Pos. | Name | Score | Duration |
---|---|---|---|
1 | Arshveer kaur | 100 % | 50 seconds |
2 | Jasmeen Kaur | 100 % | 55 seconds |
3 | Seerat kaur | 100 % | 1 minutes 4 seconds |
4 | sandeep giri | 100 % | 1 minutes 4 seconds |
5 | Sejal | 100 % | 1 minutes 11 seconds |
6 | Jasdeep kaur | 100 % | 1 minutes 24 seconds |
7 | Sibo Kumar | 100 % | 1 minutes 24 seconds |
8 | Khushdeep kaur | 92 % | 1 minutes 4 seconds |
9 | Arshdeep kaur | 92 % | 1 minutes 11 seconds |
10 | Rajpreet rotia | 92 % | 1 minutes 16 seconds |
11 | Gagandeep | 92 % | 1 minutes 41 seconds |
12 | Pallavi kumari | 92 % | 1 minutes 48 seconds |
13 | ਜਸਵੀਰ ਸਿੰਘ | 92 % | 3 minutes 40 seconds |
14 | Sukhmani | 92 % | 9 minutes 32 seconds |
15 | Amneet | 91.5 % | 4 minutes 52 seconds |
16 | Gurleen | 87.5 % | 2 minutes 22 seconds |
17 | Rupinder Kaur | 83.5 % | 1 minutes 37 seconds |
18 | Arshdeep kaur | 83 % | 1 minutes 6 seconds |
19 | Bhuvnesh | 83 % | 1 minutes 41 seconds |
20 | Bhjjhh | 83 % | 2 minutes 11 seconds |
21 | Neeru | 83 % | 3 minutes 13 seconds |
22 | Abhinandan | 83 % | 3 minutes 33 seconds |
23 | Abhinandan | 83 % | 10 minutes 33 seconds |
24 | Priya | 79 % | 1 minutes 49 seconds |
25 | Komalpreet kaur | 75.33 % | 2 minutes 54 seconds |
26 | Simran chouhan | 75 % | 4 minutes 30 seconds |
27 | Jasneet kaur | 75 % | 6 minutes 11 seconds |
28 | Gurnaz Sidhu | 75 % | 7 minutes 32 seconds |
29 | Hemanshi | 75 % | 7 minutes 56 seconds |
30 | Palak | 70.5 % | 5 minutes 25 seconds |
31 | Sonakshi | 67 % | 3 minutes 20 seconds |
32 | Avani khangwal | 67 % | 3 minutes 46 seconds |
33 | gagandeep | 67 % | 8 minutes 14 seconds |
34 | Armandeep singh | 67 % | 8 minutes 33 seconds |
35 | Shreya | 67 % | 20 minutes 52 seconds |
36 | Khushneet kaur | 66.67 % | 2 minutes 53 seconds |
37 | SATWINDER KAUR | 58 % | 3 minutes 35 seconds |
38 | Archana kumari | 58 % | 3 minutes 43 seconds |
39 | Simran | 58 % | 5 minutes 11 seconds |
40 | Yv singh | 50 % | 4 minutes 57 seconds |
41 | Gurnoor singh | 50 % | 5 minutes 16 seconds |
42 | Bhuvnesh | 50 % | 6 minutes 33 seconds |
43 | Sandeep kaur | 50 % | 8 minutes 33 seconds |
44 | Maanwinder singh | 42 % | 10 minutes 15 seconds |
45 | Aarti | 42 % | 18 minutes 39 seconds |
46 | Yaaid khan | 42 % | 1 hours 10 minutes 2 seconds |
47 | Navya | 41.5 % | 1 minutes 6 seconds |
48 | Arshdeepkaur | 37.5 % | 3 minutes 11 seconds |
49 | Simran | 33 % | 1 minutes 18 seconds |
50 | Mukta kaur | 33 % | 2 minutes 25 seconds |
51 | Dapinder | 33 % | 2 minutes 25 seconds |
52 | Kirandeep Kaur | 33 % | 2 minutes 42 seconds |
53 | Mannat | 33 % | 2 minutes 46 seconds |
54 | Maninder singh | 33 % | 4 minutes 24 seconds |
Question -1
State the largest of the numbers
ਸੰਖਿਆਵਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ ਦੱਸੋ
123, 27, 650, 2342, 40000
(a) 40000
(b) 2342
(c) 27
(d) 650
(a) 40000
Question 2.
State the largest of the numbers
ਸੰਖਿਆਵਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ ਦੱਸੋ
1000,10000,10,1000000,100000
(a) 1000
(b) 100000
(c) 10000
(d) 1000000
(d) 1000000
Question 3.
Name the smallest number
ਸੰਖਿਆਵਾਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਦੱਸੋ
1000,50000,111,3222,225
(a) 225
(b) 111
(c) 1000
(d) 3222
(b) 111
Question 4.
Name the smallest number
ਸੰਖਿਆਵਾਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਦੱਸੋ
2325,2352,2235,2253,2523,2532
(a) 2235
(b) 2253
(c) 2325
(d) 2532
(a) 2235
Question 5.
What is the largest 4-digit number that can be formed using 1, 2, 3, 4 digits without repeating?
ਬਿਨਾਂ ਦੁਹਰਾਏ 1, 2, 3, 4 ਅੰਕਾਂ ਦੀ ਵਰਤੋਂ ਕਰਦੇ ਹੋਏ ਕਿਹੜੀ ਸਭ ਤੋਂ ਵੱਡੀ 4-ਅੰਕਾਂ ਸੰਖਿਆ ਬਣਾਈ ਜਾ ਸਕਦੀ ਹੈ
(a) 4321
(b) 4312
(c) 4213
(d) 4231
(b) 4321
Question 6.
What is the largest 4-digit number that can be formed without repeating 1, 5, 7, 2 digits?
1, 5, 7, 2 ਅੰਕਾਂ ਨੂੰ ਬਿਨਾਂ ਦੁਹਰਾਏ, ਕਿਹੜੀ ਸਭ ਤੋਂ ਵੱਡੀ 4-ਅੰਕਾਂ ਦੀ ਸੰਖਿਆ ਬਣਾਈ ਜਾ ਸਕਦੀ ਹੈ?
(a) 7521
(b) 7512
(c) 7215
(d) 7251
(a) 7521
Question 7.
What is the largest 4-digit number that can be created using 3, 5, 7, 0 digits without repeating?
ਬਿਨਾਂ ਦੁਹਰਾਏ 3, 5, 7, 0 ਅੰਕਾਂ ਦੀ ਵਰਤੋਂ ਕਰਨ ਨਾਲ 4-ਅੰਕਾਂ ਦੀ ਕਿਹੜੀ ਸਭ ਤੋਂ ਵੱਡੀ ਸੰਖਿਆ ਬਣਾਈ ਜਾ ਸਕਦੀ ਹੈ
(a) 7530
(b) 7503
(c) 7350
(d) 7305
(a) 7530
Question 8.
The smallest 4-digit number that can be formed using 1,8,5,3 digits without repeating
ਸਭ ਤੋਂ ਛੋਟੀ 4-ਅੰਕਾਂ ਸੰਖਿਆ ਜੋ ਬਿਨਾਂ ਦੁਹਰਾਏ 1,8,5,3 ਅੰਕਾਂ ਦੀ ਵਰਤੋਂ ਕਰਕੇ ਬਣਾਈ ਜਾ ਸਕਦੀ ਹੈ
(a) 1583
(b) 1538
(c) 1385
(d) 1358
(d) 1358
Question 9.
The smallest 4-digit number that can be formed using 5,3,6,4 digits without repetition
ਸਭ ਤੋਂ ਛੋਟੀ 4-ਅੰਕਾਂ ਸੰਖਿਆ ਜੋ ਦੁਹਰਾਏ ਬਿਨਾਂ 5,3,6,4 ਅੰਕਾਂ ਦੀ ਵਰਤੋਂ ਕਰਕੇ ਬਣਾਈ ਜਾ ਸਕਦੀ ਹੈ
(a) 3546
(b) 3564
(c) 3456
(d) 3465
(c) 3456
Question 10.
The smallest 4-digit number that can be formed using 6, 5, 0, 4 digits without repeating
ਸਭ ਤੋਂ ਛੋਟੀ 4-ਅੰਕਾਂ ਸੰਖਿਆ ਜੋ ਬਿਨਾਂ ਦੁਹਰਾਏ 6, 5, 0, 4 ਅੰਕਾਂ ਦੀ ਵਰਤੋਂ ਕਰਕੇ ਬਣਾਈ ਜਾ ਸਕਦੀ ਹੈ
(a) 4560
(b) 4056
(c) 4065
(d) 4506
(b) 4056
Question 11
Make the largest 4-digit number by using any one of the numbers 2, 6, 5 twice.
2, 6, 5 ਵਿਚੋਂ ਕਿਸੇ ਇੱਕ ਅੰਕ ਦੀ ਦੋ ਵਾਰ ਵਰਤੋਂ ਕਰਕੇ ਸਭ ਤੋਂ ਵੱਡੀ 4-ਅੰਕਾਂ ਦੀ ਸੰਖਿਆ ਬਣਾਓ।
(a) 6652
(b) 6625
(c) 6256
(d) 6265
(a) 6652
Question 12.
Make the largest 4-digit number by using the number 0, 3, 6 twice.
0, 3, 6 ਵਿਚੋਂ ਇੱਕ ਅੰਕ ਨੂੰ ਦੋ ਵਾਰ ਵਰਤ ਕੇ ਸਭ ਤੋਂ ਵੱਡੀ 4-ਅੰਕਾਂ ਦੀ ਸੰਖਿਆ ਬਣਾਓ।
(a) 6630
(b) 6603
(c) 6360
(d) 6306
(a) 6630
Question 13.
Make the smallest 4-digit number by using a single digit of 4,3,2 twice.
4,3,2 ਵਿਚੋਂ ਇੱਕ ਅੰਕ ਦੀ ਦੋ ਵਾਰ ਵਰਤੋਂ ਕਰਕੇ ਸਭ ਤੋਂ ਛੋਟੀ 4-ਅੰਕਾਂ ਸੰਖਿਆ ਬਣਾਓ।
(a) 2234
(b) 2243
(c) 2432
(d) 2324
(a) 2234
Question 14.
Make the smallest 4-digit number by using the number 7, 0, 6 twice.
7, 0, 6 ਵਿਚੋਂ ਇੱਕ ਅੰਕ ਨੂੰ ਦੋ ਵਾਰ ਵਰਤ ਕੇ ਸਭ ਤੋਂ ਛੋਟੀ 4-ਅੰਕਾਂ ਦੀ ਸੰਖਿਆ ਬਣਾਓ।
(a) 6007
(b) 6070
(c) 6700
(d) None of these ਇਹਨਾਂ ਵਿੱਚੋਂ ਕੋਈ ਨਹੀਂ।
(a) 6007
Question 15.
Take two digits 1 and 2. Make the largest 4-digit number using both the digits equal number of times.
ਦੋ ਅੰਕ 1 ਅਤੇ 2 ਲਓ। ਦੋਵਾਂ ਅੰਕਾਂ ਦੀ ਬਰਾਬਰ ਸੰਖਿਆ ਦੀ ਵਰਤੋਂ ਕਰਕੇ ਸਭ ਤੋਂ ਵੱਡੀ 4-ਅੰਕਾਂ ਦੀ ਸੰਖਿਆ ਬਣਾਓ।
(a) 1122
(b) 2112
(c) 2121
(d) 2211
(d) 2211
Question 16.
Take two digits 3 and 4. Make the smallest 4-digit number using both the digits equal number of times.
ਦੋ ਅੰਕ 3 ਅਤੇ 4 ਲਓ। ਦੋਨਾਂ ਅੰਕਾਂ ਦੀ ਬਰਾਬਰ ਸੰਖਿਆ ਦੀ ਵਰਤੋਂ ਕਰਕੇ ਸਭ ਤੋਂ ਛੋਟੀ 4-ਅੰਕਾਂ ਦੀ ਸੰਖਿਆ ਬਣਾਓ।
(a) 3344
(b) 4433
(c) 4343
(d) 4334
(a) 3344
Question 17.
Take two digits 0 and 1. Make the largest 4-digit number using both the digits equal number of times..
ਦੋ ਅੰਕ 0 ਅਤੇ 1 ਲਓ। ਦੋਨਾਂ ਅੰਕਾਂ ਨੂੰ ਬਰਾਬਰ ਵਾਰ ਵਰਤ ਕੇ ਸਭ ਤੋਂ ਵੱਡੀ 4-ਅੰਕਾਂ ਦੀ ਸੰਖਿਆ ਬਣਾਓ।
(a) 1100
(b) 1001
(c) 1010
(d) None of these ਇਹਨਾਂ ਵਿੱਚੋਂ ਕੋਈ ਨਹੀਂ।
(a) 1100
Question 18.
Take two digits 0 and 1. Make the smallest 4-digit number using both the digits equal number of times.
ਦੋ ਅੰਕ 0 ਅਤੇ 1 ਲਓ । ਦੋਵਾਂ ਅੰਕਾਂ ਦੀ ਬਰਾਬਰ ਸੰਖਿਆ ਦੀ ਵਰਤੋਂ ਕਰਕੇ ਸਭ ਤੋਂ ਛੋਟੀ 4-ਅੰਕਾਂ ਦੀ ਸੰਖਿਆ ਬਣਾਓ।
(a) 1001
(b) 1010
(c) 1100
(d) None of these ਇਹਨਾਂ ਵਿੱਚੋਂ ਕੋਈ ਨਹੀਂ।
(a) 1001
Question 19.
Using any four different digits, make the largest 4-digit number with the condition that 5 is at ones place.
ਕਿਸੇ ਵੀ ਚਾਰ ਵੱਖ-ਵੱਖ ਅੰਕਾਂ ਦੀ ਵਰਤੋਂ ਕਰਕੇ ਸਭ ਤੋਂ ਵੱਡੀ 4-ਅੰਕਾਂ ਦੀ ਸੰਖਿਆ ਇਸ ਸ਼ਰਤ ਨਾਲ ਬਣਾਓ ਕਿ 5 ਇਕਾਈ ਥਾਂ ‘ਤੇ ਹੋਵੇ।
(a) 9875
(b) 9857
(c) 9758
(d) 9785
(a) 9875
Question 20.
Using any four different digits, make the smallest four-digit number with the condition that 5 is at ones place.
ਕਿਸੇ ਵੀ ਚਾਰ ਵੱਖ-ਵੱਖ ਅੰਕਾਂ ਦੀ ਵਰਤੋਂ ਕਰਕੇ ਸਭ ਤੋਂ ਛੋਟੀ ਚਾਰ-ਅੰਕਾਂ ਦੀ ਸੰਖਿਆ ਬਣਾਓ ਕਿ 5 ਇਕਾਈ ਥਾਂ ‘ਤੇ ਹੋਵੇI
(a) 1025
(b) 1205
(c) 1250
(d) None of these ਇਹਨਾਂ ਵਿੱਚੋਂ ਕੋਈ ਨਹੀਂ।
(a) 1025
Question 21.
Write the following numbers in ascending order:
ਹੇਠਾਂ ਦਿੱਤੇ ਸੰਖਿਆਵਾਂ ਨੂੰ ਵਧਦੇ ਕ੍ਰਮ ਵਿੱਚ ਲਿਖੋ:
132,2000,7500,525.
(a) 7500,2000,525,132
(b) 132,525,2000,7500
(c) 132,525,7500,2000
(d) 7500,2000,132,525.
(b) 132,525,2000,7500
Question 22.
Write the following numbers in descending order:
ਹੇਠਾਂ ਦਿੱਤੇ ਸੰਖਿਆਵਾਂ ਨੂੰ ਘਟਦੇ ਕ੍ਰਮ ਵਿੱਚ ਲਿਖੋ:4000,8500,50600,7235.
(a) 50600,8500,7235,4000
(b) 50600,8500,4000,7235
(c) 50600,7235,8500,4000
(d) 50600,7235,4000,8500.
(a) 50600,8500,7235,4000
Question 23.
What is the largest 2-digit number?
ਸਭ ਤੋਂ ਵੱਡੀ 2-ਅੰਕਾਂ ਦੀ ਸੰਖਿਆ ਕਿਹੜੀ ਹੈ?
(a) 98
(b) 99
(c) 79
(d) 89.
(b) 99
Question 24.
What is the smallest 2-digit number?
ਸਭ ਤੋਂ ਛੋਟੀ 2- ਅੰਕਾਂ ਦੀ ਸੰਖਿਆ ਕਿਹੜੀ ਹੈ?
(a) 31
(b) 21
(c) 11
(d) 10
(d) 10
Question 25.
What is the largest 3-digit number?
ਸਭ ਤੋਂ ਵੱਡੀ 3- ਅੰਕਾਂ ਦੀ ਸੰਖਿਆ ਕਿਹੜੀ ਹੈ?
(a) 991
(b) 997
(c) 999
(d) 998
(c) 999
Question 26.
What is the smallest 3-digit number?
ਸਭ ਤੋਂ ਛੋਟੀ 3- ਅੰਕਾਂ ਦੀ ਸੰਖਿਆ ਕਿਹੜੀ ਹੈ?
(a) 100
(b) 101
(c) 111
(d) None of these ਇਹਨਾਂ ਵਿੱਚੋਂ ਕੋਈ ਨਹੀਂ।
(b) 101
Question 27.
What is the largest 4-digit number?
ਸਭ ਤੋਂ ਵੱਡੀ 4- ਅੰਕਾਂ ਦੀ ਸੰਖਿਆ ਕਿਹੜੀ ਹੈ?
(a) 8888
(b) 6789
(c) 9876
(d) 9999
(d) 9999
Question 28.
What is the smallest 4-digit number?
ਸਭ ਤੋਂ ਛੋਟੀ 4- ਅੰਕਾਂ ਦੀ ਸੰਖਿਆ ਕਿਹੜੀ ਹੈ?
(a) 1001
(B) 1000
(c) 1111
(d) 9999
(a) 1001
Question 29.
Which of the following numbers comes after 999?
ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ 999 ਤੋਂ ਬਾਅਦ ਆਉਂਦੀ ਹੈ?
(a) 100
(B) 998
(c) 1000
(d) None of these ਇਹਨਾਂ ਵਿੱਚੋਂ ਕੋਈ ਨਹੀਂ।
(c) 1000
Question 30.
Which of the following numbers comes just before 1000?
ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ 1000 ਤੋਂ ਠੀਕ ਪਹਿਲਾਂ ਆਉਂਦੀ ਹੈ?
(a) 999
(B) 1001
(c) 990
(d) 909.
(a) 999
Question 31.
Which of the following number is equal to 1 lakh?
ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ 1 ਲੱਖ ਦੇ ਬਰਾਬਰ ਹੈ?
(a) 100000
(B) 10000
(c) 1000
(d) 100.
(a) 100000
Question 32.
Which of the following numbers is equal to 1 crore?
ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 1 ਕਰੋੜ ਦੇ ਬਰਾਬਰ ਹੈ?
(a) 10000000
(B) 1000000
(c) 100000
(d) 10000.
(a) 10000000
Question 33.
1 million = ……….. lakh ?
1 ਮਿਲੀਅਨ = ……….. ਲੱਖ?
(a) 10
(B) 100
(c) 1000
(d) 10000
(a) 10
Question 34.
1 crore = ……… million?
1 ਕਰੋੜ = ………ਮਿਲੀਅਨ?
(a) 10000
(b) 1000
(c) 100
(d) 10
(c) 10
Question 35.
1 billion = ……. million?
1 ਬਿਲੀਅਨ = ……. ਮਿਲੀਅਨ?
(a) 10
(b) 100
(c) 1000
(D) 10000
(c) 1000
Question 36.
1 lakh = …….. ten thousand
1 ਲੱਖ = …….. ਦਸ ਹਜ਼ਾਰ
(a) 1
(b) 10
(c) 100
(d) 1000
(b) 10
Question 37.
1 million = ……. lakh
1 ਮਿਲੀਅਨ = ……. ਲੱਖ
(a) 10
(B) 100
(c) 1
(d) None of these ਇਹਨਾਂ ਵਿੱਚੋਂ ਕੋਈ ਨਹੀਂ।
(a) 10
Question 38.
1 crore = ……… million
1 ਕਰੋੜ = ……… ਮਿਲੀਅਨ
(a) 100
(B) 1
(c) 10
(d) None of these ਇਹਨਾਂ ਵਿੱਚੋਂ ਕੋਈ ਨਹੀਂ।
(c) 10
Question 39.
Use comma in 67810138 using international system.
ਅੰਤਰਰਾਸ਼ਟਰੀ ਸਿਸਟਮ ਦੀ ਵਰਤੋਂ ਕਰਕੇ 67810138 ਵਿੱਚ ਕਾਮਾ ਲਗਾਓ।
(a) 67,810,138
(B) 67,81,01,38
(c) 6,78,10,138
(d) 678,10,138.
(a) 67,810,138
Question 40.
1 centimeter = ……. millimeters
1 ਸੈਂਟੀਮੀਟਰ =…….ਮਿਲੀਮੀਟਰ
(a) 10
(B) 100
(c) 1000
(d) None of these ਇਹਨਾਂ ਵਿੱਚੋਂ ਕੋਈ ਨਹੀਂ।
(a) 10
Question 41.
1 meter = ……… centimeters
1 ਮੀਟਰ =……… ਸੈਂਟੀਮੀਟਰ
(a) 10
(B) 100
(c) 1000
(d) None of these ਇਹਨਾਂ ਵਿੱਚੋਂ ਕੋਈ ਨਹੀਂ।
(b) 100
Question 42.
1 meter = …….. millimeters
1 ਮੀਟਰ =…….. ਮਿਲੀਮੀਟਰ
(a) 10
(B) 100
(c) 1000
(d) None of these ਇਹਨਾਂ ਵਿੱਚੋਂ ਕੋਈ ਨਹੀਂ।
(c) 1000
Question 43.
1 km = ……. m
1 ਕਿਲੋਮੀਟਰ =…….ਮੀਟਰ
(a) 1000
(B) 10
(c) 100
(d) None of these ਇਹਨਾਂ ਵਿੱਚੋਂ ਕੋਈ ਨਹੀਂ।
(a) 1000
Question 44.
1 km = ……… mm
1 ਕਿਲੋਮੀਟਰ = ……… ਮਿਲੀਮੀਟਰ
(a) 10,00,000
(B) 1,00,000
(c) 10,000
(d) 1000.
(a) 10,00,000
Question 45.
49 to the nearest tens is
ਨੇੜੇ ਦੇ ਦਹਾਈ ਤੱਕ 49 ਦਾ ਨਿਕਟੀਕਰਨ ਕਰੋ।
(a) 50
(B) 40
(c) 45
(d) 55.
(a) 50
Question 46.
123 to the nearest tens is
ਨੇੜੇ ਦੇ ਦਹਾਈ ਤੱਕ 123 ਦਾ ਨਿਕਟੀਕਰਨ ਕਰੋ।
(a) 130
(B) 120
(c) 125
(d) 123.
(b) 120
Question 47.
Which of the following is correct?
ਹੇਠਾਂ ਦਿੱਤੇ ਵਿੱਚੋਂ ਕਿਹੜੇ ਦਾ ਨਿਕਟੀਕਰਨ ਸਹੀ ਹੈ?
(a) 841 → 800
(B) 286 → 200
(c) 9870 → 9800
(d) 87 → 80.
(a) 841 → 800
Question 48.
What is the value of L in Roman numerals?
ਰੋਮਨ ਅੰਕਾਂ ਵਿੱਚ L ਦਾ ਮੁੱਲ ਕੀ ਹੈ
(a) 100
(B) 50
(c) 70
(d) 90.
(b) 50
Question 49.
What is the value of C in Roman numerals?
ਰੋਮਨ ਅੰਕਾਂ ਵਿੱਚ C ਦਾ ਮੁੱਲ ਕੀ ਹੈ
(a) 10
(B) 100
(c) 1000
(d) 1.
(b) 100
Question 50.
What is the value of D in Roman numerals?
ਰੋਮਨ ਅੰਕਾਂ ਵਿੱਚ D ਦਾ ਮੁੱਲ ਕੀ ਹੈ
(a) 100
(B) 1000
(c) 500
(d) 10.
(c) 500
Question 51.
M in Roman numerals means
ਰੋਮਨ ਅੰਕਾਂ ਵਿੱਚ M ਦਾ ਅਰਥ ਹੈ
(a) 1000
(B) 100
(c) 10
(d) None of these ਇਹਨਾਂ ਵਿੱਚੋਂ ਕੋਈ ਨਹੀਂ।
(a) 1000
Question 52.
Write 60 in Roman numerals
60 ਨੂੰ ਰੋਮਨ ਅੰਕਾਂ ਵਿੱਚ ਲਿਖੋ
(a) LX
(b) LXX
(c) LXXX
(d) XL.
(a) LX
Question 53.
Write 80 in Roman numerals
80 ਨੂੰ ਰੋਮਨ ਅੰਕਾਂ ਵਿੱਚ ਲਿਖੋ
(a) LXXX
(b) LXX
(c) LX
(d) XXXL.
(a) LXXX
Question 54.
Write 90 in Roman numerals
90 ਨੂੰ ਰੋਮਨ ਅੰਕਾਂ ਵਿੱਚ ਲਿਖੋ
(a) XL
(b) XC
(c) CX
(d) LX.
(a) XC
Question 55.
I spent ₹ 2725 in November 2009 and ₹ 2275 in December 2009. How much have I spent in total?
ਮੈਂ ਨਵੰਬਰ, 2009 ਵਿੱਚ ₹ 2725 ਅਤੇ ਦਸੰਬਰ, 2009 ਵਿੱਚ ₹ 2275 ਦਾ ਖਰਚ ਕੀਤਾ। ਮੇਰੇ ਦੁਆਰਾ ਕੁੱਲ ਕਿੰਨਾ ਖਰਚਾ ਕੀਤਾ ਗਿਆ ਹੈ?
(a) 2000
(B) 3000
(c) 4000
(d) 5000
(d) 5000
Hint:
Total cost = 2725 + 2275 = 5000
ਸੰਕੇਤ:
ਕੁੱਲ ਖਰਚਾ = 2725 + 2275 = 5000
Question 56.
What is the difference between the largest 4-digit number and the smallest 5-digit number?
4-ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਅਤੇ 5-ਅੰਕ ਦੀ ਸਭ ਤੋਂ ਛੋਟੀ ਸੰਖਿਆ ਵਿੱਚ ਅੰਤਰ ਕਿੰਨਾ ਹੈ?
(a) 1
(B) 10
(c) 100
(d) 11.
(a)1
Hint:
Difference = 10,000 – 9999 = 1
ਸੰਕੇਤ:
ਅੰਤਰ = 10,000 – 9999 = 1
Question 57.
Renu’s monthly salary is ₹ 20975 and Minu’s is ₹ 15875. What is the difference in their monthly salary?
ਰੀਨੂੰ ਦੀ ਮਾਸਿਕ ਤਨਖਾਹ ₹ 20975 ਅਤੇ ਮੀਨੂੰ ਦੀ ₹ 15875 ਹੈ। ਉਹਨਾਂ ਦੀ ਮਾਸਿਕ ਤਨਖਾਹ ਦਾ ਅੰਤਰ ਕੀ ਹੈ?
(a) 6000
(B) ₹ 4900
(c) 000 5000
(d) ₹ 5100.
(d) 5100
Hint:
Difference = 20975 – 15875 = 5100
ਸੰਕੇਤ:
ਅੰਤਰ = 20975 – 15875 = 5100
Question 58.
1 meter 25 centimeters of cloth is required to sew a pair of pants. Out of 10 meters of fabric, how many pants can be sewn?
ਇੱਕ ਪੈਂਟ ਨੂੰ ਸਿਲਾਈ ਕਰਨ ਲਈ 1 ਮੀਟਰ 25 ਸੈਂਟੀਮੀਟਰ ਕੱਪੜੇ ਦੀ ਲੋੜ ਹੁੰਦੀ ਹੈ। 10 ਮੀਟਰ ਕੱਪੜੇ ਵਿੱਚੋਂ, ਕਿੰਨੇ ਪੈਂਟ ਸਿਲਾਈ ਕੀਤੇ ਜਾ ਸਕਦੇ ਹਨ?
(a) 2
(B) 4
(c) 6
(d) 8.
(d) 8
Hint:
1 m 25 cm = 125 cm
10m = 1000cm
1000 ÷ 125 = 8
ਸੰਕੇਤ:
1 m 25 cm = 125 cm
10m = 1000cm
1000 ÷ 125 = 8
Question 59.
Manish multiplied 100 by 89 instead of 79. How much bigger was his answer than the correct answer?
ਮਨੀਸ਼ ਨੇ 79 ਨਾਲ ਗੁਣਾ ਕਰਨ ਦੀ ਬਜਾਏ 100 ਨੂੰ 89 ਨਾਲ ਗੁਣਾ ਕੀਤਾ। ਉਸਦਾ ਜਵਾਬ ਸਹੀ ਉੱਤਰ ਨਾਲੋਂ ਕਿੰਨਾ ਵੱਡਾ ਸੀ?
(a) 100
(B) 1000
(c) 10000
(d) None of these ਇਹਨਾਂ ਵਿੱਚੋਂ ਕੋਈ ਨਹੀਂ।
(b) 1000
Hint:
100 × 89 = 8900
100 × 79 = 7900
8900 – 7900 = 1000
ਸੰਕੇਤ:
100 × 89 = 8900
100 × 79 = 7900
8900 – 7900 = 1000
Question 60.
Rajni types 25 pages daily. How many pages will she type in the month of November?
ਰਜਨੀ ਰੋਜ਼ਾਨਾ 25 ਪੰਨੇ ਟਾਈਪ ਕਰਦੀ ਹੈ। ਨਵੰਬਰ ਦੇ ਮਹੀਨੇ ਵਿੱਚ ਉਹ ਕਿੰਨੇ ਪੰਨੇ ਟਾਈਪ ਕਰੇਗੀ?
(a) 900
(B) 800
(c) 700
(d) 750
(d) 750
Hint:
Number of days in November
= 30
25 × 30 = 750
ਸੰਕੇਤ:
ਨਵੰਬਰ ਵਿੱਚ ਦਿਨਾਂ ਦੀ ਸੰਖਿਆ
= 30
25 × 30 = 750