Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Triangles ਤ੍ਰਿਭੁਜਾਂ 7th

Important MCQs 2023-24

/18

7th Symmetry ਸਮਮਿਤੀ

Important MCQs for Exams

1 / 18

1. ਇੱਕ ਸਮਬਹੁਭੁਜ ਦੀਆ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ ?

How many lines of symmetry does a regular polygon have?

2 / 18

2. ਚੱਕਰ ਦੀ ਸਮਮਿਤੀ ਰੇਖਾ ਦਾ ਦੂਸਰਾ ਨਾਮ ਕੀ ਹੈ ?

What is the other name for a line of symmetry of a circle?

3 / 18

3. ਹੇਠਾਂ ਲਿਖਿਆਂ ਵਿੱਚੋਂ ਕਿਹੜੀ ਤ੍ਰਿਭੁਜ ਦੀ ਕੋਈ ਵੀ ਸਮਮਿਤੀ ਰੇਖਾ ਨਹੀਂ ਹੈ ?

Which of the following triangles have no line of symmetry?

4 / 18

4. ਕਿਹੜੇ ਅੱਖਰ ਦੀ ਕੋਈ ਸਮਮਿਤੀ ਰੇਖਾ ਨਹੀਂ ਹੈ ?

Which of the following alphabets has no line of symmetry?

5 / 18

5. ਹੇਠਾਂ ਦਿੱਤੇ ਅੱਖਰਾਂ ਵਿੱਚੋਂ ਕਿਸ ਦੀ ਇੱਕ ਲੇਟਵੀਂ ਸਮਮਿਤੀ ਰੇਖਾ ਹੈ ?

Which of the following alphabets has a horizontal line of symmetry?

6 / 18

6. ਹੇਠਾਂ ਦਿੱਤੇ ਅੱਖਰਾਂ ਵਿੱਚੋਂ ਕਿਸ ਦੀ ਇੱਕ ਖੜਵੀਂ ਸਮਮਿਤੀ ਰੇਖਾ ਹੈ ?

Which of the following alphabets has a vertical line of symmetry?

7 / 18

7. ਸਮਦੋਭੁਜੀ ਤ੍ਰਿਭੁਜ ਲਈ ਸਮਮਿਤੀ ਰੇਖਾ ਦਾ ਦੂਸਰਾ ਨਾਮ ਦੱਸੋ।

What is other name for a line of symmetry of an Isosceles triangle?

8 / 18

8. ਦਿੱਤੇ ਚਿੱਤਰ ਵਿੱਚ, ਦਾਣੇਦਾਰ ਰੇਖਾ ਸਮਮਿਤੀ ਰੇਖਾ ਹੈ, ਜੇ ਸਮਮਿਤੀ ਰੇਖਾ ਅਨੁਸਾਰ ਇਸਨੂੰ ਪੂਰਾ ਕਰੀਏ ਤਾਂ ਕਿਹੜਾ ਚਿੱਤਰ ਬਣਦਾ ਹੈ ?

In the given figure, the dotted line is the line of symmetry which figure is formed if the given figure is reflected in the dotted line

9 / 18

9. ਜੇ ਛੋਟੇ ਤੋਂ ਛੋਟਾ ਘੁੰਮਣ ਕੋਣ 90° ਹੈ ਤਾਂ ਸਮਮਿਤੀ ਦਾ ਕ੍ਰਮ ਕਿੰਨਾ ਹੋਵੇਗਾ ?

If the smallest angle of rotation is 90° then order of symmetry is?

10 / 18

10. ਹੇਠਾਂ ਦਿੱਤੇ ਕਿਹੜੇ ਅੱਖਰਾਂ ਦੀ ਸਿਰਫ ਘੁੰਮਣ ਸਮਮਿਤੀ ਹੈ ?

Which of these letters has only rotational symmetry?

11 / 18

11. ਅੰਗਰੇਜੀ ਦੇ ਅੱਖਰ Z ਦੀ ਘੁੰਮਣ ਸਮਮਿਤੀ ਦਾ ਕ੍ਰਮ ਕੀ ਹੈ ?

What is the order of rotational symmetry of the English alphabet Z?

12 / 18

12. ਇੱਕ ਵਰਗ ਦੀ ਆਪਣੇ ਕੇਂਦਰ 'ਤੇ ਘੁੰਮਣ ਸਮਮਿਤੀ ਦਾ ਕ੍ਰਮ 4 ਹੈ। ਇਸ ਦਾ ਘੁੰਮਣ ਕੋਣ ਕੀ ਹੋਵੇਗਾ ?

A square has a rotational symmetry of order 4 about its centre what is the angle of rotation?

13 / 18

13. ਸਮਭੁਜੀ ਤ੍ਰਿਭੁਜ ਵਿੱਚ ਘੁੰਮਣ ਕੋਣ ਹੈ :

The angle of rotation in an equilateral triangle is

14 / 18

14. 'MATHS' ਸ਼ਬਦ ਵਿੱਚ, ਕਿਹੜੇ ਅੱਖਰਾਂ ਵਿੱਚ ਘੁੰਮਣ ਸਮਮਿਤੀ ਹੈ ?

In the word 'MATHS' which of the following pairs of letters shows rotational symmetry?

15 / 18

15. ਕਿਹੜੇ ਅੱਖਰ ਦੀ ਸਮਮਿਤੀ ਰੇਖਾ ਅਤੇ ਘੁੰਮਣ ਸਮਮਿਤੀ ਦੋਨੋਂ ਹਨ ?

Which of the alphabet has both multiple line and rotational symmetries?

16 / 18

16. ਹੇਠਾਂ ਦਿੱਤੇ ਵਿੱਚੋਂ ਕਿਸ ਦੀਆਂ ਸਮਮਿਤੀ ਰੇਖਾਵਾਂ ਅਤੇ ਘੁੰਮਣ ਸਮਮਿਤੀ ਦੋਨੋਂ ਹਨ ?

Which of the following have both line symmetry and rotational symmetry?

17 / 18

17. ਹੇਠਾਂ ਦਿੱਤੇ ਵਿੱਚ ਕਿਹੜਾ ਕੋਣ ਕਿਸੇ ਚਿੱਤਰ ਦਾ ਘੁੰਮਣ ਕੋਣ ਨਹੀਂ ਹੋ ਸਕਦਾ ?

Which of these can not be a measure of an angle of rotation for any figure.

18 / 18

18. ਜੇ ਕਿਸੇ ਚਿੱਤਰ ਲਈ ਛੋਟੇ ਤੋਂ ਛੋਟਾ ਘੁੰਮਣ ਕੋਣ 60° ਤਾਂ ਉਸ ਚਿੱਤਰ ਲਈ ਹੋਰ ਘੁੰਮਣ ਕੋਣ ਕਿਹੜਾ ਹੋਵੇਗਾ ?

If 60° the smallest angle of rotation for a given figure what will be the other angle of rotation for same figure.

*Fill this form.

Your score is

The average score is 9%

0%

Exit

Quiz -1 Topper's List

Pos.NameScoreDuration
1Suhana kumari100 %45 seconds
2Niharika100 %54 seconds
3Jyoti100 %1 minutes 1 seconds
4Akshra100 %1 minutes 22 seconds
5Sukhveer singh100 %1 minutes 26 seconds
6Rajni100 %1 minutes 34 seconds
7Sukhmandeep kaur97 %1 minutes 10 seconds
8Monika97 %1 minutes 42 seconds
9Sehaj preet Kaur94.5 %1 minutes 10 seconds
10Harman😎94 %35 seconds
11Naviya94 %1 minutes 48 seconds
12Gagandeep singh94 %2 minutes 2 seconds
13Harseerat kaur94 %3 minutes 13 seconds
14Himmat ram94 %3 minutes 14 seconds
15Tanvi89 %58 seconds
16Jasleen89 %3 minutes 10 seconds
17Navya89 %3 minutes 36 seconds
18Romit89 %5 minutes 47 seconds
19Navjot kaur86 %1 minutes 8 seconds
20Harsh86 %3 minutes 58 seconds
21Prabhjot Singh sidhu83 %2 minutes 5 seconds
22Amandeep Kaur83 %3 minutes 36 seconds
23Palak83 %5 minutes 3 seconds
24Payal Sharma83 %7 minutes 33 seconds
25Raghav khurana83 %11 minutes 10 seconds
26Anita Rani80.5 %3 minutes 45 seconds
27Navdeep Kaur78 %2 minutes 16 seconds
28Diya Rajput78 %16 minutes 59 seconds
29Arshnoor kaur77.67 %1 minutes 18 seconds
30khuspreet kaur72 %1 minutes 35 seconds
31Sukhchain singh72 %6 minutes 8 seconds
32Khushpreet Kaur72 %11 minutes 55 seconds
33Priya70.75 %38 seconds
34Jaspreet Kaur61 %5 minutes 14 seconds
35Daman56 %1 minutes 46 seconds
36Khushpreet56 %9 minutes 25 seconds
37Waris53 %4 minutes 5 seconds
38Arti50 %1 minutes 31 seconds
39Preeti50 %1 minutes 38 seconds
40Jaspreet50 %3 minutes 12 seconds
41Harshika50 %4 minutes 7 seconds
42Parveen kaur50 %5 minutes 20 seconds
43Manjot singh50 %10 minutes 5 seconds
44Amanjot kaur44.5 %52 seconds
45Anjali 🥰44 %1 minutes 14 seconds
46Sarabjot44 %1 minutes 37 seconds
47Harpreet Kaur44 %2 minutes 37 seconds
48Khushveer kaur44 %3 minutes 48 seconds
49Riza44 %4 minutes
50Manveer Kaur44 %4 minutes 16 seconds
51Twinkle Rani40.67 %3 minutes 23 seconds
52Ritika39 %6 minutes 46 seconds
53Guddia kumari33 %37 seconds
54Kriti33 %1 minutes 4 seconds
55Ashish Kumar33 %1 minutes 23 seconds
56Labhjeetkaur33 %2 minutes 4 seconds
57Muskan Kaur33 %3 minutes 27 seconds
58Rishika kumari33 %7 minutes 53 seconds
59::::::::::::::::::30.5 %2 minutes 1 seconds
60Monika22 %1 minutes 5 seconds
61Anshika22 %2 minutes 21 seconds
62Alok jaiswal22 %3 minutes 33 seconds
63Yuvraj17 %1 minutes 30 seconds

© 2024 Success Adda | All Rights Reserved