Session 2023-24
Questions-8
1 / 8
Which one has all the properties of a kite and a parallelogram?
ਕਿਸ ਕੋਲ ਇੱਕ ਪਤੰਗ ਅਤੇ ਸਮਾਨੰਤਰ ਚਤੁਰਭੁਜ ਦੀ ਵਿਸ਼ੇਸ਼ਤਾ ਹੈ?
2 / 8
Which of the following is a propefay of a parallelogram?
ਹੇਠ ਲਿਖਿਆਂ ਕਿਹੜਾ ਗੁਣ ਸਮਾਂਤਰ ਚਤੁਰਭੁਜ (ਹੋਣ ਦੀ ਪੁਸ਼ਟੀ ਕਰਦਾ) ਦਾ ਹੈ?
3 / 8
If two adjacent angles of a parallelogram are in the ratio 2 : 3, then the measure of angles are
ਜੇ ਇੱਕ ਸਮਾਂਤਰ ਚਤੁਰਭੁਜ ਦੇ ਦੋ ਨਾਲ ਲੱਗਦੇ ਕੋਣ 2: 3 ਦੇ ਅਨੁਪਾਤ ਵਿੱਚ ਹਨ, ਤਾਂ ਕੋਣਾਂ ਦਾ ਮਾਪ ਹੋਵੇਗਾ:
(a) 72°, 108° (b) 36°, 54°
(c) 80°, 120° (d) 96°, 144°
4 / 8
ABCD ਇੱਕ ਸਮਾਂਤਰ ਚਤੁਰਭੁਜ ਹੈ ਜਿਸ ਵਿੱਚ ∠A=x+2y ,∠B=110o , ∠C=70o, ∠D=5x+2y ਹੈ ਤਾਂ
ABCD is a parallelogram in which ∠A=x+2y ,∠B=110o , ∠C=70o, ∠D=5x+2y Then:
a) x=5o, y=20o b) x=10o, y=30o
c) x=20o, y=30o d) x=15o, y=25o
5 / 8
ਚਤੁਰਭੁਜ ਦੇ ਕੋਣ 1: 2: 3: 4 ਦੇ ਅਨੁਪਾਤ ਵਿੱਚ ਹਨ,ਸਭ ਤੋਂ ਵੱਡੇ ਅਤੇ ਛੋਟੇ ਕੋਣ ਦੇ ਵਿਚਕਾਰ ਅੰਤਰ ਲੱਭੋ:
Angles of a quadriletral are in ratio 1:2:3:4.Find difference between biggest and smallest angle:
a) 125o b)108o
c)75o d)120o
6 / 8
If two adjacent angles of a parallelogram are (5x – 5) and (10x + 35), then the ratio of these angles is
ਜੇ ਇਕ ਸਮਾਂਤਰ ਚਤੁਰਭੁਜ ਦੇ ਦੋ ਨਾਲ ਲੱਗਦੇ ਕੋਣ (5x - 5) ਅਤੇ (10x + 35) ਹਨ, ਤਾਂ ਇਨ੍ਹਾਂ ਕੋਣਾਂ ਦਾ ਅਨੁਪਾਤ ਹੈ
7 / 8
ਚਤੁਰਭੁਜ ਵਿੱਚ 900 ਦੇ ਕਿੰਨੇ ਕੋਣ ਸੰਭਵ ਹਨ:
How many angles of 90o are possible in a quadriletral:
8 / 8
If the adjacent sides of a parallelogram are equal, then parallelogram is a
ਜੇ ਇੱਕ ਸਮਾਂਤਰ ਚਤੁਰਭੁਜ ਦੇ ਨਾਲ ਲੱਗਦੇ ਪਾਸੇ ਬਰਾਬਰ ਹਨ, ਤਾਂ ਸਮਾਂਤਰ ਚਤੁਰਭੁਜ ਹੈ:
To win Prize , to see result and to get certificate fill following information correctly.
ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ ।
Your score is
Restart quiz Exit
Home NTSE NMMS WorkSheet Activities Videos Images Class Assignments Contact Us