7th Perimeter and Area ਪਰਿਮਾਪ ਅਤੇ ਖੇਤਰਫ਼ਲ
Important MCQs for Exams
1 / 18
1. 12 cm × 10 cm ਮਾਪ ਦੇ ਆਇਤ ਦਾ ਖੇਤਰਫਲ ਕੀ ਹੈ ?
What is the area of a rectangle of dimensions 12cm ×10cm 44 cm²
2 / 18
2. ਜੇਕਰ ਵਰਗ ਦੀ ਹਰੇਕ ਭੁਜਾ 1 m ਤਾਂ ਉਸਦਾ ਖੇਤਰਫਲ ਹੈ :
If each side of a square is 1 m then its area is?
3 / 18
3. ਆਇਤ ਦੀ ਲੰਬਾਈ ਪਤਾ ਕਰੋ, ਜਿਸਦੀ ਚੌੜਾਈ 12 cm ਅਤੇ ਪਰਿਮਾਪ 36 cm ਹੈ।
Find the breadth of a rectangle whose length is 12 cm and perimeter is 36 cm.
4 / 18
4. ਸਮਾਂਤਰ ਚਤਰਭੁਜ ਦੀ ਇਕ ਭੁਜਾ ਅਤੇ ਉਸਦੀ ਸੰਗਤ ਉਚਾਈ ਕ੍ਰਮਵਾਰ 7 ਸਮ ਤੇ 3.5 ਸਮ ਹਨ। ਸਮਾਂਤਰ ਚਤਰਭੁਜ ਦਾ ਖੇਤਰਫ਼ਲ ਪਤਾ ਕਰੋ।
One of the side and the corresponding height of a parallelogram are 7 cm and 3.5 cm respectively. Find the area of the parallelogram.
5 / 18
5. ਸਮਾਂਤਰ ਚਤਰਭੁਜ ਦੀ ਉਚਾਈ ਪਤਾ ਕਰੋ ਜਿਸਦਾ ਖੇਤਰਫ਼ਲ 246 cm2 ਅਤੇ ਅਧਾਰ 20 cm ਹੈ।
Find the height of a parallelogram whose area is 246 cm2 and base is 20 cm.
6 / 18
6. ਜੇਕਰ ਕਿਸੇ ਵਰਗ ਦੀ ਭੁਜਾ ਨੂੰ ਦੁਗਣਾ ਕਰ ਦਿੱਤਾ ਜਾਵੇ ਤਾ ਉਸਦੇ ਖੇਤਰਫਲ 'ਤੇ ਕੀ ਪ੍ਰਭਾਵ ਹੁੰਦਾ ਹੈ?
What happens to the area of a square, if its side is doubled?
7 / 18
7. ਆਇਤਕਾਰ ਸ਼ੀਟ ਦਾ ਖੇਤਰਫਲ 500 cm2 ਹੈ। ਜੇਕਰ ਸ਼ੀਟ ਦੀ ਲੰਬਾਈ 25 cm, ਤਾਂ ਇਸਦੀ ਚੌੜਾਈ ਕੀ ਹੈ?
The area of a rectangular sheet is 500 cm2. If the length of the sheet is 25 cm, what is its breadth?
8 / 18
8. ਵਰਗ ਦਾ ਖੇਤਰਫਲ ਪਤਾ ਕਰੋ ਜਿਸਦਾ ਪਰਿਮਾਪ 96 ਸਮ ਹੈ।
Find the area of a square whose perimeter is 96 cm.
9 / 18
9. 10 cm ਵਿਆਸ ਵਾਲੇ ਚੱਕਰ ਦਾ ਘੇਰਾ ਹੈ :
The circumference of a circle of diameter 10cm is
10 / 18
10. ਸਮਕੋਣੀ ਤ੍ਰਿਭੁਜ ਵਿੱਚੋਂ ਸਮਕੋਣ ਬਣਾਉਣ ਵਾਲੀ ਇੱਕ ਭੁਜਾ ਦੁਸਰੀ ਦੀ ਦੁੱਗਣੀ ਹੈ ਅਤੇ ਤ੍ਰਿਭੁਜ ਦਾ ਖੇਤਰਫ਼ਲ 64 sq. cm ਹੈ। ਛੋਟੀ ਭੁਜਾ ਪਤਾ ਕਰੋ
In a right angled triangle one leg is double the other and area is 64cm2 . find the smaller leg.
11 / 18
11. ਜੇਕਰ ਸਮਾਂਤਰ ਚਤਰਭੁਜ ਦੀਆਂ ਭੁਜਾਵਾਂ ਦੀ ਲੰਬਾਈ ਅਸਲ ਭੁਜਾ ਤੋਂ ਦੁੱਗਣੀ ਕਰ ਦਿਤੀ ਜਾਵੇ ਤਾਂ ਨਵੀਂ ਬਣੀ ਸਮਾਂਤਰ ਚਤਰਭੁਜ ਦਾ ਪਰਿਮਾਪ ਕੀ ਹੋਵੇਗਾ?
If the sides of a parallelogram are increased to twice of its original length, how much will be the perimeter of the new parallelogram.
12 / 18
12. ਸਮਦੋਭੁਜੀ ਸਮਕੋਣੀ ਤ੍ਰਿਭੁਜ ਦਾ ਖੇਤਰਫ਼ਲ ਪਤਾ ਕਰੋ ਜਿਸਦੀਆਂ ਬਰਾਬਰ ਭੁਜਾਵਾਂ ਦੀ ਲੰਬਾਈ 40 cm ਹੈ :
Find the area of an isosceles right angled triangle, whose equal sides are of length 40cm each.
13 / 18
13. ਤ੍ਰਿਭੁਜ, ਜਿਸਦਾ ਅਧਾਰ 13 cm ਅਤੇ ਖੇਤਰਫ਼ਲ 65cm2 ਹੈ ਦੀ ਉਚਾਈ ...........ਹੈ।
The height of a triangle whose base is 13cm and area is 65cm2 .
14 / 18
14. ਜੇਕਰ ਚੱਕਰਾਕਾਰ ਪਾਰਕ ਦਾ ਵਿਆਸ 9.8 cm ਹੈ ਤਾਂ ਇਸਦਾ ਖੇਤਰਫਲ ਹੈ :
Diameter of a circular garden is 9.8 cm. Which of the following is its area?
15 / 18
15. ਇਕ ਚੱਕਰ ਦਾ ਖੇਤਰਫ਼ਲ ਦੂਸਰੇ ਚੱਕਰ ਦੇ ਖੇਤਰਫ਼ਲ ਦੇ 100 ਗੁਣਾ ਦੇ ਬਰਾਬਰ ਹੈ ਉਹਨਾਂ ਦੇ ਘੇਰੇ ਦਾ ਅਨੁਪਾਤ ਕੀ ਹੈ ?
A circle has area 100 times the area of another circle. What is the ratio of their circumferences
16 / 18
16. ਚੱਕਰ ਦਾ ਵਿਆਸ ਪਤਾ ਕਰੋ ਜਿਸਦਾ ਖੇਤਰਫ਼ਲ 154 cm2 ਹੈ :
Find the diameter of a circle whose area is 154cm2 ..
17 / 18
17. 7 cm ਅਰਧ ਵਿਆਸ ਵਾਲੇ ਚੱਕਰ ਦਾ ਖੇਤਰਫ਼ਲ ਕੀ ਹੈ :
What is the area of the circle of radius 7 cm?
18 / 18
18. 14 ਸਮ ਅਰਧ ਵਿਆਸ ਵਾਲੇ ਚੱਕਰ ਦਾ ਘੇਰਾ ਹੈ :
The circumference of a circle with radius 14cm is
*Fill this form.
Your score is
The average score is 10%
Restart quiz Exit