Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Coordinate Geometry ਨਿਰਦੇਸ਼ਅੰਕ ਜਿਮਾਇਤੀ 10th

Important MCQs for Exams

470

ਨਿਰਦੇਸ਼ ਅੰਕ ਜਿਮਾਇਤੀ Co-ordinate geometry

Quiz-1   Questions-16

Important Questions for Exam

1 / 16

ਬਿੰਦੂਆਂ A (–2, 8) ਅਤੇ B (– 6, – 4)  ਨੂੰ ਮਿਲਾਉਣ ਵਾਲੇ ਰੇਖਾ ਖੰਡ ਦਾ ਮੱਧ ਬਿੰਦੂ ਹੋਵੇਗਾ: 

 The mid-point of the line segment joining the points A (–2, 8) and B (– 6, – 4) is

2 / 16

ਬਿੰਦੂਆਂ A (0, 6) ਅਤੇ B (0, –2) ਵਿੱਚ ਦੂਰੀ ਪਤਾ ਕਰੋ।
The distance between the point (0, 6) and (0, -2) is ………..

 

3 / 16

ਜੇਕਰ ਬਿੰਦੂ (x ,0) ਅਤੇ (0,5) ਵਿਚਕਾਰ ਦੂਰੀ 13 ਇਕਾਈਆਂ ਹੋਵੇ ਤਾਂ x =……ਹੋਵੇਗਾ।
If distance between point (x,0) and (0,5) is 13 units then x=……….

4 / 16

ABC is a triangle with AD as median. Find the co-ordinate of the point B.

ABC ਇਕ ਤਿ੍ਭੁਜ ਹੈ ਜਿਸ ਵਿਚ AD ਮੱਧਿਕਾ ਹੈ।ਬਿੰਦੂ B ਦੇ ਨਿਰਦੇਸ਼ ਅੰਕ ਪਤਾ ਕਰੋ ?

5 / 16

ਬਿੰਦੂਆਂ (-5, 4)  ਅਤੇ (7, 8)  ਨੂੰ ਮਿਲਾਉਣ ਵਾਲੇ ਰੇਖਾ ਖੰਡ ਦੇ ਮੱਧ ਬਿੰਦੂ ਦੇ ਨਿਰਦੇਸ਼ ਅੰਕ ਦੱਸੋ।   

The coordinates of the mid point of the line segment joining  (-5, 4)  and  (7, 8)  is

6 / 16

ਬਿੰਦੂ P (0,-5) ਦੀ ਮੂਲ ਬਿੰਦੂ ਤੋਂ ਦੂਰੀ……… ਹੈ।
The distance of point P (0,-5) from origin is  

7 / 16

ਬਿੰਦੂ P (2, 3)  ਦੀ  x-ਧੁਰੇ ਤੋਂ ਦੂਰੀ ਪਤਾ ਕਰੋ।

The distance of the point P (2, 3) from the x-axis is

8 / 16

ਜੇਕਰ ਬਿੰਦੂ (4,0) ਅਤੇ (0,y) ਵਿਚਕਾਰ ਦੂਰੀ 5 ਇਕਾਈਆਂ  ਹੋਵੇ ਤਾਂ  y=……ਹੋਵੇਗਾ।

If distance between point (4,0) and (0,y) is 5 units then ……….                           

9 / 16

A is at  and B is at , P is a point on x-axis which is equidistant from A and B .What are the co-ordinate of P ?

P , x-ਧੁਰੇ ਤੇ ਅਜਿਹਾ ਬਿੰਦੂ ਹੈ ਜੋ ਕਿ A (4,4) ਅਤੇ B(1,-1) ਬਿੰਦੂ ਤੋਂ ਸਮਾਨ ਦੂਰੀ ਤੇ ਸਥਿਤ ਹੈ ,ਤਾਂ P ਦੇ ਨਿਰਦੇਸ਼ ਅੰਕ ਪਤਾ ਕਰੋ ?

10 / 16

11 / 16

12 / 16

ਬਿੰਦੂ P (2, 3) ਦੀ y -ਧੁਰੇ ਤੋਂ ਦੂਰੀ ਪਤਾ ਕਰੋ।
The distance of the point P (2, 3) from the y-axis is

13 / 16

ਜੇ ਚੱਕਰ ਦੇ ਵਿਆਸ ਦੇ ਸਿਰਿਆਂ ਦੇ ਬਿੰਦੂ (2, – 5) ਅਤੇ (–2, 9) ਹੋਣ ਤਾਂ ਚੱਕਰ ਦੇ ਕੇਂਦਰ ਦੇ ਨਿਰਦੇਸ਼ ਅੰਕ ਹੋਣਗੇ :
The coordinates of end points of diameter of circle are (2, –5) and (–2, 9). The coordinates of the centre of circle are

14 / 16

ਬਿੰਦੂ P (2, 3) ਦੀ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ :

The distance of the point  (2, 3)  from  origin  is            

15 / 16

16 / 16

Find the area of quadrilateral ABCD if A(2,5), B(4,2) , C(9,3) ਅਤੇ D(7,6)
ਜੇਕਰ A(2,5), B(4,2) , C(9,3) ਅਤੇ D(7,6) ਚਤੁਰਭੁਜ ABCD ਦਾ ਖੇਤਰਫਲ ਪਤਾ ਕਰੋ ।

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

65

ਨਿਰਦੇਸ਼ ਅੰਕ ਜਿਮਾਇਤੀ

Co-ordinate geometry

Quiz-2   Questions-17

1 / 17

ਬਿੰਦੂ ਜੋ ਕਿ ਬਿੰਦੂਆਂ (7, –6) ਅਤੇ (3, 4) ਜੋੜਨ ਵਾਲੇ ਰੇਖਾ-ਖੰਡ ਨੂੰ ਅੰਦਰੂਨੀ ਤੌਰ 'ਤੇ ਅਨੁਪਾਤ 1:2 ਦੇ ਵਿੱਚ ਨੂੰ ਵੰਡਦਾ ਹੈ ਕਿੱਥੇ ਸਥਿਤ ਹੈ

The point which divides the line segment joining the points (7, –6) and (3, 4) in ratio 1:2 internally lies in the

2 / 17

ਸਮਾਂਤਰ ਚਤੁਰਭੁਜ ਦੇ ਤਿੰਨ ਸਿਖਰ (- 1, - 6), (2, - 5) ਅਤੇ (7, 2)ਹਨ। ਚੌਥਾ ਸਿਖਰ ਕੀ ਹੈ

Three vertices of a parallelogram taken in order are (- 1, - 6), (2, - 5) and (7, 2). The fourth vertex is

3 / 17

ਕੋਈ ਬਿੰਦੂ .......... y -ਧੁਰੇ ‘ਤੇ ਸਥਿਤ ਹੈ।
Any point ............ lies on y-axis.

4 / 17

ਮੂਲ ਬਿੰਦੂ ਤੋਂ A(5, -12) ਦੀ ਦੂਰੀ ਕੀ ਹੈ

The distance of A(5, -12) from the origin is

5 / 17

ਤਿਕੋਣ ਦਾ ਖੇਤਰਫਲ ਲੱਭੋ ਜਿਸ ਦੇ ਸਿਖਰ A(2, 4), B(–3, 7) ਅਤੇ C(–4, 5) ਹਨ।

Find the area of the triangle whose vertices are A(2, 4), B(–3, 7) and C(–4, 5)

6 / 17

ਬਿੰਦੂ P (-5, 7) ਦੀ y -ਧੁਰੇ ਤੋਂ ਦੂਰੀ ਪਤਾ ਕਰੋ। 

The distance of the point P (-5, 7) from the y-axis is                   

7 / 17

ਕਿਸੇ ਬਿੰਦੂ ਦਾ x -ਨਿਰਦੇਸ਼ ਅੰਕ y -ਧੁਰੇ ਤੋਂ ਇਸ ਦੀ ਲੰਬਾਤਮਕ ਦੂਰੀ ਹੁੰਦੀ ਹੈ।
The x-coordinate of a point is the perpendicular distance from y-axis

8 / 17

The points (–4, 0), (4, 0), (0, 3) are the vertices of a :

ਬਿੰਦੂ (–4, 0), (4, 0), (0, 3) ਕਿਸਦੇ ਸਿਖਰ ਹਨ:

9 / 17

ਉਹ ਬਿੰਦੂ ਜਿੱਥੇ x -ਧੁਰੇ ਅਤੇ y -ਧੁਰੇ ਇਕ ਦੂਜੇ ਨੂੰ ਕੱਟਦੇ ਹਨ ਦੇ ਨਿਰਦੇਸ਼ ਅੰਕ .........ਹੁੰਦੇ ਹਨ।
The coordinates of point are ............ where x-axis and y-axis are meet.

10 / 17

ਕੋਈ ਬਿੰਦੂ P (0,-3) y -ਧੁਰੇ ‘ਤੇ ਸਥਿਤ ਹੈ। 
Any point P(0 ,-3) lies on y-axis. 

11 / 17

x ਦੇ ਕਿਹੜੇ ਮੁੱਲ ਲਈ ਬਿੰਦੂ A(–3, 12), B(7, 6) ਅਤੇ C(x, 9) ਸਮਰੇਖੀ ਹਨ?

For what value of x are the points A(–3, 12), B(7, 6) and C(x, 9) collinear?

12 / 17

ਕੋਈ ਬਿੰਦੂ P (-2,0)  x -ਧੁਰੇ ‘ਤੇ ਸਥਿਤ ਹੈ।
Any point P (-2,0) lies on x-axis.

13 / 17

ਜੇਕਰ ਬਿੰਦੂਆਂ (8, p) ਅਤੇ (4, 3) ਵਿਚਕਾਰ ਦੂਰੀ 5 ਹੈ ਤਾਂ p ਦਾ ਮੁੱਲ ਕੀ ਹੈ

If the distance between the points (8, p) and (4, 3) is 5 then value of p is

14 / 17

ਬਿੰਦੂਆਂ (0, 5) ਅਤੇ (-5, 0) ਵਿਚਕਾਰ ਦੂਰੀ ਹੈ:

The distance between the points (0, 5) and (-5, 0) is:

15 / 17

ਬਿੰਦੂਆਂ (1, – 4), (3, – 2) ਅਤੇ (– 3,16) ਦੁਆਰਾ ਬਣੇ ਤਿਕੋਣ ਦਾ ਖੇਤਰਫਲ ਕੀ ਹੈ

Area of the triangle formed by (1, – 4), (3, – 2) and (– 3,16) is

16 / 17

ਕੋਈ ਬਿੰਦੂ .............x -ਧੁਰੇ ‘ਤੇ ਸਥਿਤ ਹੈ।
Any point .......... lies on x-axis.

17 / 17

x – ਧੁਰਾ ਬਿੰਦੂਆਂ (5, 4) ਅਤੇ (2, –3) ਨੂੰ ਜੋੜਨ ਵਾਲੇ ਰੇਖਾ-ਖੰਡ ਨੂੰ ਕਿਸ ਅਨੁਪਾਤ ਵੰਡਦਾ ਹੈ:

The ratio in which x – axis divides the line segment joining the points (5, 4) and (2, –3) is:

To  see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

Get Started From today

Useful Links :

Home  NTSE  NMMS  WorkSheet  Activities  Videos  Images  Class  Assignments  Contact Us

© 2022 Success Adda | All Rights Reserved