Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

7th Math Mock Test for Exam

Mock Test 1

/30

7th Mock Test 1

Important Questions for final exam

1 / 30

1. ਹੇਠ ਲਿਖਿਆਂ ਵਿੱਚੋ (- 4)× [(- 5) + (- 3)]  ਦਾ ਕਿਹੜਾ ਮੁੱਲ ਹੈ ?

Which of the following is value of (- 4)×[(- 5) + (- 3)]

2 / 30

2.

3 / 30

3.

4 / 30

4. ਹੇਠ ਲਿਖੀਆਂ ਵਿਚੋਂ ਕਿਹੜੀ ਪਰਿਮੇਯ ਸੰਖਿਆ   -7/4  ਦੇ ਬਰਾਬਰ ਨਹੀਂ ਹੈ ?

Which of the following rational number is not equal to   -7/4 :

5 / 30

5. ਪਰਿਮੇਯ ਸੰਖਿਆ  -21/28  ਦਾ ਮਿਆਰੀ ਰੂਪ ............. ਹੈ।

The standard form of rational number  -21/28  is ………

6 / 30

6. ਇੱਕ ਆਦਮੀ ਦੀ ਪ੍ਰਤੀ ਮਹੀਨਾ ਤਨਖਾਹ ₹24000 ਹੈ। ਉਸ ਦੀ ਤਨਖਾਹ ਵਿੱਚ 25% ਦਾ ਵਾਧਾ ਹੁੰਦਾ ਹੈ ਤਾਂ ਉਸ ਦੀ ਪ੍ਰਤੀ ਮਹੀਨੇ ਦੀ ਨਵੀ ਤਨਖਾਹ ਕੀ ਹੈ ?

The salary of a man is ₹24000 per month. If he gets an increase of 25% in the salary. then the new salary per month is

7 / 30

7.

8 / 30

8. ਜੇਕਰ ਦੋ ਕੋਣ ਪੂਰਕ ਹਨ ਤਾਂ ਉਹਨਾਂ ਦਾ ਜੋੜ.............. ਹੁੰਦਾ ਹੈ।

If two angles are complementary then the sum of their measure is....

9 / 30

9.

10 / 30

10.

11 / 30

11. ਇੱਕ ਥੈਲੇ ਵਿੱਚ 5 ਚਿੱਟੀਆਂ ਗੇਂਦਾਂ ਅਤੇ 10 ਕਾਲੀਆਂ ਗੇਂਦਾ ਹਨ। ਥੈਲੇ ਵਿੱਚੋਂ ਚਿੱਟੀ ਗੇਂਦ ਨਿਕਲਣ ਦੀ ਸੰਭਾਵਨਾ ਹੈ :

A bag contains 5 white balls and 10 black balls. The probability of drawing a white ball from the bag is :

12 / 30

12. (- 8) ÷ 2 =

13 / 30

13. (- 6) × (- 5) ×0 ਦਾ ਮੁੱਲ ਹੈ :

(- 6) × (- 5) ×0 is equal to :

14 / 30

14. ਹੇਠ ਲਿਖਿਆ ਵਿੱਚੋਂ ਕਿਹੜਾ ਸਹੀ ਹੈ।

Which of the following is correct?

15 / 30

15. ਹੇਠਾਂ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ?

Which of the following statements is incorrect?

16 / 30

16. ਆਇਸੋਮੈਟ੍ਰਿਕ ਸਕੈਚਾਂ ਵਿੱਚ................ ਵਸਤੂਆਂ ਦਰਸਾਈਆਂ ਜਾਂਦੀਆਂ ਹਨ।

Isometric sketches shows objects of……………..

17 / 30

17. ਪਾਸੇ (Dice) ਦੇ ਸਨਮੁੱਖ ਫਲਕਾਂ 'ਤੇ ਅੰਕਿਤ ਬਿੰਦੂਆਂ ਦਾ ਜੋੜ.................ਹੈ।

Sum of number on the opposite faces of a dice is………..

18 / 30

18. ਅੰਗਰੇਜੀ ਦੇ ਅੱਖਰ Z ਦੀ ਘੁੰਮਣ ਸਮਮਿਤੀ ਦਾ ਕ੍ਰਮ ਕੀ ਹੈ ?

What is the order of rotational symmetry of the English alphabet Z?

19 / 30

19. ਸਮਭੁਜੀ ਤ੍ਰਿਭੁਜ ਵਿੱਚ ਘੁੰਮਣ ਕੋਣ ਹੈ :

The angle of rotation in an equilateral triangle is

20 / 30

20. ਦਿੱਤੇ ਚਿੱਤਰ ਵਿੱਚ, ਦਾਣੇਦਾਰ ਰੇਖਾ ਸਮਮਿਤੀ ਰੇਖਾ ਹੈ, ਜੇ ਸਮਮਿਤੀ ਰੇਖਾ ਅਨੁਸਾਰ ਇਸਨੂੰ ਪੂਰਾ ਕਰੀਏ ਤਾਂ ਕਿਹੜਾ ਚਿੱਤਰ ਬਣਦਾ ਹੈ ?

In the given figure, the dotted line is the line of symmetry which figure is formed if the given figure is reflected in the dotted line

21 / 30

21. ਹੇਠਾਂ ਲਿਖਿਆਂ ਵਿੱਚੋਂ ਕਿਹੜੀ ਤ੍ਰਿਭੁਜ ਦੀ ਕੋਈ ਵੀ ਸਮਮਿਤੀ ਰੇਖਾ ਨਹੀਂ ਹੈ ?

Which of the following triangles have no line of symmetry?

22 / 30

22. ਜੇਕਰ x =1 ਹੈ ਤਾਂ ਵਿਅੰਜਕ 3x2 - 5x + 6 ਦਾ ਮੁੱਲ ਹੈ :

The value of 3x2- 5x + 6 when x = 1

23 / 30

23. ਜੇਕਰ ਸਮਪੰਜਭੁਜ ਦੀ ਇੱਕ ਭੁਜਾ ਦੀ ਲੰਬਾਈ  L ਹੈ ਤਾਂ ਸਮਪੰਜਭੁਜ ਦਾ ਪਰਿਮਾਪ ਹੈ:

If L is the length of the side of the regular pentagon, perimeter of a regular Pentagon is.

24 / 30

24.

25 / 30

25. ਜੇਕਰ ਚੱਕਰਾਕਾਰ ਪਾਰਕ ਦਾ ਵਿਆਸ 9.8 cm ਹੈ ਤਾਂ ਇਸਦਾ ਖੇਤਰਫਲ ਹੈ :

Diameter of a circular garden is 9.8 cm. Which of the following is its area?

26 / 30

26. 10 cm ਵਿਆਸ ਵਾਲੇ ਚੱਕਰ ਦਾ ਘੇਰਾ ਹੈ :

The circumference of a circle of diameter 10cm is

27 / 30

27. ਸਮਾਂਤਰ ਚਤਰਭੁਜ ਦੀ ਇਕ ਭੁਜਾ ਅਤੇ ਉਸਦੀ ਸੰਗਤ ਉਚਾਈ ਕ੍ਰਮਵਾਰ 7 ਸਮ ਤੇ 3.5 ਸਮ ਹਨ। ਸਮਾਂਤਰ ਚਤਰਭੁਜ ਦਾ ਖੇਤਰਫ਼ਲ ਪਤਾ ਕਰੋ।

One of the side and the corresponding height of a parallelogram are 7 cm and 3.5 cm respectively. Find the area of the parallelogram.

28 / 30

28. ਸਮਾਂਤਰ ਚਤਰਭੁਜ ਦੀ ਉਚਾਈ ਪਤਾ ਕਰੋ ਜਿਸਦਾ ਖੇਤਰਫ਼ਲ 246 cm2  ਅਤੇ ਅਧਾਰ 20 cm ਹੈ।

Find the height of a parallelogram whose area is 246 cm2 and base is 20 cm.

29 / 30

29. ਜੇਕਰ ਤ੍ਰਿਭੁਜ ਦੇ ਕੋਣ 35°,35° ਅਤੇ 110° ਹੋਣ ਤਾਂ ਇਹ ਹੈ।

If the angles of a triangle are 35°, 35° and 110°then it is

30 / 30

30. ਇੱਕ ਤ੍ਰਿਭੁਜ ਦੇ ਦੋ............ ਹੋ ਸਕਦੇ ਹਨ।

A triangle can have two………….

*Fill this form.

Your score is

The average score is 3%

0%

Exit

Mock Test 2

/30

7th Mock Test 2

Important Questions for final exam

1 / 30

1. ਜੇਕਰ ਦੋ ਰੇਖਾਵਾਂ ਇੱਕ ਬਿੰਦੂ 'ਤੇ ਕੱਟਦੀਆਂ ਹਨ ਤਾਂ ਸਿਖਰ ਸਨਮੁੱਖ ਕੋਣ ਹਮੇਸ਼ਾ............. ਹੁੰਦੇ ਹਨ।

If two lines intersect at a point, the vertically opposite angles are always........

2 / 30

2. ਦੋ ਉਚਿਤ ਭਿੰਨਾ ਦੇ ਗੁਣਨਫਲ ਦਾ ਮੁੱਲ

The value of the product of two proper fractions is:

3 / 30

3. 3.02 ਵਿੱਚ 2 ਦਾ ਸਥਾਨਕ ਮੁੱਲ............. ਹੈ।

Place value of 2 in 3.02 is

4 / 30

4. ਕਿਹੜੇ ਠੋਸ ਦਾ ਲਾਈਟ ਵਿੱਚ ਪਰਛਾਵਾਂ ਤਿਕੋਣ ਬਣਦਾ ਹੈ ?

Which solid cost a shadow of triangle under the effect of light

5 / 30

5. ΔABC ਵਿੱਚ, ਜੇਕਰ ∠A = 40° ਅਤੇ ∠B = 55° ਤਾਂ ∠C ਦਾ ਮੁੱਲ:.......

In a ΔABC, if ∠A = 40° ,∠B = 55° then ∠C is…………

6 / 30

6. ਹੇਠ ਲਿਖੀਆਂ ਵਿਚੋਂ ਕਿਹੜੀ ਪਰਿਮੇਯ ਸੰਖਿਆ   -7/4  ਦੇ ਬਰਾਬਰ ਨਹੀਂ ਹੈ ?

Which of the following rational number is not equal to   -7/4 :

7 / 30

7. (- 7) ÷(- 7) =

8 / 30

8. ਪੂਰਕ ਕੋਣਾਂ ਦਾ ਜੋੜਾ............ ਹੈ ।

A pair of complementary angles is……..

9 / 30

9. ਜੇਕਰ ਰੋਹਨੀ ਨੇ 5% ਦਰ ਨਾਲ ₹4800 ਉਧਾਰ ਲਏ ਹੋਣ ਤਾਂ ਉਸ ਨੂੰ 2 ਸਾਲ ਬਾਅਦ ਕਿੰਨੀ ਰਾਸ਼ੀ ਵਾਪਿਸ ਮੋੜਨੀ ਪਵੇਗੀ ?

If Rohini borrows ₹4800 at 5% p.a. simple interest, then the amount she has to return at the end of 2 years is.

10 / 30

10.

11 / 30

11.

12 / 30

12. 101× (- 1) + 0×(- 1) ਦਾ ਮੁੱਲ ਹੈ :

101× (- 1) + 0×(- 1)is equal to :

13 / 30

13. ਹੇਠਾਂ ਦਿੱਤੇ ਵਿੱਚ ਕਿਹੜਾ ਕੋਣ ਕਿਸੇ ਚਿੱਤਰ ਦਾ ਘੁੰਮਣ ਕੋਣ ਨਹੀਂ ਹੋ ਸਕਦਾ ?

Which of these can not be a measure of an angle of rotation for any figure.

14 / 30

14. ਹੇਠ ਲਿਖੀਆਂ ਵਿੱਚੋਂ ਕਿਹੜਾ ਕੇਂਦਰੀ ਪ੍ਰਵਿਰਤੀ ਦਾ ਇੱਕ ਮਾਪ ਨਹੀਂ ਹੈ ?

Which of the following is not a central tendency of a data?

(a)   (b) (c)   (d)

15 / 30

15. ਇੱਕ ਤ੍ਰਿਭੁਜ ਵਿੱਚ ਅਧਿਕ ਕੋਣਾਂ ਦੀ ਸੰਖਿਆ............. ਹੋ ਸਕਦੀ ਹੈ।

The number of obtuse angles that a triangle can have……………

16 / 30

16. ਇੱਕ ਕ੍ਰਿਕੇਟਰ ਨੇ ਸੱਤ ਪਾਰੀਆਂ ਵਿੱਚ 38, 79, 25, 52, 0, 8, 100 ਦੌੜਾਂ ਬਣਾਈਆਂ। ਬਣਾਈਆਂ ਦੌੜਾਂ ਦੀ ਵਿਚਲਨ ਸੀਮਾ ਕੀ ਹੈ ?

A cricketer scored 38, 79, 25, 52, 0, 8, 100 runs in seven innings, the range of the runs scored is:

17 / 30

17.

18 / 30

18. 27.5 ÷10 = ?

19 / 30

19.

20 / 30

20.

21 / 30

21. (- 8) ÷ 2 =

22 / 30

22. ਵਰਗ ਦਾ ਖੇਤਰਫਲ ਪਤਾ ਕਰੋ ਜਿਸਦਾ ਪਰਿਮਾਪ 96 ਸਮ ਹੈ।

Find the area of a square whose perimeter is 96 cm.

23 / 30

23. 5 ਕਿਲੋ 20 ਗ੍ਰਾਮ ਦਾ ਦਸ਼ਮਲਵ ਰੂਪ .............ਹੈ।

Decimal expression of 5 kg 20 gram is

24 / 30

24.

25 / 30

25. ਕਿਸੇ ਅਸੰਭਵ ਘਟਨਾ ਦੀ ਸੰਭਾਵਨਾ ਹੈ :

The probability of an impossible event is

26 / 30

26.

27 / 30

27. 7 cm ਅਰਧ ਵਿਆਸ ਵਾਲੇ ਚੱਕਰ ਦਾ ਖੇਤਰਫ਼ਲ ਕੀ ਹੈ :

What is the area of the circle of radius 7 cm?

28 / 30

28. ਹੇਠਾਂ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ?

Which of the following statements is incorrect?

29 / 30

29. 'GIRL' ਸ਼ਬਦ ਦੇ ਅੱਖਰਾਂ ਵਿੱਚੋਂ G ਅੱਖਰ ਚੁਣੇ ਜਾਣ ਦੀ ਕੀ ਸੰਭਾਵਨਾ ਹੈ :

The probability of selecting letter G from the word 'GIRL' is

30 / 30

30. ਜੇਕਰ 8m - 8 = 56 ਤਾਂ m=..........

If 8m - 8 = 56 then m is equal to

*Fill this form.

Your score is

The average score is 3%

0%

Exit

Mock Test 3

/30

7th Mock Test 3

Important Questions for final exam

1 / 30

1. 3.02 ਵਿੱਚ 2 ਦਾ ਸਥਾਨਕ ਮੁੱਲ............. ਹੈ।

Place value of 2 in 3.02 is

2 / 30

2. ਪਾਸੇ (Dice) ਦੇ ਸਨਮੁੱਖ ਫਲਕਾਂ 'ਤੇ ਅੰਕਿਤ ਬਿੰਦੂਆਂ ਦਾ ਜੋੜ.................ਹੈ।

Sum of number on the opposite faces of a dice is………..

3 / 30

3.

4 / 30

4. ਜੇਕਰ ਤ੍ਰਿਭੁਜ ਦੇ ਕੋਣ 35°,35° ਅਤੇ 110° ਹੋਣ ਤਾਂ ਇਹ ਹੈ।

If the angles of a triangle are 35°, 35° and 110°then it is

5 / 30

5. ਆਇਤਕਾਰ ਸ਼ੀਟ ਦਾ ਖੇਤਰਫਲ 500 cm2 ਹੈ। ਜੇਕਰ ਸ਼ੀਟ ਦੀ ਲੰਬਾਈ 25 cm, ਤਾਂ ਇਸਦੀ ਚੌੜਾਈ ਕੀ ਹੈ?

The area of a rectangular sheet is 500 cm2. If the length of the sheet is 25 cm, what is its breadth?

6 / 30

6.

7 / 30

7. ਜੇਕਰ ਦੋ ਰੇਖਾਵਾਂ ਇੱਕ ਬਿੰਦੂ 'ਤੇ ਕੱਟਦੀਆਂ ਹਨ ਤਾਂ ਸਿਖਰ ਸਨਮੁੱਖ ਕੋਣ ਹਮੇਸ਼ਾ............. ਹੁੰਦੇ ਹਨ।

If two lines intersect at a point, the vertically opposite angles are always........

8 / 30

8.

9 / 30

9. ਜੇਕਰ 7x + 4 = 39 ,ਤਾਂ x =............

If 7x + 4 = 39 then x is equal to

10 / 30

10. ਆਇਸੋਮੈਟ੍ਰਿਕ ਸਕੈਚਾਂ ਵਿੱਚ................ ਵਸਤੂਆਂ ਦਰਸਾਈਆਂ ਜਾਂਦੀਆਂ ਹਨ।

Isometric sketches shows objects of……………..

11 / 30

11. 14 ਸਮ ਅਰਧ ਵਿਆਸ ਵਾਲੇ ਚੱਕਰ ਦਾ ਘੇਰਾ ਹੈ :

The circumference of a circle with radius 14cm is

12 / 30

12. ਜੇਕਰ ਦੋ ਕੋਣ ਪੂਰਕ ਹਨ ਤਾਂ ਉਹਨਾਂ ਦਾ ਜੋੜ.............. ਹੁੰਦਾ ਹੈ।

If two angles are complementary then the sum of their measure is....

13 / 30

13.

14 / 30

14. 0÷2 =

15 / 30

15. ਹੇਠ ਲਿਖੀਆਂ ਵਿਚੋਂ ਕਿਹੜੀ ਪਰਿਮੇਯ ਸੰਖਿਆ   -7/4  ਦੇ ਬਰਾਬਰ ਨਹੀਂ ਹੈ ?

Which of the following rational number is not equal to   -7/4 :

16 / 30

16. 3, 1, 5, 7, 9 ਦਾ ਮੱਧਮਾਨ ਹੈ -

The mean of 3, 1, 5, 7 and 9 is

17 / 30

17.

18 / 30

18. ਜੇਕਰ ਸਮਪੰਜਭੁਜ ਦੀ ਇੱਕ ਭੁਜਾ ਦੀ ਲੰਬਾਈ  L ਹੈ ਤਾਂ ਸਮਪੰਜਭੁਜ ਦਾ ਪਰਿਮਾਪ ਹੈ:

If L is the length of the side of the regular pentagon, perimeter of a regular Pentagon is.

19 / 30

19. ਅੰਗਰੇਜੀ ਦੇ ਅੱਖਰ Z ਦੀ ਘੁੰਮਣ ਸਮਮਿਤੀ ਦਾ ਕ੍ਰਮ ਕੀ ਹੈ ?

What is the order of rotational symmetry of the English alphabet Z?

20 / 30

20. ਜੇਕਰ ਇੱਕ ਸਮਦੋਭੁਜੀ ਦੇ ਬਰਾਬਰ ਕੋਣਾਂ ਵਿੱਚੋਂ ਇੱਕ ਕੋਣ 45° ਹੈ  ਤਾਂ ਇਸਦਾ ਤੀਸਰਾ ਕੋਣ ਪਤਾ ਕਰੋ।

One of the equal angles of an isosceles triangle is 45°  then its third angle is

21 / 30

21. ਇੱਕ ਸਮਬਹੁਭੁਜ ਦੀਆ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ ?

How many lines of symmetry does a regular polygon have?

22 / 30

22. ਸਮਭੁਜੀ ਤ੍ਰਿਭੁਜ ਵਿੱਚ ਘੁੰਮਣ ਕੋਣ ਹੈ :

The angle of rotation in an equilateral triangle is

23 / 30

23. ਤ੍ਰਿਭੁਜ ਜਿਸ ਦਾ ਕੋਣ 90º ਹੋਵੇ ਉਸ ਨੂੰ ..........ਤ੍ਰਿਭੁਜ  ਕਹਿੰਦੇ ਹਨ।

A triangle  have 90º angle is called…….triangle.

24 / 30

24. 'GIRL' ਸ਼ਬਦ ਦੇ ਅੱਖਰਾਂ ਵਿੱਚੋਂ G ਅੱਖਰ ਚੁਣੇ ਜਾਣ ਦੀ ਕੀ ਸੰਭਾਵਨਾ ਹੈ :

The probability of selecting letter G from the word 'GIRL' is

25 / 30

25.

26 / 30

26. ΔABC ਵਿੱਚ, ਜੇਕਰ ∠A = 40° ਅਤੇ ∠B = 55° ਤਾਂ ∠C ਦਾ ਮੁੱਲ:.......

In a ΔABC, if ∠A = 40° ,∠B = 55° then ∠C is…………

27 / 30

27. ਸੰਖਿਆਵਾਂ 1.1, 2.1 ਅਤੇ 3.1 ਦੀ ਔਸਤ ...........ਹੈ।

The Average of decimal numbers 1.1, 2.1 and 3.1 is

28 / 30

28. (- 8) ÷ 2 =

29 / 30

29. ਇੱਕ ਬੇਲਨ ਦੇ ਕਿੰਨੇ ਫਲਕ ਹੁੰਦੇ ਹਨ ?

Total number of faces a cylinder has

30 / 30

30. ਇੱਕ ਆਦਮੀ ਦੀ ਪ੍ਰਤੀ ਮਹੀਨਾ ਤਨਖਾਹ ₹24000 ਹੈ। ਉਸ ਦੀ ਤਨਖਾਹ ਵਿੱਚ 25% ਦਾ ਵਾਧਾ ਹੁੰਦਾ ਹੈ ਤਾਂ ਉਸ ਦੀ ਪ੍ਰਤੀ ਮਹੀਨੇ ਦੀ ਨਵੀ ਤਨਖਾਹ ਕੀ ਹੈ ?

The salary of a man is ₹24000 per month. If he gets an increase of 25% in the salary. then the new salary per month is

*Fill this form.

Your score is

The average score is 4%

0%

Exit

Mock Test 4

/30

7th Mock Test 4

Important Questions for final exam

1 / 30

1. ਘਣਾਵ ਵਿੱਚ ਖੜਵੇਂ ਕੱਟ ਨਾਲ ਬਣੇ ਦੁਸਾਰ ਕਾਟ ਦਾ ਨਾਂ ਦੱਸੋ।

What cross-section is made by vertical cut in a cuboid

2 / 30

2. ΔABC ਵਿੱਚ, ਜੇਕਰ ∠A = 40° ਅਤੇ ∠B = 55° ਤਾਂ ∠C ਦਾ ਮੁੱਲ:.......

In a ΔABC, if ∠A = 40° ,∠B = 55° then ∠C is…………

3 / 30

3. ਪਰਿਮੇਯ ਸੰਖਿਆ  -21/28  ਦਾ ਮਿਆਰੀ ਰੂਪ ............. ਹੈ।

The standard form of rational number  -21/28  is ………

4 / 30

4. ₹6000 ਤੇ 8% ਦਰ ਨਾਲ 1 ਸਾਲ ਦਾ ਕਿੰਨਾ ਵਿਆਜ ਹੈ ?

The simple interest on ₹6000 at 8% p.a. for one year is

5 / 30

5. ਚੱਕਰ ਦੀ ਸਮਮਿਤੀ ਰੇਖਾ ਦਾ ਦੂਸਰਾ ਨਾਮ ਕੀ ਹੈ ?

What is the other name for a line of symmetry of a circle?

6 / 30

6. ਸਮਦੋਭੁਜੀ ਸਮਕੋਣੀ ਤ੍ਰਿਭੁਜ ਦਾ ਖੇਤਰਫ਼ਲ ਪਤਾ ਕਰੋ ਜਿਸਦੀਆਂ ਬਰਾਬਰ ਭੁਜਾਵਾਂ ਦੀ ਲੰਬਾਈ 40 cm ਹੈ :

Find the area of an isosceles right angled triangle, whose equal sides are of length 40cm each.

7 / 30

7. ਪਦਾਂ ਨੂੰ ਜੋੜ ਕੇ ਬਣਦੇ ਹਨ :

Terms are added to form

 

8 / 30

8. ਜੇਕਰ ਦੋ ਕੋਣ ਪੂਰਕ ਹਨ ਤਾਂ ਉਹਨਾਂ ਦਾ ਜੋੜ.............. ਹੁੰਦਾ ਹੈ।

If two angles are complementary then the sum of their measure is....

9 / 30

9. ਇੱਕ ਟੇਢੇ ਸਕੈਚ ਵਿੱਚ................ ਹੁੰਦੀਆਂ ਹਨ।

An oblique sketch has…………

10 / 30

10. ਇੱਕ ਤ੍ਰਿਭੁਜ ਦੇ ਦੋ............ ਹੋ ਸਕਦੇ ਹਨ।

A triangle can have two………….

11 / 30

11. ਸਮਭੁਜੀ ਤ੍ਰਿਭੁਜ ਵਿੱਚ ਘੁੰਮਣ ਕੋਣ ਹੈ :

The angle of rotation in an equilateral triangle is

12 / 30

12. 1.5 × 8 ਦਾ ਮੁੱਲ  .......... ਹੈ ।

The value of 1.5 × 8 is

13 / 30

13.

14 / 30

14. 0 ÷ (-10) ਦਾ ਮੁੱਲ ਹੈ :

0 ÷ (-10) is equal to :

15 / 30

15. ਇੱਕ ਥੈਲੇ ਵਿੱਚ 5 ਚਿੱਟੀਆਂ ਗੇਂਦਾਂ ਅਤੇ 10 ਕਾਲੀਆਂ ਗੇਂਦਾ ਹਨ। ਥੈਲੇ ਵਿੱਚੋਂ ਚਿੱਟੀ ਗੇਂਦ ਨਿਕਲਣ ਦੀ ਸੰਭਾਵਨਾ ਹੈ :

A bag contains 5 white balls and 10 black balls. The probability of drawing a white ball from the bag is :

16 / 30

16. ਤ੍ਰਿਭੁਜ ਜਿਸ ਦਾ ਕੋਣ 90º ਹੋਵੇ ਉਸ ਨੂੰ ..........ਤ੍ਰਿਭੁਜ  ਕਹਿੰਦੇ ਹਨ।

A triangle  have 90º angle is called…….triangle.

17 / 30

17.

18 / 30

18. (- 8) ÷ 2 =

19 / 30

19. ਇੱਕ ਟੇਢੀ (oblique) ਸ਼ੀਟ ਕਿਸ ਦੀ ਬਣੀ ਹੁੰਦੀ ਹੈ :

An oblique sheet is made up of…..

20 / 30

20. ਜੇ ਕਿਸੇ ਚਿੱਤਰ ਲਈ ਛੋਟੇ ਤੋਂ ਛੋਟਾ ਘੁੰਮਣ ਕੋਣ 60° ਤਾਂ ਉਸ ਚਿੱਤਰ ਲਈ ਹੋਰ ਘੁੰਮਣ ਕੋਣ ਕਿਹੜਾ ਹੋਵੇਗਾ ?

If 60° the smallest angle of rotation for a given figure what will be the other angle of rotation for same figure.

21 / 30

21. ਹੇਠਾਂ ਦਿੱਤੇ ਅੱਖਰਾਂ ਵਿੱਚੋਂ ਕਿਸ ਦੀ ਇੱਕ ਖੜਵੀਂ ਸਮਮਿਤੀ ਰੇਖਾ ਹੈ ?

Which of the following alphabets has a vertical line of symmetry?

22 / 30

22. 2a + 3b ਵਿੱਚ a + b ਘਟਾਉਣ 'ਤੇ ਪ੍ਰਾਪਤ ਹੁੰਦਾ ਹੈ :

Subtraction of a + b from 2a + 3b

23 / 30

23.

24 / 30

24. ਜੇਕਰ ਸਮਾਂਤਰ ਚਤਰਭੁਜ ਦੀਆਂ ਭੁਜਾਵਾਂ ਦੀ ਲੰਬਾਈ ਅਸਲ ਭੁਜਾ ਤੋਂ ਦੁੱਗਣੀ ਕਰ ਦਿਤੀ ਜਾਵੇ ਤਾਂ ਨਵੀਂ ਬਣੀ ਸਮਾਂਤਰ ਚਤਰਭੁਜ ਦਾ ਪਰਿਮਾਪ ਕੀ ਹੋਵੇਗਾ?

If the sides of a parallelogram are increased to twice of its original length, how much will be the perimeter of the new parallelogram.

25 / 30

25. ਹੇਠ ਲਿਖਿਆਂ ਵਿੱਚੋਂ ਕਿਹੜੇ ਸਮਾਨ ਪਦ ਹਨ :

Which of the following are like terms?

(a)                   (b)    (c)       (d)

26 / 30

26. ਜੇਕਰ ਰੇਖੀ ਜੋੜੇ ਦਾ ਇੱਕ ਕੋਣ ਨਿਊਨ ਕੋਣ ਹੈ ਤਾਂ ਦੂਸਰਾ ਕੋਣ............... ਹੁੰਦਾ ਹੈ।

If one angle of a linear pair is acute, then the other angle is………..

27 / 30

27. ਇੱਕ ਤਿਭੁਜ ਜਿਸ ਦੇ ਕੋਣਾਂ ਦਾ ਮਾਪ 35°, 55° ਅਤੇ 90° ਹਨ ਉਹ ਹੈ।

A triangle whose angles measure 35° 55°and 90° is

28 / 30

28. ਕਿਸੇ ਅਸੰਭਵ ਘਟਨਾ ਦੀ ਸੰਭਾਵਨਾ ਹੈ :

The probability of an impossible event is

29 / 30

29.

30 / 30

30. "ਸੰਖਿਆ 5  ਨੂੰ m ਅਤੇ n ਦੇ  ਗੁਣਨਫ਼ਲ ਦੇ ਤਿੰਨ ਗੁਣਾ ਵਿੱਚ ਜੋੜਿਆ ” ਦੇ ਲਈ ਬੀਜਗਣਿਤਕ ਵਿਅੰਜਕ ਹੈ:

The algebraic expression for "Number 5 added to three times the product of numbers m and n is .

*Fill this form.

Your score is

The average score is 4%

0%

Exit

Check your Name in Rank list Test-1

[ays_quiz_cat_leaderboard id="192"]

Check your Name in Rank list Test-2

[ays_quiz_cat_leaderboard id="193"]

Check your Name in Rank list Test-3

[ays_quiz_cat_leaderboard id="194"]

Check your Name in Rank list Test-4

[ays_quiz_cat_leaderboard id="195"]

Get Started From today

Useful Links :

Home  NTSE  NMMS  WorkSheet  Activities  Videos  Images  Class  Assignments  Contact Us

© 2022 Success Adda | All Rights Reserved