7th Visualising Solid Shapes ਠੋਸ ਆਕ੍ਰਿਤੀਆਂ ਦਾ ਚਿਤਰਨ
Important MCQs for Exams
1 / 15
1. ਦਿੱਤੇ ਚਿੱਤਰਾਂ ਵਿੱਚੋਂ ਕਿਹੜਾ ਠੋਸ ਚਿੱਤਰ ਨਹੀਂ ਹੈ ?
Which is not a solid figure?
2 / 15
2. ਪਾਸੇ (Dice) ਦੇ ਸਨਮੁੱਖ ਫਲਕਾਂ 'ਤੇ ਅੰਕਿਤ ਬਿੰਦੂਆਂ ਦਾ ਜੋੜ.................ਹੈ।
Sum of number on the opposite faces of a dice is………..
3 / 15
3. ਇੱਕ ਵਰਗਾਕਾਰ ਪਿਰਾਮਿਡ ਵਿੱਚ ਕਿੰਨੇ ਕਿਨਾਰੇ ਹੁੰਦੇ ਹਨ ?
How many edges are there in a square pyramid?
4 / 15
4. ਇੱਕ ਬੇਲਨ ਦੇ ਕਿੰਨੇ ਫਲਕ ਹੁੰਦੇ ਹਨ ?
Total number of faces a cylinder has
5 / 15
5. ਹੇਠਾਂ ਦਿੱਤਿਆਂ ਵਿੱਚ ਕਿਹੜਾ 3-D ਚਿੱਤਰ ਹੈ ?
Out of following which is 3-D figure?
6 / 15
6. ਆਇਸੋਮੈਟ੍ਰਿਕ ਸਕੈਚਾਂ ਵਿੱਚ................ ਵਸਤੂਆਂ ਦਰਸਾਈਆਂ ਜਾਂਦੀਆਂ ਹਨ।
Isometric sketches shows objects of……………..
7 / 15
7. ਇੱਕ ਆਇਸੋਮ੍ਰੈਟਿਕ ਸਕੈਚ ਵਿੱਚ ....................ਹੁੰਦੀਆਂ ਹਨ।
An Isometric sketch has…………….
8 / 15
8. ਇੱਕ ਟੇਢੇ ਸਕੈਚ ਵਿੱਚ................ ਹੁੰਦੀਆਂ ਹਨ।
An oblique sketch has…………
9 / 15
9. ਇੱਕ ਆਇਸੋਮ੍ਰੈਟਿਕ ਸ਼ੀਟ ਵਿੱਚ ਬਿੰਦੂ ਕਿਹੜਾ ਚਿੱਤਰ ਬਣਾਉਂਦੇ ਹਨ ?
An isometric sheet is made up of dots forming
10 / 15
10. ਇੱਕ ਟੇਢੀ (oblique) ਸ਼ੀਟ ਕਿਸ ਦੀ ਬਣੀ ਹੁੰਦੀ ਹੈ :
An oblique sheet is made up of…..
11 / 15
11. ਕਿਹੜੇ ਠੋਸ ਦਾ ਲਾਈਟ ਵਿੱਚ ਪਰਛਾਵਾਂ ਤਿਕੋਣ ਬਣਦਾ ਹੈ ?
Which solid cost a shadow of triangle under the effect of light
12 / 15
12. ਸ਼ੰਕੂ ਵਿੱਚ ਲੇਟਵੇਂ ਕੱਟ ਨਾਲ ਬਣੇ ਦੁਸਾਰ ਕਾਟ ਦਾ ਨਾਂ ਦੱਸੋ।
What cross section is made by horizontal cut in a cone
13 / 15
13. ਘਣਾਵ ਵਿੱਚ ਖੜਵੇਂ ਕੱਟ ਨਾਲ ਬਣੇ ਦੁਸਾਰ ਕਾਟ ਦਾ ਨਾਂ ਦੱਸੋ।
What cross-section is made by vertical cut in a cuboid
14 / 15
15 / 15
*Fill this form.
Your score is
The average score is 10%
Restart quiz Exit