Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

ਪਰਿਮੇਯ ਸੰਖਿਆਵਾਂ Rational Numbers 8th

Important MCQs for Exams 2023-24

/12

8th Rational Number ਪਰਿਮੇਯ ਸੰਖਿਆਵਾਂ 1

Session 2023-24

Questions-12

1 / 12

1. Which is a rational number between 0 and 1 below?

ਹੇਠ ਲਿਖੀਆਂ ਵਿੱਚੋਂ ਕਿਹੜੀ ਪਰਿਮੇਯ ਸੰਖਿਆ 0 ਅਤੇ 1 ਦੇ ਵਿਚਕਾਰ ਹੈ?

2 / 12

2. What is multiplicative inverse of -2/5?

-2/5 ਦਾ ਗੁਣਾਤਮਕ ਉਲਟ ਕੀ ਹੈ ?

 

3 / 12

3. Zero has ________ reciprocal.

 ਸਿਫਰ ਦਾ ਉਲਟਕ੍ਰਮ _______ ਹੈ।

4 / 12

4. What is  additive inverse of  5/6  is

 5/6 ਦਾ ਜੋੜਾਤਮਕ ਉਲਟ ਕੀ ਹੈ ?              

5 / 12

5. Multiply 8/21 by what number to get the product 1 ?

8/21 ਨੂੰ ਕਿਸ ਸੰਖਿਆਂ ਨਾਲ ਗੁਣਾ ਕੀਤਾ ਜਾਵੇ ਕਿ ਗੁਣਨਫਲ 1 ਹੋ ਜਾਵੇ?

6 / 12

6. What is the additive identity to rational numbers?

ਪਰਿਮੇਯ ਸੰਖਿਆਵਾਂ ਲਈ ਜੋੜਾਤਮਕ ਤਤਸਮਕ ਕੀ ਹੈ ?  

7 / 12

7. How many rational numbers are there in between two rational numbers?

      ਦੋ ਪਰਿਮੇਯ ਸੰਖਿਆਵਾਂ ਵਿਚਕਾਰ ਕਿੰਨੀਆਂ ਪਰਿਮੇਯ ਸੰਖਿਆਵਾਂ ਹੁੰਦੀਆਂ ਹਨ?

8 / 12

8. Multiplicative identity for rational number is

ਪਰਿਮੇਯ ਸੰਖਿਆਵਾਂ ਲਈ ਗੁਣਾਤਮਕ ਤਤਸਮਕ ਕੀ ਹੈ  

9 / 12

9. If the multiplicative identity of rational number p/q is x  , what could be the value of x ?

 ਜੇ ਪਰਿਮੇਯ ਸੰਖਿਆ p/q  ਦੀ ਗੁਣਾਤਮਕ ਤਤਸਮਕ x ਹੈ, ਤਾਂ x ਦਾ ਮੁੱਲ ਕੀ ਹੋ ਸਕਦਾ ਹੈ ?

10 / 12

10.  Is –0.4 a rational number?

ਕੀ -0.4 ਇੱਕ ਪਰਿਮੇਯ ਸੰਖਿਆ ਹੈ?

11 / 12

11. Consider the expression below: 

Given that the expression represents a rational number, which of these is the least possible positive integer value of p ?

ਹੇਠ ਸਮੀਕਰਨ ਤੇ ਵਿਚਾਰ ਕਰੋ :  

ਇਹ ਦਰਸਾਇਆ ਗਿਆ ਕਿ ਸਮੀਕਰਨ ਇੱਕ ਪਰਿਮੇਯ ਸੰਖਿਆ ਨੂੰ ਦਰਸਾਉਂਦਾ ਹੈ, ਇਹਨਾਂ ਵਿੱਚੋਂ ਕਿਹੜਾ p ਦਾ ਘੱਟੋ-ਘੱਟ ਸੰਭਾਵਿਤ ਪੂਰਨ ਅੰਕ ਮੁੱਲ ਹੈ?

12 / 12

12. Which of these options is true?

 ਇਹਨਾਂ ਵਿੱਚੋਂ ਕਿਹੜਾ ਵਿਕਲਪ ਸਹੀ ਹੈ?

*Fill this form.

Your score is

The average score is 17%

0%

Exit

/12

8th Rational Number ਪਰਿਮੇਯ ਸੰਖਿਆਵਾਂ 2

Session 2023-24

Questions-12

1 / 12

1. Between two given rational numbers, we can find

ਦੋ ਦਿੱਤੇ ਪਰਿਮੇਯ ਸੰਖਿਆਵਾਂ ਦੇ ਵਿਚਕਾਰ, ਅਸੀਂ ਲੱਭ ਸਕਦੇ ਹਾਂ

2 / 12

2. ਖਾਲੀ ਥਾਂ ਭਰੋ / Fill in the blank : (-19)/( 29) × ............ = 1

3 / 12

3. ਨਿਮਨ ਵਿੱਚੋ 4 ਅਤੇ 8 ਦੇ ਵਿਚਕਾਰ  ਪਰਿਮੇਯ ਸੰਖਿਆ  ਕਿਹੜੀ ਹੈ ?                                           

 Which is a rational number between 4 and 8 below?

4 / 12

4. ( -3)/7 ਦਾ ਗੁਣਾਤਮਕ ਉਲਟ ਹੈ: The multiplicative inverse of ( -3)/( 7) is

5 / 12

5. -1 ਅਤੇ 0 ਦੇ ਵਿਚਕਾਰ ਕਿੰਨੀਆਂ ਪਰਿਮੇਯ  ਸੰਖਿਆਵਾਂ ਹੋ ਸਕਦੀਆਂ ਹਨ ?

How many rational numbers can there be between -1 and 0?  

6 / 12

6. (-3)/5 ਵਿੱਚ ਕਿਹੜੀ ਪਰਮਿੇਯ ਸੰਖਿਆਂ ਜੋੜੀ ਜਾਵੇ ਕਿ ਜੋੜਫਲ 0 ਪ੍ਰਾਪਤ ਹੋਵੇ।

What rational numbers should be added to (-3)/5 get the sum of 0?

7 / 12

7. ਪਰਿਮੇਯ ਸੰਖਿਆਂ 1 ਦਾ ਗੁਣਾਤਮਕ ਉਲਟਕ੍ਰਮ ਕੀ ਹੈ

What is the multiplicative inverse of rational numbers 1?

8 / 12

8. ( -a)/b ਦਾ ਜੋੜਾਤਮਕ ਉਲਟ ਕੀ ਹੈ? The additive inverse of ( -a)/b is

9 / 12

9. 3/5 ਅਤੇ 3/4 ਦੇ ਵਿਚਕਾਰ ਕਿੰਨੀਆਂ ਪਰਿਮੇਯ ਸੰਖਿਆਵਾਂ ਹਨ?

How many rational numbers are between 3/5 and 3/4?

10 / 12

10. ਦੋ ਲਗਾਤਾਰ ਪਰਿਮੇਯ ਸੰਖਿਆਵਾਂ ਵਿੱਚ ਕਿੰਨੀਆਂ ਪਰਿਮੇਯ ਸੰਖਿਆਵਾਂ ਹੁੰਦੀਆਂ ਹਨ:

How many rational numbers are in two consecutive rational numbers:

11 / 12

11. 2/5 ਦਾ ਗੁਣਾਤਮਕ ਉਲਟ ਹੈ: The multiplicative inverse of 2/5 is

12 / 12

12. ( -3)/7 ਦਾ ਗੁਣਾਤਮਕ ਉਲਟ ਹੈ: The multiplicative inverse of ( -3)/7 is

*Fill this form.

Your score is

The average score is 18%

0%

Exit

/8

8th Rational Number ਪਰਿਮੇਯ ਸੰਖਿਆਵਾਂ 3

Session 2023-24

Questions-12

1 / 8

1. a + b = b + a   ਕਿਹੜੇ ਗੁਣ ਨੂੰ ਦਰਸਾਉਂਦਾ ਹੈ:

a + b = b + a    showing which property

2 / 8

2. ਕਿਸ ਸੰਖਿਆ ਦਾ ਉਲਟਕ੍ਰਮ ਸੰਭਵ ਨਹੀਂ:

What number of  reciprocal are not possible:

3 / 8

3. ਦੋ ਪਰਿਮੇਯ ਸੰਖਿਆਵਾਂ ਦਾ ਜੋੜ ਹਮੇਸ਼ਾ ਕਿਹੜੀ ਸੰਖਿਆ ਹੁੰਦੀ ਹੈ:

The product of two rational numbers is always a

4 / 8

4. ਪਰਿਮੇਯ ਸੰਖਿਆ ਲਈ ਕਿਹੜਾ ਕਥਨ ਸਹੀ ਨਹੀਂ ਹੈ?

Which statement is not correct for rational numbers?

5 / 8

5. ਦਿੱਤੀ ਹੋਈ ਸੰਖਿਆ ਰੇਖਾ ਤੇ ਇਹਨਾਂ ਵਿੱਚੋਂ ਕਿਹੜਾ ਅੱਖਰ 5/3 ਨੂੰ ਦਰਸਾਉਂਦਾ ਹੈ?
Which of these letters on the given number line represents 5/3 ?

6 / 8

6. ਹੇਠ ਲਿਖੀਆਂ ਵਿੱਚੋਂ ਕਿਹੜਾ ਕਥਨ ਸਹੀ ਹੈ:

Which of the following statement is true?

7 / 8

7. -2/9 ਦਾ ਜੋੜਾਤਮਕ ਉਲਟ ਕੀ ਹੈ?

The additive inverse of -2/9 is

8 / 8

8.

*Fill this form.

Your score is

The average score is 13%

0%

Exit

Quiz -1 Topper's List

Pos.NameScoreDuration
1Muskan100 %55 seconds
2Khushpreet kaur100 %57 seconds
3Arshdeep Singh98 %50 seconds
4Pawanveer kaur93.17 %1 minutes 8 seconds
5Muskan92 %1 minutes 20 seconds
6Navjot72.33 %47 seconds
7Anjali67 %3 minutes 11 seconds
8Prabhjot kaur50 %1 minutes 52 seconds
9Nitin50 %1 minutes 56 seconds
10Ruby50 %5 minutes 45 seconds
11Avneet kaur42 %2 minutes 28 seconds
12Samiul25 %1 minutes 58 seconds
13Gurpreet singh25 %3 minutes 48 seconds
14Shivani yadav25 %5 minutes 16 seconds

Quiz -2 Topper's List

Pos.NameScoreDuration
1Arshdeep Singh100 %35 seconds
2Khushpreet kaur96 %55 seconds
3Darshan Singh75 %1 minutes 24 seconds
4Muskan67 %9 minutes 46 seconds
5Pawanveer kaur66.78 %51 seconds
6Avneet Kaur46 %36 seconds

Quiz -3 Topper's List

Pos.NameScoreDuration
1Khushdeep Kaur100 %44 seconds
2Muskan88 %1 minutes 15 seconds
3Nav preet63 %1 minutes 28 seconds
4Aniket63 %2 minutes 12 seconds
5Pawanveer kaur25.5 %1 minutes 11 seconds
6Avneet Kaur25 %1 minutes 11 seconds
7Fhkkhgyu13 %10 minutes 13 seconds