Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

ਇੱਕ ਚਲ ਵਿੱਚ ਰੇਖੀ ਸਮੀਕਰਨ Linear Equations in One Variable 8th

Important MCQs 2023-24

/12

Linear equation in one variable ਇੱਕ ਚਲ ਵਾਲੇ ਰੇਖੀ ਸਮੀਕਰਨ 1

Session 2023-24

Questions-12

*Fill this form.

1 / 12

1. ਚਲ x ਵਾਲੀ ਇੱਕ ਰੇਖੀ ਸਮੀਕਰਨ ਦਾ ਮਿਆਰੀ ਰੂਪ ਕੀ ਹੈ? 

2 / 12

2. ਚਲ x ਵਾਲੀ ਇੱਕ ਰੇਖੀ ਸਮੀਕਰਨ ਕਿਹੜੀ ਹੈ?

3 / 12

3. ਹੇਠਾਂ ਦਿੱਤੇ ਵਿੱਚੋਂ ਕਿਹੜੀ ਇੱਕ ਰੇਖੀ ਸਮੀਕਰਨ ਨਹੀਂ ਹੈ?

4 / 12

4. ਕਥਨ 'ਇੱਕ ਸੰਖਿਆ ਵਿੱਚ 10 ਜੋੜਨ 'ਤੇ, ਸੰਖਿਆ 20 ਬਣ ਜਾਂਦੀ ਹੈ' ਇੱਕ ਸਮੀਕਰਨ ਦੇ ਰੂਪ ਵਿੱਚ ਕੀ ਹੈ?

5 / 12

5. ਜੇਕਰ ਕਿਸੇ ਸੰਖਿਆ ਵਿੱਚੋਂ 15 ਨੂੰ ਘਟਾਇਆ ਜਾਵੇ ਤਾਂ ਇਹ -5 ਬਣ ਜਾਂਦਾ ਹੈ। ਇੱਕ ਸਮੀਕਰਨ ਦੇ ਰੂਪ ਵਿੱਚ ਇਹ ਬਿਆਨ ਹੈ?

6 / 12

6. ਇੱਕ ਸੰਖਿਆ ਜਦੋਂ 5 ਨਾਲ ਭਾਗ ਕੀਤੀ ਜਾਂਦੀ ਹੈ ਤਾਂ 6 ਮਿਲਦਾਾ ਹੈ। ਇਹ ਕਥਨ ਇੱਕ ਸਮੀਕਰਨ ਦੇ ਰੂਪ ਵਿੱਚ ਕੀ ਹੈ ?

7 / 12

7. ਇੱਕ ਸੰਖਿਆ ਦਾ ਸੱਤ ਗੁਣਾ 42 ਹੈ। ਇੱਕ ਸਮੀਕਰਨ ਦੇ ਰੂਪ ਵਿੱਚ ਇਹ ਕਥਨ ਹੈ?

8 / 12

8. ਸਮੀਕਰਨ 5x – 8 = 7 ਦਾ ਹੱਲ ਕੀ ਹੈ?       

9 / 12

9. ਸਮੀਕਰਨ z + 4 = 8 ਦਾ ਹੱਲ ਕੀ ਹੈ?

10 / 12

10. ਸਮੀਕਰਨ 14 – x = 8 ਦਾ ਹੱਲ ਕੀ ਹੈ?             

11 / 12

11. ਸਮੀਕਰਨ 3x + 8 = 14 ਦਾ ਹੱਲ ਕੀ ਹੈ?       

12 / 12

12. ਇੱਕ ਸੰਖਿਆ ਦੇ 2 ਗੁਣਾ ਵਿੱਚ ਜਦੋਂ 9 ਨੂੰ ਜੋੜਿਆ ਜਾਂਦਾ ਹੈ, ਤਾਂ ਸਾਨੂੰ 67 ਮਿਲਦਾ ਹੈ। ਸੰਖਿਆ ਕੀ ਹੈ?

Your score is

The average score is 12%

0%

Exit

/11

Linear Equation in one Variable ਇੱਕ ਚਲ ਵਾਲੇ ਰੇਖੀ ਸਮੀਕਰਨ 2

Session 2023-24

Questions-11

1 / 11

1. ਇੱਕ ਚਲ ਵਾਲੀ ਇੱਕ ਰੇਖੀ ਸਮੀਕਰਨ ਦੇ ਕਈ ਹੱਲ ਹੁੰਦੇ ਹਨ।

2 / 11

2. ਸਮੀਕਰਨ 2x + 4 = 6 ਦਾ ਹੱਲ 1 ਹੈ।

3 / 11

3. ਸਮੀਕਰਨ 8x - 16 = 24 ਦਾ ਹੱਲ, 6 ਹੈ।

4 / 11

4. 5x−3y=5 ਇੱਕ ਚਲ ਵਿੱਚ ਇੱਕ ਰੇਖੀ ਸਮੀਕਰਨ ਹੈ।

5 / 11

5. ਇੱਕ ਸਧਾਰਨ ਰੇਖੀ ਸਮੀਕਰਨ ਵਿੱਚ ਚਲ ਦੀ ਵੱਧ ਤੋਂ ਵੱਧ ਘਾਤ 1 ਹੰਦੀ ਹੈ।

6 / 11

6. ਜੇਕਰ ਅਸੀਂ m ਤੋਂ 9 ਨੂੰ ਘਟਾਉਂਦੇ ਹਾਂ ਤਾਂ ਅਸੀਂ ………….. ਪ੍ਰਾਪਤ ਕਰਦੇ ਹਾਂ।

7 / 11

7. ਸਮੀਕਰਨ 2x – 1 = 3 ਦਾ ਹੱਲ ————–ਹੈ

8 / 11

8. 2y = 14 ਦਾ ਹੱਲ ———— ਹੈ

9 / 11

9. ਇੱਕ ਚਲ ਵਿੱਚ ਇੱਕ ਰੇਖੀ ਸਮੀਕਰਨ  ———– ਹੱਲ ਹੁੰਦਾ ਹੈ।

10 / 11

10. ਜੇਕਰ ਕਿਸੇ ਸੰਖਿਆ ਵਿੱਚੋਂ 2 ਨੂੰ ਘਟਾਇਆ ਜਾਵੇ ਤਾਂ ਇਹ -8 ਬਣ ਜਾਂਦਾ ਹੈ। ਇਹ ਕਥਨ ਇੱਕ ਸਮੀਕਰਨ ਦੇ ਰੂਪ ਵਿੱਚ  ————   ਹੈ।           

11 / 11

11. ਇੱਕ ਸੰਖਿਆ ਦੂਜੀ ਸੰਖਿਆ ਤੋਂ 3 ਵੱਡੀ ਹੈ। ਦੋ ਸੰਖਿਆਵਾਂ ਦਾ ਜੋੜ 23 ਹੈ। ਦੋ ਸੰਖਿਆਵਾਂ ਕੀ ਹਨ?                 

*Fill this form.

Your score is

The average score is 14%

0%

Exit

Quiz -1 Topper's List

Pos.NameScoreDuration
1Darshan Singh92 %3 minutes 4 seconds
2Muskan83 %8 minutes 45 seconds
3Muskan67 %9 minutes 34 seconds
4Prabhjot kaur50 %7 minutes 26 seconds

Quiz -2 Topper's List

Pos.NameScoreDuration
1Ramtirath janagal100 %1 minutes 13 seconds
2Muskan82 %5 minutes 6 seconds
3Darshan Singh64 %1 minutes 24 seconds
4Muskan64 %4 minutes 29 seconds
5Prabhjot kaur55 %8 minutes 26 seconds

Get Started From today

Useful Links :

© 2022 Success Adda | All Rights Reserved