Triangles ਤ੍ਰਿਭੁਜਾਂ
Quiz for Exam Revision and Preparation
1 / 15
The point of intersection of all the altitudes of a triangle is
ਇੱਕ ਤਿਕੋਣ ਦੇ ਸਾਰੇ ਸਿਖਰ ਲੰਬਾਂ ਦਾ ਕਾਟ ਬਿੰਦੂ............ ਹੁੰਦਾ ਹੈ।
(a) orthocentre ਲੰਬਕੇਂਦਰ (b) incentre ਅੰਤਰ-ਕੇਂਦਰ c) circumcentre ਪਰਿਕੇਂਦਰ (d) centroid ਕੇਂਦਰਕ
2 / 15
The length of perpendicular drawn from the opposite vertex to any side is
ਕਿਸੇ ਵੀ ਭੁਜਾ ਤੇ ਉਸਦੇ ਉਲਟ ਸਿਖਰ ਤੋਂ ਖਿੱਚੇ ਗਏ ਲੰਬ ਦੀ ਲੰਬਾਈ .............ਹੁੰਦਾ ਹੈ।
(a) altitude ਸਿਖਰ ਲੰਬ (b) median ਮੱਧਿਕਾ c) perpendicular bisector ਲੰਬਕਾਰੀ ਸਮਦੁਭਾਜਕ (d) angle bisector ਕੋਣ ਸਮਦੁਭਾਜਕ
3 / 15
In a triangle ABC, if 2A = 3B = 6C, then the measure of B is
ਇੱਕ ਤਿਕੋਣ ABC ਵਿੱਚ ਜੇਕਰ 2A = 3B = 6C, ਫਿਰ B ਦਾ ਮਾਪ ਕੀ ਹੋਵੇਗਾ :
(a) 300 (b) 750 c) 900 (d) 600
4 / 15
In a triangle ABC, if 2A = 3B = 6C, then the measure of C is
ਇੱਕ ਤਿਕੋਣ ABC ਵਿੱਚ ਜੇਕਰ 2A = 3B = 6C, ਫਿਰ C ਦਾ ਮਾਪ ਕੀ ਹੋਵੇਗਾ :
5 / 15
In a triangle, the angle opposite to the longest side is:
ਇੱਕ ਤਿਕੋਣ ਵਿੱਚ, ਸਭ ਤੋਂ ਲੰਬੀ ਭੁਜਾ ਦੇ ਉਲਟ ਕੋਣ ਦਾ ਮਾਪ...ਹੁੰਦਾ ਹੈ।
(a) greater than 600 ਤੋਂ ਵੱਧ (b) measure of 600 ਦਾ ਮਾਪ
(c) greater than 900 ਤੋਂ ਵੱਧ (d) none of these ਇਹਨਾਂ ਵਿੱਚੋਂ ਕੋਈ ਨਹੀਂ
6 / 15
The point of intersection of all the medians of a triangle is
ਇੱਕ ਤਿਕੋਣ ਦੇ ਸਾਰੀਆਂ ਮੱਧਿਕਾਵਾਂ ਦਾ ਕਾਟ ਬਿੰਦੂ............ ਹੁੰਦਾ ਹੈ।
a) orthocentre ਲੰਬਕੇਂਦਰ (b) incentre ਅੰਤਰ-ਕੇਂਦਰ c) circumcentre ਪਰਿਕੇਂਦਰ (d) centroid ਕੇਂਦਰਕ
7 / 15
In a triangle ABC, if A – B = 330 and B – C = 180, then the measure of B is
ਇੱਕ ਤਿਕੋਣ ABC ਵਿੱਚ ਜੇਕਰ A – B = 330 ਅਤੇ B – C = 180, ਫਿਰ B ਦਾ ਮਾਪ ਕੀ ਹੋਵੇਗਾ :
(a) 880 (b) 550 c) 370 (d) 600
8 / 15
9 / 15
Line segment joining the mid point of any side with the opposite vertex is
ਕਿਸੇ ਵੀ ਭੁਜਾ ਦੇ ਮੱਧ ਬਿੰਦੂ ਤੋਂ ਉਲਟ ਸਿਖਰ ਨਾਲ ਜੋੜਨ ਵਾਲੇ ਰੇਖਾ-ਖੰਡ........... ਹੁੰਦਾ ਹੈ।
10 / 15
The measure of each angle of an equilateral triangle is:
ਇੱਕ ਸਮਭੁਜ ਤਿਕੋਣ ਦੇ ਹਰੇਕ ਕੋਣ ਦਾ ਮਾਪ ਹੁੰਦਾ ਹੈ C
(a) 600 (b) 300 c) 450 (d) 400
11 / 15
In a triangle ABC, if A + B = 650 and B + C = 1400, then the measure of B is
ਇੱਕ ਤਿਕੋਣ ABC ਵਿੱਚ ਜੇਕਰ if A + B = 650 ਅਤੇ B + C = 1400, ਫਿਰ B ਦਾ ਮਾਪ ਕੀ ਹੋਵੇਗਾ :
(a) 400 (b) 250 c) 1150 (d) 600
12 / 15
In a triangle ABC, if A + B = 650 and B + C = 1400, then the measure of A is
ਇੱਕ ਤਿਕੋਣ ABC ਵਿੱਚ ਜੇਕਰ if A + B = 650 ਅਤੇ B + C = 1400, ਫਿਰ A ਦਾ ਮਾਪ ਕੀ ਹੋਵੇਗਾ :
a) 400 (b) 250 c) 1150 (d) 600
13 / 15
In a triangle ABC, if 2A = 3B = 6C, then the measure of A is
ਇੱਕ ਤਿਕੋਣ ABC ਵਿੱਚ ਜੇਕਰ 2A = 3B = 6C, ਫਿਰ A ਦਾ ਮਾਪ ਕੀ ਹੋਵੇਗਾ :
14 / 15
In a triangle ABC, if A – B = 330 and B – C = 180, then the measure of A is
ਇੱਕ ਤਿਕੋਣ ABC ਵਿੱਚ ਜੇਕਰ A – B = 330 ਅਤੇ B – C = 180, ਫਿਰ A ਦਾ ਮਾਪ ਕੀ ਹੋਵੇਗਾ :
15 / 15
The point of intersection of the perpendicular bisector of all sides of a triangle is
ਇੱਕ ਤਿਕੋਣ ਦੇ ਸਾਰੇ ਲੰਬਕਾਰੀ ਸਮਦੁਭਾਜਕ ਦਾ ਕਾਟ ਬਿੰਦੂ............ ਹੁੰਦਾ ਹੈ।
To see result and to get certificate fill following information correctly.
ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।
Your score is
Restart quiz Exit
Home NTSE NMMS WorkSheet Activities Videos Images Class Assignments Contact Us