ਹੱਲ:
ਹੱਲ:
(i) ਦਿੱਤੀਆਂ ਗਈਆਂ ਸੰਖਿਆਵਾਂ 26 ਅਤੇ 91 ਹਨ।
26 ਅਤੇ 91 ਦਾ ਅਭਾਜ ਗੁਣਨਖੰਡ ਹਨ:
26 = 2 × 13 ਅਤੇ
91 = 7 × 13
HCF (26, 91)
∴ HCF (26, 91) = 13
ਅਤੇ LCM (26, 91) = 2 × 7 × 13 = 182
ਜਾਂਚ:
LCM (26, 91) × HCF (26, 91)
= (13) × (182) = (13) × (2) × (91)
= (26) × (91)
= ਦਿੱਤੇ ਗਏ ਸੰਖਿਆਵਾਂ ਦਾ ਗੁਣਨਫਲ
(ii) ਦਿੱਤੀਆਂ ਗਈਆਂ ਸੰਖਿਆਵਾਂ 510 ਅਤੇ 92 ਹਨ।
510 ਅਤੇ 92 ਦੇ ਅਭਾਜ ਗੁਣਨਖੰਡ ਹਨ
510 = (2) × (255)
= (2) × (3) × (85)
= (2) × (3) × (5) × (17)
92 = (2) × (46) = (2) × 2 × (23)
HCF (510, 92) = ਅਭਾਜ ਗੁਣਨਖੰਡਾਂ ਦੀਆਂ ਘੱਟੋ-ਘੱਟ ਘਾਤਾਂ ਦਾ ਗੁਣਨਫਲ = 2
LCM (510, 92) = ਸਾਰੇ ਗੁਣਨਖੰਡਾਂ ਦੀਆਂ ਵੱਡੀਆਂ ਘਾਤਾਂ ਦਾ ਗੁਣਨਫਲ
= 2 × 2 × 3 × 5 × 17 × 23 = 23460
ਜਾਂਚ :
LCM (510, 92) × HCF (510, 92)
= (2) (23460)
= (2) × (2) × 2 × (3) × (5) × (17) × (23)
= (2) × (3) × (5) × (17) × (2) × 2 × (23)
= 510 × 92 = ਦਿੱਤੀਆਂ ਗਈਆਂ ਸੰਖਿਆਵਾਂ ਦਾ ਗੁਣਨਫਲ
(iii) ਦਿੱਤੀਆਂ ਗਈਆਂ ਸੰਖਿਆਵਾਂ 336 ਅਤੇ 54 ਹਨ
336 ਅਤੇ 54 ਦੇ ਅਭਾਜ ਗੁਣਨਖੰਡ ਹਨ
336 = (2) × (168)
= (2) × (2) × (84)
= (2) × (2) × (2) × (42)
= (2) × (2) × (2) × (2) × (21)
= (2) × (2) × (2) × (2) × (3) × (7)
54 = (2) × (27)
= (2) × (3) × (9)
= (2) × (3) × (3) × (3)
HCF (336, 54) = (2) × (3) = (6)
LCM (336, 54) = (2) × (2) × (2) × (2) × (3) × 3× (3) × (7) = 3024
ਜਾਂਚ:
LCM (336, 54) × H.C.F. (336, 54)
= 6 × 3024
= (2) × (3) × (2) × (2) × (2) × (2) × (3) × 3× (3) × (7)
= (2) × (2) × (2) × (2) × (3) × (7) × (2) × (3) × 3× (3)
= 336 × 54
= ਦਿੱਤੀਆਂ ਗਈਆਂ ਸੰਖਿਆਵਾਂ ਦਾ ਗੁਣਨਫਲ
ਹੱਲ:
(i) ਦਿੱਤੀਆਂ ਗਈਆਂ ਸੰਖਿਆਵਾਂ 12, 15 ਅਤੇ 21 ਹਨ
12, 15 ਅਤੇ 21 ਦੇ ਅਭਾਜ ਗੁਣਨਖੰਡ ਹਨ
12 = (2) × (6)
= (2) × (2) × (3)
= (2) ×2 × (3)
15 = (3) × (5)
21 = (3) × (7)
HCF (12, 15 ਅਤੇ 21) = 3
LCM (12, 15 ਅਤੇ 21) = (2) × 2 × (3) × (5) × (7) = 420
(ii) ਦਿੱਤੀਆਂ ਗਈਆਂ ਸੰਖਿਆਵਾਂ 17, 23 ਅਤੇ 29 ਹਨ
17, 23 ਅਤੇ 29 ਦੇ ਅਭਾਜ ਗੁਣਨਖੰਡ ਹਨ :
17 = (17)
23 = (23)
29 = (29)
HCF (17, 23 ਅਤੇ 29) = 1
LCM (17, 23 ਅਤੇ 29)
= 17 × 23 × 29 = 11339
(iii) ਦਿੱਤੀਆਂ ਗਈਆਂ ਸੰਖਿਆਵਾਂ 8, 9 ਅਤੇ 25 ਹਨ
8, 9 ਅਤੇ 25 ਦੇ ਅਭਾਜ ਗੁਣਨਖੰਡ ਹਨ :
8 = (2) × (4)
= (2) × (2) × (2)
9 = (3) × (3)
25 = (5) × (5)
HCF (8, 9 ਅਤੇ 25) = 1
LCM (8, 9 ਅਤੇ 25) = (2) × (2) × (2) × (3) × (3) × (5) × (5) = 1800
ਸਵਾਲ 4.
HCF (306,657) = 9 ਦਿੱਤਾ ਹੈ, LCM (306,657) ਪਤਾ ਕਰੋ।
ਹੱਲ:
ਦਿੱਤੀਆਂ ਗਈਆਂ ਸੰਖਿਆਵਾਂ 306 ਅਤੇ 657 ਹਨ
306 ਅਤੇ 657 ਦੇ ਅਭਾਜ ਗੁਣਨਖੰਡ ਹਨ :
306 = (2) × (153)
= (2) × (3) × (51)
= (2) × (3) × (3) × (17)
657 = (3) × (219)
= (3) × (3) × (73)
HCF (306, 657) = (3) × (3) = 9
∵HCF × LCM = ਦਿੱਤੀਆਂ ਗਈਆਂ ਸੰਖਿਆਵਾਂ ਦਾ ਗੁਣਨਫਲ
∵9 × LCM (306, 657) = 306 × 657
LCM (306, 657) = 306 × 657/9
= 22338
ਹੱਲ:
ਮੰਨ ਲਓ ਕਿ 6n ਦਾ ਅੰਤ ਕੁਝ n ∈ N ਲਈ ਅੰਕ 0 ਨਾਲ ਹੁੰਦਾ ਹੈ।
6n ,5 ਨਾਲ ਵੰਡਿਆ ਜਾ ਸਕਦਾ ਹੈ।
ਪਰ, 6 ਦੇ ਅਭਾਜ ਗੁਣਨਖੰਡ 2 ਅਤੇ 3 ਹਨ ਅਤੇ (6)n =(2 × 3)n
⇒ ਇਹ ਸਪੱਸ਼ਟ ਹੈ ਕਿ 6n ਦੇ ਅਭਾਜ ਗੁਣਨਖੰਡਨ ਵਿੱਚ 5 ਲਈ ਕੋਈ ਥਾਂ ਨਹੀਂ ਹੈ।
∵ ਅੰਕਗਣਿਤ ਮੂਲਭੂਤ ਪ੍ਰਮੇਯ ਦੁਆਰਾ, ਹਰੇਕ ਭਾਜ ਸੰਖਿਆ ਨੂੰ ਅਭਾਜ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ ਅਤੇ ਇਹ ਗੁਣਨਖੰਡੀਕਰਨ ਵਿਲੱਖਣ ਹੁੰਦਾ ਹੈ।
∴ ਸਾਡੀ ਧਾਰਨਾ ਗਲਤ ਹੈ।
ਇਸ ਲਈ, ਇੱਥੇ ਕੋਈ ਕੁਦਰਤੀ ਸੰਖਿਆ n ਮੌਜੂਦ ਨਹੀਂ ਹੈ ਜਿਸ ਲਈ 6n ਅੰਕ ਸਿਫਰ (0) ਨਾਲ ਖਤਮ ਹੋ ਸਕਦੀ ਹੈ
ਹੱਲ:
ਵਿਚਾਰ ਕਰੋ, 7 × 11 × 13 + 13 = 13 [7 × 11 + 1]
ਜੋ ਕਿ ਇੱਕ ਅਭਾਜ ਸੰਖਿਆ ਨਹੀਂ ਹੈ ਕਿਉਂਕਿ ਇਸਦਾ ਇੱਕ ਗੁਣਜ 13 ਹੈ। ਇਸ ਲਈ, ਇਹ ਇੱਕ ਭਾਜ ਸੰਖਿਆ ਹੈ।
ਨਾਲ ਹੀ, 7 × 6 × 5 × 4 × 3 × 2 × 1 + 5
= 5 [7 × 6 × 5 × 4 × 3 × 2 × 1 + 1], ਜੋ ਕਿ ਇੱਕ ਅਭਾਜ ਸੰਖਿਆ ਨਹੀਂ ਹੈ ਕਿਉਂਕਿ ਇਸਦਾ ਇੱਕ ਗੁਣਜ 5 ਹੈ। ਇਸਲਈ ਇਹ ਇੱਕ ਭਾਜ ਸੰਖਿਆ ਹੈ।
ਹੱਲ:
ਰਿੰਪੀ ਦੁਆਰਾ ਮੈਦਾਨ ਦਾ ਇੱਕ ਚੱਕਰ ਲਾਉਣ ਵਿੱਚ ਲੱਗਿਆ ਸਮਾਂ = 18 ਮਿੰਟ
ਰਵੀ ਦੁਆਰਾ ਉਸੇ ਖੇਤਰ ਦੇ ਇੱਕ ਚੱਕਰ ਲਾਉਣ ਲਈ ਲਗਾਇਆ ਸਮਾਂ = 12 ਮਿੰਟ
ਉਹ ਸ਼ੁਰੂਆਤੀ ਬਿੰਦੂ ‘ਤੇ ਕਦੋਂ ਦੁਬਾਰਾ ਮਿਲਣਗੇ= LCM (18, 12)
18 = (2) × (9)
= (2) × (3) × (3)
= (2) × (3) × (3)
12 = (2) (6)
= (2) × (2) × (3)
LCM (18, 12) = (2) × (2) × (3) × (3)
= 4 × 9 = 36
ਇਸ ਲਈ, 36 ਮਿੰਟ ਬਾਅਦ ਰਿੰਪੀ ਅਤੇ ਰਵੀ ਸ਼ੁਰੂਆਤੀ ਬਿੰਦੂ ‘ਤੇ ਦੁਬਾਰਾ ਮਿਲਣਗੇ।
ਹੱਲ:
ਮੰਨ ਲਓ ਕਿ √5 ਪਰਿਮੇਯ ਹੈ ਤਾਂ ਇਸ ਤਰ੍ਹਾਂ ਅਸੀਂ ਦੋ ਸਹਿ ਅਭਾਜ ਸੰਪੂਰਨ ਸੰਖਿਆਵਾਂ a ਅਤੇ b ਪ੍ਰਾਪਤ ਕਰ ਸਕਦੇ ਹਾਂ ਜਿੱਥੇ b ≠ 0
ਜਿਵੇਂ ਕਿ √5 = a / b
b√5 = a
ਦੋਵੇਂ ਪਾਸੀਂ ਵਰਗ ਕਰਨ ‘ਤੇ
⇒ (b√5)2 = a2
⇒ b2 (√5)2 = a2
⇒ 5b2 = a2 …………..(1)
5 , a2 ਨੂੰ ਵੰਡਦਾ ਹੈ।
ਅਸੀਂ ਜਾਣਦੇ ਹਾਂ ਕਿ, ਜੇਕਰ ਇੱਕ ਅਭਾਜ ਸੰਖਿਆ ‘p’ , a2 ਨੂੰ ਵੰਡਦਾ ਹੈ ਤਾਂ ‘p’ , a ਨੂੰ ਵੀ ਵੰਡਦਾ ਹੈ ,ਜਿੱਥੇ a ਧਨਾਤਮਕ ਸੰਪੂਰਨ ਸੰਖਿਆ ਹੁੰਦਾ ਹੈ
⇒ 5, a ਨੂੰ ਵੀ ਵੰਡਦਾ ਹੈ। …………(2)
ਇਸ ਲਈ ਕੋਈ ਸੰਪੂਰਨ ਸੰਖਿਆ c ਲਈ a = 5c
(1) ਵਿੱਚ a ਦਾ ਮੁੱਲ ਭਰੋ,
5b2 = (5c)2
5b2 = 25c2
b2 = 5c2
ਜਾਂ 5c2 = b2
⇒ 5 ਭਾਗ b2
∵ ਜੇਕਰ ਇੱਕ ਅਭਾਜ ਸੰਖਿਆ ‘p’ , a2 ਨੂੰ ਵੰਡਦਾ ਹੈ ਤਾਂ ‘p’ , a ਨੂੰ ਵੀ ਵੰਡਦਾ ਹੈ ,ਜਿੱਥੇ a ਧਨਾਤਮਕ ਸੰਪੂਰਨ ਸੰਖਿਆ ਹੁੰਦਾ ਹੈ
⇒ 5, b ਨੂੰ ਵੀ ਵੰਡਦਾ ਹੈ। ………… (3)
(2) ਅਤੇ (3) ਤੋਂ, a ਅਤੇ b ਵਿੱਚ ਘੱਟੋ-ਘੱਟ ਇੱਕ ਸਾਂਝਾ ਗੁਣਨਖੰਡ 5 ਹੈ।
ਪਰ ਇਹ ਇਸ ਤੱਥ ਦਾ ਖੰਡਨ ਕਰਦਾ ਹੈ ਕਿ a ਅਤੇ b ਸਹਿ ਅਭਾਜ ਸੰਪੂਰਨ ਸੰਖਿਆਵਾਂ ਹਨ ਭਾਵ 1 ਤੋਂ ਇਲਾਵਾ ਕੋਈ ਸਾਂਝਾ ਗੁਣਨਖੰਡ ਨਹੀਂ ਹੈ।
∴ ਸਾਡੀ ਧਾਰਨਾ ਕਿ √5 ਪਰਿਮੇਯ ਸੰਖਿਆ ਗਲਤ ਹੈ।
ਇਸਲਈ √5 ਅਪਰਿਮੇਯ ਸੰਖਿਆ ਹੈ।
ਹੱਲ:
ਮੰਨ ਲਓ ਕਿ 3 + 2√5 ਪਰਿਮੇਯ ਹੈ।
ਇਸ ਤਰ੍ਹਾਂ ਅਸੀਂ ਦੋ ਸਹਿ ਅਭਾਜ ਸੰਪੂਰਨ ਸੰਖਿਆਵਾਂ a ਅਤੇ b ਪ੍ਰਾਪਤ ਕਰ ਸਕਦੇ ਹਾਂ ਜਿੱਥੇ b ≠ 0
ਜਿਵੇਂ ਕਿ 3 + 2√5 = a/b
ਕਿਉਂਕਿ a ਅਤੇ b ਦੋਵੇਂ ਸੰਪੂਰਨ ਸੰਖਿਆਵਾਂ ਹਨ,
∴ 32√5 = a/b -3
ਸੱਜਾਪਾਸਾ= a/b -3 ਇੱਕ ਪਰਿਮੇਯ ਸੰਖਿਆ ਹੈ।
ਇਸ ਲਈ ਖੱਬਾ ਪਾਸਾ ਵੀ ਪਰਿਮੇਯ ਸੰਖਿਆ ਹੋਵੇਗਾ ਪਰ ਇਹ ਇਸ ਤੱਥ ਦਾ ਖੰਡਨ ਕਰਦਾ ਹੈ ਕਿ 32√5 ਅਪਰਿਮੇਯ ਸੰਖਿਆ ਹੈ।
∴ ਸਾਡੀ ਧਾਰਨਾ ਗਲਤ ਹੈ।
ਇਸਲਈ 3 + 2√5 ਅਪਰਿਮੇਯ ਸੰਖਿਆ ਹੈ।
Home PSTSE NMMS WorkSheet Activities Videos Images Class Assignments Privacy Policy Contact Us