Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Math Olympiad 8th Class MCQs

2022-23 Paper Solution

2021-22 Paper MCQs

ਕੁਇਜ਼ ਕਰਨ ਤੋਂ ਬਾਅਦ ਹੇਠਾਂ ਜਾ ਕੇ ਆਂਪਣੀ ਮੈਰਿਟ ਪੁਜ਼ੀਸ਼ਨ ਜ਼ਰੂਰ ਚੈੱਕ ਕਰੋ।

0 votes, 0 avg
0

8th Math Olympiad

MCQs  from 2021-22 paper

Question 1- 15

1 / 15

ਇੱਕ ਕਿਤਾਬ ਦੀ 120 ਪ੍ਰਤੀਆਂ ਦਾ ਮੁੱਲ 540 ਰੁਪਏ ਹੈ। ਅਜਿਹੀ 400 ਪ੍ਰਤੀਆਂ ਦਾ ਮੁੱਲ ਪਤਾ ਕਰੋ। 120 copies of a book cost Rs 540. What will 400 copies of this cost ? 

2 / 15

ਇੱਕ ਰੇਲਗੱਡੀ 60 ਕਿ.ਮੀ. ਪ੍ਰਤੀ ਘੰਟਾ ਦੀ ਗਤੀ ਨਾਲ ਇੱਕ ਖੰਬੇ ਨੂੰ 24 ਸਕਿੰਟਾਂ ਵਿੱਚ ਪਾਰ ਕਰਦੀ ਹੈ। ਰੇਲਗੱਡੀ ਦੀ ਲੰਬਾਈ ਪਤਾ ਕਰੋ।With a speed of 60 km/hr, a train crosses a pole in 24 seconds. Find the length of the train. 

3 / 15

ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਪਾਈਥਾਗੋਰੀਅਨ ਤ੍ਰਿਗੁਟ ਨਹੀ ਹੈ?Which of the following is not a Pythagorean triplet? 

4 / 15

ਇੱਕ ਸਮਬਹੁਭੁਜ ਵਿੱਚ ਅੰਦਰੁਣੀ ਕੋਣ ਦਾ ਮਾਪ ਘੱਟ ਤੋਂ ਘੱਟ ਕਿੰਨਾ ਹੋ ਸਕਦਾ ਹੈ? Minimum possible measurement of interior angle in a regular polygon is: 

5 / 15

ਉਹ ਚਿੱਤਰ ਚੁਣੋ ਜਿਸ ਦਾ ਦਿੱਤੀ ਆਕ੍ਰਿਤੀ(X) ਇੱਕ ਭਾਗ ਹੈ। Find out the alternative figure which contains figure (X) as its part. 

6 / 15

ਇੱਕ ਤ੍ਰਿਭੁਜ ਵਿੱਚ ਕਿੰਨੇ ਵਿਕਰਣ ਹੁੰਦੇ ਹਨ? How many diagonals does a triangle have?

7 / 15

ਇੱਕ ਸੰਖਿਆ ਵਿੱਚੋਂ 15 ਘਟਾਉਣ ਤੇ – 5 ਪ੍ਰਾਪਤ ਹੁੰਦਾ ਹੈ. ਇਸ ਕਥਣ ਦਾ ਸਮੀਕਰਣ ਰੂਪ ਹੋਵੇਗਾ: If 15 is subtracted from a number, it becomes -5. This statement in the form of an equation is: 

8 / 15

ਮਨੀ ਨੇ ਦੋ ਘੋੜੇ 20000 ਰੁਪਏ ਹਰੇਕ ਦੀ ਦਰ ਨਾਲ ਖਰੀਦੇ। ਉਸਨੇ ਇੱਕ ਘੋੜਾ 15% ਲਾਭ ਤੇ ਵੇਚ ਦਿੱਤਾ ਅਤੇ ਦੁਸਰਾ ਘੋੜਾ ਹਾਨੀ ਤੇ ਵੇਚਿਆ। ਜੇਕਰ ਉਸਨੂੰ ਕੁਲ 1800 ਰੁਪਏ ਦੀ ਹਾਨੀ ਹੋਈ ਤਾਂ ਦੁਸਰੇ ਘੋੜੇ ਦਾ ਵੇਚ ਮੁੱਲ ਪਤਾ ਕਰੋ। Mani bought two horses at Rs. 20000 each. He sold one horse at 15% gain. But he had to sell the second horse at a loss. If he had suffered a loss of Rs. 1800 on the whole transaction, find the selling price of the second horse. 

9 / 15

ਸਮਲੰਬ ਚਤੁਰਭੁਜ QRST ਦਾ ਖੇਤਰਫਲ(ਵਰਗ ਇਕਾਈਆਂ ਵਿੱਚ) ਪਤਾ ਕਰੋ। What is the area of the trapezium QRST(in square units)? 

10 / 15

ਇੱਕ ਰਾਸ਼ੀ 10% ਸਲਾਨਾ ਦਰ ਨਾਲ ਸਾਧਾਰਨ ਵਿਆਜ 'ਤੇ 5 ਸਾਲ ਵਿੱਚ 1500 ਰੁਪਏ ਹੋ ਜਾਂਦੀ ਹੈ। ਰਾਸ਼ੀ ਪਤਾ ਕਰੋ।A sum of money amounts to Rs. 1500 in 5 years at 10% per annum at simple interest. Find the sum.

11 / 15

ਇੱਕ ਦੋ ਅੰਕਾਂ ਵਾਲੀ ਸੰਖਿਆ ਵਿੱਚ ਇਕਾਈ ਦਾ ਅੰਕ ਦਹਾਈ ਦੇ ਅੰਕ ਤੋਂ 2 ਜਿਆਦਾ ਹੈ। ਅੰਕਾਂ ਦਾ ਜੋੜ ਸੰਖਿਆ ਤੋਂ 27 ਘੱਟ ਹੈ। ਅੰਕਾਂ ਦਾ ਗੁਣਨਫਲ ਪਤਾ ਕਰੋ। In a two-digit number, the unit's digit is 2 more than that of the ten's digit. The sum of the digits is 27 less than the number. Find the product of the digits of the number. 

12 / 15

ਗੌਰਵ ਮੁੰਡਿਆਂ ਦੀ ਇੱਕ ਕਤਾਰ ਵਿੱਚ ਦੋਵੇਂ ਪਾਸੇ ਤੋਂ 18ਵੇਂ ਸਥਾਨ ਤੇ ਹੈ। ਕਤਾਰ ਵਿੱਚ ਮੁੰਡਿਆਂ ਦੀ ਗਿਣਤੀ ਪਤਾ ਕਰੋ। Gaurav is 18th from either end of a row of boys. How many boys are there in that row.

13 / 15

25 ਨੂੰ ਪਹਿਲੀਆਂ ______ ਲਗਾਤਾਰ ਟਾਂਕ ਸੰਖਿਆਵਾਂ ਦੇ ਜੋੜ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। 25 can be expressed as the sum of first ________ consecutive odd numbers.

14 / 15

ਤਿੰਨ ਸੰਖਿਆਵਾਂ 2:3:4 ਦੇ ਅਨੁਪਾਤ ਵਿੱਚ ਹਨ ਅਤੇ ਉਹਨਾਂ ਦੇ ਘਣਾਂ ਦਾ ਜੋੜ 33957 ਹੈ। ਸਭ ਤੋਂ ਵੱਢੀ ਸੰਖਿਆ ਪਤਾ ਕਰੋ। Three numbers are in the ratio 2:3:4 and sum of their cubes is 33957. Find the largest number.

15 / 15

200 ਕਿ.ਗ੍ਰਾ. ਖੰਡ 15 ਰੁਪਏ ਪ੍ਰਤੀ ਕਿਲੋ ਦੇ ਜਿਸਾਬ ਨਾਲ ਖਰੀਦੀ ਗਈ ਅਤੇ 5% ਲਾਭ ਤੇ ਵੇਚੀ ਗਈ । ਇੱਕ ਕਿਲੋ ਖੰਡ ਦਾ ਵੇਚ ਮੁੱਲ ਪਤਾ ਕਰੋ। 200 kg of sugar was purchased at the rate of Rs. 15 per kg and sold at a profit of 5%. Compute the selling price of sugar per kg.

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

0 votes, 0 avg
0

8th Math Olympiad

MCQs  from 2021-22 Paper

Questions 16-30

1 / 15

1. ਹੇਠ ਲਿਖੀਆਂ ਵਿੱਚੋਂ ਕਿਹੜੀ ਕਿਸੇ ਅਸੰਭਵ ਘਟਨਾ ਦੀ ਸੰਭਾਵਨਾ ਹੈ?

Which of the following is the probability of an impossible event?

2 / 15

2. ਹੇਠ ਲਿਖਿਆਂ ਵਿੱਚੋਂ ਕਿਹੜੇ ਚਤੁਰਭੁਜ ਦੇ ਵਿਕਰਣ ਇਸ ਨੂੰ ਦੋ ਸਰਬੰਗਸਮ ਤ੍ਰਿਭੁਜਾਂ ਵਿੱਚ ਨਹੀ ਵੰਡਦੇ?

Diagonals of which of the following quadrilaterals do not bisect it into two congruent triangles?

3 / 15

3. ਹੇਠ ਲਿਖਿਆਂ ਵਿੱਚੋ ਕਿਸਦਾ ਖੇਤਰਫਲ ਅਤੇ ਪਰਿਮਾਪ ਸੰਖਿਆਤਮਕ ਰੂਪ ਵਿੱਚ ਬਰਾਬਰ ਹੈ?

Which of the following has its area and perimeter numerically equal?

4 / 15

4. ਹੇਠ ਲਿਖਿਆਂ ਵਿੱਚੋਂ ਕਿਹੜਾ x³-225x ਦੇ ਬਰਾਬਰ ਹੈ?

Which of the following is equal to  x³-225x?

5 / 15

5. ਜੇਕਰ A ਦੁਆਰਾ ਇੱਕ ਦਿਨ ਵਿੱਚ ਕੀਤਾ ਗਿਆ ਕੰਮ (1/n) ਹੈ ਤਾਂ A ਦੁਆਰਾ ਪੁਰਾ ਕੰਮ ਕਿੰਨੇ ਦਿਨਾਂ ਵਿੱਚ ਖਤਮ ਕੀਤਾ ਜਾਵੇਗਾ?

If amount of work completed by ‘A’ in one day is (1/n) then the whole work will be finished by ‘A’ in:

6 / 15

6. ਹਰੇਕ ਸੰਖਿਆ ਜੋ 9 ਨਾਲ ਭਾਜਯੋਗ ਹੈ ਉਹ _____ ਨਾਲ ਵੀ ਭਾਜਯੋਗ ਹੋਵੇਗੀ। Every number which is divisible by 9 is also divisible by:

7 / 15

7. ਬਿੰਦੂਆਂ (–3 , 2) , (–3 , –3) ਅਤੇ (–3, 4) ਨੂੰ ਮਿਲਾਉਣ ਤੇ ਹੇਠ ਲਿਖੀਆਂ ਵਿੱਚੋਂ ਕਿਹੜੀ ਆਕ੍ਰਿਤੀ ਪ੍ਰਾਪਤ ਹੁੰਦੀ ਹੈ?

By joining points (–3 , 2) , (–3 , –3) and (–3, 4), which of the following is obtained?

8 / 15

8. ਜੇਕਰ ਕਿਸੇ ਸਮਾਂਤਰ ਚਤੁਰਭੁਜ ਵਿੱਚ ਸਮਾਂਤਰ ਰੇਖਾਵਾਂ ਦੇ ਇੱਕ ਜੋੜੇ ਵਿੱਚ ਦੂਰੀ 2 ਸਮ ਹੈ ਅਤੇ ਇਹਨਾਂ ਦਾ ਜੋੜ 10 ਸਮ ਹੈ ਤਾਂ ਇਸ ਚਤੁਰਭੁਜ ਦਾ ਖੇਤਰਫਲ ਪਤਾ ਕਰੋ। If a pair of parallel sides of a parallelogram are 2 cm apart and their sum is 10 cm then its area is:

9 / 15

9.

10 / 15

10. ਇੱਕ ਸਮਚਤੁਰਭੁਜ ਦਾ ਖੇਤਰਫਲ ਪਤਾ ਕਰੋ ਜਿਸਦਾ ਪਰਿਮਾਪ 40 ਸਮ ਅਤੇ ਇੱਕ ਵਿਕਰਣ 12 ਸਮ ਹੈ।

Find the area of the rhombus whose perimeter is 40 cm and one of the diagonal is 12 cm.

11 / 15

11. ਸੰਪੂਰਨ ਸੰਖਿਆਵਾਂ ਦੇ ਜੋੜਾਤਮਕ ਤਤਸਮਕ ਨੂੰ ਸੰਪੂਰਨ ਸੰਖਿਆਵਾਂ ਦੇ ਗੁਣਾਤਮਕ ਤਤਸਮਕ ਨਾਲ ਭਾਗ ਕਰਣ ਤੇ ਕੀ ਪ੍ਰਾਪਤ ਹੋਵੇਗਾ? What is the value of additive identity of integers divided by multiplicative identity of integers?

12 / 15

12. ਇੱਕ ਵਿਲੱਖਣ ਚਤੁਰਭੁਜ ਦੀ ਰਚਨਾ ਕਰਣ ਲਈ ਸਾਨੂੰ ਇਸ ਦੀਆਂ ਦੋ ਲਾਗਵੀਆਂ ਭੁਜਾਵਾਂ ਅਤੇ ____ ਕੋਣ ਪਤਾ ਹੋਣੇ ਚਾਹੀਦੇ ਹਨ। To construct a unique quadrilateral, we need to know two adjacent sides and ____ angles.

13 / 15

13. ਚਿੱਤਰ ਵਿੱਚ ਇੱਕ ਪਾਸੇ ਦੀਆਂ ਤਿੰਨ ਸਥਿਤੀਆਂ ਦਰਸਾਈਆਂ ਗਈਆਂ ਹਨ। ਇਸ ਦੇ ਆਧਾਰ ਤੇ ਪਤਾ ਕਰੋ ਕਿ 2 ਦੇ ਉਲਟ ਪਾਸੇ ਕਿਹੜੀ ਸੰਖਿਆ ਹੋਵੇਗੀ? Three positions of a cube are given. Based on them find out which number is found opposite of number 2 in the given cube?

14 / 15

14. ਦਿੱਤੇ ਚਿੱਤਰ ਵਿੱਚ ਤ੍ਰਿਭੁਜਾਂ ਦੀ ਗਿਣਤੀ ਪਤਾ ਕਰੋ।

Find the number of triangles in the given figure.

15 / 15

15. ਜੇਕਰ ਕਿਸੇ ਕੋਡ ਭਾਸ਼ਾ ਵਿੱਚ DIVINE ਨੂੰ AFSFKB ਲਿਖੀਆ ਜਾਂਦਾ ਹੈ ਤਾਂ ਇਸ ਕੋਡ ਭਾਸ਼ਾ ਵਿੱਚ POWERFUL ਨੂੰ ਲਿਖਿਆ ਜਾਵੇਗਾ: If DIVINE is coded as AFSFKB, then POWERFUL is coded as:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

2018-19 Paper MCQs

More Quizzes

0 votes, 0 avg
0

8th Math Olympiad

MCQs  for Exam

Questions- 15

New questions every time 

1 / 15

The value of 104 x 96 is:

104 x 96 ਦਾ ਮੁੱਲ ਹੈ:

2 / 15

ਮੁੱਲ ਪਤਾ ਕਰੋ : 14x3y2z3 ÷ 7xy2z

Find the value of  14x3y2z3 ÷ 7xy2z3    

3 / 15

What is the product of 3x and (5x + 3xy)?

3x ਅਤੇ (5x + 3xy) ਦਾ ਗੁਣਨਫਲ ਕੀ ਹੈ?

4 / 15

In a computer lab, there are 3 computers for every 6 students. How many computers will be needed for 24 students?

ਇੱਕ ਕੰਪਿਊਟਰ ਲੈਬ ਵਿੱਚ, ਹਰ 6 ਵਿਦਿਆਰਥੀਆਂ ਲਈ 3 ਕੰਪਿਊਟਰ ਹਨ। 24 ਵਿਦਿਆਰਥੀਆਂ ਲਈ ਕਿੰਨੇ ਕੰਪਿਊਟਰਾਂ ਦੀ ਲੋੜ ਪਵੇਗੀ?

5 / 15

3:4 ਨੂੰ ਪ੍ਰਤੀਸ਼ਤ ਵਿੱਚ ਬਦਲੋ?

Convert 3:4 to Percentage?

6 / 15

ਹੇਠ ਲਿਖੀਆਂ ਵਿੱਚੋਂ ਕਿਸ ਸਥਿਤੀ ਵਿੱਚ ਲਾਭ ਹੋਵੇਗਾ ?

In which of the following situation there will be a profit?

7 / 15

ਕਿਸ ਸੰਖਿਆ ਦਾ ਉਲਟਕ੍ਰਮ ਸੰਭਵ ਨਹੀਂ:

What number of  reciprocal are not possible:

8 / 15

Which is a rational number between 0 and 1 below?

 ਹੇਠ ਲਿਖੀਆਂ ਵਿੱਚੋਂ ਕਿਹੜੀ ਪਰਿਮੇਯ ਸੰਖਿਆ 0 ਅਤੇ 1 ਦੇ ਵਿਚਕਾਰ ਹੈ

9 / 15

If two adjacent angles of a parallelogram are (5x – 5) and (10x + 35), then the ratio of these angles is

ਜੇ ਇਕ ਸਮਾਂਤਰ ਚਤੁਰਭੁਜ ਦੇ ਦੋ ਨਾਲ ਲੱਗਦੇ ਕੋਣ (5x - 5) ਅਤੇ (10x + 35) ਹਨ, ਤਾਂ ਇਨ੍ਹਾਂ ਕੋਣਾਂ ਦਾ ਅਨੁਪਾਤ ਹੈ

10 / 15

The number of hours for which students of a particular class watched television during holidays is shown through the given graph.
Answer the following questions.

How many students watched TV for less than 4 hours?

ਛੁੱਟੀਆਂ ਦੌਰਾਨ ਇੱਕ ਖ਼ਾਸ ਕਲਾਸ ਦੇ ਵਿਦਿਆਰਥੀਆਂ ਨੇ ਜਿੰਨੇ ਘੰਟਿਆਂ ਲਈ ਟੈਲੀਵਿਜ਼ਨ ਵੇਖਿਆ ਉਹ ਦਿੱਤੇ ਗ੍ਰਾਫ ਦੁਆਰਾ ਦਰਸਾਏ ਗਏ ਹਨ.

ਹੇਠ ਲਿਖੇ ਸੁਆਲਾਂ ਦੇ ਜੁਆਬ ਦਿਉ.

ਕਿੰਨੇ ਵਿਦਿਆਰਥੀਆਂ ਨੇ 4 ਘੰਟਿਆਂ ਤੋਂ ਘੱਟ ਸਮੇਂ ਲਈ ਟੀਵੀ ਵੇਖਿਆ?

 

 

11 / 15

Observe the pattern shown below.

ਹੇਠਾਂ ਦਰਸਾਏ ਗਏ ਪੈਟਰਨ ਨੂੰ ਵੇਖੋ

8, 64, 216, 512, …

Based on the pattern, which statement is true?

ਪੈਟਰਨ ਦੇ ਅਧਾਰ ਤੇ, ਕਿਹੜਾ ਕਥਨ ਸਹੀ ਹੈ?

12 / 15

ਇੱਕ ਵਰਗ ਦੀ ਰਚਨਾ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ?

To construct a square , we need to know

13 / 15

If the multiplicative identity of rational number p/q is x  , what could be the value of x ?

 ਜੇ ਪਰਿਮੇਯ ਸੰਖਿਆ p/q  ਦੀ ਗੁਣਾਤਮਕ ਤਤਸਮਕ x ਹੈ, ਤਾਂ x ਦਾ ਮੁੱਲ ਕੀ ਹੋ ਸਕਦਾ ਹੈ ?

14 / 15

Multiply 8/21 by what number to get the product 1 ?

8/21 ਨੂੰ ਕਿਸ ਸੰਖਿਆਂ ਨਾਲ ਗੁਣਾ ਕੀਤਾ ਜਾਵੇ ਕਿ ਗੁਣਨਫਲ 1 ਹੋ ਜਾਵੇ?

15 / 15

Which is a rational number between 0 and 1 below?

ਹੇਠ ਲਿਖੀਆਂ ਵਿੱਚੋਂ ਕਿਹੜੀ ਪਰਿਮੇਯ ਸੰਖਿਆ 0 ਅਤੇ 1 ਦੇ ਵਿਚਕਾਰ ਹੈ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

Pos.NameScoreDuration
There is no data yet

ਸਾਰੇ ਕੁਇਜ਼ ਦੇ ਅੰਕਾਂ ਦੇ ਜੋੜ ਅਨੁਸਾਰ ਰਿਜਲਟ ਦਿਖਾਇਆ ਗਿਆ ਹੈ। ਆਪਣੀ ਪੁਜ਼ੀਸ਼ਨ ਵਿੱਚ ਸੁਧਾਰ ਲਈ ਸਾਰੇ ਕੁਇਜ਼ ਕਰੋ।ਤੁਸੀਂ ਕੁਇਜ਼ ਦੁਬਾਰਾ ਵੀ ਕਰ ਸਕਦੇ ਹੋ।

Get Started From today

Useful Links :

© 2022 Success Adda | All Rights Reserved