7th ਅੰਕੜਿਆਂ ਦਾ ਪ੍ਰਬੰਧਨ Statistics
Important Questions for Exam
Questions-8
1 / 8
ਕਿਸੇ ਅਸੰਭਵ ਘਟਨਾ ਦੀ ਸੰਭਾਵਨਾ ਹੈ :
The probability of an impossible event is
2 / 8
ਇਹਨਾਂ ਅੰਕੜਿਆਂ ਦਾ ਬਹੁਲਕ.............. ਹੈ:
The mode of the data:
3, 5, 1, 2, 0, 2, 3, 5, 0, 2, 1, 6
3 / 8
ਇੱਕ ਥੈਲੇ ਵਿੱਚ 5 ਚਿੱਟੀਆਂ ਗੇਂਦਾਂ ਅਤੇ 10 ਕਾਲੀਆਂ ਗੇਂਦਾ ਹਨ। ਥੈਲੇ ਵਿੱਚੋਂ ਚਿੱਟੀ ਗੇਂਦ ਨਿਕਲਣ ਦੀ ਸੰਭਾਵਨਾ ਹੈ :
A bag contains 5 white balls and 10 black balls. The probability of drawing a white ball from the bag is :
4 / 8
ਹੇਠ ਲਿਖੀਆਂ ਵਿੱਚੋਂ ਕਿਹੜਾ ਕੇਂਦਰੀ ਪ੍ਰਵਿਰਤੀ ਦਾ ਇੱਕ ਮਾਪ ਨਹੀਂ ਹੈ ?
Which of the following is not a central tendency of a data?
(a) (b) (c) (d)
5 / 8
3, 1, 5, 7, 9 ਦਾ ਮੱਧਮਾਨ ਹੈ -
The mean of 3, 1, 5, 7 and 9 is
6 / 8
ਇੱਕ ਪਾਸੇ ਨੂੰ ਸੁੱਟਣ 'ਤੇ, ਸੰਖਿਆ '4' ਪ੍ਰਾਪਤ ਕਰਨ ਦੀ ਸੰਭਾਵਨਾ ਹੈ।
When a die is thrown, the probability of getting a number 4 is
7 / 8
'GIRL' ਸ਼ਬਦ ਦੇ ਅੱਖਰਾਂ ਵਿੱਚੋਂ G ਅੱਖਰ ਚੁਣੇ ਜਾਣ ਦੀ ਕੀ ਸੰਭਾਵਨਾ ਹੈ :
The probability of selecting letter G from the word 'GIRL' is
8 / 8
ਇੱਕ ਕ੍ਰਿਕੇਟਰ ਨੇ ਸੱਤ ਪਾਰੀਆਂ ਵਿੱਚ 38, 79, 25, 52, 0, 8, 100 ਦੌੜਾਂ ਬਣਾਈਆਂ। ਬਣਾਈਆਂ ਦੌੜਾਂ ਦੀ ਵਿਚਲਨ ਸੀਮਾ ਕੀ ਹੈ ?
A cricketer scored 38, 79, 25, 52, 0, 8, 100 runs in seven innings, the range of the runs scored is:
To see result fill following information.
ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।
Your score is
Restart quiz Exit
ਕੱਲ ਨੂੰ ਸੂਰਜ ਚੜ੍ਹੇਗਾ, ਇਸਦੀ ਕਿੰਨੀ ਸੰਭਾਵਨਾ ਹੈ?
The sun will rise tomorrow. What is the probability of this ?
ਅੰਕੜਿਆਂ ਦੇ ਸਮੂਹ ਦੇ ਕੇਂਦਰੀ ਪ੍ਰਵਿਰਤੀ ਮਾਪ ਮੱਧਮਾਨ, ਬਹੁਲਕ ਅਤੇ ਮੱਧਿਕਾ ਲਈ ਕਿਹੜਾ ਕਥਨ ਸਹੀ ਹੈ :
Which statement is true for measure of central tendency like mean, mode and median of the given data:
ਅੰਕੜਿਆਂ ਦੇ ਸਮੂਹ ਦੇ ਕੇਂਦਰੀ ਪ੍ਰਵਿਰਤੀ ਦਾ ਕਿਹੜਾ ਮਾਪ ਅੰਕੜਿਆਂ ਦੇ ਸਭ ਤੋਂ ਛੋਟੇ ਅਤੇ ਸਭ ਤੋਂ ਵੱਡੇ ਪ੍ਰੇਖਣ ਦੇ ਵਿਚਕਾਰ ਹੁੰਦਾ ਹੈ :
Which measures of central tendency lies between highest and lowest observation from the following :
ਤਸੀਂ ਆਪਣੇ ਜਨਮ ਦਿਨ ਦੇ ਪ੍ਰੋਗਰਾਮ ਤੇ 15 ਵਿਅਕਤੀਆਂ ਦੇ ਖਾਣ ਲਈ ਰੋਟੀਆਂ ਦੀ ਕੁੱਲ ਸੰਖਿਆ ਪਤਾ ਕਰਨੀ ਹੈ,ਇਸ ਲਈ ਕਿਹੜੇ ਕੇਂਦਰੀ ਪ੍ਰਵਿਰਤੀ ਮਾਪ ਦੀ ਵਰਤੋਂ ਸਭ ਤੋਂ ਵੱਧ ਢੁਕਵੀਂ ਹੋਵੇਗੀ :
You have to decide upon the number of chapattis needed for 15 people called for your birthday party program. What measure of central tendency would be most appropriate if the data is provided to you?
ਕਿਹੜਾ ਕੇਂਦਰੀ ਪ੍ਰਵਿਰਤੀ ਦਾ ਮਾਪ ਹਮੇਸ਼ਾ ਦਿੱਤੇ ਹੋਏ ਅੰਕੜਿਆਂ ਵਿੱਚੋਂ ਹੀ ਹੁੰਦਾ ਹੈ :
Which measure of central tendency is always exist in the given data :
ਹੇਠ ਲਿਖਿਆਂ ਵਿੱਚੋਂ ਮੱਧਮਾਨ ਲਈ ਕਿਹੜਾ ਕਥਨ ਸਹੀ ਹੈ :
For mean ,which statement is true from the following:
ਦਿੱਤੇ ਹੋਏ ਪ੍ਰੇਖਣਾਂ ਦੇ ਇੱੱਕ ਸਮੂਹ ਵਿੱਚ ਸਭ ਤੋਂ ਵੱਧ ਬਾਰੰਬਾਰਤਾ ਵਾਲੇ ਕੇਂਦਰੀ ਪ੍ਰਵਿਰਤੀ ਮਾਪ ਨੂੰ ਕੀ ਕਹਿੰਦੇ ਹਨ :
What is measure of central tendency called that occurs most frequently in the given data ?
ਕਿਹੜੇ ਕੇਂਦਰੀ ਪ੍ਰਵਿਰਤੀ ਮਾਪ ਨੂੰ ਪਤਾ ਕਰਨ ਲਈ ਪ੍ਰੇਖਣਾਂ ਨੂੰ ਕਦੇ ਵੀ ਵੱਧਦੇ ਜਾਂ ਘਟਦੇ ਕ੍ਰਮ ਵਿੱਚ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ :
We never need to arrange the data in ascending or descending order to calculate which of the following: