7th Algebraic Expressions ਬੀਜਗਣਿਤਕ ਵਿਅੰਜਕ
Important MCQs for Exams
1 / 10
1. "ਸੰਖਿਆ 5 ਨੂੰ m ਅਤੇ n ਦੇ ਗੁਣਨਫ਼ਲ ਦੇ ਤਿੰਨ ਗੁਣਾ ਵਿੱਚ ਜੋੜਿਆ ” ਦੇ ਲਈ ਬੀਜਗਣਿਤਕ ਵਿਅੰਜਕ ਹੈ:
The algebraic expression for "Number 5 added to three times the product of numbers m and n is .
2 / 10
2. ਪਦਾਂ ਨੂੰ ਜੋੜ ਕੇ ਬਣਦੇ ਹਨ :
Terms are added to form
3 / 10
3. ਹੇਠ ਲਿਖਿਆਂ ਵਿੱਚੋਂ ਕਿਹੜੇ ਸਮਾਨ ਪਦ ਹਨ :
Which of the following are like terms?
(a) (b) (c) (d)
4 / 10
4. 8 - x + y ਵਿੱਚ x ਦਾ ਗੁਣਾਂਕ
The coefficient of x in 8 - x + y
5 / 10
5. ਇੱਕ ਪਦ ਵਾਲੇ ਵਿਅੰਜਕ ਨੂੰ ਕਹਿੰਦੇ ਹਨ :
An expression with only one term is called a…….
6 / 10
6. ਜੇਕਰ x =1 ਹੈ ਤਾਂ ਵਿਅੰਜਕ 3x2 - 5x + 6 ਦਾ ਮੁੱਲ ਹੈ :
The value of 3x2- 5x + 6 when x = 1
7 / 10
7. n = 2 ਭਰਨ 'ਤੇ ਵਿਅੰਜਕ 5n-2 ਦਾ ਮੁੱਲ ਹੈ :
The value of the expression 5n - 2 when n = 2 .
8 / 10
8. ਜੇਕਰ ਸਮਪੰਜਭੁਜ ਦੀ ਇੱਕ ਭੁਜਾ ਦੀ ਲੰਬਾਈ L ਹੈ ਤਾਂ ਸਮਪੰਜਭੁਜ ਦਾ ਪਰਿਮਾਪ ਹੈ:
If L is the length of the side of the regular pentagon, perimeter of a regular Pentagon is.
9 / 10
9. 2a + 3b ਵਿੱਚ a + b ਘਟਾਉਣ 'ਤੇ ਪ੍ਰਾਪਤ ਹੁੰਦਾ ਹੈ :
Subtraction of a + b from 2a + 3b
10 / 10
10. ਬੀਜਗਣਿਤਕ ਵਿਅੰਜਕਾਂ 3x + 11 ਅਤੇ 2x - 7 ਦਾ ਜੋੜ ਹੈ :
The sum of algebraic expressions 3x + 11 and 2x - 7
*Fill this form.
Your score is
The average score is 15%
Restart quiz Exit