Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Lines and Angles ਰੇਖਾਵਾਂ ਅਤੇ ਕੋਣ 7th

Important MCQs for Exams

20

Lines and Angles ਰੇਖਾਵਾਂ ਅਤੇ ਕੋਣ

Questions-10

1 / 10

ਸੰਪੂਰਕ ਕੋਣਾਂ ਦਾ ਜੋੜਾ..............ਹੈ।

A pair of supplementary angles is………

2 / 10

ਜੇਕਰ ਦੋ ਰੇਖਾਵਾਂ ਇੱਕ ਬਿੰਦੂ 'ਤੇ ਕੱਟਦੀਆਂ ਹਨ ਤਾਂ ਸਿਖਰ ਸਨਮੁੱਖ ਕੋਣ ਹਮੇਸ਼ਾ............. ਹੁੰਦੇ ਹਨ।

If two lines intersect at a point, the vertically opposite angles are always........

3 / 10

4 / 10

ਦੋ ਕੋਣਾਂ ਨੂੰ ..........ਕੋਣ ਕਹਿੰਦੇ ਹਨ, ਜੇਕਰ ਉਹਨਾਂ ਦਾ ਜੋੜ 180° ਹੋਵੇ।

Two angles are called……….. if the sum of their measures is 180°

5 / 10

ਜੇਕਰ ਦੋ ਲਾਗਵੇਂ ਕੋਣ ਸੰਪੂਰਕ ਹਨ ਤਾਂ ਉਹ............ ਬਣਾਉਂਦੇ ਹਨ।

If two adjacent angles are supplementary then, they form a…………..

6 / 10

ਜੇਕਰ ਰੇਖੀ ਜੋੜੇ ਦਾ ਇੱਕ ਕੋਣ ਨਿਊਨ ਕੋਣ ਹੈ ਤਾਂ ਦੂਸਰਾ ਕੋਣ............... ਹੁੰਦਾ ਹੈ।

If one angle of a linear pair is acute, then the other angle is………..

7 / 10

ਪੂਰਕ ਕੋਣਾਂ ਦਾ ਜੋੜਾ............ ਹੈ ।

A pair of complementary angles is……..

8 / 10

ਜੇਕਰ ਦੋ ਕੋਣ ਪੂਰਕ ਹਨ ਤਾਂ ਉਹਨਾਂ ਦਾ ਜੋੜ.............. ਹੁੰਦਾ ਹੈ।

If two angles are complementary then the sum of their measure is....

9 / 10

10 / 10

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

10

Lines and Angles ਰੇਖਾਵਾਂ ਅਤੇ ਕੋਣ

Questions-13

1 / 13

Two angles which have one common vertex and their arms are opposite rays are called :

ਦੋ ਕੋਣ ਜਿਨ੍ਹਾਂ ਦਾ ਇੱਕ ਸਾਂਝਾ ਸਿਖਰ ਹੁੰਦਾ ਹੈ ਅਤੇ ਉਨ੍ਹਾਂ ਦੀਆਂ ਭੁਜਾਵਾਂ ਉਲਟ ਕਿਰਨਾਂ ਹੁੰਦੀਆਂ ਹਨ ,ਨੂੰ ਕੀ ਕਿਹਾ ਜਾਂਦਾ ਹੈ:

2 / 13

Two angles can be supplement if both of them are:

ਦੋ ਕੋਣ ਸੰਪੂਰਕ ਹੋ ਸਕਦੇ ਹਨ ਜੇ ਉਹ ਦੋਵੇਂ ਹਨ:

3 / 13

If one angle is (90x)º. Find the supplement.

ਜੇ ਇੱਕ ਕੋਣ (90x)º ਹੈ। ਇਸਦਾ ਸੰਪੂਰਕ ਲੱਭੋ।

4 / 13

In the given figure - 5)º and - 5)º ਅਤੇ

5 / 13

                

        

a) 60º              b) 120º                      c) 30º                   d) 90º

6 / 13

Among two supplementary angles the bigger angle is 40º more than the smaller angle. Find the measure of the smaller angle.

ਦੋ ਸੰਪੂਰਕ ਕੋਣਾਂ ਵਿੱਚੋਂ ਵੱਡਾ ਕੋਣ ਛੋਟੇ ਕੋਣ ਨਾਲੋਂ 40º ਜ਼ਿਆਦਾ ਹੈ। ਛੋਟੇ ਕੋਣ ਦਾ ਮਾਪ ਲੱਭੋ ।

a) 60º         b) 70º                 c) 80º              d)  25º

7 / 13

Measure of two complementary angles are in the ratio 2 : 3. Find the measure of the bigger angle.

ਦੋ ਪੂਰਕ ਕੋਣਾਂ ਦਾ ਮਾਪ 2: 3 ਦੇ ਅਨੁਪਾਤ ਵਿੱਚ ਹੈ। ਵੱਡੇ ਕੋਣ ਦਾ ਮਾਪ ਲੱਭੋ:

a) 64º               b) 36º                          c) 70º                     d) 54º

8 / 13

Which pair of angles are complementary:

ਕੋਣਾਂ ਦੀ ਕਿਹੜੀ ਜੋੜੀ ਪੂਰਕ ਹੈ:

a) yº,(180y)º b) xº, (90 + x)º c) xº, (90x)º           d) 63º , 37º

9 / 13

Measure of a reflex angle lies between:

ਇੱਕ ਰਿਫਲੈਕਸ ਕੋਣ ਦਾ ਮਾਪ ਕਿਸ ਦੇ ਵਿਚਕਾਰ ਹੁੰਦਾ ਹੈ:

a) 0º and ਅਤੇ 360º         b) 90º and ਅਤੇ 180º          c) 180º and ਅਤੇ 360º          d) 0º and ਅਤੇ 180º

10 / 13

When two parallel lines are intersected by a transversal, then interior angles on the same side of the transversal are………… :

ਜਦੋਂ ਦੋ ਸਮਾਨਾਂਤਰ ਰੇਖਾਵਾਂ ਇੱਕ ਕਾਟਵੀ ਰੇਖਾ ਦੁਆਰਾ ਕੱਟੀਆਂ ਜਾਂਦੀਆਂ ਹਨ, ਤਾਂ ਕਾਟਵੀ ਰੇਖਾ ਦੇ ਇੱਕ ਪਾਸੇ ਦੇ ਅੰਦਰਲੇ ਕੋਣ......... ਹੁੰਦੇਹਨ:

11 / 13

Number of angles formed by a transversal, when it intersects 3 parallel lines is:

ਕਾਟਵੀ ਰੇਖਾ ਦੁਆਰਾ ਬਣਾਏ ਗਏ ਕੋਣਾਂ ਦੀ ਸੰਖਿਆ ਪਤਾ ਕਰੋ, ਜਦੋਂ ਇਹ 3 ਸਮਾਨਾਂਤਰ ਰੇਖਾਵਾਂ ਨੂੰ ਕੱਟਦੀ ਹੈ:

12 / 13

Two lines perpendicular to the same line are                   to each other :

ਇੱਕੋ ਰੇਖਾ ਤੇ  ਦੋ ਲੰਬ ਰੇਖਾਵਾਂ ਇੱਕ ਦੂਜੇ ਦੇ...............ਹੁੰਦੀਅਂ ਹਨ:

13 / 13

An angle of a linear pair is half of a right angle. Find the measures of the angles.

ਇੱਕ ਰੇਖਿਕ ਜੋੜੀ ਦਾ ਕੋਣ ਸਮਕੋਣ ਦਾ ਅੱਧਾ ਹੁੰਦਾ ਹੈ। ਕੋਣਾਂ ਦੇ ਮਾਪ ਲੱਭੋ।

a) 90º, 45º b) 45º, 135º              c) 90º , 90º          d) 60º , 120º

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

Quiz -1 Topper's List

Pos.NameScoreDuration
1Manpreet Kaur85 %2 minutes 47 seconds
2Anshika69 %5 minutes 32 seconds
3Shivangi joshi59 %5 minutes
4Anmol46 %7 minutes 36 seconds
5Manpreet Kaur31 %2 minutes 37 seconds
6Guddia kumari23 %6 minutes 1 seconds
7Harpreet singh15 %33 seconds
8Manpreet Kaur15 %1 minutes 32 seconds

© 2024 Success Adda | All Rights Reserved