Linear Equation in two Variable
ਦੋ ਚਲਾਂ ਵਿੱਚ ਰੇਖੀ ਸਮੀਕਰਨ
Quiz-1 Questions-10
1 / 10
ਹੇਠ ਦਿੱਤੀਆਂ ਵਿੱਚੋਂ ਕਿਹੜਾ ਸਮੀਕਰਣ x-y=5 ਦਾ ਆਲੇਖ ਹੈ?
Which of the following is a graph of the equation x-y=5?
2 / 10
ਹੇਠ ਲਿਖਿਆਂ ਵਿੱਚੋਂ ਕਿਹੜੀ ਸਮੀਕਰਨ ਰੇਖੀ ਸਮੀਕਰਨ ਨਹੀਂ ਹੈ?
Which of the following equation is not linear equation ?
3 / 10
ਹੇਠ ਲਿਖੀਆਂ ਵਿੱਚੋਂ ਕਿਹੜੀ ਸਮੀਕਰਣ ਦਾ ਇੱਕ ਹਲ (4,0) ਹੈ?
Which of the following equations has one of its solution as (4,0)?
4 / 10
ਹੇਠ ਦਿੱਤੀਆਂ ਵਿੱਚੋਂ ਕਿਹੜਾ ਸਮੀਕਰਣ 4x+3y =12 ਦਾ ਹੱਲ ਨਹੀਂ ਹੈ?
Which of the following is not a solution of the equation 4x+3y =12 ?
5 / 10
ਕਿਸੇ ਸੰਖਿਆ ਦੇ ਅੱਧੇ ਹਿੱਸੇ ਦੇ ਇੱਕ ਤਿਹਾਈ ਦਾ ਇੱਕ ਚੌਥਾਈ ਭਾਗ 12 ਹੈ, ਫਿਰ ਸੰਖਿਆ ਹੈ
One forth of one third of one half of a number is 12, then number is
6 / 10
ਸਮੀਕਰਨ ਦਾ ਹੱਲ x - 2y = 2
Solution of the equation x - 2y = 2 is/are
7 / 10
ਇੱਕ ਆਦਮੀ ਆਪਣੇ ਪੁੱਤਰ ਨਾਲੋਂ ਤਿੰਨ ਗੁਣਾ ਵੱਡਾ ਹੈ। 14 ਸਾਲਾਂ ਬਾਅਦ, ਆਦਮੀ ਆਪਣੇ ਪੁੱਤਰ ਨਾਲੋਂ ਦੁੱਗਣਾ ਹੋ ਜਾਵੇਗਾ, ਫਿਰ ਇਸ ਪੁੱਤਰ ਦੀ ਮੌਜੂਦਾ ਉਮਰ ਦੱਸੋ।
A man is thrice as old as his son. After 14 years, the man will be twice as old as his son, then present age of this son.
8 / 10
ਜੇਕਰ x = 1, y = 1 ਸਮੀਕਰਨ 9ax + 12ay =63 ਦਾ ਹੱਲ ਹੈ ਤਾਂ, a ਦਾ ਮੁੱਲ ਹੈ।
If x = 1, y = 1 is a solution of equation 9ax + 12ay = 63 then, the value of a is
9 / 10
ਦੋ ਚਲਾਂ ਵਿੱਚ ਇੱਕ ਰੇਖੀ ਸਮੀਕਰਨ ਦੇ ਅਧਿਕਤਮ....... ਹੈ
A linear equation in two variables has maximum
10 / 10
ਸਮੀਕਰਣ ax+by=c ਦਾ
Equation ax+by=c has…………
To win Prize , to see result and to get certificate fill following information correctly.
ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ ।
Your score is
Restart quiz Exit