ਸੰਭਾਵਨਾ Probability
Quiz-1
Questions-10
1 / 10
ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ।ਇੱਕ ਭਾਜ ਸੰਖਿਆ ਹੋਣ ਸੰਭਾਵਨਾ ਹੋਵੇਗੀ ?
A dice is thrown once what is the probability of getting a composite number ?
2 / 10
ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ?
Which of the following cannot be the probability of an event?
3 / 10
52 ਪੱਤਿਆਂ ਦੀ ਚੰਗੀ ਤਰ੍ਹਾਂ ਫੈਂਟੀ ਗਈ ਤਾਸ਼ ਦੀ ਗੁੱਟੀ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ। ਚਿੱਤਰ ਪੱਤਾ ਦੀ ਸੰਭਾਵਨਾ ਪਤਾ ਕਰੋ।
One card is drawn from a well-shuffled deck of 52 cards . Find the probability of getting a face card.
4 / 10
ਅਸੰਭਵ ਘਟਨਾ ਦੀ ਸੰਭਾਵਨਾ 0 ਹੈ।
The probability of an impossible event is 0.
5 / 10
ਘਟਨਾ E ਦੀ ਸੰਭਾਵਨਾ + ਘਟਨਾ ‘E ਨਹੀ’ ਦੀ ਸੰਭਾਵਨਾ=…………ਹੈ।
Probability of an event E + Probability of an event not E =…………
6 / 10
ਕਿਸੇ ਘਟਨਾ ਦੀ ਸੰਭਾਵਨਾ ਕਦੇ ਵੀ ਰਿਣਾਤਮਕ ਨਹੀ ਹੁੰਦੀ।
The probability of an event never be negative.
7 / 10
ਜੇਕਰ ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ p ਹੈ ਤਾਂ ਉਸਦੇ ਨਾ ਵਾਪਰਨ ਦੀ ਸੰਭਾਵਨਾ ਕੀ ਹੋਵੇਗੀ :
If the probability of occurance of an event is p, then probability of not occurance of event will be
8 / 10
ਕਿਸੇ ਘਟਨਾ ਦੀ ਸੰਭਾਵਨਾ 15% ਵੀ ਹੋ ਸਕਦੀ ਹੈ।
The probability of an event may be 15%.
9 / 10
ਕਿਸੇ ਘਟਨਾ ਦੀ ਸੰਭਾਵਨਾ ਕਦੇ ਵੀ ……… ਨਹੀ ਹੋ ਸਕਦੀ।
Probability of an event can never be ………….
10 / 10
ਕਿਸੇ ਘਟਨਾ ਦੀ ਵੱਧ ਤੋਂ ਵੱਧ ਸੰਭਾਵਨਾ……… ਹੁੰਦੀ ਹੈ।
The maximum value of probability is……………
To win Prize , to see result and to get certificate fill following information correctly.
ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ ।
Your score is
Restart quiz Exit
Home NTSE NMMS WorkSheet Activities Videos Images Class Assignments Contact Us