Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

7th Math Mock Test for Exam

Mock Test 1

/30

7th Mock Test 1

Important Questions for final exam

1 / 30

1.

2 / 30

2.

3 / 30

3. ਇੱਕ ਆਦਮੀ ਦੀ ਪ੍ਰਤੀ ਮਹੀਨਾ ਤਨਖਾਹ ₹24000 ਹੈ। ਉਸ ਦੀ ਤਨਖਾਹ ਵਿੱਚ 25% ਦਾ ਵਾਧਾ ਹੁੰਦਾ ਹੈ ਤਾਂ ਉਸ ਦੀ ਪ੍ਰਤੀ ਮਹੀਨੇ ਦੀ ਨਵੀ ਤਨਖਾਹ ਕੀ ਹੈ ?

The salary of a man is ₹24000 per month. If he gets an increase of 25% in the salary. then the new salary per month is

4 / 30

4.

5 / 30

5. ਇੱਕ ਸ਼੍ਰੇਣੀ ਵਿਚ 45% ਲੜਕੀਆਂ ਹਨ । ਜੇਕਰ ਸ਼੍ਰੇਣੀ ਵਿੱਚ 22 ਲੜਕੇ ਹੋਣ ਤਾਂ ਸ਼੍ਰੇਣੀ ਵਿੱਚ ਕੁਲ ਕਿੰਨੇ ਵਿਦਿਆਰਥੀ ਹਨ ?

In a class, 45% of students are girls. If there are 22 boys in the class, then the total number of students in the class is

6 / 30

6.

7 / 30

7. ਜੇਕਰ ਰੇਖੀ ਜੋੜੇ ਦਾ ਇੱਕ ਕੋਣ ਨਿਊਨ ਕੋਣ ਹੈ ਤਾਂ ਦੂਸਰਾ ਕੋਣ............... ਹੁੰਦਾ ਹੈ।

If one angle of a linear pair is acute, then the other angle is………..

8 / 30

8. ਦੋ ਕੋਣਾਂ ਨੂੰ ..........ਕੋਣ ਕਹਿੰਦੇ ਹਨ, ਜੇਕਰ ਉਹਨਾਂ ਦਾ ਜੋੜ 180° ਹੋਵੇ।

Two angles are called……….. if the sum of their measures is 180°

9 / 30

9. ਜੇਕਰ ਦੋ ਕੋਣ ਪੂਰਕ ਹਨ ਤਾਂ ਉਹਨਾਂ ਦਾ ਜੋੜ.............. ਹੁੰਦਾ ਹੈ।

If two angles are complementary then the sum of their measure is....

10 / 30

10. 5 ਕਿਲੋ 20 ਗ੍ਰਾਮ ਦਾ ਦਸ਼ਮਲਵ ਰੂਪ .............ਹੈ।

Decimal expression of 5 kg 20 gram is

11 / 30

11. ਦੋ ਉਚਿਤ ਭਿੰਨਾ ਦੇ ਗੁਣਨਫਲ ਦਾ ਮੁੱਲ

The value of the product of two proper fractions is:

12 / 30

12. ਜੇਕਰ 5 ਨੂੰ ਇੱਕ ਸੰਪੂਰਨ ਸੰਖਿਆ ਦੇ ਤਿਗੁਣੇ ਵਿੱਚ ਜੋੜੀਏ ਤਾਂ - 7 ਪ੍ਰਾਪਤ ਹੁੰਦਾ ਹੈ, ਤਾਂ ਉਹ ਸੰਪੂਰਨ ਸੰਖਿਆ ਕਿਹੜੀ ਹੈ ?

If 5 added to thrice an integer is -7, then the integer is

13 / 30

13. ਜੇਕਰ 7x + 4 = 39 ,ਤਾਂ x =............

If 7x + 4 = 39 then x is equal to

14 / 30

14. ਇੱਕ ਪਾਸੇ ਨੂੰ ਸੁੱਟਣ 'ਤੇ, ਸੰਖਿਆ '4' ਪ੍ਰਾਪਤ ਕਰਨ ਦੀ ਸੰਭਾਵਨਾ ਹੈ।

When a die is thrown, the probability of getting a number 4 is

15 / 30

15. ਘਣਾਵ ਵਿੱਚ ਖੜਵੇਂ ਕੱਟ ਨਾਲ ਬਣੇ ਦੁਸਾਰ ਕਾਟ ਦਾ ਨਾਂ ਦੱਸੋ।

What cross-section is made by vertical cut in a cuboid

16 / 30

16. ਆਇਸੋਮੈਟ੍ਰਿਕ ਸਕੈਚਾਂ ਵਿੱਚ................ ਵਸਤੂਆਂ ਦਰਸਾਈਆਂ ਜਾਂਦੀਆਂ ਹਨ।

Isometric sketches shows objects of……………..

17 / 30

17. ਇੱਕ ਟੇਢੇ ਸਕੈਚ ਵਿੱਚ................ ਹੁੰਦੀਆਂ ਹਨ।

An oblique sketch has…………

18 / 30

18. ਪਾਸੇ (Dice) ਦੇ ਸਨਮੁੱਖ ਫਲਕਾਂ 'ਤੇ ਅੰਕਿਤ ਬਿੰਦੂਆਂ ਦਾ ਜੋੜ.................ਹੈ।

Sum of number on the opposite faces of a dice is………..

19 / 30

19. ਹੇਠਾਂ ਦਿੱਤੇ ਵਿੱਚ ਕਿਹੜਾ ਕੋਣ ਕਿਸੇ ਚਿੱਤਰ ਦਾ ਘੁੰਮਣ ਕੋਣ ਨਹੀਂ ਹੋ ਸਕਦਾ ?

Which of these can not be a measure of an angle of rotation for any figure.

20 / 30

20. ਹੇਠਾਂ ਦਿੱਤੇ ਅੱਖਰਾਂ ਵਿੱਚੋਂ ਕਿਸ ਦੀ ਇੱਕ ਲੇਟਵੀਂ ਸਮਮਿਤੀ ਰੇਖਾ ਹੈ ?

Which of the following alphabets has a horizontal line of symmetry?

21 / 30

21. ਜੇਕਰ x =1 ਹੈ ਤਾਂ ਵਿਅੰਜਕ 3x2 - 5x + 6 ਦਾ ਮੁੱਲ ਹੈ :

The value of 3x2- 5x + 6 when x = 1

22 / 30

22. ਜੇਕਰ ਸਮਪੰਜਭੁਜ ਦੀ ਇੱਕ ਭੁਜਾ ਦੀ ਲੰਬਾਈ  L ਹੈ ਤਾਂ ਸਮਪੰਜਭੁਜ ਦਾ ਪਰਿਮਾਪ ਹੈ:

If L is the length of the side of the regular pentagon, perimeter of a regular Pentagon is.

23 / 30

23. ਪਦਾਂ ਨੂੰ ਜੋੜ ਕੇ ਬਣਦੇ ਹਨ :

Terms are added to form

 

24 / 30

24. ਜੇਕਰ ਸਮਾਂਤਰ ਚਤਰਭੁਜ ਦੀਆਂ ਭੁਜਾਵਾਂ ਦੀ ਲੰਬਾਈ ਅਸਲ ਭੁਜਾ ਤੋਂ ਦੁੱਗਣੀ ਕਰ ਦਿਤੀ ਜਾਵੇ ਤਾਂ ਨਵੀਂ ਬਣੀ ਸਮਾਂਤਰ ਚਤਰਭੁਜ ਦਾ ਪਰਿਮਾਪ ਕੀ ਹੋਵੇਗਾ?

If the sides of a parallelogram are increased to twice of its original length, how much will be the perimeter of the new parallelogram.

25 / 30

25. ਸਮਦੋਭੁਜੀ ਸਮਕੋਣੀ ਤ੍ਰਿਭੁਜ ਦਾ ਖੇਤਰਫ਼ਲ ਪਤਾ ਕਰੋ ਜਿਸਦੀਆਂ ਬਰਾਬਰ ਭੁਜਾਵਾਂ ਦੀ ਲੰਬਾਈ 40 cm ਹੈ :

Find the area of an isosceles right angled triangle, whose equal sides are of length 40cm each.

26 / 30

26. ਜੇਕਰ ਕਿਸੇ ਵਰਗ ਦੀ ਭੁਜਾ ਨੂੰ ਦੁਗਣਾ ਕਰ ਦਿੱਤਾ ਜਾਵੇ ਤਾ ਉਸਦੇ ਖੇਤਰਫਲ 'ਤੇ ਕੀ ਪ੍ਰਭਾਵ ਹੁੰਦਾ ਹੈ?

What happens to the area of a square, if its side is doubled?

27 / 30

27. ਆਇਤਕਾਰ ਸ਼ੀਟ ਦਾ ਖੇਤਰਫਲ 500 cm2 ਹੈ। ਜੇਕਰ ਸ਼ੀਟ ਦੀ ਲੰਬਾਈ 25 cm, ਤਾਂ ਇਸਦੀ ਚੌੜਾਈ ਕੀ ਹੈ?

The area of a rectangular sheet is 500 cm2. If the length of the sheet is 25 cm, what is its breadth?

28 / 30

28. ਵਰਗ ਦਾ ਖੇਤਰਫਲ ਪਤਾ ਕਰੋ ਜਿਸਦਾ ਪਰਿਮਾਪ 96 ਸਮ ਹੈ।

Find the area of a square whose perimeter is 96 cm.

29 / 30

29. 12 cm × 10 cm ਮਾਪ ਦੇ ਆਇਤ ਦਾ ਖੇਤਰਫਲ ਕੀ ਹੈ ?

What is the area of a rectangle of dimensions 12cm ×10cm    44 cm²

30 / 30

30. ਜੇਕਰ ਇੱਕ ਸਮਦੋਭੁਜੀ ਦੇ ਬਰਾਬਰ ਕੋਣਾਂ ਵਿੱਚੋਂ ਇੱਕ ਕੋਣ 45° ਹੈ  ਤਾਂ ਇਸਦਾ ਤੀਸਰਾ ਕੋਣ ਪਤਾ ਕਰੋ।

One of the equal angles of an isosceles triangle is 45°  then its third angle is

*Fill this form.

Your score is

The average score is 3%

0%

Exit

Mock Test 2

/30

7th Mock Test 2

Important Questions for final exam

1 / 30

1. ਜੇ ਕਿਸੇ ਚਿੱਤਰ ਲਈ ਛੋਟੇ ਤੋਂ ਛੋਟਾ ਘੁੰਮਣ ਕੋਣ 60° ਤਾਂ ਉਸ ਚਿੱਤਰ ਲਈ ਹੋਰ ਘੁੰਮਣ ਕੋਣ ਕਿਹੜਾ ਹੋਵੇਗਾ ?

If 60° the smallest angle of rotation for a given figure what will be the other angle of rotation for same figure.

2 / 30

2. ਇੱਕ ਤ੍ਰਿਭੁਜ ਵਿੱਚ ਅਧਿਕ ਕੋਣਾਂ ਦੀ ਸੰਖਿਆ............. ਹੋ ਸਕਦੀ ਹੈ।

The number of obtuse angles that a triangle can have……………

3 / 30

3. ਸੰਖਿਆਵਾਂ 1.1, 2.1 ਅਤੇ 3.1 ਦੀ ਔਸਤ ...........ਹੈ।

The Average of decimal numbers 1.1, 2.1 and 3.1 is

4 / 30

4. ਜੇਕਰ ਵਰਗ ਦੀ ਹਰੇਕ ਭੁਜਾ 1 m ਤਾਂ ਉਸਦਾ ਖੇਤਰਫਲ ਹੈ :

If each side of a square is 1 m then its area is?

5 / 30

5. ਦਿੱਤੇ ਚਿੱਤਰਾਂ ਵਿੱਚੋਂ ਕਿਹੜਾ ਠੋਸ ਚਿੱਤਰ ਨਹੀਂ ਹੈ ?

Which is not a solid figure?

6 / 30

6. ਜੇਕਰ ਸਮਾਂਤਰ ਚਤਰਭੁਜ ਦੀਆਂ ਭੁਜਾਵਾਂ ਦੀ ਲੰਬਾਈ ਅਸਲ ਭੁਜਾ ਤੋਂ ਦੁੱਗਣੀ ਕਰ ਦਿਤੀ ਜਾਵੇ ਤਾਂ ਨਵੀਂ ਬਣੀ ਸਮਾਂਤਰ ਚਤਰਭੁਜ ਦਾ ਪਰਿਮਾਪ ਕੀ ਹੋਵੇਗਾ?

If the sides of a parallelogram are increased to twice of its original length, how much will be the perimeter of the new parallelogram.

7 / 30

7. 7 cm ਅਰਧ ਵਿਆਸ ਵਾਲੇ ਚੱਕਰ ਦਾ ਖੇਤਰਫ਼ਲ ਕੀ ਹੈ :

What is the area of the circle of radius 7 cm?

8 / 30

8.

9 / 30

9. ਜੇਕਰ ਇੱਕ ਸੰਖਿਆ ਦੇ ਦੁੱਗਣੇ ਵਿੱਚੋਂ 3 ਘਟਾਉਣ 'ਤੇ 5 ਪ੍ਰਾਪਤ ਹੁੰਦਾ ਹੈ, ਤਾਂ ਉਹ ਸੰਖਿਆ ਕਿਹੜੀ ਹੈ ?

If 3 subtracted from twice a number is 5, then the number is

10 / 30

10.

11 / 30

11. "ਸੰਖਿਆ 5  ਨੂੰ m ਅਤੇ n ਦੇ  ਗੁਣਨਫ਼ਲ ਦੇ ਤਿੰਨ ਗੁਣਾ ਵਿੱਚ ਜੋੜਿਆ ” ਦੇ ਲਈ ਬੀਜਗਣਿਤਕ ਵਿਅੰਜਕ ਹੈ:

The algebraic expression for "Number 5 added to three times the product of numbers m and n is .

12 / 30

12.

13 / 30

13. ਜੇਕਰ   = 14 ਤਾਂ 2x + 6 =.......

If  = 14 then the value of 2x +6 is equal to.

14 / 30

14. ਸਮਾਂਤਰ ਚਤਰਭੁਜ ਦੀ ਉਚਾਈ ਪਤਾ ਕਰੋ ਜਿਸਦਾ ਖੇਤਰਫ਼ਲ 246 cm2  ਅਤੇ ਅਧਾਰ 20 cm ਹੈ।

Find the height of a parallelogram whose area is 246 cm2 and base is 20 cm.

15 / 30

15. ਹੇਠ ਲਿਖੀਆਂ ਵਿੱਚੋਂ ਕਿਹੜਾ ਕੇਂਦਰੀ ਪ੍ਰਵਿਰਤੀ ਦਾ ਇੱਕ ਮਾਪ ਨਹੀਂ ਹੈ ?

Which of the following is not a central tendency of a data?

(a)   (b) (c)   (d)

16 / 30

16. ਹੇਠ ਲਿਖਿਆਂ ਵਿੱਚੋਂ ਕਿਹੜੇ ਸਮਾਨ ਪਦ ਹਨ :

Which of the following are like terms?

(a)                   (b)    (c)       (d)

17 / 30

17. 3/5  ਦੀ ਤੁੱਲ ਭਿੰਨ .......... ਹੈ

Equivalent fractions of  3/5  is………….

18 / 30

18. ਜੇਕਰ ਰੋਹਨੀ ਨੇ 5% ਦਰ ਨਾਲ ₹4800 ਉਧਾਰ ਲਏ ਹੋਣ ਤਾਂ ਉਸ ਨੂੰ 2 ਸਾਲ ਬਾਅਦ ਕਿੰਨੀ ਰਾਸ਼ੀ ਵਾਪਿਸ ਮੋੜਨੀ ਪਵੇਗੀ ?

If Rohini borrows ₹4800 at 5% p.a. simple interest, then the amount she has to return at the end of 2 years is.

19 / 30

19. ਇੱਕ ਟੇਢੇ ਸਕੈਚ ਵਿੱਚ................ ਹੁੰਦੀਆਂ ਹਨ।

An oblique sketch has…………

20 / 30

20. 0÷2 =

21 / 30

21. ਚੱਕਰ ਦੀ ਸਮਮਿਤੀ ਰੇਖਾ ਦਾ ਦੂਸਰਾ ਨਾਮ ਕੀ ਹੈ ?

What is the other name for a line of symmetry of a circle?

22 / 30

22.

23 / 30

23.

24 / 30

24. (- 7) ÷(- 7) =

25 / 30

25. ਜੇ ਛੋਟੇ ਤੋਂ ਛੋਟਾ ਘੁੰਮਣ ਕੋਣ 90° ਹੈ ਤਾਂ ਸਮਮਿਤੀ ਦਾ ਕ੍ਰਮ ਕਿੰਨਾ ਹੋਵੇਗਾ ?

If the smallest angle of rotation is 90° then order of symmetry is?

26 / 30

26.

27 / 30

27. ਇੱਕ ਟੇਢੀ (oblique) ਸ਼ੀਟ ਕਿਸ ਦੀ ਬਣੀ ਹੁੰਦੀ ਹੈ :

An oblique sheet is made up of…..

28 / 30

28. ਹੇਠਾਂ ਦਿੱਤਿਆਂ ਕੋਣਾਂ ਦੇ ਕਿਹੜੇ ਮਾਪਾਂ ਨਾਲ ਤਿਕੋਣ ਸੰਭਵ ਹੈ ?

A triangle is possible with measure of angles ?

29 / 30

29.

30 / 30

30. (-19) - (13) ਦਾ ਮੁੱਲ ਹੈ :

(-19) - (13) is equal to :

*Fill this form.

Your score is

The average score is 4%

0%

Exit

Mock Test 3

/30

7th Mock Test 3

Important Questions for final exam

1 / 30

1.

2 / 30

2. ਜੇਕਰ ਰੋਹਨੀ ਨੇ 5% ਦਰ ਨਾਲ ₹4800 ਉਧਾਰ ਲਏ ਹੋਣ ਤਾਂ ਉਸ ਨੂੰ 2 ਸਾਲ ਬਾਅਦ ਕਿੰਨੀ ਰਾਸ਼ੀ ਵਾਪਿਸ ਮੋੜਨੀ ਪਵੇਗੀ ?

If Rohini borrows ₹4800 at 5% p.a. simple interest, then the amount she has to return at the end of 2 years is.

3 / 30

3.

4 / 30

4.

5 / 30

5. ਜੇਕਰ 8m - 8 = 56 ਤਾਂ m=..........

If 8m - 8 = 56 then m is equal to

6 / 30

6. ਹੇਠ ਲਿਖਿਆਂ ਵਿੱਚੋਂ ਕਿਹੜੇ ਸਮਾਨ ਪਦ ਹਨ :

Which of the following are like terms?

(a)                   (b)    (c)       (d)

7 / 30

7. 3/5  ਦੀ ਤੁੱਲ ਭਿੰਨ .......... ਹੈ

Equivalent fractions of  3/5  is………….

8 / 30

8. ਦੋ ਉਚਿਤ ਭਿੰਨਾ ਦੇ ਗੁਣਨਫਲ ਦਾ ਮੁੱਲ

The value of the product of two proper fractions is:

9 / 30

9. 1.5 × 8 ਦਾ ਮੁੱਲ  .......... ਹੈ ।

The value of 1.5 × 8 is

10 / 30

10. ਜੇਕਰ ਇੱਕ ਆਦਮੀ ਇੱਕ ਵਸਤੂ ₹80 ਦੀ ਖਰੀਦ ਕੇ ₹100 ਦੀ ਵੇਚ ਦਿੰਦਾ ਹੈ ਤਾਂ ਉਸ ਦਾ ਲਾਭ % ਕੀ ਹੈ?

If a man buys an article for ₹80 and sells it for ₹100, then gain percentage is

11 / 30

11. ਜੇਕਰ x ਦਾ 30% = 72 ਹੋਵੇ ਤਾਂ x ਮੁੱਲ ਕੀ ਹੋਵੇਗਾ ?

If 30% of x is 72, then x is equal to

12 / 30

12. ਜੇਕਰ ਕਿਸੇ ਵਰਗ ਦੀ ਭੁਜਾ ਨੂੰ ਦੁਗਣਾ ਕਰ ਦਿੱਤਾ ਜਾਵੇ ਤਾ ਉਸਦੇ ਖੇਤਰਫਲ 'ਤੇ ਕੀ ਪ੍ਰਭਾਵ ਹੁੰਦਾ ਹੈ?

What happens to the area of a square, if its side is doubled?

13 / 30

13. 3, 1, 5, 7, 9 ਦਾ ਮੱਧਮਾਨ ਹੈ -

The mean of 3, 1, 5, 7 and 9 is

14 / 30

14. 14 ਸਮ ਅਰਧ ਵਿਆਸ ਵਾਲੇ ਚੱਕਰ ਦਾ ਘੇਰਾ ਹੈ :

The circumference of a circle with radius 14cm is

15 / 30

15. 'GIRL' ਸ਼ਬਦ ਦੇ ਅੱਖਰਾਂ ਵਿੱਚੋਂ G ਅੱਖਰ ਚੁਣੇ ਜਾਣ ਦੀ ਕੀ ਸੰਭਾਵਨਾ ਹੈ :

The probability of selecting letter G from the word 'GIRL' is

16 / 30

16. ₹6000 ਤੇ 8% ਦਰ ਨਾਲ 1 ਸਾਲ ਦਾ ਕਿੰਨਾ ਵਿਆਜ ਹੈ ?

The simple interest on ₹6000 at 8% p.a. for one year is

17 / 30

17. ΔABC ਵਿੱਚ, ਜੇਕਰ ∠A = 40° ਅਤੇ ∠B = 55° ਤਾਂ ∠C ਦਾ ਮੁੱਲ:.......

In a ΔABC, if ∠A = 40° ,∠B = 55° then ∠C is…………

18 / 30

18. ਜੇ ਕਿਸੇ ਚਿੱਤਰ ਲਈ ਛੋਟੇ ਤੋਂ ਛੋਟਾ ਘੁੰਮਣ ਕੋਣ 60° ਤਾਂ ਉਸ ਚਿੱਤਰ ਲਈ ਹੋਰ ਘੁੰਮਣ ਕੋਣ ਕਿਹੜਾ ਹੋਵੇਗਾ ?

If 60° the smallest angle of rotation for a given figure what will be the other angle of rotation for same figure.

19 / 30

19. 0 ÷ (-10) ਦਾ ਮੁੱਲ ਹੈ :

0 ÷ (-10) is equal to :

20 / 30

20. ਹੇਠ ਲਿਖੀਆਂ ਵਿਚੋਂ ਕਿਹੜੀ ਪਰਿਮੇਯ ਸੰਖਿਆ   -7/4  ਦੇ ਬਰਾਬਰ ਨਹੀਂ ਹੈ ?

Which of the following rational number is not equal to   -7/4 :

21 / 30

21. ਜੇਕਰ 7x + 4 = 39 ,ਤਾਂ x =............

If 7x + 4 = 39 then x is equal to

22 / 30

22. "ਸੰਖਿਆ 5  ਨੂੰ m ਅਤੇ n ਦੇ  ਗੁਣਨਫ਼ਲ ਦੇ ਤਿੰਨ ਗੁਣਾ ਵਿੱਚ ਜੋੜਿਆ ” ਦੇ ਲਈ ਬੀਜਗਣਿਤਕ ਵਿਅੰਜਕ ਹੈ:

The algebraic expression for "Number 5 added to three times the product of numbers m and n is .

23 / 30

23.

24 / 30

24. ਜੇਕਰ ਇੱਕ ਸਮਦੋਭੁਜੀ ਦੇ ਬਰਾਬਰ ਕੋਣਾਂ ਵਿੱਚੋਂ ਇੱਕ ਕੋਣ 45° ਹੈ  ਤਾਂ ਇਸਦਾ ਤੀਸਰਾ ਕੋਣ ਪਤਾ ਕਰੋ।

One of the equal angles of an isosceles triangle is 45°  then its third angle is

25 / 30

25. ਜੇਕਰ x =1 ਹੈ ਤਾਂ ਵਿਅੰਜਕ 3x2 - 5x + 6 ਦਾ ਮੁੱਲ ਹੈ :

The value of 3x2- 5x + 6 when x = 1

26 / 30

26. ਕਿਸੇ ਅਸੰਭਵ ਘਟਨਾ ਦੀ ਸੰਭਾਵਨਾ ਹੈ :

The probability of an impossible event is

27 / 30

27. n = 2 ਭਰਨ 'ਤੇ ਵਿਅੰਜਕ 5n-2 ਦਾ ਮੁੱਲ ਹੈ :

The value of the expression 5n - 2 when n = 2 .

28 / 30

28. 7 cm ਅਰਧ ਵਿਆਸ ਵਾਲੇ ਚੱਕਰ ਦਾ ਖੇਤਰਫ਼ਲ ਕੀ ਹੈ :

What is the area of the circle of radius 7 cm?

29 / 30

29. ਕਿਹੜੇ ਅੱਖਰ ਦੀ ਸਮਮਿਤੀ ਰੇਖਾ ਅਤੇ ਘੁੰਮਣ ਸਮਮਿਤੀ ਦੋਨੋਂ ਹਨ ?

Which of the alphabet has both multiple line and rotational symmetries?

30 / 30

30. ਵਰਗ ਦਾ ਖੇਤਰਫਲ ਪਤਾ ਕਰੋ ਜਿਸਦਾ ਪਰਿਮਾਪ 96 ਸਮ ਹੈ।

Find the area of a square whose perimeter is 96 cm.

*Fill this form.

Your score is

The average score is 4%

0%

Exit

Mock Test 4

/30

7th Mock Test 4

Important Questions for final exam

1 / 30

1. ΔABC ਵਿੱਚ, ਜੇਕਰ ∠A = 40° ਅਤੇ ∠B = 55° ਤਾਂ ∠C ਦਾ ਮੁੱਲ:.......

In a ΔABC, if ∠A = 40° ,∠B = 55° then ∠C is…………

2 / 30

2.

3 / 30

3. 'MATHS' ਸ਼ਬਦ ਵਿੱਚ, ਕਿਹੜੇ ਅੱਖਰਾਂ ਵਿੱਚ ਘੁੰਮਣ ਸਮਮਿਤੀ ਹੈ ?

In the word 'MATHS' which of the following pairs of letters shows rotational symmetry?

4 / 30

4. ਜੇਕਰ x =1 ਹੈ ਤਾਂ ਵਿਅੰਜਕ 3x2 - 5x + 6 ਦਾ ਮੁੱਲ ਹੈ :

The value of 3x2- 5x + 6 when x = 1

5 / 30

5. 101× (- 1) + 0×(- 1) ਦਾ ਮੁੱਲ ਹੈ :

101× (- 1) + 0×(- 1)is equal to :

6 / 30

6. ਜੇਕਰ 8m - 8 = 56 ਤਾਂ m=..........

If 8m - 8 = 56 then m is equal to

7 / 30

7. (- 6) × (- 5) ×0 ਦਾ ਮੁੱਲ ਹੈ :

(- 6) × (- 5) ×0 is equal to :

8 / 30

8. ਪੂਰਕ ਕੋਣਾਂ ਦਾ ਜੋੜਾ............ ਹੈ ।

A pair of complementary angles is……..

9 / 30

9. ਜੇਕਰ ਰੋਹਨੀ ਨੇ 5% ਦਰ ਨਾਲ ₹4800 ਉਧਾਰ ਲਏ ਹੋਣ ਤਾਂ ਉਸ ਨੂੰ 2 ਸਾਲ ਬਾਅਦ ਕਿੰਨੀ ਰਾਸ਼ੀ ਵਾਪਿਸ ਮੋੜਨੀ ਪਵੇਗੀ ?

If Rohini borrows ₹4800 at 5% p.a. simple interest, then the amount she has to return at the end of 2 years is.

10 / 30

10. ਇੱਕ ਥੈਲੇ ਵਿੱਚ 5 ਚਿੱਟੀਆਂ ਗੇਂਦਾਂ ਅਤੇ 10 ਕਾਲੀਆਂ ਗੇਂਦਾ ਹਨ। ਥੈਲੇ ਵਿੱਚੋਂ ਚਿੱਟੀ ਗੇਂਦ ਨਿਕਲਣ ਦੀ ਸੰਭਾਵਨਾ ਹੈ :

A bag contains 5 white balls and 10 black balls. The probability of drawing a white ball from the bag is :

11 / 30

11. ਸਮਦੋਭੁਜੀ ਤ੍ਰਿਭੁਜ ਲਈ ਸਮਮਿਤੀ ਰੇਖਾ ਦਾ ਦੂਸਰਾ ਨਾਮ ਦੱਸੋ।

What is other name for a line of symmetry of an Isosceles triangle?

12 / 30

12. ਇੱਕ ਆਇਸੋਮ੍ਰੈਟਿਕ ਸ਼ੀਟ ਵਿੱਚ ਬਿੰਦੂ ਕਿਹੜਾ ਚਿੱਤਰ ਬਣਾਉਂਦੇ ਹਨ ?

An isometric sheet is made up of dots forming

13 / 30

13. ਤ੍ਰਿਭੁਜ, ਜਿਸਦਾ ਅਧਾਰ 13 cm ਅਤੇ ਖੇਤਰਫ਼ਲ 65cm2 ਹੈ ਦੀ ਉਚਾਈ ...........ਹੈ।

The height of a triangle whose base is 13cm and area is 65cm2 .

14 / 30

14. ਜੇਕਰ ਰੇਖੀ ਜੋੜੇ ਦਾ ਇੱਕ ਕੋਣ ਨਿਊਨ ਕੋਣ ਹੈ ਤਾਂ ਦੂਸਰਾ ਕੋਣ............... ਹੁੰਦਾ ਹੈ।

If one angle of a linear pair is acute, then the other angle is………..

15 / 30

15. ਜੇਕਰ ਚੱਕਰਾਕਾਰ ਪਾਰਕ ਦਾ ਵਿਆਸ 9.8 cm ਹੈ ਤਾਂ ਇਸਦਾ ਖੇਤਰਫਲ ਹੈ :

Diameter of a circular garden is 9.8 cm. Which of the following is its area?

16 / 30

16.

17 / 30

17. (- 1) - (- 1) =

18 / 30

18.

19 / 30

19. ਜੇਕਰ ਸਮਪੰਜਭੁਜ ਦੀ ਇੱਕ ਭੁਜਾ ਦੀ ਲੰਬਾਈ  L ਹੈ ਤਾਂ ਸਮਪੰਜਭੁਜ ਦਾ ਪਰਿਮਾਪ ਹੈ:

If L is the length of the side of the regular pentagon, perimeter of a regular Pentagon is.

20 / 30

20. ਪਰਿਮੇਯ ਸੰਖਿਆ  -21/28  ਦਾ ਮਿਆਰੀ ਰੂਪ ............. ਹੈ।

The standard form of rational number  -21/28  is ………

21 / 30

21.

22 / 30

22.

23 / 30

23.

24 / 30

24. ਦੋ ਉਚਿਤ ਭਿੰਨਾ ਦੇ ਗੁਣਨਫਲ ਦਾ ਮੁੱਲ

The value of the product of two proper fractions is:

25 / 30

25.

26 / 30

26.

27 / 30

27. ਹੇਠ ਲਿਖੀਆਂ ਵਿੱਚੋਂ ਕਿਹੜਾ ਕੇਂਦਰੀ ਪ੍ਰਵਿਰਤੀ ਦਾ ਇੱਕ ਮਾਪ ਨਹੀਂ ਹੈ ?

Which of the following is not a central tendency of a data?

(a)   (b) (c)   (d)

28 / 30

28.

29 / 30

29. ਹੇਠਾਂ ਦਿੱਤਿਆਂ ਵਿੱਚ ਕਿਹੜਾ 3-D ਚਿੱਤਰ ਹੈ ?

Out of following which is 3-D figure?

30 / 30

30. ਹੇਠਾਂ ਲਿਖਿਆਂ ਵਿੱਚੋਂ ਕਿਹੜੀ ਤ੍ਰਿਭੁਜ ਦੀ ਕੋਈ ਵੀ ਸਮਮਿਤੀ ਰੇਖਾ ਨਹੀਂ ਹੈ ?

Which of the following triangles have no line of symmetry?

*Fill this form.

Your score is

The average score is 4%

0%

Exit

Check your Name in Rank list Test-1

[ays_quiz_cat_leaderboard id="192"]

Check your Name in Rank list Test-2

[ays_quiz_cat_leaderboard id="193"]

Check your Name in Rank list Test-3

[ays_quiz_cat_leaderboard id="194"]

Check your Name in Rank list Test-4

[ays_quiz_cat_leaderboard id="195"]

Get Started From today

Useful Links :

© 2022 Success Adda | All Rights Reserved