Notice: Function _load_textdomain_just_in_time was called incorrectly. Translation loading for the quiz-maker domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home1/succe1zq/public_html/wp-includes/functions.php on line 6121
9th Math Olympiad – SuccessAdda 9th Math Olympiad – SuccessAdda

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Math Olympiad 9th Class MCQs

2022-23 Paper Solution

2021-22 Paper MCQs

ਕੁਇਜ਼ ਕਰਨ ਤੋਂ ਬਾਅਦ ਹੇਠਾਂ ਜਾ ਕੇ ਆਂਪਣੀ ਮੈਰਿਟ ਪੁਜ਼ੀਸ਼ਨ ਜ਼ਰੂਰ ਚੈੱਕ ਕਰੋ।

0 votes, 0 avg
5

9th Math Olympiad

MCQs  from 2021-22 paper

Question 1- 15

1 / 15

1. ਜੇਕਰ ਇੱਕ ਬੇਲਨ ਦਾ ਅਰਧਵਿਆਸ ਦੁਗਣਾ ਅਤੇ ਉਚਾਈ ਅੱਧੀ ਕਰ ਦਿੱਤੀ ਜਾਵੇ ਤਾਂ ਇਸਦੀ ਵਕਰ ਸਤ੍ਹਾ ਦਾ ਖੇਤਰਫਲ ਹੋ ਜਾਵੇਗਾ: In a cylinder, radius is doubled and height is halved, then its curved surface area will get:

2 / 15

2. ਇੱਕ ਤ੍ਰਿਭਜਾਕਾਰ ਬੋਰਡ ਦੇ ਕਿਨਾਰੇ 6 ਸਮ, 8 ਸਮ ਅਤੇ 10 ਸਮ ਲੰਬੇ ਹਨ।ਇਸ ਬੋਰਡ ਨੂੰ 9 ਪੈਸੇ ਪ੍ਰਤੀ ਵਰਗ ਸਮ ਦੀ ਦਰ ਨਾਲ ਪੇਂਟ ਕਰਨ ਦਾ ਖਰਚ ਪਤਾ ਕਰੋ। The edges of a triangular board are 6 cm, 8 cm and 10 cm. The cost of painting it at the rate of 9 paise per cm² is

3 / 15

3. ਇੱਕ ਸਮਭੁਜੀ ਤ੍ਰਿਭੁਜ ਦਾ ਖੇਤਰਫਲ 9 √3 ਸਮ² ਹੈ, ਇਸਦੀ ਇੱਕ ਭੁਜਾ ਦੀ ਲੰਬਾਈ ਹੋਵੇਗੀ: The length of each side of an equilateral triangle having an area of 9 √3 cm² is : 

4 / 15

4. 4:10 ਵਜੇ ਘੜੀ ਦੀਆਂ ਸੂਈਆਂ ਵਿਚਕਾਰ ਬਣੇ ਕੋਣ ਦਾ ਮਾਪ ਕਿੰਨਾ ਹੋਵੇਗਾ?What is the measure of the angle between hands of clock at 4:10am?

5 / 15

5. ਇੱਕ ਸਮਦੋਭੁਜੀ ਸਮਕੋਣ ਤ੍ਰਿਭੁੱਜ ਦਾ ਖੇਤਰਫਲ 200 ਵਰਗ ਸਮ ਹੈ।ਇਸਦੇ ਕਰਣ ਦੀ ਲੰਬਾਈ ਪਤਾ ਕਰੋ The area of an isosceles right angle triangle is 200 sq. m. Find its hypotenuse. 

6 / 15

6. ਜੇਕਰ ∆ ABC ≅ ∆ FDE ਹੋਵੇ ਅਤੇ AB = 5 cm, ∠B = 40° ਅਤੇ ∠ A = 80° ਹੋਵੇ ਤਾਂ ਹੇਠ ਦਿੱਤੀਆਂ ਵਿੱਚੋਂ ਕਿਹੜਾ ਸਹੀ ਹੈ?It is given that ∆ ABC ≅ ∆ FDE and AB = 5 cm, ∠B = 40° and ∠A = 80°. Then which of the following is true?

7 / 15

7. ਜੇਕਰ 11.25 ਮੀਟਰ ਲੰਬੀ ਇੱਕ ਲੋਹੇ ਦੀ ਰਾਡ ਦਾ ਭਾਰ 42.75 ਕਿ.ਗ੍ਰਾ. ਹੋਵੇ ਤਾਂ 6 ਮੀ. ਲੰਬੀ ਰਾਡ ਦਾ ਭਾਰ ਪਤਾ ਕਰੋ।If 11.25m of a uniform iron rod weighs 42.75 kg, what will be the weight of 6 m of the same rod?

8 / 15

8. ਸਲੀਮ ਦੇ ਪੰਜ ਵਿਸ਼ਆਂ ਵਿੱਚੋਂ ਔਸਤ ਅੰਕ 78 ਹਨ।ਉਸਨੇ ਅੰਗਰੇਜ਼ੀ ਵਿੱਚ 76, ਗਣਿਤ ਵਿੱਚੋਂ 78 ,ਸਾਇੰਸ ਵਿੱਚੋਂ 80 ਅਤੇ ਸਮਾਜਿਕ ਸਿੱਖਿਆ ਵਿੱਚੋਂ 77 ਅੰਕ ਪ੍ਰਾਪਤ ਕੀਤੇ।ਉਸਨੇ ਹਿੰਦੀ ਵਿੱਚ ਕਿੰਨੇ ਅੰਕ ਪ੍ਰਾਪਤ ਕੀਤੇ।Mean marks of Salim in 5 subjects is 78. He got 76, 78, 80 and 77 marks respectively in English, Maths , Science, Social science marks. How many marks did Salim get in Hindi? 

9 / 15

9. ਪਹਿਲੀਆਂ 9 ਪ੍ਰਾਕ੍ਰਿਤਕ ਸੰਖਿਆਵਾਂ ਦੇ ਵਰਗਾਂ ਦੇ ਗੁਣਨਫਲ ਦਾ ਇਕਾਈ ਅੰਕ ਕੀ ਹੋਵੇਗਾ?What will be the unit digit of product of square of first 9 natural numbers?

10 / 15

10. ਗੁਣਨਖੰਡੀਕਰਣ ਕਰੋ: Factorize: (2x + 3y)² + 2(2x + 3y) (x + y) + (x + y)²

11 / 15

11. ਇੱਕ ਤ੍ਰਿਭੁੱਜ ਵਿੱਚ ਸੱਭ ਤੋ ਵੱਡੀ ਭੁਜਾ ਸੱਭ ਤੋ ਛੋਟੀ ਭੁਜਾ ਤੋ ਦੁਗਣੀ ਹੈ ਅਤੇ ਤੀਸਰੀ ਭੁਜਾ ਸੱਭ ਤੋ ਛੋਟੀ ਭੁਜਾ ਤੋ 3 ਸਮ ਜਿਆਦਾ ਹੈ।ਜੇਕਰ ਤ੍ਰਿਭੁਜ ਦਾ ਪਰਿਮਾਪ 203 ਸਮ ਤੋਂ ਜਿਆਦਾ ਜਾਂ ਬਰਾਬਰ ਹੈ ਤਾਂ ਛੋਟੀ ਭੁਜਾ ਦੀ ਘੱਟੋ ਘੱਟ ਲੰਬਾਈ ਹੋਵੇਗੀ:The longest side of a triangle is twice the shortest side and third side is 3 cm longer than shortest side. If perimeter of triangle is more than or equal to 203 cm then minimum length of the shortest side is: 

12 / 15

12. ਦਿੱਤੇ ਹੋਏ ਚਿੱਤਰ ਵਿੱਚ l||m ਹੈ ਤਾਂ x ਦਾ ਮੁੱਲ ਪਤਾ ਕਰੋ। In the given figure, l||m then find the value of x. 

13 / 15

13. ਹੇਠ ਦਿੱਤੇ ਗਏ ਸਮੀਕਰਣਾਂ ਵਿੱਚੋਂ ਕਿਸ ਸਮੀਕਰਣ ਦਾ ਗ੍ਰਾਫ ਮੂਲ ਬਿੰਦੂ ਵਿੱਚੋਂ ਗੁਜ਼ਰਦਾ ਹੈ?Which of the following linear equations has its graph passing through origin ? 

14 / 15

14. n ਘਾਤੀ ਬਹੁਪਦ ਵਿੱਚ ਪਦਾਂ ਦੀ ਗਿਣਤੀ ਵੱਧ ਤੋਂ ਵੱਧ ______ ਹੁੰਦੀ ਹੈ। The polynomial of degree n has at most ________ terms. 

15 / 15

15. ਹੇਠਾਂ ਦਿੱਤੇ ਕਥਨਾਂ ਨੂੰ ਪੜੋ:

ਕਥਨ I : ਪਰਿਮੇਯ ਸੰਖਿਆਵਾਂ ਗੁਣਾ ਦੇ ਅੰਤਰਗਤ ਬੰਦ ਹੁੰਦੀਆਂ ਹਨ।

ਕਥਨ II : ਪਰਿਮੇਯ ਸੰਖਿਆਵਾਂ ਭਾਗ ਦੇ ਅੰਤਰਗਤ ਬੰਦ ਹੁੰਦੀਆਂ ਹਨ।

Read the following statements carefully:

Statement I: Rational numbers are closed under multiplication.

Statement II: Rational numbers are closed under division. 

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

0 votes, 0 avg
2

9th Math Olympiad

MCQs  from 2021-22 paper

Question 16- 355

1 / 20

1. ਹੇਠ ਦਿੱਤੀ ਸਾਰਣੀ ਵਿੱਚ ਕੁੱਝ ਵਿਦਿਆਰਥੀਆਂ ਦੇ ਇੱਕ ਗਣਿਤ ਟੈਸਟ ਵਿੱਚੋਂ ਪ੍ਰਾਪਤ ਅੰਕ ਦਰਸਾਏ ਗਏ ਹਨ। ਜੇਕਰ ਇਹਨਾਂ ਅੰਕੜਿਆਂ ਦਾ ਬਹੁਲਕ 4 ਹੋਵੇ ਤਾਂ X ਦਾ ਮੁੱਲ ਘੱਟ ਤੋਂ ਘੱਟ ਕਿੰਨਾਂ ਹੋਣਾ ਚਾਹੀਦਾ ਹੈ?The marks scored by some students in a math test are shown in the table below. If the mode for the given data is 4 then what should be the minimum value of X.

2 / 20

2. ਜੇਕਰ ਦੋ ਸੰਖਿਆਵਾਂ ਦਾ ਲ.ਸ.ਵ. ਅਤੇ ਮ.ਸ.ਵ. ਬਰਾਬਰ ਹੋਵੇ ਤਾਂ ਇਹ ਸੰਖਿਆਵਾਂ ਹੋਣਗੀਆਂ:If the LCM and HCF of two numbers are equal, then the numbers must be:

3 / 20

3. ਦਿੱਤੇ ਗਏ ਚਿੱਤਰ ਵਿੱਚ ਇੱਕ ਪਾਰਦਰਸ਼ੀ ਸ਼ੀਟ (X) ਵਿੱਚ ਇੱਕ ਡਿਜ਼ਾਇਨ ਅਤੇ ਇੱਕ ਦਾਨੇਦਾਰ ਲਾਈਨ ਨਾਲ ਦਿਖਾਈ ਗਈ ਹੈ।ਹੇਠ ਲਿਖੀਆਂ ਵਿੱਚੋਂ ਕਿਹੜਾ ਚਿੱਤਰ ਇਸ ਸ਼ੀਟ (X) ਨੂੰ ਇਸ ਦਾਨੇਦਾਰ ਲਾਈਨ ‘ਤੇ ਮੋੜਣ ਤੇ ਪ੍ਰਾਪਤ ਆਕ੍ਰਿਤੀ ਨੂੰ ਦਰਸਾ ਰਿਹਾ ਹੈ?Find out from amongst the four alternatives as to how the pattern would appear when the transparent sheet (X) is folded at the dotted line.

4 / 20

4. ਦਿੱਤੀ ਲੜੀ ਵਿੱਚੋਂ ਗਲਤ ਸੰਖਿਆ ਚੁਣੋ:Find the wrong number in the series: 1, 2, 6, 15, 31, 56, 91

5 / 20

5. ਦਿੱਤੇ ਗਏ ਚਿੱਤਰਾਂ ਵਿੱਚੋਂ ਉਹ ਚਿੱਤਰ ਚੁਣੋ ਜਿਸਦਾ ਚਿੱਤਰ (X) ਇੱਕ ਭਾਗ ਹੈ: Choose the figure which contains figure (X) as its part.

6 / 20

6. ਅੱਜ ਵਰੁਣ ਦਾ ਜਨਮਦਿਨ ਹੈ।ਅੱਜ ਤੋਂ ਇੱਕ ਸਾਲ ਬਾਦ ਉਸਦੀ ਉਮਰ ਉਸਦੀ 12 ਸਾਲ ਪਹਿਲਾਂ ਦੀ ਉਮਰ ਦੀ ਦੁੱਗਣੀ ਹੋ ਜਾਵੇਗੀ।ਵਰੁਣ ਦੀ ਅੱਜ ਦੀ ਉਮਰ ਪਤਾ ਕਰੋ/Today is Varun's birthday. One year later, from today he will be twice as old as he was 12 years ago. How old is Varun today ? *

7 / 20

7. ਇੱਕ ਵਿਅਕਤੀ ਵੱਲ ਇਸ਼ਾਰਾ ਕਰਕੇ ਇੱਕ ਆਦਮੀ ਇੱਕ ਔਰਤ ਨੂੰ ਕਹਿੰਦਾ ਹੈ, “ ਉਸ ਦੀ ਮਾਤਾ ਤੇਰੇ ਪਿਤਾ ਦੀ ਇੱਕਲੌਤੀ ਬੇਟੀ ਹੈ” ਉਹ ਔਰਤ ਦਾ ਉਸ ਵਿਅਕਤੀ ਨਾਲ ਕੀ ਸਬੰਧ ਹੈ?Pointing to a person, a man said to a woman, "His mother is the only daughter of your father." How was the woman related to the person ?

8 / 20

8. ਦਿੱਤੇ ਗਏ ਚਿੱਤਰ ਵਿੱਚ PM ਦਾ ਮੁੱਲ ਪਤਾ ਕਰੋ:In the given figure, find PM.

9 / 20

9. Which of the following is not true? ਹੇਠ ਲਿਖੀਆਂ ਵਿੱਚੋਂ ਕਿਹੜਾ ਸਹੀ ਨਹੀਂ ਹੈ?

10 / 20

10. ਹੇਠ ਲਿਖੀਆਂ ਵਿੱਚੌ ਕਿਹੜਾ ਕੋਣ ਫੁੱਟੇ ਅਤੇ ਪਰਕਾਰ ਦੀ ਸਹਾਇਤਾ ਨਾਲ ਬਣਾਇਆ ਜਾ ਸਕਦਾ ਹੈ?Which of the following angle can be constructed with the help of a ruler and a pair of compasses?

11 / 20

11. Which of the following set of lengths can be the sides of a triangle? ਹੇਠ ਲਿਖੀਆਂ ਵਿੱਚੋਂ ਕਿਹੜਾ ਸੈਟ ਇੱਕ ਤ੍ਰਿਭੁਜ ਦੀਆਂ ਭੁਜਾਵਾਂ ਨੂੰ ਦਰਸਾਉਂਦਾ ਹੈ?

12 / 20

12. ਹੇਠ ਲਿਖੀਆਂ ਵਿੱਚੋਂ ਕਿਹੜਾ ਇੱਕ ਤਲ ਦੇ ਕਿਨਾਰਿਆਂ ਨੂੰ ਦਰਸਾਉਂਦਾ ਹੈ? Which of the following are boundaries of a surface?

13 / 20

13. ਇੱਕ ਕੰਪਨੀ ਦੀ ਲਾਟਰੀ ਦੀਆਂ 1000 ਟਿਕਟਾਂ ‘ਤੇ 5 ਇਨਾਮ ਹਨ।ਇਨਾਮ ਜਿੱਤਣ ਦੀ ਸੰਭਾਵਨਾ ਹੋਵੇਗੀ: There are 5 prizes on 1000 tickets of a lottery of a company. Probability of winning prize is:

14 / 20

14. ਇੱਕ ਲੀਪ ਸਾਲ ਵਿੱਚ 53 ਸੋਮਵਾਰ ਹੋਣ ਦੀ ਸੰਭਾਵਨਾ ਹੋਵੇਗੀ:?Probability of a leap year having 53 Mondays is:

15 / 20

15. ਇੱਕ ਕਬੱਡੀ ਟੀਮ ਦੁਆਰਾ ਮੈਚਾਂ ਦੀ ਇੱਕ ਲੜੀ ਵਿੱਚ ਬਣਾਏ ਗਏ ਪੁਆਇੰਟਾਂ ਨੂੰ ਹੇਠ ਦਰਸਾਇਆ ਗਿਆ ਹੈ।ਟੀਮ ਦੁਆਰਾ ਸਕੋਰ ਕੀਤੇ ਪੁਆਇੰਟਾਂ ਦੀ ਮੱਧਿਕਾ ਪਤਾ ਕਰੋ।? The points scored by the team of kabaddi in a series of matches are given below : Find the median of the points scored by the team. 17, 2, 7, 27, 15, 5, 14, 8, 10, 24, 48, 10, 8, 7,18, 28.

16 / 20

16. ਦਿੱਤੇ ਗਏ ਚਿੱਤਰ ਵਿੱਚ,ਬਿੱਦੂ O ਚੱਕਰ ਦਾ ਕੇਂਦਰ ਹੈ ਅਤੇ PR = QR ਹੈ।∠PQR ਦਾ ਮਾਪ ਕੀ ਹੋਵੇਗਾ? In the figure, O is the centre of the circle and PR = QR. What is the measure of ∠PQR?

17 / 20

17. ਦਿੱਤੇ ਗਏ ਚਿੱਤਰ ਵਿੱਚ, O ਚੱਕਰ ਦਾ ਕੇਂਦਰ ਹੈ।ਜੇਕਰ ∠OAD=48° ਅਤੇ ∠OCD=31° ਹੋਵੇ ਤਾਂ ∠ AOC ਦਾ ਮਾਪ ਕੀ ਹੋਵੇਗਾ? In the figure, O is the centre of the circle. If ∠OAD=48° and ∠OCD=31° then what is the measure of ∠AOC?

18 / 20

18. ਜੇਕਰ ਅੰਕੜਿਆ ਦੇ ਹਰੇਕ ਪ੍ਰੇਖਣ ਦੇ ਮੁੱਲ ਨੂੰ 5 ਵਧਾ ਦਿੱਤਾ ਜਾਵੇ ਤਾਂ ਇਸਦਾ ਨਵਾਂ ਮੱਧਮਾਨ : If each observation of the data is increased by 5, then their new mean :

19 / 20

19. ਇੱਕ ਘਣ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ 256 m² ਹੈ। ਇਸਦਾ ਆਇਤਨ ਹੋਵੇਗਾ: The lateral surface area of a cube is 256 m² . The volume of the cube is

20 / 20

20. ਉਸ ਲੰਬੇ ਤੋਂ ਲੱਬੇ ਖੰਭੇ ਦੀ ਲੰਬਾਈ ਪਤਾ ਕਰੋ ਜਿਸਨੂੰ 10 ਮੀ.× 10 ਮੀ.× 5 ਮੀ. ਮਾਪ ਵਾਲੇ ਕਮਰੇ ਵਿੱਚ ਰੱਖਿਆ ਸਕਦਾ ਹੈ। The length of the longest pole that can be put in a room of dimensions (10 m × 10 m × 5m) is

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

2018-19 Paper MCQs

More Quizzes

0 votes, 0 avg
1

9th Math Olympiad

MCQs  for Exam

Questions- 20

New questions every time 

1 / 20

ਟੀਮ A ਅਤੇ ਟੀਮ B ਮੈਚ ਤੋਂ ਪਹਿਲਾਂ ਟਾਸ ਲਈ ਇੱਕ ਸਿੱਕਾ ਉਛਾਲਦੇ ਹਨ। ਟੀਮ A ਦੇ ਟਾਸ ਨਾ ਜਿੱਤਣ ਦੀ ਸੰਭਵਨਾ ਕਿੰਨੀ ਹੈ?

Team A and Team B  tossed a coin before match. What is the probability of Team A  not winning the toss?

2 / 20

ਇੱਕ ਅਜ਼ਮਾਇਸ਼ ਦੀਆਂ ਸਾਰੀਆਂ ਘਟਨਾਵਾਂ ਦੀਆਂ ਸੰਭਾਵਨਾਵਾਂ ਦਾ ਜੋੜ ਹੈ

Sum of the probabilities of all events of a trial is

3 / 20

Which of the following needs a proof?

ਇਹਨਾਂ ਵਿੱਚੋਂ ਕਿਸ ਨੂੰ ਸਬੂਤ ਦੀ ਲੋੜ ਹੈ?

4 / 20

When the diagonals of a parallelogram are equal but not perpendicular to each other it is called a.

ਜਦੋਂ ਇੱਕ ਸਮਾਂਤਰ ਚਤੁਰਭੁਜ ਦੇ ਵਿਕਰਣ ਬਰਾਬਰ ਹੁੰਦੇ ਹਨ ਪਰ ਇੱਕ ਦੂਜੇ ਦੇ ਲੰਬ ਨਹੀਂ ਹੁੰਦੇ ਤਾਂ ਇਸਨੂੰ  ਕਿਹਾ ਜਾਂਦਾ ਹੈ।

5 / 20

ਦੋ ਚਲਾਂ ਵਿੱਚ ਇੱਕ ਰੇਖੀ ਸਮੀਕਰਨ ਦੇ ਅਧਿਕਤਮ....... ਹੈ

A linear equation in two variables has maximum

6 / 20

ਜੇਕਰ ਕਿਸੇ ਬਿੰਦੂ ਦਾ y – ਨਿਰਦੇਸ਼-ਅੰਕ ਸਿਫਰ ਹੈ, ਤਾਂ ਇਹ ਬਿੰਦੂ ਹਮੇਸ਼ਾ ਸਥਿਤ ਹੁੰਦਾ ਹੈ:

If y – coordinate of a point is zero, then this point always lies:

7 / 20

ਇੱਕ ਬਿੰਦੂ ਜਿਸਦੇ ਦੋਨੋਂ ਨਿਰਦੇਸ਼-ਅੰਕ ਰਿਣਾਤਮਕ ਹਨ ਕਿਸ ਵਿੱਚ ਸਥਿਤ ਹੋਣਗੇ:

A point both of  whose coordinates are negative will lie in:

8 / 20

The value of p(x) = (x – 1)(x + 1) for p(1) is:

p(1)  ਲਈ  p(x) = (x – 1)(x + 1)  ਦਾ ਮੁੱਲ

9 / 20

4 – y² ਦੀ ਘਾਤ ਕੀ ਹੈ :

The degree of 4 – y² is:

10 / 20

3 –2x² + x³ ਵਿੱਚ x² ਦਾ ਗੁਣਾਂਕ ਹੈ:

In 3 –2x² + x³ the coefficient of x² is:

11 / 20

Find the area of triangle whose side is 6 cm, 10 cm and 15cm

ਉਸ ਤਿਕੋਣ ਦਾ  ਖੇਤਰਫਲ ਲੱਭੋ ਜਿਸਦਾ ਪਾਸਾ 6 ਸੈਂਟੀਮੀਟਰ, 10 ਸੈਂਟੀਮੀਟਰ ਅਤੇ 15 ਸੈਂਟੀਮੀਟਰ ਹੈ

12 / 20

In fig.,  n – x = 30 then values of x and n are:

ਚਿੱਤਰ ਵਿੱਚ n – x = 30 , x ਅਤੇ n ਦੇ ਮੁੱਲ ਕੀ ਹਨ:

(a) 1260 and ਅਤੇ 1290  (b) 1250 and ਅਤੇ 1280              c) 1500 and ਅਤੇ 950                (d) 1350 and ਅਤੇ 650

13 / 20

Two lines PQ and RS intersect at O. If angle POR = 500, then value of angle ROQ is

ਦੋ ਰੇਖਾਵਾਂ PQ ਅਤੇ RS ਆਪਸ ਵਿੱਚ O ਤੇ ਕੱਟਦੀਆਂ ਹਨ। ਜੇਕਰ If ਕੋਣ POR = 500 ਤਾਂ ਕੋਣ ROQ ਦਾ ਮੁੱਲ ਪਤਾ ਕਰੋ।

(a) 1200     (b) 1300                c) 900                     (d) 1500

14 / 20

The measure of an angle which is equal to its complement is ਇੱਕ ਕੋਣ ਦਾ ਮਾਪ ਜੋ ਇਸਦੇ ਪੂਰਕ ਦੇ ਬਰਾਬਰ ਹੈ

(a) 600          (b) 300                   c) 450                   (d) 150

15 / 20

The sum of all the angles formed on the same side of a line at a given point on the line is

ਰੇਖਾ ਦੇ ਦਿੱਤੇ ਗਏ ਬਿੰਦੂ ਤੇ ਇੱਕ ਰੇਖਾ ਦੇ ਇੱਕੋ ਪਾਸੇ ਬਣੇ ਸਾਰੇ ਕੋਣਾਂ ਦਾ ਜੋੜ ਕੀ ਹੁੰਦਾ ਹੈ?

(a) 1000    (b) 1800               c) 900                     (d) 3600

16 / 20

ਹੇਠ ਦਿੱਤੀ ਚਿੰਨ-ਅੱਖਰ ਅੰਕਾਂ ਦੀ ਲੜੀ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਓ:

 8 5 X $ 3 K P @ 9 M R g 7 ê J ? Z Y b © ₤ V D 6 Q 1 Y A L O  ©

ਇਸ ਤਰਤੀਬ ਵਿਚ ਕਿੰਨੇ ਚਿੰਨਾਂ ਤੋਂ ਤੁਰੰਤ ਬਾਅਦ ਜਾਂ ਤਾਂ ਅੰਗਰੇਜ਼ੀ ਵਰਣਮਾਲਾ ਦੇ ਪਹਿਲੇ ਅੱਧ ਨਾਲ ਸਬੰਧਤ ਅੱਖਰ ਹੈ ਜਾਂ ਕੋਈ ਸੰਖਿਆ ਹੈ?

17 / 20

ਸੁਮਿਤ ਅਤੇ ਸ਼ਰੂਤੀ 31 ਵਿਦਿਆਰਥੀਆਂ ਦੀ ਕਲਾਸ ਵਿਚ ਚੋਟੀ ਤੋਂ ਕ੍ਰਮਵਾਰ ਸੱਤਵੇਂ ਅਤੇ ਗਿਆਰ੍ਹਵੇਂ ਸਥਾਨ 'ਤੇ ਹਨ। ਕਲਾਸ ਵਿਚ ਹੇਠਾਂ ਤੋਂ ਉਨ੍ਹਾਂ ਦੀਆਂ ਕਿਹੜੀਆਂ ਸਥਿਤੀਆਂ ਹੋਣਗੀਆਂ?

18 / 20

ਦੋਸਤਾਂ ਦੀ ਕਤਾਰ ਵਿਚ ਕੋਈ ਵੀ ਦੋ ਲੜਕੀਆਂ ਇਕੱਠੀਆਂ ਨਹੀਂ ਹੁੰਦੀਆਂ ਅਤੇ ਖੱਬੇ ਤੋਂ ਹਰ ਤੀਸਰਾ ਬੱਚਾ ਇਕ ਲੜਕਾ ਹੁੰਦਾ ਹੈ। ਕਤਾਰ ਵਿਚ ਘੱਟੋ ਘੱਟ ਮੁੰਡਿਆਂ ਦੀ ਗਿਣਤੀ ਕਿੰਨੀ ਹੈ?

19 / 20

Which canal has reduced the distance between Europe and India ?

 

20 / 20

ਵਿਨੇ ਆਪਣੇ ਘਰ ਤੋਂ ਸ਼ੁਰੂ ਹੁੰਦਾ ਹੈ ਅਤੇ ਉੱਤਰ ਦਿਸ਼ਾ ਵਿਚ 80 ਮੀਟਰ ਜਾਂਦਾ ਹੈ, ਫਿਰ ਉਹ ਸੱਜੇ ਮੁੜਦਾ ਹੈ, ਇਕ ਹੋਰ 30 ਮੀਟਰ ਤੁਰਦਾ ਹੈ, ਮੁੜ ਕੇ ਸੱਜੇ ਮੁੜਦਾ ਹੈ ਅਤੇ 40 ਮੀਟਰ ਤੁਰਦਾ ਹੈ. ਉਹ ਹੁਣ ਆਪਣੇ ਘਰ ਤੋਂ ਕਿੰਨੀ ਦੂਰ ਹੈ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

0 votes, 0 avg
0

9th Math Olympiad

MCQs  for Exam

Questions- 20

New questions every time 

1 / 20

ਜੇਕਰ P(E)= 0.25 ਹੈ ਤਾਂ ਦਾ P(E ਨਹੀਂ) ਕੀ ਮੁੱਲ ਹੈ?

If P(E)= 0.25 what is the value of P(not E).

2 / 20

ਸਮੀਕਰਣ ax+by=c ਦਾ

Equation ax+by=c has…………

3 / 20

ਜੇਕਰ ਕਿਸੇ ਬਿੰਦੂ ਦਾ  x – ਨਿਰਦੇਸ਼-ਅੰਕ ਸਿਫਰ ਹੈ, ਤਾਂ ਇਹ ਬਿੰਦੂ ਹਮੇਸ਼ਾ ਸਥਿਤ ਹੁੰਦਾ ਹੈ:

If  x – coordinate of a point is zero, then this point always lies:

4 / 20

The value of p(y) = y² – y +1 for p(2) is:

p(2)  ਲਈ  p(y) = y² – y +1  ਦਾ ਮੁੱਲ

5 / 20

The value of p(t) = 2 + t + 2t² – t³ for p(2) is:

p(2)  ਲਈ  p(t) = 2 + t + 2t²– t³ ਦਾ ਮੁੱਲ

6 / 20

1/5 ਦਾ ਦਸ਼ਮਲਵ ਰੂਪ

Decimal representation of 1/5 is

7 / 20

ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਪਰਿਮੇਯ ਸੰਖਿਆ ਨਹੀਂ ਹੈ:

Which one of the following is not a rational number:

8 / 20

ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਪਰਿਮੇਯ ਸੰਖਿਆ ਹੈ:

Which one of the following is a rational number:  

9 / 20

The point of intersection of all the medians of a triangle is

ਇੱਕ ਤਿਕੋਣ ਦੇ ਸਾਰੀਆਂ ਮੱਧਿਕਾਵਾਂ  ਦਾ ਕਾਟ ਬਿੰਦੂ............ ਹੁੰਦਾ ਹੈ।

a) orthocentre ਲੰਬਕੇਂਦਰ (b) incentre ਅੰਤਰ-ਕੇਂਦਰ       c) circumcentre ਪਰਿਕੇਂਦਰ   (d) centroid ਕੇਂਦਰਕ

10 / 20

Line segment joining the mid point of any side with the opposite vertex is

ਕਿਸੇ ਵੀ ਭੁਜਾ ਦੇ ਮੱਧ ਬਿੰਦੂ ਤੋਂ ਉਲਟ ਸਿਖਰ ਨਾਲ ਜੋੜਨ ਵਾਲੇ ਰੇਖਾ-ਖੰਡ........... ਹੁੰਦਾ ਹੈ।

(a) altitude ਸਿਖਰ ਲੰਬ    (b) median ਮੱਧਿਕਾ   c) perpendicular bisector ਲੰਬਕਾਰੀ ਸਮਦੁਭਾਜਕ       (d) angle bisector ਕੋਣ ਸਮਦੁਭਾਜਕ

11 / 20

In the given  figure, ∠2 and ∠8 are known as  :

ਦਿੱਤੇ  ਚਿੱਤਰ ਵਿੱਚ, ∠2 ਅਤੇ∠ 8 ਵਜੋਂ ਜਾਣੇ ਜਾਂਦੇ ਹਨ:

12 / 20

 In fig, the sum of a and b is:

ਚਿੱਤਰ ਵਿੱਚ, a ਅਤੇ b ਦਾ ਜੋੜ ਹੈ :

13 / 20

The angle which is five times its supplement is ਉਹ ਕੋਣ ਜੋ ਇਸਦੇ ਸੰਪੂਰਕ ਦਾ ਪੰਜ ਗੁਣਾ ਹੈ

(a) 1500       (b) 1800                c) 900                     (d) 3600

14 / 20

The angle which is four times its complement is ਉਹ ਕੋਣ ਜੋ ਇਸਦੇ ਪੂਰਕ ਦਾ ਚਾਰ ਗੁਣਾ ਹੈ

(a) 600          (b) 300                   c) 450                     (d)720

15 / 20

The sum of all the angles around a point is

ਇੱਕ ਬਿੰਦੂ ਦੇ ਦੁਆਲੇ ਸਾਰੇ ਕੋਣਾਂ ਦਾ ਜੋੜ ਕੀ ਹੁੰਦਾ ਹੈ?

a) 1000 (b) 1800               c) 900                     (d) 3600

16 / 20

ਲੜਕੀਆਂ ਦੀ ਇਕ ਕਤਾਰ ਵਿਚ ਅਨੁਰਾਧਾ ਕਤਾਰ ਦੇ ਖੱਬੇ ਸਿਰੇ ਤੋਂ ਸੱਤਵੇਂ ਅਤੇ ਰੁਬਲ ਕਤਾਰ ਦੇ ਸੱਜੇ ਸਿਰੇ ਤੋਂ ਨੌਵੇਂ ਨੰਬਰ 'ਤੇ ਹੈ।ਜਦੋਂ ਰੁਬਲ ਨੂੰ ਤਿੰਨ ਥਾਵਾਂ ਤੋਂ ਖੱਬੇ ਪਾਸੇ ਤਬਦੀਲ ਕੀਤਾ ਜਾਂਦਾ ਹੈ, ਤਾਂ ਅਨੁਰਾਧਾ ਅਤੇ ਰੁਬਲ ਦੇ ਵਿਚਕਾਰ 5 ਲੜਕੀਆਂ ਹਨ। ਕਤਾਰ ਵਿਚ ਕਿੰਨੀਆਂ ਕੁੜੀਆਂ ਹਨ?

1) 25                           2) 24

 

 

17 / 20

ਜੇ REQUEST ਨੂੰ S2R52TU ਲਿਖਿਆ ਜਾਂਦਾ ਹੈ, ਤਾਂ ACID  ਕਿਵੇਂ ਲਿਖਿਆ ਜਾਵੇਗਾ?

 

18 / 20

ਜੇ SELDOM ਨੂੰ MFTLNC ਲਿਖਿਆ ਜਾਂਦਾ ਹੈ, ਤਾਂ PRINCE ਕਿਵੇਂ ਲਿਖਿਆ ਜਾਵੇਗਾ?

 

 

 

19 / 20

ਜੇ PINK ਨੂੰ MLKN ਲਿਖਿਆ ਜਾਂਦਾ ਹੈ, ਤਾਂ ROSE ਕਿਵੇਂ ਲਿਖਿਆ ਜਾਵੇਗਾ?

20 / 20

ਜੇ ਦੱਖਣ –ਪੂਰਬ, ਉੱਤਰ ਬਣ ਜਾਂਦਾ ਹੈ, ਉੱਤਰ -ਪੂਰਬ, ਪੱਛਮ ਬਣ ਜਾਂਦਾ ਹੈ ਅਤੇ ਇਹ ਰੁਝਾਨ ਜਾਰੀ ਰਿਹਾ ਤਾਂ ਅਸਲ ਪੱਛਮ ਕੀ ਬਣੇਗਾ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

Pos.NameScoreDuration
1Navi100 %54 seconds
2Sunita Devi47 %4 minutes 37 seconds
3Ravi40 %3 minutes 38 seconds
4Rupinder40 %16 minutes 8 seconds
5Xjxjxjgx32.5 %44 seconds

ਸਾਰੇ ਕੁਇਜ਼ ਦੇ ਅੰਕਾਂ ਦੇ ਜੋੜ ਅਨੁਸਾਰ ਰਿਜਲਟ ਦਿਖਾਇਆ ਗਿਆ ਹੈ। ਆਪਣੀ ਪੁਜ਼ੀਸ਼ਨ ਵਿੱਚ ਸੁਧਾਰ ਲਈ ਸਾਰੇ ਕੁਇਜ਼ ਕਰੋ।ਤੁਸੀਂ ਕੁਇਜ਼ ਦੁਬਾਰਾ ਵੀ ਕਰ ਸਕਦੇ ਹੋ।

Get Started From today

Useful Links :

© 2022 Success Adda | All Rights Reserved