Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

ਸੰਭਾਵਨਾ Probability 10th

Important MCQs for Exams 2023-24

/15

ਸੰਭਾਵਨਾ Probability 1

Session 2023-24

Questions-15

1 / 15

1. ਘਟਨਾ E ਦੀ ਸੰਭਾਵਨਾ + ਘਟਨਾ ‘E ਨਹੀ’ ਦੀ ਸੰਭਾਵਨਾ=…………ਹੈ।

 Probability of an event E + Probability of an event not E =…………             

2 / 15

2. ਕਿਸੇ ਘਟਨਾ ਦੀ ਸੰਭਾਵਨਾ ਕਦੇ ਵੀ ਰਿਣਾਤਮਕ ਨਹੀ ਹੁੰਦੀ।

The probability of an event never be negative.              

 

3 / 15

3. ਜੇਕਰ ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ p  ਹੈ ਤਾਂ ਉਸਦੇ ਨਾ ਵਾਪਰਨ ਦੀ ਸੰਭਾਵਨਾ ਕੀ ਹੋਵੇਗੀ :

If the probability of occurance of  an event is p, then probability of not occurance of event will be         

4 / 15

4. ਕਿਸੇ ਘਟਨਾ ਦੀ ਵੱਧ ਤੋਂ ਵੱਧ ਸੰਭਾਵਨਾ……… ਹੁੰਦੀ ਹੈ।

The maximum value of probability is……………

5 / 15

5. ਕਿਸੇ ਘਟਨਾ ਦੀ ਸੰਭਾਵਨਾ 15% ਵੀ ਹੋ ਸਕਦੀ ਹੈ।

The probability of an event may be 15%.  

6 / 15

6. ਅਸੰਭਵ ਘਟਨਾ ਦੀ ਸੰਭਾਵਨਾ 0 ਹੈ। 

The probability of an impossible event is 0. 

7 / 15

7. ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ।ਇੱਕ ਭਾਜ ਸੰਖਿਆ ਹੋਣ ਸੰਭਾਵਨਾ ਹੋਵੇਗੀ ?

A dice is thrown once what is the probability of getting a composite  number ?                                  

8 / 15

8. ਕਿਸੇ ਘਟਨਾ ਦੀ ਸੰਭਾਵਨਾ ਕਦੇ ਵੀ ……… ਨਹੀ ਹੋ ਸਕਦੀ।

Probability of an event can never be ………….

9 / 15

9. ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ?

Which of the following cannot be the probability of an event?

10 / 15

10. ਇੱਕ ਪਾਸਾ ਇੱਕ ਵਾਰ ਸੁੱਟਿਆ ਜਾਂਦਾ ਹੈ। 2 ਅਤੇ 6 ਦੇ ਵਿਚਕਾਰ ਸੰਖਿਆ ਨੂੰ ਪ੍ਰਾਪਤ ਕਰਨ ਦੀ ਸੰਭਾਵਨਾ ਦੱਸੋ।

A die is thrown  once. Find the probability of getting a number lying between 2 and 6.

11 / 15

11. 52 ਪੱਤਿਆਂ ਦੀ ਚੰਗੀ ਤਰ੍ਹਾਂ ਫੈਂਟੀ ਗਈ ਤਾਸ਼ ਦੀ ਗੁੱਟੀ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ। ਚਿੱਤਰ ਪੱਤਾ ਦੀ ਸੰਭਾਵਨਾ ਪਤਾ ਕਰੋ।

One card is  drawn from a well-shuffled deck of 52 cards . Find the probability of getting  a face  card.

12 / 15

12. 10 ਖਰਾਬ ਪੈਨ ਗਲਤੀ ਨਾਲ 90 ਚੰਗੇ ਪੈਨ ਨਾਲ ਮਿਲ ਜਾਂਦੇ ਹਨ। ਸਿਰਫ਼ ਪੈਨ ਨੂੰ ਦੇਖ ਕੇ ਇਹ ਦੱਸਣਾ ਸੰਭਵ ਨਹੀਂ ਹੈ ਕਿ ਇਹ ਖਰਾਬ ਹੈ ਜਾਂ ਨਹੀਂ। ਇਹਨਾਂ ਵਿੱਚੋਂ ਬੇਤਰਤੀਬੇ ਇੱਕ ਪੈੱਨ ਕੱਢਿਆ ਜਾਂਦਾ ਹੈ। ਇਸ ਸੰਭਾਵਨਾ ਦਾ ਪਤਾ ਲਗਾਓ ਕਿ ਕੱਢਿਆ ਗਿਆ ਪੈਨ ਚੰਗਾ ਹੈ।

10 defective pens are accidentally mixed with 90 good ones. It is not possible to just look at a pen and tell whether or not it is defective. One pen is taken  out at random from this lot. Determine the probability that the pen taken out is a good one.

13 / 15

13. ਇੱਕ ਬੈਗ ਵਿੱਚ 100 ਬਲਬ ਹੁੰਦੇ ਹਨ ਜਿਨ੍ਹਾਂ ਵਿੱਚੋਂ 30 ਖਰਾਬ ਹਨ। ਬੇਤਰਤੀਬੇ ਢੰਗ ਨਾਲ ਬੈਗ ਵਿੱਚੋਂ ਇੱਕ ਬਲਬ ਕੱਢਿਆ ਜਾਂਦਾ ਹੈ। ਚੁਣੇ ਹੋਏ ਬੱਲਬ ਦੇ ਚੰਗੇ ਹੋਣ ਦੀ ਸੰਭਾਵਨਾ ਕੀ ਹੈ।

In a bag, there  are 100 bulbs out of which  30 are bad ones.  A bulb is taken  out of the bag at random.  The probability  of the selected  bulb to be good is

14 / 15

14. ਇੱਕ ਬਕਸੇ ਵਿੱਚ 3 ਨੀਲੇ, 2 ਚਿੱਟੇ ਅਤੇ 5 ਲਾਲ ਸੰਗਮਰਮਰ ਹੁੰਦੇ ਹਨ। ਜੇ ਬਕਸੇ ਵਿੱਚੋਂ ਇੱਕ ਸੰਗਮਰਮਰ ਨੂੰ ਬੇਤਰਤੀਬ ਨਾਲ ਖਿੱਚਿਆ ਜਾਂਦਾ ਹੈ। ਕੀ ਸੰਭਾਵਨਾ ਹੈ ਕਿ ਸੰਗਮਰਮਰ ਨੀਲਾ ਹੋਵੇਗਾ?

A box contains  3 blue,  2 white,  and  5 red marbles.  If  a marble  is drawn  at random from the box.  What is the probability that the marble will be blue

15 / 15

15. 1 ਤੋਂ 50 ਨੰਬਰਾਂ ਵਾਲੇ ਕਾਰਡਾਂ ਨੂੰ ਬਕਸੇ ਵਿੱਚ ਰੱਖਿਆ ਜਾਂਦਾ ਹੈ ਅਤੇ ਚੰਗੀ ਤਰ੍ਹਾਂ ਮਿਲਾਇਆ ਜਾਂਦਾ ਹੈ। ਇੱਕ ਕਾਰਡ ਬਾਕਸ ਵਿੱਚੋਂ ਬੇਤਰਤੀਬੇ ਨਾਲ ਖਿੱਚਿਆ ਜਾਂਦਾ ਹੈ। 5 ਦਾ ਗੁਣਜ ਪ੍ਰਾਪਤ ਕਰਨ ਦੀ ਸੰਭਾਵਨਾ ਕੀ ਹੈ?Cards  are  marked  with  numbers   1   to  50 are placed  in the  box  and mixed  thoroughly.  One  card  is drawn  at random  from the box.  What is the probability  of getting  a multiple of 5?

*Fill this form.

Your score is

The average score is 11%

0%

Exit

/15

ਸੰਭਾਵਨਾ Probability 2

Session 2023-24

Questions-15

1 / 15

1. ਇੱਕ ਬੈਗ ਵਿੱਚ 4 ਲਾਲ ਗੇਂਦਾਂ ਅਤੇ 2 ਪੀਲੀਆਂ ਗੇਂਦਾਂ ਹਨ। ਬੈਗ ਵਿੱਚ ਦੇਖੇ ਬਿਨਾਂ ਇੱਕ ਗੇਂਦ ਬੈਗ ਵਿੱਚੋਂ ਖਿੱਚੀ ਜਾਂਦੀ ਹੈ। ਲਾਲ ਗੇਂਦ ਮਿਲਣ ਦੀ ਸੰਭਾਵਨਾ ਕੀ ਹੈ?

A bag has 4 red balls and 2 yellow balls.  A ball is drawn  from the bag without  looking  into the bag.  What is probability of getting a red ball?

2 / 15

2. A coin is thrown once what is the probability of getting a head?

ਇੱਕ ਸਿੱਕੇ ਨੂੰ ਇੱਕ ਵਾਰ ਉਛਾਲਣ ‘ਤੇ ਚਿੱਤ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ ।

3 / 15

3. The sum of the probabilities of all the elementary events of an experiment is …...           

 ਕਿਸੇ ਪ੍ਰਯੋਗ ਦੀਆਂ ਸਾਰੀਆਂ ਆਰੰਭਿਕ ਘਟਨਾਵਾਂ ਦੀਆਂ ਸੰਭਾਵਨਾਵਾਂ ਦਾ ਜੋੜ ………… ਹੁੰਦਾ ਹੈ।

4 / 15

4. The probability of an impossible event that is…….

ਕਿਸੇ ਅਸੰਭਵ ਘਟਨਾ ਦੀ ਸੰਭਾਵਨਾ ......ਹੁੰਦੀ ਹੈ :

5 / 15

5. The maximum value of probability is……………

ਕਿਸੇ ਘਟਨਾ ਦੀ ਵੱਧ ਤੋਂ ਵੱਧ ਸੰਭਾਵਨਾ……… ਹੁੰਦੀ ਹੈ।

6 / 15

6. The probability of an event never be…………

ਕਿਸੇ ਘਟਨਾ ਦੀ ਸੰਭਾਵਨਾ ਕਦੇ ਵੀ ................ਨਹੀ ਹੁੰਦੀ।

7 / 15

7. One card is  drawn from a well-shuffled deck of 52 cards . Find the probability of getting a red colour  face  card.

  52 ਪੱਤਿਆਂ ਦੀ ਚੰਗੀ ਤਰ੍ਹਾਂ ਫੈਂਟੀ ਗਈ ਤਾਸ਼ ਦੀ ਗੁੱਟੀ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ। ਲਾਲ ਰੰਗ ਦਾ ਚਿੱਤਰ ਪੱਤਾ ਦੀ ਸੰਭਾਵਨਾ ਪਤਾ ਕਰੋ।

8 / 15

8. If the probability of occurance of an event is p, then probability of not occurance of event will be 

ਜੇਕਰ ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ p ਹੈ ਤਾਂ ਉਸਦੇ ਨਾ ਵਾਪਰਨ ਦੀ ਸੰਭਾਵਨਾ ਕੀ ਹੋਵੇਗੀ :       

9 / 15

9. Probability of an event E + Probability of an event not E =………… 

ਘਟਨਾ ‘E’ ਦੀ ਸੰਭਾਵਨਾ + ਘਟਨਾ ‘E ਨਹੀ’ ਦੀ ਸੰਭਾਵਨਾ=…………ਹੈ।        

10 / 15

10. A dice is thrown once , the probability of getting a 9 number is ……….

ਜੇਕਰ ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਵੇ ਤਾਂ ਸੰਖਿਆਂ 9 ਆਉਣ ਦੀ ਸੰਭਾਵਨਾ ………. ਹੁੰਦੀ ਹੈ।

11 / 15

11. If  P(E) = 0.05, then what is  P (not E) =……..    

ਜੇਕਰ P(E) = 0.05 ਹੈ ਤਾਂ ‘P (E ਨਹੀਂ )  ’ਦੀ ਸੰਭਾਵਨਾ ਕੀ ਹੈ ?        

12 / 15

12. One card is  drawn from a well-shu ffled deck of 52 cards . Find the probability of getting  a black face  card.

52 ਪੱਤਿਆਂ ਦੀ ਚੰਗੀ ਤਰ੍ਹਾਂ ਫੈਂਟੀ ਗਈ ਤਾਸ਼ ਦੀ ਗੁੱਟੀ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ। ਕਾਲੇ ਰੰਗ ਦਾ ਚਿੱਤਰ ਪੱਤਾ ਹੋਣ ਦੀ ਸੰਭਾਵਨਾ ਪਤਾ ਕਰੋ।

13 / 15

13. Which of the following cannot be the probability of an event?

ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ?   

14 / 15

14. ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ।ਇੱਕ ਅਭਾਜ ਸੰਖਿਆ ਹੋਣ ਸੰਭਾਵਨਾ ਕੀ ਹੋਵੇਗੀ :

A dice is thrown once what is the probability of getting a prime  number ?   

                              

15 / 15

15. One card is  drawn from a well-shu ffled deck of 52 cards . Find the probability of getting  a black face  card.

52 ਪੱਤਿਆਂ ਦੀ ਚੰਗੀ ਤਰ੍ਹਾਂ ਫੈਂਟੀ ਗਈ ਤਾਸ਼ ਦੀ ਗੁੱਟੀ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ। ਕਾਲੇ ਰੰਗ ਦਾ ਚਿੱਤਰ ਪੱਤਾ ਹੋਣ ਦੀ ਸੰਭਾਵਨਾ ਪਤਾ ਕਰੋ।

*Fill this form.

Your score is

The average score is 8%

0%

Exit

Quiz -1 Topper's List

Pos.NameScoreDuration
1Rajwinder kaur87 %1 minutes 40 seconds
2Tony bhatti80 %4 minutes 28 seconds
3Lovedeep78 %3 minutes 17 seconds
4Naina67 %1 minutes 33 seconds
5Husanpreet Kaur67 %6 minutes 34 seconds
6Savina60 %5 minutes 11 seconds
7Alisha47 %3 minutes 38 seconds

Quiz -2 Topper's List

Pos.NameScoreDuration
1Naina67 %1 minutes 57 seconds
2Love deep53 %4 minutes 56 seconds

Get Started From today

Useful Links :

© 2022 Success Adda | All Rights Reserved