Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

7th Math Mock Test for Exam

Mock Test 1

/30

7th Mock Test 1

Important Questions for final exam

1 / 30

1.

2 / 30

2.

3 / 30

3.

4 / 30

4.

5 / 30

5. ਇੱਕ ਵਸਤੂ ₹100 ਦੀ ਵੇਚ ਕੇ ਰੇਨੂੰ ਨੂੰ ₹20 ਲਾਭ ਹੁੰਦਾ ਹੈ। ਉਸ ਦਾ ਲਾਭ % ਕੀ ਹੈ ?

On selling an article for ₹100, Renu gains ₹20. Her gain percentage is

6 / 30

6. ਇੱਕ ਆਦਮੀ ਦੀ ਪ੍ਰਤੀ ਮਹੀਨਾ ਤਨਖਾਹ ₹24000 ਹੈ। ਉਸ ਦੀ ਤਨਖਾਹ ਵਿੱਚ 25% ਦਾ ਵਾਧਾ ਹੁੰਦਾ ਹੈ ਤਾਂ ਉਸ ਦੀ ਪ੍ਰਤੀ ਮਹੀਨੇ ਦੀ ਨਵੀ ਤਨਖਾਹ ਕੀ ਹੈ ?

The salary of a man is ₹24000 per month. If he gets an increase of 25% in the salary. then the new salary per month is

7 / 30

7.

8 / 30

8.

9 / 30

9. ਜੇਕਰ ਦੋ ਰੇਖਾਵਾਂ ਇੱਕ ਬਿੰਦੂ 'ਤੇ ਕੱਟਦੀਆਂ ਹਨ ਤਾਂ ਸਿਖਰ ਸਨਮੁੱਖ ਕੋਣ ਹਮੇਸ਼ਾ............. ਹੁੰਦੇ ਹਨ।

If two lines intersect at a point, the vertically opposite angles are always........

10 / 30

10. ਜੇਕਰ ਦੋ ਲਾਗਵੇਂ ਕੋਣ ਸੰਪੂਰਕ ਹਨ ਤਾਂ ਉਹ............ ਬਣਾਉਂਦੇ ਹਨ।

If two adjacent angles are supplementary then, they form a…………..

11 / 30

11. 1.5 ÷ 3ਦਾ ਮੁੱਲ ............. ਹੈ ।

The value of 1.5 ÷ 3

12 / 30

12. 1.5 × 8 ਦਾ ਮੁੱਲ  .......... ਹੈ ।

The value of 1.5 × 8 is

13 / 30

13. 0.7, 0.07, 7 ਦਾ ਸਹੀ ਵੱਧਦਾ ਕ੍ਰਮ ਕੀ ਹੋਵੇਗਾ ?

The correct ascending order of 0.7, 0.07, 7  is

14 / 30

14.

15 / 30

15.

16 / 30

16.

17 / 30

17. ਜੇਕਰ   = 14 ਤਾਂ 2x + 6 =.......

If  = 14 then the value of 2x +6 is equal to.

18 / 30

18. ਇਹਨਾਂ ਅੰਕੜਿਆਂ ਦਾ ਬਹੁਲਕ.............. ਹੈ:

The mode of the data:

3, 5, 1, 2, 0, 2, 3, 5, 0, 2, 1, 6

19 / 30

19. ਇੱਕ ਆਇਸੋਮ੍ਰੈਟਿਕ ਸ਼ੀਟ ਵਿੱਚ ਬਿੰਦੂ ਕਿਹੜਾ ਚਿੱਤਰ ਬਣਾਉਂਦੇ ਹਨ ?

An isometric sheet is made up of dots forming

20 / 30

20. ਜੇ ਕਿਸੇ ਚਿੱਤਰ ਲਈ ਛੋਟੇ ਤੋਂ ਛੋਟਾ ਘੁੰਮਣ ਕੋਣ 60° ਤਾਂ ਉਸ ਚਿੱਤਰ ਲਈ ਹੋਰ ਘੁੰਮਣ ਕੋਣ ਕਿਹੜਾ ਹੋਵੇਗਾ ?

If 60° the smallest angle of rotation for a given figure what will be the other angle of rotation for same figure.

21 / 30

21. ਜੇ ਛੋਟੇ ਤੋਂ ਛੋਟਾ ਘੁੰਮਣ ਕੋਣ 90° ਹੈ ਤਾਂ ਸਮਮਿਤੀ ਦਾ ਕ੍ਰਮ ਕਿੰਨਾ ਹੋਵੇਗਾ ?

If the smallest angle of rotation is 90° then order of symmetry is?

22 / 30

22. ਹੇਠਾਂ ਦਿੱਤੇ ਕਿਹੜੇ ਅੱਖਰਾਂ ਦੀ ਸਿਰਫ ਘੁੰਮਣ ਸਮਮਿਤੀ ਹੈ ?

Which of these letters has only rotational symmetry?

23 / 30

23. ਦਿੱਤੇ ਚਿੱਤਰ ਵਿੱਚ, ਦਾਣੇਦਾਰ ਰੇਖਾ ਸਮਮਿਤੀ ਰੇਖਾ ਹੈ, ਜੇ ਸਮਮਿਤੀ ਰੇਖਾ ਅਨੁਸਾਰ ਇਸਨੂੰ ਪੂਰਾ ਕਰੀਏ ਤਾਂ ਕਿਹੜਾ ਚਿੱਤਰ ਬਣਦਾ ਹੈ ?

In the given figure, the dotted line is the line of symmetry which figure is formed if the given figure is reflected in the dotted line

24 / 30

24. ਜੇਕਰ x =1 ਹੈ ਤਾਂ ਵਿਅੰਜਕ 3x2 - 5x + 6 ਦਾ ਮੁੱਲ ਹੈ :

The value of 3x2- 5x + 6 when x = 1

25 / 30

25. ਇੱਕ ਪਦ ਵਾਲੇ ਵਿਅੰਜਕ ਨੂੰ ਕਹਿੰਦੇ ਹਨ :

An expression with only one term is called a…….

 

26 / 30

26. ਇਕ ਚੱਕਰ ਦਾ ਖੇਤਰਫ਼ਲ ਦੂਸਰੇ ਚੱਕਰ ਦੇ ਖੇਤਰਫ਼ਲ ਦੇ 100 ਗੁਣਾ ਦੇ ਬਰਾਬਰ ਹੈ ਉਹਨਾਂ ਦੇ ਘੇਰੇ ਦਾ ਅਨੁਪਾਤ ਕੀ ਹੈ ?

A circle has area 100 times the area of another circle. What is the ratio of their circumferences

27 / 30

27. ਜੇਕਰ ਕਿਸੇ ਵਰਗ ਦੀ ਭੁਜਾ ਨੂੰ ਦੁਗਣਾ ਕਰ ਦਿੱਤਾ ਜਾਵੇ ਤਾ ਉਸਦੇ ਖੇਤਰਫਲ 'ਤੇ ਕੀ ਪ੍ਰਭਾਵ ਹੁੰਦਾ ਹੈ?

What happens to the area of a square, if its side is doubled?

28 / 30

28. ਵਰਗ ਦਾ ਖੇਤਰਫਲ ਪਤਾ ਕਰੋ ਜਿਸਦਾ ਪਰਿਮਾਪ 96 ਸਮ ਹੈ।

Find the area of a square whose perimeter is 96 cm.

29 / 30

29. ਹੇਠਾਂ ਦਿੱਤੀਆਂ ਵਿੱਚੋਂ ਕਿਹੜੇ ਕੋਣ ਕਿਸੇ ਤ੍ਰਿਭੁਜ ਦੇ ਨਹੀਂ ਹੋ ਸਕਦੇ।

A triangle is not possible whose angles measure

30 / 30

30. ਇੱਕ ਤ੍ਰਿਭੁਜ ਵਿੱਚ ਅਧਿਕ ਕੋਣਾਂ ਦੀ ਸੰਖਿਆ............. ਹੋ ਸਕਦੀ ਹੈ।

The number of obtuse angles that a triangle can have……………

*Fill this form.

Your score is

The average score is 3%

0%

Exit

Mock Test 2

/30

7th Mock Test 2

Important Questions for final exam

1 / 30

1. ਇੱਕ ਸਮਬਹੁਭੁਜ ਦੀਆ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ ?

How many lines of symmetry does a regular polygon have?

2 / 30

2. 7 cm ਅਰਧ ਵਿਆਸ ਵਾਲੇ ਚੱਕਰ ਦਾ ਖੇਤਰਫ਼ਲ ਕੀ ਹੈ :

What is the area of the circle of radius 7 cm?

3 / 30

3. 8 ਘੰਟੇ, ਦਿਨ ਦਾ ਕਿੰਨਵਾਂ ਹਿੱਸਾ ਦਰਸਾਉਂਦੇ ਹਨ ?

What fraction do 8 hours of a day represents?

4 / 30

4. (- 7) ÷(- 7) =

5 / 30

5. ਜੇਕਰ ਇੱਕ ਸਮਦੋਭੁਜੀ ਦੇ ਬਰਾਬਰ ਕੋਣਾਂ ਵਿੱਚੋਂ ਇੱਕ ਕੋਣ 45° ਹੈ  ਤਾਂ ਇਸਦਾ ਤੀਸਰਾ ਕੋਣ ਪਤਾ ਕਰੋ।

One of the equal angles of an isosceles triangle is 45°  then its third angle is

6 / 30

6. 14 ਸਮ ਅਰਧ ਵਿਆਸ ਵਾਲੇ ਚੱਕਰ ਦਾ ਘੇਰਾ ਹੈ :

The circumference of a circle with radius 14cm is

7 / 30

7.

8 / 30

8. ਦਿੱਤੇ ਚਿੱਤਰਾਂ ਵਿੱਚੋਂ ਕਿਹੜਾ ਠੋਸ ਚਿੱਤਰ ਨਹੀਂ ਹੈ ?

Which is not a solid figure?

9 / 30

9. ਜੇਕਰ x ਦਾ 30% = 72 ਹੋਵੇ ਤਾਂ x ਮੁੱਲ ਕੀ ਹੋਵੇਗਾ ?

If 30% of x is 72, then x is equal to

10 / 30

10. ਪੂਰਕ ਕੋਣਾਂ ਦਾ ਜੋੜਾ............ ਹੈ ।

A pair of complementary angles is……..

11 / 30

11.

12 / 30

12. ਅੰਗਰੇਜੀ ਦੇ ਅੱਖਰ Z ਦੀ ਘੁੰਮਣ ਸਮਮਿਤੀ ਦਾ ਕ੍ਰਮ ਕੀ ਹੈ ?

What is the order of rotational symmetry of the English alphabet Z?

13 / 30

13. ਇੱਕ ਤਿਭੁਜ ਜਿਸ ਦੇ ਕੋਣਾਂ ਦਾ ਮਾਪ 35°, 55° ਅਤੇ 90° ਹਨ ਉਹ ਹੈ।

A triangle whose angles measure 35° 55°and 90° is

14 / 30

14.

15 / 30

15.

16 / 30

16. (- 6) × (- 5) ×0 ਦਾ ਮੁੱਲ ਹੈ :

(- 6) × (- 5) ×0 is equal to :

17 / 30

17. ਜੇਕਰ ਸਮਪੰਜਭੁਜ ਦੀ ਇੱਕ ਭੁਜਾ ਦੀ ਲੰਬਾਈ  L ਹੈ ਤਾਂ ਸਮਪੰਜਭੁਜ ਦਾ ਪਰਿਮਾਪ ਹੈ:

If L is the length of the side of the regular pentagon, perimeter of a regular Pentagon is.

18 / 30

18.

19 / 30

19. 1.5 ÷ 3ਦਾ ਮੁੱਲ ............. ਹੈ ।

The value of 1.5 ÷ 3

20 / 30

20.

21 / 30

21. 40 ਮਿੰਟ, 1 ਘੰਟੇ ਦਾ ਕਿੰਨਵਾਂ ਭਾਗ ਹੈ ?

What fraction of an hour is 40 minutes?

22 / 30

22.

23 / 30

23. ਇੱਕ ਕ੍ਰਿਕੇਟਰ ਨੇ ਸੱਤ ਪਾਰੀਆਂ ਵਿੱਚ 38, 79, 25, 52, 0, 8, 100 ਦੌੜਾਂ ਬਣਾਈਆਂ। ਬਣਾਈਆਂ ਦੌੜਾਂ ਦੀ ਵਿਚਲਨ ਸੀਮਾ ਕੀ ਹੈ ?

A cricketer scored 38, 79, 25, 52, 0, 8, 100 runs in seven innings, the range of the runs scored is:

24 / 30

24. (- 10) + (- 12) =

25 / 30

25. ਸਮਦੋਭੁਜੀ ਸਮਕੋਣੀ ਤ੍ਰਿਭੁਜ ਦਾ ਖੇਤਰਫ਼ਲ ਪਤਾ ਕਰੋ ਜਿਸਦੀਆਂ ਬਰਾਬਰ ਭੁਜਾਵਾਂ ਦੀ ਲੰਬਾਈ 40 cm ਹੈ :

Find the area of an isosceles right angled triangle, whose equal sides are of length 40cm each.

26 / 30

26. ਆਇਸੋਮੈਟ੍ਰਿਕ ਸਕੈਚਾਂ ਵਿੱਚ................ ਵਸਤੂਆਂ ਦਰਸਾਈਆਂ ਜਾਂਦੀਆਂ ਹਨ।

Isometric sketches shows objects of……………..

27 / 30

27. ਜੇਕਰ ਦੋ ਰੇਖਾਵਾਂ ਇੱਕ ਬਿੰਦੂ 'ਤੇ ਕੱਟਦੀਆਂ ਹਨ ਤਾਂ ਸਿਖਰ ਸਨਮੁੱਖ ਕੋਣ ਹਮੇਸ਼ਾ............. ਹੁੰਦੇ ਹਨ।

If two lines intersect at a point, the vertically opposite angles are always........

28 / 30

28. ਜੇਕਰ ਸਮਾਂਤਰ ਚਤਰਭੁਜ ਦੀਆਂ ਭੁਜਾਵਾਂ ਦੀ ਲੰਬਾਈ ਅਸਲ ਭੁਜਾ ਤੋਂ ਦੁੱਗਣੀ ਕਰ ਦਿਤੀ ਜਾਵੇ ਤਾਂ ਨਵੀਂ ਬਣੀ ਸਮਾਂਤਰ ਚਤਰਭੁਜ ਦਾ ਪਰਿਮਾਪ ਕੀ ਹੋਵੇਗਾ?

If the sides of a parallelogram are increased to twice of its original length, how much will be the perimeter of the new parallelogram.

29 / 30

29. ਇੱਕ ਆਇਸੋਮ੍ਰੈਟਿਕ ਸਕੈਚ ਵਿੱਚ ....................ਹੁੰਦੀਆਂ ਹਨ।

An Isometric sketch has…………….

30 / 30

30. ਇੱਕ ਆਇਸੋਮ੍ਰੈਟਿਕ ਸ਼ੀਟ ਵਿੱਚ ਬਿੰਦੂ ਕਿਹੜਾ ਚਿੱਤਰ ਬਣਾਉਂਦੇ ਹਨ ?

An isometric sheet is made up of dots forming

*Fill this form.

Your score is

The average score is 4%

0%

Exit

Mock Test 3

/30

7th Mock Test 3

Important Questions for final exam

1 / 30

1. ਇਸ ਸਮਕੋਣ ਤ੍ਰਿਭੁਜ ਵਿੱਚ ਦੋ ਭੁਜਾਵਾਂ ਦੀ ਲੰਬਾਈ 6 cm ਅਤੇ 8 cm ਹਨ। ਕਰਨ ਦੀ ਲੰਬਾਈ ਹੈ।

In a right angled triangle, the length of two legs are 6cm and 8cm. The length of the hypotenuse is.

 

2 / 30

2. ਇੱਕ ਵਸਤੂ ₹100 ਦੀ ਵੇਚ ਕੇ ਰੇਨੂੰ ਨੂੰ ₹20 ਲਾਭ ਹੁੰਦਾ ਹੈ। ਉਸ ਦਾ ਲਾਭ % ਕੀ ਹੈ ?

On selling an article for ₹100, Renu gains ₹20. Her gain percentage is

3 / 30

3.

4 / 30

4. ਹੇਠਾਂ ਦਿੱਤੀਆਂ ਵਿੱਚੋਂ ਕਿਹੜੇ ਕੋਣ ਕਿਸੇ ਤ੍ਰਿਭੁਜ ਦੇ ਨਹੀਂ ਹੋ ਸਕਦੇ।

A triangle is not possible whose angles measure

5 / 30

5. ਸਮਭੁਜੀ ਤ੍ਰਿਭੁਜ ਵਿੱਚ ਘੁੰਮਣ ਕੋਣ ਹੈ :

The angle of rotation in an equilateral triangle is

6 / 30

6. 2a + 3b ਵਿੱਚ a + b ਘਟਾਉਣ 'ਤੇ ਪ੍ਰਾਪਤ ਹੁੰਦਾ ਹੈ :

Subtraction of a + b from 2a + 3b

7 / 30

7. ਕਿਹੜੇ ਅੱਖਰ ਦੀ ਕੋਈ ਸਮਮਿਤੀ ਰੇਖਾ ਨਹੀਂ ਹੈ ?

Which of the following alphabets has no line of symmetry?

8 / 30

8. ਦਿੱਤੇ ਚਿੱਤਰਾਂ ਵਿੱਚੋਂ ਕਿਹੜਾ ਠੋਸ ਚਿੱਤਰ ਨਹੀਂ ਹੈ ?

Which is not a solid figure?

9 / 30

9. ਹੇਠਾਂ ਦਿੱਤੇ ਅੱਖਰਾਂ ਵਿੱਚੋਂ ਕਿਸ ਦੀ ਇੱਕ ਲੇਟਵੀਂ ਸਮਮਿਤੀ ਰੇਖਾ ਹੈ ?

Which of the following alphabets has a horizontal line of symmetry?

10 / 30

10. ਇੱਕ ਕ੍ਰਿਕੇਟਰ ਨੇ ਸੱਤ ਪਾਰੀਆਂ ਵਿੱਚ 38, 79, 25, 52, 0, 8, 100 ਦੌੜਾਂ ਬਣਾਈਆਂ। ਬਣਾਈਆਂ ਦੌੜਾਂ ਦੀ ਵਿਚਲਨ ਸੀਮਾ ਕੀ ਹੈ ?

A cricketer scored 38, 79, 25, 52, 0, 8, 100 runs in seven innings, the range of the runs scored is:

11 / 30

11. ਹੇਠ ਲਿਖਿਆਂ ਵਿੱਚੋ (- 4)× [(- 5) + (- 3)]  ਦਾ ਕਿਹੜਾ ਮੁੱਲ ਹੈ ?

Which of the following is value of (- 4)×[(- 5) + (- 3)]

12 / 30

12. ਜੇਕਰ x ਦਾ 30% = 72 ਹੋਵੇ ਤਾਂ x ਮੁੱਲ ਕੀ ਹੋਵੇਗਾ ?

If 30% of x is 72, then x is equal to

13 / 30

13. ਦੋ ਉਚਿਤ ਭਿੰਨਾ ਦੇ ਗੁਣਨਫਲ ਦਾ ਮੁੱਲ

The value of the product of two proper fractions is:

14 / 30

14. 3, 1, 5, 7, 9 ਦਾ ਮੱਧਮਾਨ ਹੈ -

The mean of 3, 1, 5, 7 and 9 is

15 / 30

15.

16 / 30

16.

17 / 30

17. ਆਇਤਕਾਰ ਸ਼ੀਟ ਦਾ ਖੇਤਰਫਲ 500 cm2 ਹੈ। ਜੇਕਰ ਸ਼ੀਟ ਦੀ ਲੰਬਾਈ 25 cm, ਤਾਂ ਇਸਦੀ ਚੌੜਾਈ ਕੀ ਹੈ?

The area of a rectangular sheet is 500 cm2. If the length of the sheet is 25 cm, what is its breadth?

18 / 30

18.

19 / 30

19. ਇੱਕ ਟੇਢੀ (oblique) ਸ਼ੀਟ ਕਿਸ ਦੀ ਬਣੀ ਹੁੰਦੀ ਹੈ :

An oblique sheet is made up of…..

20 / 30

20. ਜੇਕਰ ਸਮਾਂਤਰ ਚਤਰਭੁਜ ਦੀਆਂ ਭੁਜਾਵਾਂ ਦੀ ਲੰਬਾਈ ਅਸਲ ਭੁਜਾ ਤੋਂ ਦੁੱਗਣੀ ਕਰ ਦਿਤੀ ਜਾਵੇ ਤਾਂ ਨਵੀਂ ਬਣੀ ਸਮਾਂਤਰ ਚਤਰਭੁਜ ਦਾ ਪਰਿਮਾਪ ਕੀ ਹੋਵੇਗਾ?

If the sides of a parallelogram are increased to twice of its original length, how much will be the perimeter of the new parallelogram.

21 / 30

21. n = 2 ਭਰਨ 'ਤੇ ਵਿਅੰਜਕ 5n-2 ਦਾ ਮੁੱਲ ਹੈ :

The value of the expression 5n - 2 when n = 2 .

22 / 30

22. ਬੀਜਗਣਿਤਕ ਵਿਅੰਜਕਾਂ 3x + 11 ਅਤੇ 2x - 7 ਦਾ ਜੋੜ ਹੈ :

The sum of algebraic expressions 3x + 11 and 2x - 7

23 / 30

23. ਹੇਠ ਲਿਖੀਆਂ ਵਿੱਚੋਂ ਕਿਹੜਾ ਕੇਂਦਰੀ ਪ੍ਰਵਿਰਤੀ ਦਾ ਇੱਕ ਮਾਪ ਨਹੀਂ ਹੈ ?

Which of the following is not a central tendency of a data?

(a)   (b) (c)   (d)

24 / 30

24.

25 / 30

25. ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਸਮੀਕਰਨ - 6 + x =-18 ਨੂੰ ਸੰਤੁਸ਼ਟ ਕਰਦੀ ਹੈ ?

Which of the following number satisfies the equation - 6 + x = - 18

26 / 30

26. ਪੂਰਕ ਕੋਣਾਂ ਦਾ ਜੋੜਾ............ ਹੈ ।

A pair of complementary angles is……..

27 / 30

27. ਇਕ ਚੱਕਰ ਦਾ ਖੇਤਰਫ਼ਲ ਦੂਸਰੇ ਚੱਕਰ ਦੇ ਖੇਤਰਫ਼ਲ ਦੇ 100 ਗੁਣਾ ਦੇ ਬਰਾਬਰ ਹੈ ਉਹਨਾਂ ਦੇ ਘੇਰੇ ਦਾ ਅਨੁਪਾਤ ਕੀ ਹੈ ?

A circle has area 100 times the area of another circle. What is the ratio of their circumferences

28 / 30

28.

29 / 30

29. ਹੇਠ ਲਿਖਿਆ ਵਿੱਚੋਂ ਕਿਹੜਾ ਸਹੀ ਹੈ।

Which of the following is correct?

30 / 30

30. ਇੱਕ ਵਰਗ ਦੀ ਆਪਣੇ ਕੇਂਦਰ 'ਤੇ ਘੁੰਮਣ ਸਮਮਿਤੀ ਦਾ ਕ੍ਰਮ 4 ਹੈ। ਇਸ ਦਾ ਘੁੰਮਣ ਕੋਣ ਕੀ ਹੋਵੇਗਾ ?

A square has a rotational symmetry of order 4 about its centre what is the angle of rotation?

*Fill this form.

Your score is

The average score is 4%

0%

Exit

Mock Test 4

/30

7th Mock Test 4

Important Questions for final exam

1 / 30

1. ਸਮਦੋਭੁਜੀ ਤ੍ਰਿਭੁਜ ਲਈ ਸਮਮਿਤੀ ਰੇਖਾ ਦਾ ਦੂਸਰਾ ਨਾਮ ਦੱਸੋ।

What is other name for a line of symmetry of an Isosceles triangle?

2 / 30

2. ਜੇਕਰ x =1 ਹੈ ਤਾਂ ਵਿਅੰਜਕ 3x2 - 5x + 6 ਦਾ ਮੁੱਲ ਹੈ :

The value of 3x2- 5x + 6 when x = 1

3 / 30

3.

4 / 30

4. ਕਿਹੜੇ ਅੱਖਰ ਦੀ ਕੋਈ ਸਮਮਿਤੀ ਰੇਖਾ ਨਹੀਂ ਹੈ ?

Which of the following alphabets has no line of symmetry?

5 / 30

5. ਹੇਠਾਂ ਦਿੱਤੇ ਅੱਖਰਾਂ ਵਿੱਚੋਂ ਕਿਸ ਦੀ ਇੱਕ ਲੇਟਵੀਂ ਸਮਮਿਤੀ ਰੇਖਾ ਹੈ ?

Which of the following alphabets has a horizontal line of symmetry?

6 / 30

6. 3.02 ਵਿੱਚ 2 ਦਾ ਸਥਾਨਕ ਮੁੱਲ............. ਹੈ।

Place value of 2 in 3.02 is

7 / 30

7. ਬੀਜਗਣਿਤਕ ਵਿਅੰਜਕਾਂ 3x + 11 ਅਤੇ 2x - 7 ਦਾ ਜੋੜ ਹੈ :

The sum of algebraic expressions 3x + 11 and 2x - 7

8 / 30

8.

9 / 30

9. 12 cm × 10 cm ਮਾਪ ਦੇ ਆਇਤ ਦਾ ਖੇਤਰਫਲ ਕੀ ਹੈ ?

What is the area of a rectangle of dimensions 12cm ×10cm    44 cm²

10 / 30

10. ਹੇਠਾਂ ਦਿੱਤੇ ਕਿਹੜੇ ਅੱਖਰਾਂ ਦੀ ਸਿਰਫ ਘੁੰਮਣ ਸਮਮਿਤੀ ਹੈ ?

Which of these letters has only rotational symmetry?

11 / 30

11. (-33) ×102+ (- 33) ×(- 2) ਦਾ ਮੁੱਲ ਹੈ :

(-33) ×102+ (- 33) ×(- 2) is equal to:

12 / 30

12. ਇਸ ਸਮਕੋਣ ਤ੍ਰਿਭੁਜ ਵਿੱਚ ਦੋ ਭੁਜਾਵਾਂ ਦੀ ਲੰਬਾਈ 6 cm ਅਤੇ 8 cm ਹਨ। ਕਰਨ ਦੀ ਲੰਬਾਈ ਹੈ।

In a right angled triangle, the length of two legs are 6cm and 8cm. The length of the hypotenuse is.

 

13 / 30

13. (- 5)2  × (- 1)1 ਬਰਾਬਰ ਹੈ :

13. (- 5)2  × (- 1)1 is equal to :

14 / 30

14.

15 / 30

15. ਇੱਕ ਆਇਸੋਮ੍ਰੈਟਿਕ ਸ਼ੀਟ ਵਿੱਚ ਬਿੰਦੂ ਕਿਹੜਾ ਚਿੱਤਰ ਬਣਾਉਂਦੇ ਹਨ ?

An isometric sheet is made up of dots forming

16 / 30

16. 7 cm ਅਰਧ ਵਿਆਸ ਵਾਲੇ ਚੱਕਰ ਦਾ ਖੇਤਰਫ਼ਲ ਕੀ ਹੈ :

What is the area of the circle of radius 7 cm?

17 / 30

17. ਇੱਕ ਪਦ ਵਾਲੇ ਵਿਅੰਜਕ ਨੂੰ ਕਹਿੰਦੇ ਹਨ :

An expression with only one term is called a…….

 

18 / 30

18. 8 - x + y ਵਿੱਚ x ਦਾ ਗੁਣਾਂਕ

The coefficient of x in 8 - x + y

19 / 30

19.

20 / 30

20.

21 / 30

21. ΔABC ਵਿੱਚ, ਜੇਕਰ ∠A = 40° ਅਤੇ ∠B = 55° ਤਾਂ ∠C ਦਾ ਮੁੱਲ:.......

In a ΔABC, if ∠A = 40° ,∠B = 55° then ∠C is…………

22 / 30

22. ਇੱਕ ਵਸਤੂ ₹100 ਦੀ ਵੇਚ ਕੇ ਰੇਨੂੰ ਨੂੰ ₹20 ਲਾਭ ਹੁੰਦਾ ਹੈ। ਉਸ ਦਾ ਲਾਭ % ਕੀ ਹੈ ?

On selling an article for ₹100, Renu gains ₹20. Her gain percentage is

23 / 30

23.

24 / 30

24.

25 / 30

25. ਸਮਭੁਜੀ ਤ੍ਰਿਭੁਜ ਵਿੱਚ ਘੁੰਮਣ ਕੋਣ ਹੈ :

The angle of rotation in an equilateral triangle is

26 / 30

26. ਜੇਕਰ ਦੋ ਰੇਖਾਵਾਂ ਇੱਕ ਬਿੰਦੂ 'ਤੇ ਕੱਟਦੀਆਂ ਹਨ ਤਾਂ ਸਿਖਰ ਸਨਮੁੱਖ ਕੋਣ ਹਮੇਸ਼ਾ............. ਹੁੰਦੇ ਹਨ।

If two lines intersect at a point, the vertically opposite angles are always........

27 / 30

27. (-19) - (13) ਦਾ ਮੁੱਲ ਹੈ :

(-19) - (13) is equal to :

28 / 30

28. ਜੇਕਰ ਸਮਪੰਜਭੁਜ ਦੀ ਇੱਕ ਭੁਜਾ ਦੀ ਲੰਬਾਈ  L ਹੈ ਤਾਂ ਸਮਪੰਜਭੁਜ ਦਾ ਪਰਿਮਾਪ ਹੈ:

If L is the length of the side of the regular pentagon, perimeter of a regular Pentagon is.

29 / 30

29. ਹੇਠ ਲਿਖਿਆਂ ਵਿੱਚੋਂ ਕਿਹੜੇ ਸਮਾਨ ਪਦ ਹਨ :

Which of the following are like terms?

(a)                   (b)    (c)       (d)

30 / 30

30. ਦੋ ਉਚਿਤ ਭਿੰਨਾ ਦੇ ਗੁਣਨਫਲ ਦਾ ਮੁੱਲ

The value of the product of two proper fractions is:

*Fill this form.

Your score is

The average score is 4%

0%

Exit

Check your Name in Rank list Test-1

[ays_quiz_cat_leaderboard id="192"]

Check your Name in Rank list Test-2

[ays_quiz_cat_leaderboard id="193"]

Check your Name in Rank list Test-3

[ays_quiz_cat_leaderboard id="194"]

Check your Name in Rank list Test-4

[ays_quiz_cat_leaderboard id="195"]

Get Started From today

Useful Links :

© 2022 Success Adda | All Rights Reserved