9th Statistics
Important MCQs For Exams
Questions-11
1 / 11
1. ਵਰਗ ਅੰਤਰਾਲ 150 - 160 ਦਾ ਵਰਗ ਚਿੰਨ ਹੈ:
Class mark of class 150 – 160 is
2 / 11
2. ਵਰਗ ਅੰਤਰਾਲ ਦਾ ਵਰਗ ਚਿੰਨ ਅਤੇ ਵਰਗ-ਮਾਪ ਕ੍ਰਮਵਾਰ 25 ਅਤੇ 10 ਹੈ ਤਾਂ ਵਰਗ ਅੰਤਰਾਲ ਹੈ:
Class mark and class size of the class interval are 25 and 10 respectively then the class interval is
3 / 11
3. ਕਿਸ ਵਰਗ ਅੰਤਰਾਲ ਵਿੱਚ 10 – 20, 20 – 30, ਸੰਖਿਆ 20 ਹੈ:
In the class intervals 10–20, 20–30,the number 20 is included in.
4 / 11
4. ਇੱਕ ਛੜ ਗ੍ਰਾਫ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ:
A bar graph is used to represent:
5 / 11
5. ਇੱਕ ਛੜ ਗ੍ਰਾਫ ਵਿੱਚ, ਹਰੇਕ ਛੜ ਦੀ ਉਚਾਈ ਦਰਸਾਉਂਦੀ ਹੈ:
In a bar graph, the height of each bar represents:
6 / 11
6. ਇੱਕ ਛੜ ਗ੍ਰਾਫ ਵਿੱਚ, ਹਰੇਕ ਛੜ ਦੀ ਚੌੜਾਈ ਹੁੰਦੀ ਹੈ:
In a bar graph, the width of each bar should be:
7 / 11
7. ਛੜ ਗ੍ਰਾਫ ਵਿੱਚ x-ਧੁਰਾ ਆਮ ਤੌਰ 'ਤੇ ਦਰਸਾਉਂਦਾ ਹੈ:
The x-axis in a bar graph typically represents:
8 / 11
8. ਹੇਠਾਂ ਦਿੱਤੇ ਵਿੱਚੋਂ ਕਿਹੜਾ ਛੜ ਗ੍ਰਾਫ਼ ਦੀ ਵਿਸ਼ੇਸ਼ਤਾ ਨਹੀਂ ਹੈ?
Which of the following is not a characteristic of bar graph?
9 / 11
9. ਇੱਕ ਆਇਤ ਚਿੱਤਰ ਵਿੱਚ, ਆਇਤ ਦੀ ਚੌੜਾਈ ਦਰਸਾਉਂਦੀ ਹੈ:
In a histogram, the width of the rectangles represents:
10 / 11
10. ਇੱਕ ਬਾਰੰਬਾਰਤਾ ਬਹੁਭੁਜ, ਬਣਾਈ ਜਾਂਦੀ ਹੈ:
A frequency polygon is formed by:
11 / 11
11. ਬਾਰੰਬਾਰਤਾ ਬਹੁਭੁਜ ਦਾ x-ਧੁਰਾ ਆਮ ਤੌਰ 'ਤੇ ਦਰਸਾਉਂਦਾ ਹੈ:
The x-axis of a frequency polygon typically represents:
*Fill this form.
Your score is
The average score is 20%
Restart quiz Exit