 15

ਬਗੈਰ ਦਹੁਰਾਉਂਦੇ ਹੋਏ ਦਿੱਤੇ ਹੋਏ ਅੰਕਾਂ 3, 0, 9, 1 ਨੂੰ ਵਰਤ ਕੇ ਚਾਰ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਹੈ: The greatest four digit number using digits 3, 0, 9, 1 without repetition is: 

13 / 15

ਸਭ ਤੋਂ ਛੋਟੀ ਟਾਂਕ ਭਾਜ ਸੰਖਿਆ ਕਿਹੜੀ ਹੈ? Which of the following is the smallest odd Composite number ? 

14 / 15

540+(-190) + (-50) ਦਾ ਮੁੱਲ ਪਤਾ ਕਰੋ। What is value of 540+(-190) + (-50)=? 

15 / 15

ਦਿੱਤੇ ਗਏ ਚਿੱਤਰ ਵਿੱਚ ਇੱਕ ਦੁਕਾਨ ‘ਤੇ ਇੱਕ ਹਫਤੇ ਦੇ ਪੰਜ ਦਿਨਾਂ ਵਿੱਚ ਹੋਈ ਵਿੱਕਰੀ ਨੂੰ ਦਰਸਾਇਆ ਗਿਆ ਹੈ।ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹੋਈ ਵਿਕਰੀ ਵਿੱਚ ਅੰਤਰ ਪਤਾ ਕਰੋ।

In the given figure, quantities of apples sold on different five days of a week are shown. Find the difference between the quantities of apples sold on Thursday and Friday.

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

0 votes, 0 avg
0

6th Math Olympiad

MCQs from 2021-22 Paper

Part-2

 Questions 16-30

1 / 15

1. ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ ਖਾਲੀ ਬਾਕਸ ਵਿੱਚ ਭਰੀ ਜਾਵੇਗੀ?12 : 21 :: 8 : □ 

Find the number that should be filled in the box: 12 : 21 :: 8 : □ 

2 / 15

2. ਜੇਕਰ EF ਦਾ ਕੋਡ FG ਹੈ ਤਾਂ AB ਦਾ ਕੋਡ ਕੀ ਹੋਵੇਗਾ? If code of 'EF' is 'FG', then find the code of 'AB'. 

3 / 15

3. ਦਿੱਤੇ ਗਏ ਚਿੱਤਰ ਵਿੱਚ ਇੱਕ ਪਾਰਦਰਸ਼ੀ ਸ਼ੀਟ (X) ਇੱਕ ਡਿਜ਼ਾਇਨ ਅਤੇ ਇੱਕ ਦਾਨੇਦਾਰ ਲਾਈਨ ਨਾਲ ਦਿਖਾਈ ਗਈ ਹੈ।ਹੇਠ ਲਿਖੀਆਂ ਵਿੱਚੋਂ ਕਿਹੜਾ ਚਿੱਤਰ ਇਸ ਸ਼ੀਟ (X) ਨੂੰ ਇਸ ਦਾਨੇਦਾਰ ਲਾਈਨ ‘ਤੇ ਮੋੜਣ ਤੇ ਪ੍ਰਾਪਤ ਆਕ੍ਰਿਤੀ ਨੂੰ ਦਰਸਾ ਰਿਹਾ ਹੈ? In the following question, a transparent sheet with a design and a dotted line on it is given. Choose the correct figure from the four options that is the folded form of the sheet (X).

4 / 15

4. ਹੇਠ ਲਿਖੀਆਂ ਵਿੱਚੋਂ ਕਿਸ ਚਿੱਤਰ ਦਾ ਦਰਪਣ ਪ੍ਰਤੀਬਿੰਬ ਬਿਲਕੁਲ ਇਸ ਦੇ ਵਰਗਾ ਹੀ ਹੋਵੇਗਾ? Which of the following figures has the same mirror image as it is? 

5 / 15

5. ਰਾਹੁਲ ਇੱਕ ਆਰੰਭਕ ਬਿੰਦੂ ਤੋਂ ਪੂਰਬ ਦਿਸ਼ਾ ਵੱਲ ਚੱਲਦਾ ਹੈ।ਉਹ ਕੁਝ ਦੂਰ ਚੱਲਣ ਤੋਂ ਬਾਦ ਆਪਣੇ ਸੱਜੇ ਹੱਥ ਮੁੜ ਜਾਂਦਾ ਹੈ ਅਤੇ ਫਿਰ ਚੱਲਦਾ ਹੈ। ਦੱਸੋ ਹੁਣ ਉਹ ਕਿਸ ਦਿਸ਼ਾ ਵਿੱਚ ਚੱਲ ਰਿਹਾ ਹੈ? Rahul started walking straight towards East. He walks a certain distance and then turns his right and walks again. Find the direction he is walking now.

6 / 15

6. ਦਿੱਤੀ ਗਈ ਲੜੀ ਵਿੱਚ ਖਾਲੀ ਥਾਂ ਭਰੋ: 1, 8, 5, 10, 9, 12, ___.

Choose the correct option to fill the blank space.

1, 8, 5, 10, 9, 12, ___.

7 / 15

7. ਹੇਠ ਲਿਖੀਆਂ ਵਿੱਚੋਂ ਕਿਹੜੀ ਭਿੰਨ 0 ਦੇ ਸਭ ਤੋਂ ਨੇੜੇ ਹੈ? Which of the following fractions is closest to 0 ?

8 / 15

8. ਹੇਠ ਲਿਖੀਆਂ ਵਿੱਚੋਂ ਕਿਹੜਾ ਸਹੀ ਹੈ?

Which of the following is correct? 

9 / 15

9. ਦਿੱਤੀਆਂ ਗਈਆਂ ਆਕ੍ਰਿਤੀਆਂ ਦਾ ਤ੍ਰਿਭੁਜ ਕਿੰਨੇ ਪ੍ਰਤੀਸ਼ਤ ਹਨ?

What percent of the given shapes are triangles? 

10 / 15

10. ਦਿੱਤੇ ਗਏ ਚਿੱਤਰ ਵਿੱਚ ਅੱਖਰ ‘X’ ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ ਨੂੰ ਦਰਸਾ ਰਿਹਾ ਹੈ? Which of the following number is represented by alphabet ‘X’ in the given figure? 

11 / 15

11. ਮਨੀਤਾ ਇੱਕ ਮਿੰਟ ਵਿੱਚ 28 ਸ਼ਬਦ ਪ੍ਰਤੀ ਮਿੰਟ ਟਾਈਪ ਕਰਦੀ ਹੈ। ਇਸ ਦਰ ਨਾਲ, ਉਹ 5.5 ਮਿੰਟ ਵਿੱਚ ਕਿੰਨੇ ਸ਼ਬਦ ਟਾਈਪ ਕਰੇਗੀ?Manita can type 28 words per minute. At this rate, How many words can she type in 5.5 minutes?

12 / 15

12. 85.75 ਅਤੇ 5.9 ਦੇ ਜੋੜ ਵਿੱਚੋਂ 29.375 ਨੂੰ ਘਟਾਉ। Subtract 29.375 from the sum of 85.75 and 5.9. 

13 / 15

13. 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕੀ ਜੋ 12, 15 ਅਤੇ 20 ਨਾਲ ਪੂਰੀ ਪੂਰੀ ਵੰਡੀ ਜਾਵੇ? Which of the following is the greatest four digit number which is divisible by 12 , 15 and 20? 

14 / 15

14. ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ 6 ਨਾਲ ਭਾਜਯੋਗ ਹੈ? Which of the following number is divisible by 6? 

3650/25

15 / 15

15. ਇੱਕ ਬਰਤਨ ਵਿੱਚ 3 ਲਿਟਰ 650 ਮਿ.ਲੀ. ਦਹੀਂ ਹੈ।25 ਮਿ.ਲੀ. ਸਮਰੱਥਾ ਵਾਲੇ ਕਿੰਨੇ ਗਲਾਸਾਂ ਵਿੱਚ ਇਸਨੂੰ ਭਰਿਆ ਜਾ ਸਕਦਾ ਹੈ? A container contains 3 litre 650 ml curd in it. In how many glasses with capacity of 25 ml, this curd can be filled?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

2018-19 Paper MCQs

More Quizzes

0

Important Questions for

Math Test   Questions-15

1 / 15

ਦੋ ਸਮਾਂਤਰ ਰੇਖਾਵਾਂ ਕਿੰਨੇ ਬਿੰਦੂਆ ਤੇ ਕੱਟਦੀਆਂ ਹਨ?

At how many points do two parallel lines intersect?

2 / 15

(7×8)×5=7×(8×5) This statement shows that multiplication of whole number is

(7×8)×5=7×(8×5)  ਇਹ ਕਥਨ ਦਰਸਾਉਂਦਾ ਹੈ ਕਿ ਪੂਰਨ ਸੰਖਿਆ ਦੀ ਗੁਣਾ ਹੈ

3 / 15

How many times the digit 5 occurs in the units place in all natural numbers up to 100?

100 ਤੱਕ ਦੀਆਂ ਸਾਰੀਆਂ ਕੁਦਰਤੀ ਸੰਖਿਆਵਾਂ ਵਿੱਚ ਇਕਾਈਆਂ ਦੇ ਸਥਾਨ ਵਿੱਚ ਅੰਕ 5 ਕਿੰਨੀ ਵਾਰ ਆਉਂਦਾ ਹੈ

4 / 15

Subtraction of whole number is

ਪੂਰਨ ਸੰਖਿਆ ਦਾ ਘਟਾਉ ਹੈ

5 / 15

What fraction of a day is 8 hours?

ਦਿਨ ਦੀ 8 ਘੰਟਿਆਂ ਨਾਲ ਕਿਹੜੀ ਭਿੰਨ ਹੋਵੇਗੀ?

6 / 15

Write the natural numbers from 2 to 12. What fraction of them are prime numbers?

2 ਤੋਂ 12 ਤੱਕ ਕੁਦਰਤੀ ਸੰਖਿਆਵਾਂ ਲਿਖੋ। ਇਹਨਾਂ ਵਿੱਚੋਂ ਅਭਾਜ ਸੰਖਿਆਵਾਂ ਦੀ ਭਿੰਨ ਪਤਾ ਕਰੋ?

7 / 15

In a improper fraction the numerator is always .............. the denominator.

ਅਣਉਚਿਤ ਭਿੰਨ ਵਿੱਚ  ਅੰਸ਼  ਹਮੇਸ਼ਾ  ਹਰ ਨਾਲੋਂ .........ਹੁੰਦਾ ਹੈ

8 / 15

In a proper fraction the numerator is always .............. the denominator.

ਉਚਿਤ ਭਿੰਨ ਵਿੱਚ  ਅੰਸ਼  ਹਮੇਸ਼ਾ  ਹਰ ਨਾਲੋਂ .........ਹੁੰਦਾ ਹੈ

 

9 / 15

Give a proper fraction whose denominator is 9 and numerator is 5.

ਇੱਕ ਉਚਿਤ ਭਿੰਨ ਲਿਖੋ ਜਿਸਦਾ ਹਰ ਅਤੇ ਅੰਸ਼ ਕ੍ਰਮਵਾਰ 9 ਅਤੇ  5 ਹੋਵੇ।

10 / 15

Difference of  109.05 and  99.95

109.05 ਅਤੇ 99.95 ਦਾ ਅੰਤਰ

11 / 15

32.056 and 17.56 are

32.056  ਅਤੇ 17.56  ਹਨ

12 / 15

Lowest form of decimal  4.25

ਦਸ਼ਮਲਵ 4.25 ਦਾ ਸਭ ਤੋਂ ਘੱਟ ਰੂਪ

13 / 15

Rupees 25 and 8 paise ca be expressed as ਰੁਪਏ

25 ਰੁਪਏ ਅਤੇ 8 ਪੈਸੇ ਕਿਵੇਂ ਪ੍ਰਗਟ ਕੀਤੇ ਜਾਣੇ ਚਾਹੀਦੇ ਹਨ

14 / 15

Which of the following is Prime number?

ਹੇਠ ਲਿਖੇ ਵਿੱਚੋਂ ਕਿਹੜੀ ਅਭਾਜ ਸੰਖਿਆ ਹੈ?

15 / 15

What must be added to -135 to get   -142 .

-142 ਪ੍ਰਾਪਤ ਕਰਨ ਲਈ -135 ਵਿੱਚ ਕੀ ਜੋੜਿਆ ਜਾਣਾ ਚਾਹੀਦਾ ਹੈ

To see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

Pos.NameScoreDuration
There is no data yet

ਸਾਰੇ ਕੁਇਜ਼ ਦੇ ਅੰਕਾਂ ਦੇ ਜੋੜ ਅਨੁਸਾਰ ਰਿਜਲਟ ਦਿਖਾਇਆ ਗਿਆ ਹੈ। ਆਪਣੀ ਪੁਜ਼ੀਸ਼ਨ ਵਿੱਚ ਸੁਧਾਰ ਲਈ ਸਾਰੇ ਕੁਇਜ਼ ਕਰੋ।ਤੁਸੀਂ ਕੁਇਜ਼ ਦੁਬਾਰਾ ਵੀ ਕਰ ਸਕਦੇ ਹੋ।

Get Started From today

Useful Links :

© 2022 Success Adda | All Rights Reserved