Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

6th Math Mock Tests

Mock Test 1

/30

6th Mock Test 1

Important Questions for final exam

1 / 30

1.

2 / 30

2. p ਨੂੰ 3 ਨਾਲ ਗੁਣਾ ਕਰਕੇ ਫਿਰ 2 ਜੋੜਿਆ ਗਿਆ =

Multiply p by 3 then 2 is added =……………..

3 / 30

3. 2.5 + 4.23 =…………..

4 / 30

4. ਜੇਕਰ ਇੱਕ ਆਇਤ ਦੀ ਲੰਬਾਈ 2.4ਸਮ ਅਤੇ ਚੌੜਾਈ 1.9ਸਮ ਹੈ ਤਾਂ ਇਸਦਾ ਪਰਿਮਾਪ

If length and breadth of a rectangle are 2.4cm and 1.9cm then its perimeter is...............

5 / 30

5. ਵਰਗ ਦੀ ਹਰੇਕ ਭੁਜਾ ਨੂੰ 's' ਨਾਲ ਦਰਸਾਇਆ ਗਿਆ ਤਾਂ ਵਰਗ ਦਾ ਪਰਿਮਾਪ ਹੈ -

Each side of square is represented by 's' then perimeter of square is:

6 / 30

6.

7 / 30

7.

8 / 30

8. 235 ਪੈਸੇ =…………..

235 paise =…………..

9 / 30

9. 24 ਸੈਕਿੰਟ ਦਾ 1 ਮਿੰਟ ਨਾਲ ਅਨੁਪਾਤ ਹੈ :

The ratio of 24 seconds to 1 minute is

10 / 30

10. ਇੱਕ ਵਰਗ ਦਾ ਖੇਤਰਫਲ ਪਤਾ ਕਰੋ ਜਿਸਦੀ ਭੁਜਾ 3.6ਸਮ ਹੈ।

Find the area of a square having side 3.6cm.

11 / 30

11. ਇੱਕ ਬੰਦ ਵਕਰ ਤਲ ਨੂੰ ਕਿੰਨੇ ਭਾਗਾਂ ਵਿੱਚ ਵੰਡਦਾ ਹੈ।

In how many parts, a closed curve divides the plane?

12 / 30

    12.
  1.       76542 ਵਿੱਚ ਅੰਕ 5 ਦੇ ਸਥਾਨਕ ਅਤੇ ਅੰਕਿਤ ਮੁੱਲ ਦਾ ਅੰਤਰ ਕੀ ਹੈ?

The difference between place value and face value of 5 in 76542 is:

13 / 30

13. m ਵਿੱਚੋਂ 5 ਘਟਾਇਆ ਗਿਆ =

5 is subtracted from m =………….

14 / 30

    14.
  1.     ਸਭ ਤੋਂ ਛੋਟੀ ਪੂਰਨ ਸੰਖਿਆ ਹੈ :

The smallest whole number is

15 / 30

15. ਜੇ = 10 ਫੁੱਲ ਹਨ ਤਾਂ   ਕਿੰਨੇ ਫੁੱਲ ਹੋਣਗੇ ?

If represents 10 flowers then how many flowers does ☆☆☆☆☆ represent?

16 / 30

16.

17 / 30

17.

18 / 30

    18.
  1.        XCIX + XLVI =

19 / 30

19.

20 / 30

20. ਹੇਠ ਦਿੱਤੀਆਂ ਵਿੱਚ ਕਿਹੜਾ ਇੱਕ ਬਹੁਭੁਜ ਨਹੀਂ ਹੈ।

Which of the following is not a polygon?

21 / 30

21. 12 ਪੰਨਾਂ ਦਾ ਮੁੱਲ ₹108 ਹੈ। ਅਜਿਹੇ 18 ਪੈੱਨਾਂ ਦਾ ਮੁੱਲ ਪਤਾ ਕਰੋ।

The cost of 12 pens is₹108. Find the cost of 18 such pens.

22 / 30

    22.
  1.          ਹੇਠ ਲਿਖਿਆਂ ਵਿੱਚੋਂ ਕਿਹੜੇ ਵੱਧਦੇ ਕ੍ਰਮ ਵਿੱਚ ਹਨ?

Which of the following are in ascending order?

23 / 30

23. ਅੰਕੜਿਆਂ ਨੂੰ ਇਕਸਾਰ ਲੇਟਵੇਂ ਜਾਂ ਖੜ੍ਹਵੇਂ ਛੜਾਂ ਰਾਹੀਂ, ਜਿਹਨਾਂ ਵਿੱਚ ਬਰਾਬਰ ਦੂਰੀ ਹੋਵੇ,..........ਰਾਹੀਂ ਦਰਸਾਇਆ ਜਾਂਦਾ ਹੈ।

………. is method of representing the data in uniform width size horizontal or vertical box with equal spacing.

24 / 30

    24.
  1.       15 - (- 12) + (- 27) =

25 / 30

25. ਹੇਠ ਦਿੱਤਿਆਂ ਵਿਚੋਂ ਆਇਤ ਲਈ ਕਿਹੜਾ ਕਥਨ ਸਹੀ ਨਹੀਂ ਹੈ?

Which of the following is not true for rectangle?

26 / 30

    26.
  1. ਕਿੰਨੀਆਂ ਜਿਸਤ ਅਭਾਜ ਸੰਖਿਆਵਾਂ ਹਨ?

How many even numbers are prime?

27 / 30

27.

28 / 30

28. ਸੰਖਿਆਵਾਂ ਦੇ ਇਕੱਠ ਵਿੱਚੋਂ ਸੂਚਨਾ ਪ੍ਰਾਪਤ ਕਰਨ ਨੂੰ............ ਕਹਿੰਦੇ ਹਨ।

A………… is a collection of numbers gathered to give some information.

29 / 30

29. ਇੱਕ ਚਤੁਰਭੁਜ ਦੇ............. ਵਿਕਰਨ ਹੁੰਦੇ ਹਨ।

A quadrilateral has………….. diagonals.

30 / 30

30. 27 ਮਿ.ਮੀ. = ……………….. ਸੈ.ਮੀ.

27 mm = ……………….. cm

*Fill this form.

Your score is

The average score is 2%

0%

Exit

Mock Test 2

/30

6th Mock Test 2

Important Questions for final exam

1 / 30

1. ਹੇਠ ਲਿਖਿਆਂ ਵਿੱਚੋਂ ਕਿਹੜਾ ਦਸ਼ਮਲਵ ਸਭ ਤੋਂ ਵੱਡਾ ਹੈ?

Which of the following decimals is largest?

2 / 30

2. ਜੇ = 10 ਫੁੱਲ ਹਨ ਤਾਂ   ਕਿੰਨੇ ਫੁੱਲ ਹੋਣਗੇ ?

If represents 10 flowers then how many flowers does ☆☆☆☆☆ represent?

3 / 30

    3.
  1. ਕਿਹੜੀ ਸੰਖਿਆ ਹਰ ਸੰਖਿਆ ਦਾ ਗੁਣਨਖੰਡ ਹੈ।

Which number is a factor of every number?

4 / 30

4. ਇੱਕ ਸੰਗਮਰਮਰ ਦੀ ਟਾਇਲ ਦਾ ਮਾਪ 25 ਸਮ × 25ਸਮ ਹੈ, ਇੱਕ ਫਰਸ਼ ਜਿਸਦਾ ਮਾਪ 4ਮੀਟਰ x 3ਮੀਟਰ ਹੈ,  ਨੂੰ ਢੱਕਣ ਲਈ ਕਿੰਨੀਆਂ ਟਾਇਲਾਂ ਦੀ ਜ਼ਰੂਰਤ ਪਵੇਗੀ?

A marble tile is of side 25cm by 25cm. How many tiles will be required to cover a floor of 4m by 3m?

5 / 30

5.

6 / 30

6. ਇੱਕ ਬੰਦ ਵਕਰ ਤਲ ਨੂੰ ਕਿੰਨੇ ਭਾਗਾਂ ਵਿੱਚ ਵੰਡਦਾ ਹੈ।

In how many parts, a closed curve divides the plane?

7 / 30

    7.
  1.  ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅਗੇਤਰ ਹੈ :

The successor of 3 digit largest number is

8 / 30

    8.
  1.      ਸਭ ਤੋਂ ਛੋਟੀ ਪ੍ਰਾਕ੍ਰਿਤਕ ਸੰਖਿਆ ਹੈ :

The smallest natural number is

9 / 30

9. ਜੇ ਅਰਮਾਨ ਦੀ ਵਰਤਮਾਨ ਉਮਰ x ਹੈ ਤਾਂ 4 ਸਾਲ ਬਾਅਦ ਉਸਦੀ ਉਮਰ ਕਿੰਨੀ ਹੋਵੇਗੀ?

If Armaan 's present age is x years then what will be his age after 4 years?

10 / 30

10.

11 / 30

    11.
  1.       (- 2) + 8 =

12 / 30

12. ਇੱਕ ਬੱਸ 2½ ਘੰਟਿਆਂ ਵਿੱਚ 90 ਕਿ.ਮੀ. ਦੀ ਦੂਰੀ ਤੈਅ ਕਰਦੀ ਹੈ। ਤਾਂ 5 ਘੰਟਿਆਂ  ਵਿੱਚ ਇਹ ਕਿੰਨੀ ਦੂਰੀ ਤੈਅ ਕਰੇਗੀ?

A bus travels 90km in 2½  hours. How much distance it cover in 5 hours?

13 / 30

13. ਇੱਕ ਬੰਦ ਸਮਤਲ ਚਿੱਤਰ ਦੇ ਬੰਦ ਖੇਤਰ ਦੇ ਮਾਪ ਨੂੰ ਇਸਦਾ ...........ਆਖਦੇ ਹਨ।

The measurement of the region enclosed by a closed plane figure is called its…………

14 / 30

14. 2.5 + 4.23 =…………..

15 / 30

15.

16 / 30

16. 5 ਲੀਟਰ 7 ਮਿ. ਲੀਟਰ = ……………. ਲੀਟਰ

5 L 7 ml = ……………. L

17 / 30

17. ਸੱਤਰ ਅਤੇ ਚਾਰ ਹਜ਼ਾਰਵੇ =…………………..

Seventy and four thousandths =…………

18 / 30

    18.
  1. ਹੇਠ ਲਿਖਿਆਂ ਵਿਚੋਂ ਕਿਹੜੀ ਸੰਖਿਆ 4 ਨਾਲ ਭਾਜਯੋਗ ਹੈ?

Which of the following number is divisible by 4?

19 / 30

    19.
  1.       76542 ਵਿੱਚ ਅੰਕ 5 ਦੇ ਸਥਾਨਕ ਅਤੇ ਅੰਕਿਤ ਮੁੱਲ ਦਾ ਅੰਤਰ ਕੀ ਹੈ?

The difference between place value and face value of 5 in 76542 is:

20 / 30

20. ਹੇਠ ਦਿੱਤੇ ਕੋਣਾਂ ਵਿਚੋਂ ਕਿਹੜੇ ਕੋਣ ਤ੍ਰਿਭੁਜ ਬਣਾਉਂਦੇ ਹਨ।

Which of the following forms triangles?

21 / 30

    21.
  1. ਕਿੰਨੀਆਂ ਜਿਸਤ ਅਭਾਜ ਸੰਖਿਆਵਾਂ ਹਨ?

How many even numbers are prime?

22 / 30

    22.
  1.          ਹੇਠ ਲਿਖਿਆਂ ਵਿੱਚੋਂ ਕਿਹੜੇ ਵੱਧਦੇ ਕ੍ਰਮ ਵਿੱਚ ਹਨ?

Which of the following are in ascending order?

23 / 30

23.

24 / 30

24. ਬੀਜਗਣਿਤਿਕ ਸਮੀਕਰਨ ਦੇ ਰੂਪ ਵਿੱਚ ਲਿਖੋ: y ਦੇ 4 ਗੁਣਾ ਤੋਂ 7 ਜਿਆਦਾ ਨਾਲ 23 ਪ੍ਰਾਪਤ ਹੁੰਦਾ ਹੈ।

Write as algebraic equation : 7 more than 4 times of y gives 23.

25 / 30

25.

26 / 30

26. ਇੱਕ ਵਰਗ ਦਾ ਖੇਤਰਫਲ ਕਿੰਨਾ ਹੋਵੇਗਾ ਜੇਕਰ ਇਸਦੀ ਭੁਜਾ ਦੁੱਗਣੀ ਹੋ ਜਾਵੇ?

What will happen to the area of a square, if side is doubled?

27 / 30

27.

28 / 30

    28.
  1. ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਉਚਿਤ ਭਿੰਨ ਨਹੀਂ ਹੈ?

Which of the following does not represent any fraction?

29 / 30

    29.
  1. ਭਿੰਨਾਂ, ਜਿੰਨ੍ਹਾਂ ਦਾ ਅੰਸ਼ 1 ਹੁੰਦਾ ਹੈ………. ਭਿੰਨਾਂ ਅਖਵਾਉਂਦੀਆਂ ਹਨ।

The fractions having 1 as numerator are called……….. fractions.

30 / 30

    30.
  1. ਹੇਠ ਲਿਖਿਆਂ ਵਿਚੋਂ ਕਿਹੜਾ 7 ਦਾ ਗੁਣਜ ਨਹੀਂ ਹੈ?

Which of the following is not a multiple of 7?

*Fill this form.

Your score is

The average score is 3%

0%

Exit

Mock Test 3

/30

6th Mock Test 3

Important Questions for final exam

1 / 30

1.

2 / 30

2. ਇੱਕ ਬੰਦ ਵਕਰ ਤਲ ਨੂੰ ਕਿੰਨੇ ਭਾਗਾਂ ਵਿੱਚ ਵੰਡਦਾ ਹੈ।

In how many parts, a closed curve divides the plane?

3 / 30

3.

4 / 30

    4.
  1. ਹੇਠ ਲਿਖਿਆਂ ਵਿਚੋਂ ਕਿਹੜਾ 7 ਦਾ ਗੁਣਜ ਨਹੀਂ ਹੈ?

Which of the following is not a multiple of 7?

5 / 30

5.

6 / 30

6. ਇੱਕ ਸੰਗਮਰਮਰ ਦੀ ਟਾਇਲ ਦਾ ਮਾਪ 25 ਸਮ × 25ਸਮ ਹੈ, ਇੱਕ ਫਰਸ਼ ਜਿਸਦਾ ਮਾਪ 4ਮੀਟਰ x 3ਮੀਟਰ ਹੈ,  ਨੂੰ ਢੱਕਣ ਲਈ ਕਿੰਨੀਆਂ ਟਾਇਲਾਂ ਦੀ ਜ਼ਰੂਰਤ ਪਵੇਗੀ?

A marble tile is of side 25cm by 25cm. How many tiles will be required to cover a floor of 4m by 3m?

7 / 30

    7.
  1.         4123 ਵਿੱਚ ਅੰਕ 2 ਦਾ ਸਥਾਨਕ ਮੁੱਲ ਕੀ ਹੋਵੇਗਾ?

The place value of digit 2 in 4123 is

8 / 30

    8.
  1.         24100 ਦਾ ਪਿਛੇਤਰ ਹੈ :

The predecessor of 24100 is

9 / 30

9. ਹੇਠ ਦਿੱਤੇ ਕੋਣਾਂ ਵਿਚੋਂ ਕਿਹੜੇ ਕੋਣ ਤ੍ਰਿਭੁਜ ਬਣਾਉਂਦੇ ਹਨ।

Which of the following forms triangles?

10 / 30

    10.
  1. ਹੇਠ ਲਿਖਿਆਂ ਵਿੱਚੋਂ ਕਿਹੜੀਆਂ ਸੰਖਿਆਵਾਂ ਘਟਦੇ ਕ੍ਰਮ ਵਿੱਚ ਹਨ?

Which of the following integers are in descending order?

11 / 30

11.

12 / 30

    12.
  1. ਹੇਠ ਲਿਖਿਆਂ ਵਿੱਚੋਂ ਕਿਹੜੀ ਸੰਪੂਰਨ ਸੰਖਿਆ -3 ਤੋਂ ਵੱਡੀ ਹੈ?

Which of the following integer is greater than -3?

13 / 30

    13.
  1. ਅੰਕਾਂ ਦੀ ਗਿਣਤੀ …..ਹੈ।

The number of digits are …………….

14 / 30

14. ਹੇਠ ਦਿੱਤੀਆਂ ਵਿੱਚ ਕਿਹੜਾ ਇੱਕ ਬਹੁਭੁਜ ਨਹੀਂ ਹੈ।

Which of the following is not a polygon?

15 / 30

    15.
  1.     38899 ਦਾ ਅਗੇਤਰ ਹੈ :

The successor of 38899 is                          (b)        (c)        (d)

16 / 30

16. ਸੰਖਿਆਵਾਂ ਦੇ ਇਕੱਠ ਵਿੱਚੋਂ ਸੂਚਨਾ ਪ੍ਰਾਪਤ ਕਰਨ ਨੂੰ............ ਕਹਿੰਦੇ ਹਨ।

A………… is a collection of numbers gathered to give some information.

17 / 30

17.

18 / 30

18. ਜੇਕਰ x - 3 = 2 , x ਪਤਾ ਕਰੋ :-

Find x if x - 3 = 2

19 / 30

19. ਇੱਕ ਸਮਾਂਤਰ ਚਤੁਰਭੁਜ ਜਿਸਦੀਆਂ ਲਾਗਵੀਆਂ ਭੁਜਾਵਾਂ ਬਰਾਬਰ ਹੋਣ………… ਅਖਵਾਉਂਦਾ ਹੈ।

A parallelogram having adjacent sides equal is called a.................

20 / 30

20. ਹੇਠ ਲਿਖਿਆਂ ਵਿੱਚੋਂ ਕਿਹੜਾ ਦਸ਼ਮਲਵ ਸਭ ਤੋਂ ਵੱਡਾ ਹੈ?

Which of the following decimals is largest?

21 / 30

21. ਇੱਕ ਬੰਦ ਚਿੱਤਰ ਦੀ ਬਾਹਰੀ ਸੀਮਾ ਦੇ ਮਾਪ ਨੂੰ ........... ਆਖਦੇ ਹਨ।

The outer boundary of a closed figure is called................

22 / 30

22. ਜੇ ਅਰਮਾਨ ਦੀ ਵਰਤਮਾਨ ਉਮਰ x ਹੈ ਤਾਂ 4 ਸਾਲ ਬਾਅਦ ਉਸਦੀ ਉਮਰ ਕਿੰਨੀ ਹੋਵੇਗੀ?

If Armaan 's present age is x years then what will be his age after 4 years?

23 / 30

23. ਜੇਕਰ ਇੱਕ ਆਇਤ ਦੀ ਲੰਬਾਈ X ਇਕਾਈਆਂ ਹੈ ਅਤੇ ਚੌੜਾਈ 5 ਇਕਾਈਆਂ ਹੈ ਤਾਂ ਇਸਦਾ ਪਰਿਮਾਪ.........ਹੈ ।

If the length of a rectangle is x units and breadth is 5 units then its perimeter is…………

24 / 30

    24.
  1.         ਰੋਮਨ ਅੰਕ ਪ੍ਰਣਾਲੀ ਵਿੱਚ ਕਿੰਨੇ ਸੰਕੇਤ ਵਰਤੇ ਜਾਂਦੇ ਹਨ?

How many symbols are used in Roman Numerals?

25 / 30

25.

26 / 30

26.

27 / 30

27. ਇੱਕ ਚੱਕਰ ਦਾ ਵਿਆਸ 12 ਸਮ ਹੈ ਤਾਂ ਅਰਧ ਵਿਆਸ..............ਹੈ।

The diameter of a circle is 12cm then the radius is………….

28 / 30

    28.
  1. ਹੇਠ ਲਿਖਿਆਂ ਵਿਚੋਂ ਕਿਹੜੀ ਸੰਖਿਆ ਇੱਕ ਆਦਰਸ਼ ਸੰਖਿਆ (Perfect number) ਹੈ?

Which of the following number is a perfect number?

29 / 30

29.

30 / 30

    30.
  1.          4 ਅੰਕਾਂ ਵਾਲੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ?

How many four digit numbers are there?

*Fill this form.

Your score is

The average score is 3%

0%

Exit

Mock Test 4

/30

6th Mock Test 4

Important Questions for final exam

1 / 30

1. ਇੱਕ ਬੰਦ ਵਕਰ ਤਲ ਨੂੰ ਕਿੰਨੇ ਭਾਗਾਂ ਵਿੱਚ ਵੰਡਦਾ ਹੈ।

In how many parts, a closed curve divides the plane?

2 / 30

2. ਹੇਠ ਦਿੱਤੇ ਕੋਣਾਂ ਵਿਚੋਂ ਕਿਹੜੇ ਕੋਣ ਤ੍ਰਿਭੁਜ ਬਣਾਉਂਦੇ ਹਨ।

Which of the following forms triangles?

3 / 30

    3.
  1.      ਸਭ ਤੋਂ ਛੋਟੀ ਪ੍ਰਾਕ੍ਰਿਤਕ ਸੰਖਿਆ ਹੈ :

The smallest natural number is

4 / 30

    4.
  1.       76542 ਵਿੱਚ ਅੰਕ 5 ਦੇ ਸਥਾਨਕ ਅਤੇ ਅੰਕਿਤ ਮੁੱਲ ਦਾ ਅੰਤਰ ਕੀ ਹੈ?

The difference between place value and face value of 5 in 76542 is:

5 / 30

5.

6 / 30

    6.
  1. ਭਿੰਨਾਂ, ਜਿੰਨ੍ਹਾਂ ਦਾ ਅੰਸ਼ 1 ਹੁੰਦਾ ਹੈ………. ਭਿੰਨਾਂ ਅਖਵਾਉਂਦੀਆਂ ਹਨ।

The fractions having 1 as numerator are called……….. fractions.

7 / 30

    7.
  1. ਅੰਕਾਂ ਦੀ ਗਿਣਤੀ …..ਹੈ।

The number of digits are …………….

8 / 30

    8.
  1.           5 x 10000+3 x 100 + 2 x 10 + 2 =……….

9 / 30

9.

10 / 30

10.

11 / 30

11. ਜੇ ਅਰਮਾਨ ਦੀ ਵਰਤਮਾਨ ਉਮਰ x ਹੈ ਤਾਂ 4 ਸਾਲ ਬਾਅਦ ਉਸਦੀ ਉਮਰ ਕਿੰਨੀ ਹੋਵੇਗੀ?

If Armaan 's present age is x years then what will be his age after 4 years?

12 / 30

12. ਇੱਕ ਚਤੁਰਭੁਜ ਦੇ............. ਵਿਕਰਨ ਹੁੰਦੇ ਹਨ।

A quadrilateral has………….. diagonals.

13 / 30

13. ਇੱਕ ਚੱਕਰ ਦਾ ਵਿਆਸ 12 ਸਮ ਹੈ ਤਾਂ ਅਰਧ ਵਿਆਸ..............ਹੈ।

The diameter of a circle is 12cm then the radius is………….

14 / 30

    14.
  1.     25 ਤੱਕ ਅਭਾਜ ਸੰਖਿਆਵਾਂ ਦੀ ਗਿਣਤੀ ਕਿੰਨੀ ਹੈ?

The number of prime numbers upto 25 are

15 / 30

15.

16 / 30

16. ਸੁਮਨਦੀਪ ਨੇ ਭੁਜਾ 125ਮੀਟਰ ਦੇ ਵਰਗਾਕਾਰ ਪਾਰਕ ਦੇ 3 ਚੱਕਰ ਲਗਾਏ। ਉਸ ਦੁਆਰਾ ਤੈਅ ਕੀਤੀ ਗਈ ਦੂਰੀ    ਪਤਾ ਕਰੋ।

Samandeep takes 3 rounds of square park of side 125m. Find the distance covered by her.

17 / 30

17.

18 / 30

    18.
  1.    ਹੇਠ ਲਿਖਿਆਂ ਵਿਚੋਂ ਕਿਹੜਾ ਜੋੜਾਤਮਕ ਤਤਸਮਕ (Additive Identity) ਹੈ?

Which of the following is the additive identity?

19 / 30

    19.
  1.      1,5,2,9 ਨੂੰ ਇੱਕ ਵਾਰ ਵਰਤ ਕੇ ਬਣੀ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ।

The greatest 4 digit number using 1, 5, 2, 9 once is

20 / 30

20. ਅੰਕੜਿਆਂ ਨੂੰ ਇਕਸਾਰ ਲੇਟਵੇਂ ਜਾਂ ਖੜ੍ਹਵੇਂ ਛੜਾਂ ਰਾਹੀਂ, ਜਿਹਨਾਂ ਵਿੱਚ ਬਰਾਬਰ ਦੂਰੀ ਹੋਵੇ,..........ਰਾਹੀਂ ਦਰਸਾਇਆ ਜਾਂਦਾ ਹੈ।

………. is method of representing the data in uniform width size horizontal or vertical box with equal spacing.

21 / 30

21. ਹੇਠ ਦਿੱਤਿਆਂ ਵਿਚੋਂ ਕਿਹੜਾ ਕਥਨ ਸਹੀ ਨਹੀਂ ਹੈ।

Which of the following is not true?

22 / 30

    22.
  1. CLXVI =……….

23 / 30

    23.
  1. ਹੇਠ ਲਿਖਿਆਂ ਵਿੱਚੋਂ ਕਿਹੜੀ ਸੰਪੂਰਨ ਸੰਖਿਆ -3 ਤੋਂ ਵੱਡੀ ਹੈ?

Which of the following integer is greater than -3?

24 / 30

24.

25 / 30

    25.
  1.          ਹੇਠ ਲਿਖਿਆਂ ਵਿੱਚੋਂ ਕਿਹੜੇ ਵੱਧਦੇ ਕ੍ਰਮ ਵਿੱਚ ਹਨ?

Which of the following are in ascending order?

26 / 30

26. 235 ਪੈਸੇ =…………..

235 paise =…………..

27 / 30

27. 4:7 ਦੇ ਤੁੱਲ ਹੇਠ ਲਿਖਿਆਂ ਵਿੱਚੋਂ ਕਿਹੜੀ ਭਿੰਨ ਹੈ।

Which of the following is equivalent ratio of 4:7.

28 / 30

28.

29 / 30

    29.
  1. ਕਿਹੜੀ ਸੰਖਿਆ ਹਰ ਸੰਖਿਆ ਦਾ ਗੁਣਨਖੰਡ ਹੈ।

Which number is a factor of every number?

30 / 30

    30.
  1. ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਉਚਿਤ ਭਿੰਨ ਨਹੀਂ ਹੈ?

Which of the following does not represent any fraction?

*Fill to see Result 

Your score is

The average score is 3%

0%

Exit

Check your Name in Rank list Test-1

[ays_quiz_cat_leaderboard id="196"]

Check your Name in Rank list Test-2

[ays_quiz_cat_leaderboard id="197"]

Check your Name in Rank list Test-3

[ays_quiz_cat_leaderboard id="198"]

Check your Name in Rank list Test-4

[ays_quiz_cat_leaderboard id="199"]

Get Started From today

Useful Links :

Home  NTSE  NMMS  WorkSheet  Activities  Videos  Images  Class  Assignments  Contact Us

© 2022 Success Adda | All Rights Reserved