Q1. ਸਭ ਤੋਂ ਛੋਟੀ ਪ੍ਰਾਕ੍ਰਿਤਕ ਸੰਖਿਆ Smallest natural number
1
Q2. ਸਭ ਤੋਂ ਛੋਟੀ ਪੂਰਨ ਸੰਖਿਆ Smallest Whole number
0
Q3. ਸਭ ਤੋਂ ਛੋਟੀ ਸੰਪੂਰਨ ਸੰਖਿਆ The smallest integer is
ਸੰਭਵ ਨਹੀਂ not possible
Q4. ਸਭ ਤੋਂ ਵੱਡੀ ਪ੍ਰਾਕ੍ਰਿਤਕ ਸੰਖਿਆ Largest natural number
ਸੰਭਵ ਨਹੀਂ not possible
Q5. ਸਭ ਤੋਂ ਵੱਡੀ ਪੂਰਨ ਸੰਖਿਆ Largest Whole number
ਸੰਭਵ ਨਹੀਂ not possible
Q6. 50 ਦੀ ਰੋਮਨ ਸੰਖਿਆ The Roman numeral of 50
L
Q7. -10 ਅਤੇ -15 ਵਿੱਚੋਂ ਛੋਟੀ ਸੰਪੂਰਨ ਸੰਖਿਆ The smallest whole number from -10 and -15 is
-15
Q8. ਸਭ ਤੋਂ ਛੋਟੀ ਭਾਜ ਸੰਖਿਆ ਕਿਹੜੀ ਹੈ? What is the smallest composite number?
4
Q9. 20 ਮਿੰਟ ਇੱਕ ਘੰਟੇ ਦੀ ਕਿਹੜੀ ਭਿੰਨ ਹੈ? What is the fraction of 60 minutes with a hour?
1⁄3
Q10. ਕਿਸ ਸੰਖਿਆ ਨਾਲ ਭਾਗ ਪਰਿਭਾਸ਼ਿਤ ਨਹੀਂ ਹੈ? Which number does not define a part?
0
Q11. ਆਇਤ ਵਿੱਚ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ। State the number of lines of symmetry in a rectangle.
2
Q12. ਵਰਗ ਵਿੱਚ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ। State the number of lines of symmetry in a square
4
Q13. ਚੱਕਰ ਵਿੱਚ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ। State the number of lines of symmetry in a circle
ਅਣਗਿਣਤ infinite
Q14. ਸਮਭੁਜੀ ਤ੍ਰਿਭੁਜ ਵਿੱਚ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ। State the number of lines of symmetry in an equilateral triangle
3
Q15. ਸਮਦੋਭੁਜੀ ਤ੍ਰਿਭੁਜ ਵਿੱਚ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ। State the number of lines of symmetry in an isosceles triangle.
1