9th ਚੱਕਰ Circle
Important MCQs For Exams
Questions-10
1 / 10
1. ਇੱਕ ਚੱਕਰ ਦੇ ਇੱਕੋ ਖੰਡ ਵਿੱਚ ਕੋਣ ਹਨ:
Angles in the same segment of a circle are
2 / 10
2. ਇੱਕ ਚੱਕਰ ਦੀ ਜੀਵਾ ਚੱਕਰ ਦੇ ਅਰਧ ਵਿਆਸ ਦੇ ਬਰਾਬਰ ਹੁੰਦੀ ਹੈ। ਲਘੂ ਚਾਪ ਵਿੱਚ ਜੀਵਾ ਦੁਆਰਾ ਕੇਂਦਰ ‘ਤੇ ਬਣਾਏ ਗਏ ਕੋਣ ਨੂੰ ਪਤਾ ਕਰੋ:
A chord of a circle is equal to the radius of the circle. Find the angle subtended by the chord at a point on the minor arc
3 / 10
3. ABCD ਇੱਕ ਚੱਕਰੀ ਚਤੁਰਭੁਜ ਹੈ। ਜੇਕਰ ∠BCD = 100°, ∠ABD =30° ਹੈ, ∠ADB ਪਤਾ ਕਰੋ।
ABCD is a cyclic quadrilateral. If ∠BCD = 100°, ∠ABD is 30°, find ∠ADB.
4 / 10
4. 10 ਸੈ.ਮੀ. ਦੇ ਅਰਧ ਵਿਆਸ ਦੇ ਚੱਕਰ ਦੀ ਇੱਕ ਜੀਵਾ ਦੀ ਲੰਬਾਈ 12 ਸੈ.ਮੀ. ਹੈ। ਕੇਂਦਰ ਤੋਂ ਜੀਵਾ ਦੀ ਦੂਰੀ ਦੱਸੋ:
The length of a chord of circle of radius 10 cm is 12 cm. Find the distance of the chord from the centre
5 / 10
5. ਚੱਕਰ ਦਾ ਅਰਧ ਵਿਆਸ 5 ਸੈਂਟੀਮੀਟਰ ਹੈ ਅਤੇ ਚੱਕਰ ਦੇ ਕੇਂਦਰ ਤੋਂ ਜੀਵਾ ਦੀ ਦੂਰੀ 4 ਸੈਂਟੀਮੀਟਰ ਹੈ। ਜੀਵਾ ਦੀ ਲੰਬਾਈ ਦੱਸੋ:
The radius of the circle is 5 cm and distance of the chord from the centre of the circle is 4 cm. Find the length of the chord
6 / 10
6. ਹੇਠਾਂ ਦਿੱਤੇ ਚਿੱਤਰ ਵਿੱਚ, ∠POQ = 800, ∠PAQ ਪਤਾ ਕਰੋ :
In the below figure, ∠POQ = 800, find ∠PAQ
7 / 10
7. ਚੱਕਰ ਦੇ ਕੇਂਦਰ ਤੋਂ ਇੱਕ ਜੀਵਾ ਤੱਕ ਖਿੱਚਿਆ ਲੰਬ:
The perpendicular drawn from the center of the circle to a chord:
8 / 10
8. ਚੱਕਰ ਦੇ ਕੇਂਦਰ ਨੂੰ ਇੱਕ ਜੀਵਾ ਦੇ ਮੱਧ ਬਿੰਦੂ ਤੱਕ ਜੋੜਨ ਵਾਲਾ ਰੇਖਾ ਖੰਡ ਹੈ:
The line segment joining the center of the circle to the midpoint of a chord is:
9 / 10
9. ਇੱਕ ਚੱਕਰ ਵਿੱਚ,ਘੇਰੇ ਦੇ ਇੱਕ ਬਿੰਦੂ ਉੱਤੇ ਇੱਕ ਚਾਪ ਦੁਆਰਾ ਬਣਾਇਆ ਗਿਆ ਕੋਣ,ਹੁੰਦਾ ਹੈ:
In a circle, the angle subtended by a chord at a point on the circumference is:
10 / 10
10. ਇੱਕ ਚੱਕਰੀ ਚਤੁਰਭੁਜ ਇੱਕ ਚਤੁਰਭੁਜ ਹੁੰਦਾ ਹੈ ਜਿਸ ਦੇ ਸਾਰੇ ਸਿਖਰ ਸਥਿਤ ਹੁੰਦੇ ਹਨ:
A cyclic quadrilateral is a quadrilateral whose vertices all lie on:
*Fill this form.
Your score is
The average score is 14%
Restart quiz Exit