Practicle Geometry ਪ੍ਰਯੋਗਿਕ ਜਿਆਮਤੀ
Quiz for Revision and Exam Preparation
1 / 15
ਇੱਕ ਸਮਬਹੁਭੁਜ ਦੇ ਸਾਰੇ ਕੋਣ _____ ਹੁੰਦੇ ਹਨ ।
All the angles of a regular polygon are of _________.
900 b) 600 c) ਬਰਾਬਰ , Equal measure d) 450
2 / 15
ਇੱਕ ਵਿਲੱਖਣ ਚਤੁਰਭੁਜ ਦੀ ਰਚਨਾ ਲਈ , ਕਿੰਨੇ ਮਾਪਾਂ ਦੀ ਜਰੂਰਤ ਹੁੰਦੀ ਹੈ ?
How many measurements are requied to construct a quadrilateral , uniquely ?
3 / 15
n ਭੁਜਾਵਾਂ ਵਾਲੇ ਬਹੁਭੁਜ ਦੇ ਅੰਦਰੂਨੀ ਕੋਣਾਂ ਦੇ ਜੋੜ ਦਾ ਫਾਰਮੂਲਾ ਹੈ :
Sum of all interior angles of a polygon with n sides is given by :
a) (n-2)1800 b)(n-4)1800
c) (n+2)1800 d) (n+4)1800
4 / 15
ਇੱਕ ਆਇਤ ਦੀ ਰਚਨਾ ਲਈ , ਸਾਨੂੰ ਪਤਾ ਹੋਣਾ ਚਾਹੀਦਾ ਹੈ :
To construct a rectangle , we need to know :
5 / 15
ਸਭ ਤੋਂ ਛੋਟੀ ਬਹੁਭੁਜ ____ ਭੁਜਾਵਾਂ ਨਾਲ ਬਣਾਈ ਜਾ ਸਕਦੀ ਹੈ ।
Minimum no. Of sides to constuct a polygon is
6 / 15
ਜੇਕਰ ਦੋ ਵਿਕਰਣ ਅਤੇ ਤਿੰਨ ਭੁਜਾਵਾਂ ਦਿੱਤੀਆਂ ਹੋਣ ਤਾਂ
If two diagonals and Three sides are given , then
7 / 15
ਇੱਕ ਚਤੁਰਭੁਜ ਦੇ ਕੋਣਾਂ ਦਾ ਅਨੁਪਾਤ 4:5:10:11 ਹੋਵੇ , ਤਾਂ ਚਤੁਰਭੁਜ ਦਾ ਕੋਣਾ ਦਾ ਮਾਪ ਹੈ :
Angles of a quadrilateral are in the ratio 4:5:10:11 then angles are :
a) 360 ,600 , 1080 , 1560 b) 480 , 600 , 1200, 1320
c) 520 , 600 , 1220 , 1260 d) 600 , 600 , 1200 , 1200
8 / 15
ਇੱਕ ਵਰਗ ਦੀ ਰਚਨਾ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ?
To construct a square , we need to know
9 / 15
ਇੱਕ ਸਮਾਂਤਰ ਚਤੁਰਭੁਜ ਦੀ ਰਚਨਾ ਲਈ,ਸਾਨੂੰ ਪਤਾ ਹੋਣਾ ਚਾਹੀਦਾ ਹੈ :
To construct a parallelogram , we need to know :
10 / 15
ਜੇਕਰ ਦੋ ਵਿਕਰਣਾਂ ਦਾ ਮਾਪ ਦਿਤਾ ਹੋਵੇ ਤਾਂ _____ ਦੀ ਰਚਨਾ ਕੀਤੀ ਜਾ ਸਕਦੀ ਹੈ ।
If two diagonals are given then _______ can be constructed .
11 / 15
ਇੱਕ ਚਤੁਰਭੁਜ ਦੀ ਰਚਨਾ ਲਈ ,ਸਾਨੂੰ ਤਿੰਨ ਭੁਜਾਵਾਂ ਅਤੇ ਇਹਨਾਂ ਭੁਜਾਵਾਂ ਵਿਚਕਾਰਲੇ ____ ਕੋਣ ਪਤਾ ਹੋਣੇ ਚਾਹੀਦੇ ਹਨ:-
To Construct a quadrilateral , we need to know three sides and _____ included angles.
12 / 15
ਇੱਕ ਚਤੁਰਭੁਜ ਦੀ ਰਚਨਾ ਲਈ ਸਾਨੂੰ ਦੋ ਲਾਗਵੀਆਂ ਭੁਜਾਵਾਂ ਅਤੇ _____ਕੋਣ ਪਤਾ ਹੋਣਾ/ਹੋਣੇ ਚਾਹੀਦੇ ਹਨ ।
To construct a quadrilateral , we need to know two adjacent sides and ______angles.
13 / 15
ਹੇਠ ਲਿਖੀਆਂ ਵਿੱਚੋਂ ਕਿਹੜਾ ਕੋਣ ਪਰਕਾਰ ਦੀ ਸਹਾਇਤਾ ਨਾਲ ਬਣਾਉਣਾ ਸੰਭਵ ਨਹੀਂ :
Which o fthe following angles is not possible to draw using compass ?
a) 300 b) 900
c) 450 d)500
14 / 15
ਜੇਕਰ ਕਿਸੇ ਚਤੁਰਭੁਜ ਦੇ ਤਿੰਨ ਕੋਣ 300,600 ਅਤੇ 1200 ਹਨ , ਤਾਂ ਇਸਦਾ ਚੌਥਾ ਕੌਣ ਕੀ ਹੋਵੇਗਾ :
If three angles of a quqadrilateral are 300 ,600 and 1200 then its fourth angle is
a) 500 b) 1500
c) 2500 d) 1000
15 / 15
ਚਤੁਰਭੁਜ ਜਿਸ ਦੀ ਭੁਜਾਵਾਂ ਦਾ ਕੇਵਲ ਇੱਕ ਜੋੜਾ ਸਮਾਂਤਰ ਹੋਵੇ :
A quadrilateral with only one pair of opposite sikes are parallel is
To see result and to get certificate fill following information correctly.
ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।
Your score is
Restart quiz Exit
Home NTSE NMMS WorkSheet Activities Videos Images Class Assignments Contact Us