CO-ORDINATE GEOMETRY
ਨਿਰਦੇਸ਼-ਅੰਕ ਜਿਮਾਇਤੀ
Quiz-1 Question-12
1 / 12
ਜੇਕਰ ਕਿਸੇ ਬਿੰਦੂ ਦਾ y – ਨਿਰਦੇਸ਼-ਅੰਕ ਸਿਫਰ ਹੈ, ਤਾਂ ਇਹ ਬਿੰਦੂ ਹਮੇਸ਼ਾ ਸਥਿਤ ਹੁੰਦਾ ਹੈ:
If y – coordinate of a point is zero, then this point always lies:
2 / 12
Abscissa of the all the points on x – axis is:
x – ਧੁਰੇ ਦੇ ਸਾਰੇ ਬਿੰਦੂਆਂ ਦਾ ਭੁਜ ਹੈ:
3 / 12
ਜੇਕਰ ਕਿਸੇ ਬਿੰਦੂ ਦਾ x- ਨਿਰਦੇਸ਼-ਅੰਕ ਰਿਣਾਤਮਕ ਹੈ, ਤਾਂ ਇਹ ਕਿਹੜੀ ਚੌਥਾਈ ਵਿੱਚ ਸਥਿਤ ਹੋ ਸਕਦਾ ਹੈ?
If the x-coordinate of a point is negative, it can lie in which quadrants?
4 / 12
ਇੱਕ ਬਿੰਦੂ ਜਿਸਦੇ ਦੋਨੋਂ ਨਿਰਦੇਸ਼-ਅੰਕ ਧਨਾਤਮਕ ਹਨ ਕਿਸ ਵਿੱਚ ਸਥਿਤ ਹੋਣਗੇ:
A point both of whose coordinates are positive will lie in:
5 / 12
Ordinate of the all the points on x – axis is:
y – ਧੁਰੇ ਦੇ ਸਾਰੇ ਬਿੰਦੂਆਂ ਦਾ ਕੋਟੀ ਹੈ:
6 / 12
The point (–5, 2) and (2,–5) lies in:
ਬਿੰਦੂ (–5, 2) ਅਤੇ (2,–5) ਸਥਿਤ ਹਨ
7 / 12
ਇੱਕ ਬਿੰਦੂ ਦਾ ਭੁਜ ਕਿੱਥੇ ਧਨਾਤਮਕ ਹੁੰਦਾ ਹੈ
Abscissa of a point is positive in:
8 / 12
The origin lies on
ਮੂਲ ਬਿੰਦੂ ਸਥਿਤ ਹੁੰਦਾ ਹੈ
9 / 12
ਜੇਕਰ ਕਿਸੇ ਬਿੰਦੂ ਦਾ x – ਨਿਰਦੇਸ਼-ਅੰਕ ਸਿਫਰ ਹੈ, ਤਾਂ ਇਹ ਬਿੰਦੂ ਹਮੇਸ਼ਾ ਸਥਿਤ ਹੁੰਦਾ ਹੈ:
If x – coordinate of a point is zero, then this point always lies:
10 / 12
ਬਿੰਦੂ (0, -2) ਸਥਿਤ ਹੈ:
Point (0, –2) lies in the:
11 / 12
ਇੱਕ ਬਿੰਦੂ ਜਿਸਦੇ ਦੋਨੋਂ ਨਿਰਦੇਸ਼-ਅੰਕ ਰਿਣਾਤਮਕ ਹਨ ਕਿਸ ਵਿੱਚ ਸਥਿਤ ਹੋਣਗੇ:
A point both of whose coordinates are negative will lie in:
12 / 12
ਬਿੰਦੂ ਜਿਸਦਾ ਕੋਟੀ 4 ਹੈ ਅਤੇ ਜੋ y – ਧੁਰੇ ਉੱਤੇ ਸਥਿਤ ਹੈ:
The point whose ordinate is 4 and which lies on y – axis is:
To win Prize , to see result and to get certificate fill following information correctly.
ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ ।
Your score is
Restart quiz Exit