Quadratic Equation
Quiz -1
Questions-10
Important MCQs for Exam
1 / 10
ਦੋਘਾਤੀ ਸਮੀਕਰਨ ਦੀ ਘਾਤ ਕਿੰਨੀ ਹੁੰਦੀ ਹੈ?
The quadratic equation has degree
2 / 10
ਸਮੀਕਰਨ 2x² + kx + 3 = 0 ਦੇ ਦੋ ਮੂਲ ਬਰਾਬਰ ਹਨ, ਫਿਰ k ਦਾ ਮੁੱਲ ਕੀ ਹੈ?
The equation 2x² + kx + 3 = 0 has two equal roots, then the value of k is
Here a = 2, b = k, c = 3
ਕਿਉਂਕਿ ਸਮੀਕਰਨ ਦੇ ਮੂਲ ਬਰਾਬਰ ਹਨ Since the equation has two equal roots ∴ b² – 4ac = 0 ⇒ (k)² – 4 × 2 × 3 = 0 ⇒ k² = 24 ⇒ k = ± √24 ∴ k= ± √4×√6−−−− = ± 2√6
3 / 10
ਸਮੀਕਰਨ x (x + 1) + 8 = (x + 2) (x – 2) ਕਿਸ ਪ੍ਰਕਾਰ ਦੀ ਹੈ?
The equation x (x + 1) + 8 = (x + 2) (x – 2) is
4 / 10
ਹੇਠਾਂ ਦਿੱਤੇ ਵਿੱਚੋਂ ਕਿਹੜੀ ਇੱਕ ਦੋਘਾਤੀ ਸਮੀਕਰਨ ਨਹੀਂ ਹੈ?
Which of the following is not a quadratic equation
(a) x² + 3x – 5 = 0 (b) x² + x3 + 2 = 0 (c) 3 + x + x² = 0 (d) x² – 9 = 0
5 / 10
ਸਮੀਕਰਨ ax² +bx +c = 0 ਦੇ ਮੂਲ ਵਾਸਤਵਿਕ ਅਤੇ ਵੱਖ=ਵੱਖ ਹੋਣਗੇ, ਜੇਕਰ
The roots of the quadratic equation ax² +bx +c = 0 are real and distinct if
6 / 10
ਸਮੀਕਰਨ (x – 2)² + 1 = 2x – 3 ਕਿਸ ਪ੍ਰਕਾਰ ਦੀ ਹੈ?
The equation (x – 2)² + 1 = 2x – 3 is a
7 / 10
ਸਮੀਕਰਨ ax² +bx +c = 0 ਦੇ ਮੂਲ ਵਾਸਤਵਿਕ ਅਤੇ ਬਰਾਬਰ ਹੋਣਗੇ, ਜੇਕਰ
The roots of the quadratic equation ax² +bx +c = 0 are real and equal if
8 / 10
ਦੋਘਾਤੀ ਸਮੀਕਰਨ 6x² – x – 2 = 0 ਦੇ ਮੂਲ ਕਿਹੜੇ ਹਨ?
The roots of the quadratic equation 6x² – x – 2 = 0 are
9 / 10
ਸਮੀਕਰਨ ax² +bx +c = 0 ਦੇ ਮੂਲ ਵਾਸਤਵਿਕ ਨਹੀਂ ਹੋਣਗੇ, ਜੇਕਰ
The roots of the quadratic equation ax² +bx +c = 0 are not real if
10 / 10
ਦੋਘਾਤੀ ਸਮੀਕਰਨ ਜਿਸਦੇ ਮੂਲ 1 ਅਤੇ ½ ਹਨ
The quadratic equation whose roots are 1 and ½
a) 2x² + 3x – 1 = 0 (b) 2x² – 3x – 1 = 0 (c) 2x² + 3x + 1 = 0 (d) 2x² – 3x + 1 = 0
To see result and to get certificate fill following information correctly.
ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ ।
Your score is
Restart quiz Exit
Home NTSE NMMS WorkSheet Activities Videos Images Class Assignments Contact Us