Some steps to find the square root of a number are shown below.
ਇੱਕ ਸੰਖਿਅ ਦੇ ਵਰਗਮੂਲ ਨੂੰ ਲੱਭਣ ਲਈ ਕੁਝ ਕਦਮ ਹੇਠਾਂ ਦਰਸਾਏ ਗਏ ਹਨ ।
- 49 – 1 = 48
- 48 – 3 = 45
- 45 – 5 = 40
- 40 – 7 = 33
- 33 – 9 = 24
- 24 – 11 = 13
- 13 – 13 = 0
What is the square root of the number?
ਸੰਖਿਆ ਦਾ ਵਰਗ ਮੂਲ ਕਿੰਨਾ ਹੈ?