Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Mock Test Class 9th

/16

9th Math Mock Test 1

Important MCQs for Exam

1 / 16

1. ਵਰਗ ਅੰਤਰਾਲ 150 - 160 ਦਾ ਵਰਗ ਚਿੰਨ ਹੈ:

Class mark of class 150 – 160 is

2 / 16

2. If a ray stands on a line then the sum of the adjacent angles so formed is

ਜੇ ਇੱਕ ਕਿਰਨ ਇੱਕ ਰੇਖਾ ਤੇ ਖੜੀ ਹੁੰਦੀ ਹੈ ਤਾਂ ਇਸ ਦੇ ਨਾਲ ਬਣੇ ਜੁੜਵੇਂ ਕੋਣਾਂ ਦਾ ਜੋੜ ਕੀ ਹੁੰਦਾ ਹੈ?

(a) 1000       (b) 1800           c) 900                  (d) 3600

3 / 16

3. ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਪਰਿਮੇਯ ਸੰਖਿਆ ਹੈ:

Which one of the following is a rational number:  

4 / 16

4. If a wheel has six spokes equally spaced, then the measure of the angle between two adjacent spokes is

ਜੇ ਕਿਸੇ ਪਹੀਏ ਦੀਆਂ ਛੇ ਤਾਰਾਂ ਬਰਾਬਰ ਵਿੱਥ ਹੁੰਦੀਆਂ ਹਨ, ਤਾਂ ਦੋ ਨੇੜਲਿਆਂ ਤਾਰਾਂ  ਦੇ ਵਿਚਕਾਰ ਕੋਣ ਦਾ ਮਾਪ ਕੀ ਹੁੰਦਾ ਹੈ?

(a) 900          (b) 300                  c) 600                     (d) 1800

5 / 16

5. ਵਰਗ ਅੰਤਰਾਲ ਦਾ ਵਰਗ-ਚਿੰਨ ਅਤੇ ਵਰਗ ਮਾਪ ਕ੍ਰਮਵਾਰ 25 ਅਤੇ 10 ਹੈ ਤਾਂ ਵਰਗ ਅੰਤਰਾਲ ਕੀ ਹੈ?

Class mark and class size of the class interval are 25 and 10 respectively then the class interval is

6 / 16

6. ਇੱਕ ਛੜ ਗ੍ਰਾਫ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ:

A bar graph is used to represent:

7 / 16

7. ਹੇਠ ਲਿਖਿਆਂ ਵਿੱਚੋਂ ਕਿਹੜਾ ਸੱਚ ਹੈ?

Which of the following is true ?

8 / 16

8. ਬਿੰਦੂ (0, -2) ਸਥਿਤ ਹੈ:

Point (0, –2) lies in the:

9 / 16

9. ਇੱਕ ਬਾਰੰਬਾਰਤਾ ਬਹੁਭੁਜ, ਬਣਾਈ ਜਾਂਦੀ ਹੈ:

A frequency polygon is formed by:

10 / 16

10. In a triangle ABC, if 2A = 3B = 6C, then the measure of A is

ਇੱਕ ਤਿਕੋਣ ABC ਵਿੱਚ ਜੇਕਰ 2A = 3B = 6C, ਫਿਰ A ਦਾ ਮਾਪ ਕੀ ਹੋਵੇਗਾ :

(a) 300          (b) 750                   c) 900                     (d) 600

11 / 16

11. The measure of an angle which is equal to its complement is ਇੱਕ ਕੋਣ ਦਾ ਮਾਪ ਜੋ ਇਸਦੇ ਪੂਰਕ ਦੇ ਬਰਾਬਰ ਹੈ

(a) 600          (b) 300                   c) 450                   (d) 150

12 / 16

12. A quadrilateral is a _________, if its opposite sides are equal:

ਇੱਕ ਚਤੁਰਭੁਜ ਇੱਕ _________ ਹੁੰਦਾ ਹੈ, ਜੇਕਰ ਇਸਦੀਆਂ ਸਨਮੁੱਖ ਭੁਜਾਵਾਂ ਬਰਾਬਰ ਹਨ:

13 / 16

13. ਜੇਕਰ ਕਿਸੇ ਬਿੰਦੂ ਦਾ y – ਨਿਰਦੇਸ਼-ਅੰਕ ਸਿਫਰ ਹੈ, ਤਾਂ ਇਹ ਬਿੰਦੂ ਹਮੇਸ਼ਾ ਸਥਿਤ ਹੁੰਦਾ ਹੈ:

If y – coordinate of a point is zero, then this point always lies:

14 / 16

14. ਟੀਮ A ਅਤੇ ਟੀਮ B ਮੈਚ ਤੋਂ ਪਹਿਲਾਂ ਟਾਸ ਲਈ ਇੱਕ ਸਿੱਕਾ ਉਛਾਲਦੇ ਹਨ। ਟੀਮ A ਦੇ ਟਾਸ ਨਾ ਜਿੱਤਣ ਦੀ ਸੰਭਵਨਾ ਕਿੰਨੀ ਹੈ?

Team A and Team B  tossed a coin before match. What is the probability of Team A  not winning the toss?

15 / 16

15. ਜੇਕਰ P(E)= 0.25 ਹੈ ਤਾਂ ਦਾ P(E ਨਹੀਂ) ਕੀ ਮੁੱਲ ਹੈ?

If P(E)= 0.25 what is the value of P(not E).

16 / 16

16. Pythagoras was a student of:

ਪਾਇਥਾਗੋਰਸ ਕਿਸ ਦਾ ਵਿਦਿਆਰਥੀ ਸੀ:

*Fill this form.

Your score is

The average score is 6%

0%

Exit

/7

9th Math Mock Test 2

Important True/False Questions

1 / 7

1. y – ਧੁਰੇ ਤੋਂ ਬਿੰਦੂ P(3,4) ਦੀ ਲੰਬਤ ਦੂਰੀ 4 ਹੈ।

The perpendicular distance of the point P(3,4) from the y – axis is 4.

2 / 7

2. ਕਿਸੇ ਚੱਕਰੀ ਚਤੁਰਭੁਜ ਦੇ ਸਨਮੁੱਖ ਕੋਣਾਂ ਦੇ ਕਿਸੇ ਵੀ ਜੋੜੇ ਦਾ ਜੋੜ 180º ਹੈ।

The sum of either pair of opposite angles of a cyclic quadrilateral is 180º.

3 / 7

3. ਜੇਕਰ ਅਸੀਂ ਦੋ ਅਪਰਿਮੇਯ ਸੰਖਿਆਵਾਂ ਨੂੰ ਜੋੜਦੇ ਹਾਂ, ਤਾਂ ਨਤੀਜਾ ਸੰਖਿਆ ਹਮੇਸ਼ਾ ਇੱਕ ਅਪਰਿਮੇਯ ਸੰਖਿਆ ਹੁੰਦੀ ਹੈ।

If we add two irrational numbers, the resulting number is always an irrational number.

4 / 7

4. ਇੱਕ ਤਿਕੋਣ ਦੀਆਂ ਭੁਜਾਵਾਂ 3 cm, 4 cm ਅਤੇ 5 cm ਹਨ। ਇਸ ਦਾ ਅਰਧ-ਪਰਿਮਾਪ 8cm ਹੈ।

The sides of a triangle are 3 cm , 4 cm and 5 cm. Its semi-perimeter is 8.

5 / 7

5. ਬਹੁਪਦ 3x+1 ਦੀ ਘਾਤ 0 ਹੈ।

The degree of the polynomial 3x+1 is 0.

6 / 7

6. ਜਿਹੜੀਆਂ ਚੀਜ਼ਾਂ ਇੱਕੋ ਚੀਜ਼ ਦੇ ਤਿੰਨ ਗੁਣਾ ਹਨ ਉਹ ਇੱਕ ਦੂਜੇ ਦੇ ਬਰਾਬਰ ਨਹੀਂ ਹਨ।

Things which are three times of the same thing ar not equal to each other

7 / 7

7. ਜੇਕਰ ਕਿਸੇ ਚਤੁਰਭੁਜ ਦੇ ਵਿਕਰਣ ਬਰਾਬਰ ਹਨ ਅਤੇ ਇੱਕ ਦੂਜੇ ਨੂੰ ਸਮਕੋਣ 'ਤੇ ਦੁਭਾਜਿਤ ਕਰਦੇ ਹਨ, ਤਾਂ ਇਹ ਇੱਕ ਵਰਗ ਹੁੰਦਾ ਹੈ।

If diagonals of a quadrilateral are equal and bisect each other at right angles, then it is a square.

*Fill this form.

Your score is

The average score is 13%

0%

Exit

/16

9th Math Mock Test 2

Important MCQs for Exam

1 / 16

1. ਸਮੀਕਰਨ  2x + 1 = x + 3 ਦਾ ਹੱਲ ..........ਹੈ।

Solution of the equation 2x + 1 = x + 3 is…………..

2 / 16

2. ਇੱਕ ਸਮਾਂਤਰ ਚਤੁਰਭੁਜ ਇੱਕ ਆਇਤ ਹੁੰਦਾ ਹੈ ਜੇਕਰ ਇਸਦੇ ਵਿਕਰਣ ਹਨ

A parallelogram must be a rectangle if its diagonals

3 / 16

3. In a triangle sum of two interior opposite angles is always equal to:

ਇੱਕ ਤਿਕੋਣ ਵਿੱਚ ਦੋ ਅੰਦਰੂਨੀ ਉਲਟ ਕੋਣਾਂ ਦਾ ਜੋੜ ਹਮੇਸ਼ਾਂ ਇਸਦੇ ਬਰਾਬਰ ਹੁੰਦਾ ਹੈ:

4 / 16

4. ਇੱਕ ਆਇਤ ਚਿੱਤਰ ਵਿੱਚ, ਆਇਤ ਦੀ ਚੌੜਾਈ ਦਰਸਾਉਂਦੀ ਹੈ:

In a histogram, the width of the rectangles represents:

5 / 16

5. 641/2    ਦਾ ਮੁੱਲ ਪਤਾ ਕਰੋ।

The value of  641/2

6 / 16

6. 5t - 7 ਦੀ ਘਾਤ ਕੀ ਹੈ:

The degree of 5t – 7 is:

7 / 16

7. In a triangle ABC, if 2A = 3B = 6C, then the measure of A is

ਇੱਕ ਤਿਕੋਣ ABC ਵਿੱਚ ਜੇਕਰ 2A = 3B = 6C, ਫਿਰ A ਦਾ ਮਾਪ ਕੀ ਹੋਵੇਗਾ :

(a) 300          (b) 750                   c) 900                     (d) 600

8 / 16

8. In a triangle ABC, if A + B = 650 and B + C = 1400, then the measure of  B is

ਇੱਕ ਤਿਕੋਣ ABC ਵਿੱਚ ਜੇਕਰ if  A + B = 650 ਅਤੇ  B + C = 1400, ਫਿਰ B ਦਾ ਮਾਪ ਕੀ ਹੋਵੇਗਾ :

(a) 400          (b) 250                   c) 1150                (d) 600

9 / 16

9. . ਇੱਕ ਸਮਾਂਤਰ ਚਤੁਰਭੁਜ ਜਿਸਦੇ ਵਿਕਰਣ ਇੱਕ ਦੂਜੇ ਉੱਤੇ ਲੰਬ ਹੁੰਦੇ ਹਨ,ਹੁੰਦੀ ਹੈ:

A parallelogram whose diagonals are perpendicular to each other is

10 / 16

10. ਨੌਵੀਂ ਜਮਾਤ ਦੇ ਕੁਝ ਵਿਦਿਆਰਥੀਆਂ ਦੇ ਬਲਡ ਗਰੁੱਪ ਬਾਰੇ ਇੱਕ ਸਰਵੇਖਣ ਕੀਤਾ ਗਿਆ ਅਤੇ ਪ੍ਰਾਪਤ ਅੰਕੜੇ ਹੇਠ ਦਿੱਤੇ ਗਏ ਟੇਬਲ ਵਿੱਚ ਦਰਜ ਹਨ।ਅਚਾਨਕ ਚੁਣੇ ਗਏ ਇੱਕ ਵਿਦਿਆਰਥੀ ਦਾ ਬਲੱਡ ਗਰੁੱਪ AB ਹੋਣ ਦੀ ਸੰਭਾਵਨਾ ਪਤਾ ਕਰੋ ।The blood groups of some students of Class IX were surveyed and recorded in the table given below. find the probability that a student chosen at random has blood group AB.

Blood Group ਬਲੱਡ ਗਰੁੱਪ A B AB O
Number of students ਵਿਦਿਆਰਥੀਆਂ ਦੀ ਗਿਣਤੀ 19 6 13 12

11 / 16

11. ਚਤੁਰਭੁਜ ABCD ਵਿੱਚ, AB = BC ਅਤੇ CD = DA, ਤਾਂ ਚਤੁਰਭੁਜ ਹੈ।

In quadrilateral ABCD, AB = BC and CD = DA, then the quadrilateral is a

12 / 16

12. ਇੱਕ ਸਮਾਂਤਰ ਚਤੁਰਭੁਜ ਦੇ ਕੋਣਾਂ ਦੇ ਸਮਦੁਭਾਜਿਤ ਬਣਾਉਂਦੇ ਹਨ:

The bisectors of angles of a parallelogram form a

13 / 16

13. ਇੱਕ ਤ੍ਰਿਭੁਜ ਦੀ ਤੀਜੀ ਭੁਜਾ ਦੀ ਲੰਬਾਈ ਦੱਸੋ ਜਿਸ ਦੀਆਂ ਦੋ ਭੁਜਾਵਾਂ 10 cm ਅਤੇ 12 cm ਹਨ ਅਤੇ ਪਰਿਮਾਪ 33 cm ਹੈ।

Find the length of the third side of a triangle whose two sides are 10 cm and 12 cm and perimeter is 33 cm.

14 / 16

14. 4 – y² ਦੀ ਘਾਤ ਕੀ ਹੈ :

The degree of 4 – y² is:

15 / 16

15. In fig, if ∠AOC, ∠COD are equal and ∠BOD is a right angle, then the values of ∠AOC and ∠COD are:

ਚਿੱਤਰ ਵਿੱਚ, ਜੇ ∠AOC, ∠COD ਬਰਾਬਰ ਹਨ ਅਤੇ ∠BOD ਇੱਕ ਸਮਕੋਣ ਕੋਣ ਹੈ, ਤਾਂ ∠AOC ਅਤੇ ∠COD ਦੇ ਮੁੱਲ ਕੀ ਹਨ:

      (a) 600         (b) 300                   c) 450                     (d) 900

16 / 16

16. ਇੱਕ ਬਿੰਦੂ ਜਿਸਦੇ ਦੋਨੋਂ ਨਿਰਦੇਸ਼-ਅੰਕ ਧਨਾਤਮਕ ਹਨ ਕਿਸ ਵਿੱਚ ਸਥਿਤ ਹੋਣਗੇ:

A point both of  whose coordinates are positive will lie in:

*Fill this form.

Your score is

The average score is 5%

0%

Exit

/16

9th Math Mock Test 3

Important MCQs for Exam

1 / 16

1. 4 – y² ਦੀ ਘਾਤ ਕੀ ਹੈ :

The degree of 4 – y² is:

2 / 16

2. In a triangle sum of two interior opposite angles is always equal to:

ਇੱਕ ਤਿਕੋਣ ਵਿੱਚ ਦੋ ਅੰਦਰੂਨੀ ਉਲਟ ਕੋਣਾਂ ਦਾ ਜੋੜ ਹਮੇਸ਼ਾਂ ਇਸਦੇ ਬਰਾਬਰ ਹੁੰਦਾ ਹੈ:

3 / 16

3. Two lines PQ and RS intersect at O. If angle POR = 500, then value of angle ROQ is

ਦੋ ਰੇਖਾਵਾਂ PQ ਅਤੇ RS ਆਪਸ ਵਿੱਚ O ਤੇ ਕੱਟਦੀਆਂ ਹਨ। ਜੇਕਰ If ਕੋਣ POR = 500 ਤਾਂ ਕੋਣ ROQ ਦਾ ਮੁੱਲ ਪਤਾ ਕਰੋ।

(a) 1200     (b) 1300                c) 900                     (d) 1500

4 / 16

4. ਇੱਕ ਚੱਕਰ ਦੇ ਇੱਕੋ ਖੰਡ ਵਿੱਚ ਕੋਣ ਹਨ:

Angles in the same segment of a circle are

5 / 16

5. ਮੱਧ-ਬਿੰਦੂ ਦੀ ਥਿਊਰਮ ਅਨੁਸਾਰ ਦੋ ਭੁਜਾਵਾਂ ਦੇ ਮੱਧ-ਬਿੰਦੂਆਂ ਨੂੰ ਮਿਲਾਉਣ ਵਾਲਾ ਰੇਖਾਖੰਡ ਤੀਜੀ ਭੁਜਾ ਦੇ ਹੁੰਦਾ ਹੈ :

The Mid-point Theorem states that the line segment joining the midpoints of two sides of a triangle is:

6 / 16

6. ਹੇਠ ਦਿੱਤੀਆਂ ਵਿੱਚੋਂ ਕਿਹੜਾ ਸਮੀਕਰਣ x-y=5 ਦਾ  ਆਲੇਖ   ਹੈ?

Which of the following is a graph of the equation x-y=5?

7 / 16

7. ਹੇਠ ਲਿਖਿਆਂ ਵਿੱਚੋਂ ਕਿਹੜਾ ਸੱਚ ਹੈ?

Which of the following is true ?

8 / 16

8. 10 ਸੈ.ਮੀ. ਦੇ ਅਰਧ ਵਿਆਸ ਦੇ ਚੱਕਰ ਦੀ ਇੱਕ ਜੀਵਾ ਦੀ ਲੰਬਾਈ 12 ਸੈ.ਮੀ. ਹੈ। ਕੇਂਦਰ ਤੋਂ ਜੀਵਾ ਦੀ ਦੂਰੀ ਦੱਸੋ:

The length of a chord of circle of radius 10 cm is 12 cm. Find the distance of the chord  from the centre

9 / 16

9. ਹਰੇਕ ਰੇਖਾ-ਖੰਡ ਦਾ.

Every line segment has                    

10 / 16

10.

11 / 16

11. 0.6666..... in p/q form is:

0.6666..... ਦਾ p/q  ਰੂਪ

12 / 16

12. The sides of a quadrilateral extended in order to form exterior angler. The sum of these exterior angle is

ਇੱਕ ਚਤੁਰਭੁਜ ਦੇ ਪਾਸਿਆਂ ਨੂੰ ਬਾਹਰੀ ਕੋਣ ਬਣਾਉਣ ਲਈ ਵਧਾਇਆ ਗਿਆ ਹੈ। ਇਹਨਾਂ ਬਾਹਰੀ ਕੋਣਾਂ ਦਾ ਜੋੜ ਹੈ

13 / 16

13. ਦੋ ਚਲਾਂ ਵਿੱਚ ਇੱਕ ਰੇਖੀ ਸਮੀਕਰਨ ਦੇ ਅਧਿਕਤਮ....... ਹੈ

A linear equation in two variables has maximum

14 / 16

14. In a triangle ABC, if 2A = 3B = 6C, then the measure of C is

ਇੱਕ ਤਿਕੋਣ ABC ਵਿੱਚ ਜੇਕਰ 2A = 3B = 6C, ਫਿਰ C ਦਾ ਮਾਪ ਕੀ ਹੋਵੇਗਾ :

(a) 300          (b) 750                   c) 900                     (d) 600

15 / 16

15. ਹੇਠਾਂ ਦਿੱਤੀ ਸੰਖਿਆ ਦਾ ਵਰਗੀਕਰਨ ਕਰੋ : (3 + √23) − √23 )

Classify the following number :(3 + √23) − √23 )

16 / 16

16. The length of perpendicular drawn from the opposite vertex to any side is

ਕਿਸੇ ਵੀ ਭੁਜਾ ਤੇ ਉਸਦੇ ਉਲਟ ਸਿਖਰ ਤੋਂ ਖਿੱਚੇ ਗਏ ਲੰਬ ਦੀ ਲੰਬਾਈ .............ਹੁੰਦਾ ਹੈ।

(a) altitude ਸਿਖਰ ਲੰਬ    (b) median ਮੱਧਿਕਾ     c) perpendicular bisector ਲੰਬਕਾਰੀ ਸਮਦੁਭਾਜਕ       (d) angle bisector ਕੋਣ ਸਮਦੁਭਾਜਕ

*Fill this form.

Your score is

The average score is 5%

0%

Exit

/7

9th Math Mock Test 3

Important 'Fill the blank' Questions

1 / 7

1. ਰੇਖਾਵਾਂ ਦੇ ਇੱਕ ਜੋੜੇ ਦੇ ਨਾਲ ਇੱਕ ਟੇਢੀ ਰੇਖਾ ਦੁਆਰਾ ਬਣਾਏ ਗਏ ਕੋਣਾਂ ਦੀ ਸੰਖਿਆ……..ਹੁੰਦੀ ਹੈ।

The number of angles formed by a transversal with a pair of lines are……..

2 / 7

2.

3 / 7

3. ਇੱਕ ਚੱਕਰ ਦਾ ਸਭ ਤੋਂ ਲੰਬੀ ਜੀਵਾ ਚੱਕਰ ਦਾ ________ ਹੁੰਦੀ ਹੈ।

The longest chord of a circle is a ________ of the circle

4 / 7

4. p(x) = 2x – 7 ਦਾ ਸਿਫਰ...........ਹੈ।

The zero of p(x) = 2x – 7 is............

5 / 7

5. ਇੱਕ ਚਤੁਰਭੁਜ ਇੱਕ _________ ਹੁੰਦਾ ਹੈ, ਜੇਕਰ ਇਸਦੀਆਂ ਸਨਮੁੱਖ ਭੁਜਾ ਬਰਾਬਰ ਹੋਣ।

A quadrilateral is a _________, if its opposite sides are equal.

6 / 7

6. ਸਮੀਕਰਨ  2x + 1 = x + 3 ਦਾ ਹੱਲ ..........ਹੈ।

Solution of the equation 2x + 1 = x + 3 is…………..

7 / 7

7. ਜੇਕਰ △ABC ≅△PQR ਹੈ ਤਾਂ ∠B=…….... .

If △ABC ≅△PQR then ∠B=………

*Fill this form.

Your score is

The average score is 5%

0%

Exit

Check your Name in Rank list Test-1

[ays_quiz_cat_leaderboard id="184"]

Check your Name in Rank list Test-2

[ays_quiz_cat_leaderboard id="302"]

Check your Name in Rank list Test-3

[ays_quiz_cat_leaderboard id="303"]

Check your Name in Rank list True False

[ays_quiz_cat_leaderboard id="190"]

Get Started From today

Useful Links :

© 2022 Success Adda | All Rights Reserved