10th Class CEP Worksheet Quiz

Check Merit List of Quizzes at Bottam

Worksheet 10


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/15

10th Math Worksheet 10

Week 10 Worksheet Questions

1 / 15

1. ਚਿੱਤਰ ਵਿੱਚ AB ਚੱਕਰ ਦੀ ਇੱਕ ਜੀਵਾ ਹੈ ਅਤੇ AOC ਚੱਕਰ ਦਾ ਵਿਆਸ ਹੈ। ਜੇਕਰ∠ ACB = 50° ਅਤੇ AT ਬਿੰਦੂ A ‘ਤੇ ਚੱਕਰ ਦੀ ਸਪਰਸ਼ ਰੇਖਾ ਹੈ, ਤਾਂ ∠BAT ਬਰਾਬਰ ਹੈ: In figure AB is a chord of the circle and AOC is its diameter such that ∠ACB = 50°. if AT is the tangent to the circle at the point A, then ∠BAT is equal to

2 / 15

2. 5 ਸਮ ਅਰਧ ਵਿਆਸ ਵਾਲੇ ਚੱਕਰ ਦੇ ਵਿਆਸ AB ਦੇ ਇੱਕ ਸਿਰੇ A ਤੋਂ ਸਪਰਸ ਰੇਖਾ XAY ਖਿੱਚੀ ਗਈ ਹੈ। XY ਦੇ ਸਮਾਤਰ ਅਤੇ A ਤੋਂ 8 ਸਮ ਦੂਰੀ ਤੇ ਜੀਵਾ CD ਦੀ ਲੰਬਾਈ ਹੋਵੇਗੀ: At one end A of a diameter AB of a circle of radius 5 cm, tangent XAY is drawn to the circle. The length of the chord CD parallel to XY and at a distance 8 cm from A is

3 / 15

3. 5 ਸੈਟੀਮੀਟਰ ਅਰਧ ਵਿਆਸ ਵਾਲੇ ਚੱਕਰ ਦੇ ਕੇਂਦਰ O ਤੋਂ 13 ਸੈਟੀਮੀਟਰ ਦੀ ਦੂਰੀ ‘ਤੇ ਸਥਿਤ ਇੱਕ ਬਿੰਦੂ P ਤੋਂ ਸਪਰਸ਼ ਰੇਖਾਵਾਂ ਦਾ ਇੱਕ ਜੋੜਾ PQ ਅਤੇ PR ਖਿੱਚਿਆ ਗਿਆ ਹੈ। ਚਤਰਭੁਜ PQOR ਦਾ ਖੇਤਰਫਲ ਹੈ. From a point P which is at a distance of 13 cm from the centre O of a circle of radius 5 cm, the pair of tangents PQ and PR to the circle are drawn. Then the area of the quadrilateral PQOR is

4 / 15

4. X-ਧੁਰੇ ਤੋਂ ਬਿੰਦੂ P (2, 3) ਦੀ ਲੰਬਤਮ ਦੂਰੀ ਹੈ: The perpendicular distance of the point P (2, 3) from the x-axis is:

5 / 15

5. ਮੂਲ ਬਿੰਦੂ ਤੋਂ ਬਿੰਦੂ P (a, b) ਦੀ ਦੂਰੀ …………….. ਹੈ। The distance of the point P (a, b) from the origin is

6 / 15

6. ਤ੍ਰਿਭੁਜ ਦਾ ਪਰਿਮਾਪ ਪਤਾ ਕਰੋ ਜਿਸਦੇ ਸਿਖ਼ਰ (0,4), (0,0) ਅਤੇ (3,0) ਹਨ। The perimeter of a triangle with vertices (0, 4), (0, 0) and (3,0) is

7 / 15

7. ਦੋ ਬਿੰਦੂ P ਅਤੇ Q ਕ੍ਰਮਵਾਰ X ਅਤੇ Y ਧੁਰੇ ‘ਤੇ ਸਥਿਤ ਹਨ। ਬਿੰਦੂ P ਦਾ ਭੁਜ 12 ਅਤੇ Q ਦੀ ਕੋਟੀ 5 ਹੈ। ਰੇਖਾ-ਖੰਡ PQ ਦੀ ਲੰਬਾਈ ਹੈ: Two points P and Q lies on X axis and Y axis respectively. Abscissa of point P is 12 and ordinate of point Q is 5. Length of line segment PQ is:

8 / 15

8. ਚਿੱਤਰ ਤੋਂ, ਬਿੰਦੂਆ A ਅਤੇ B ਵਿੱਚਕਾਰ ਦੂਰੀ ਪਤਾ ਕਰੋ ?From the fig. find the distance between points A and B.

9 / 15

9. ਰੇਖਾ ਖੰਡ AB ਦੀ ਲੰਬਾਈ 25 ਇਕਾਈ ਹੈ, ਬਿੰਦੂ A(- 12,2), ਅਤੇ ਬਿੰਦੂ B(x, – 5) ਤੇ ਸਥਿਤ ਹੋਵੇ ਤਾਂ x ਦਾ ਧਨਾਤਮਕ ਮੁੱਲ ਪਤਾ ਕਰੋ ? The length of a line segment AB is 25 units, Point A is at (-12,2) and B is at (x-5). Find the positive value of x.

10 / 15

10. ਦਿੱਤੇ ਗਏ ਚਿੱਤਰ ਤੋਂ AB ਅਤੇ CD ਦੀ ਲੰਬਾਈਆਂ ਦਾ ਅਨੁਪਾਤ ਪਤਾ ਕਰੋ। From the given figure find the ratio of lengths of AB and CD.

11 / 15

11. ਇੱਕ ਰੇਖਾ ਖੰਡ ਦੇ ਦੋ ਬਿੰਦੂ A (4,4) ਅਤੇ B (1,-1) ਹਨ, ਅਤੇ x- ਧੂਰੇ ਤੇ ਸਥਿਤ ਕੋਈ ਬਿੰਦ ‘P’, ਅਜਿਹਾ ਬਿੰਦੂ ਹੈ ਜਿਸਦੀ A ਅਤੇ B ਤੋਂ ਸਮਾਨ ਦੂਰੀ ਹੈ। ਬਿੰਦੂ P ਦੇ ਨਿਰਦੇਸ਼ ਅੰਕ ਪਤਾ ਕਰੋ ? If two points of a line segment are A(4, 4) and B
(1,-1), P is a point on x-axis. which is equidistant from A and B. What are the co-ordinate of P?

12 / 15

12. ਜੇਕਰ A(0, – 2), B(0, -10) ਅਤੇ C (4√3, y) ਕਿਸੇ ਸਮਭੁਜੀ ਤ੍ਰਿਭੁਜ ਦੇ ਸਿਖਰ ਹੋਣ ਤੇ, y < 0 ਹੋਵੇ ਤਾਂ y ਦਾ ਮੁੱਲ ਪਤਾ ਕਰੋ? A(0, - 2), B(0, -10) ਅਤੇ C (4√3, y) are vertices of equilateral triangle. Also y 0. Find y.

13 / 15

13. ਜੇਕਰ A (2,5), B(4, 2), C(9,3), D(7, 6) ਕਿਸੇ ਚਤੁਰਭੁਜ ABCD ਦੇ ਸਿਖ਼ਰ ਹੋਣ ਤਾਂ ABCD ਕਿਸ ਪ੍ਰਕਾਰ ਦਾ ਚਤੁਰਭੁਜ ਹੋਵੇਗਾ? A(2,5), B(4, 2), C(9, 3) and D(7, 6) are vertices of a quadrilateral ABCD. Then which type of quadrilateral is ABCD ?

14 / 15

14. ਜੇਕਰA (-3, -5) ਅਤੇ B(1, – 9) ਦੋ ਬਿੰਦੂ ਹਨ, ਤਾਂ AB ਰੇਖਾ ਖੰਡ ਦਾ ਮੱਧ ਬਿੰਦੂ ਦੱਸੋ ?Point A is at (-3,-5) and point B is
at (1,-9). What is the mid-point of line segment AB.

15 / 15

15. ਦਿੱਤੀ ਤ੍ਰਿਭੁਜ ABC ਦਾ ਖੇਤਰਫਲ (ਵਰਗ ਇਕਾਈਆਂ ਵਿੱਚ) ਪਤਾ ਕਰੋ। Find the area in square units) of the given triangle ABC.

*Fill this form.

Your score is

The average score is 0%

0%

Exit

Worksheet 9


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/14

10th Math Worksheet 9

week 9 worksheet questions

1 / 14

1. ∆ABC ਅਤੇ ∆PQR ਵਿਚ, AB = 5 cm, BC = 4 cm, AC = 6 cm ਅਤੇ QP = 5 cm,QR = 4 cm PR = 6 cm, ਤਾਂ ਹੇਠਾਂ ਦਿੱਤਿਆਂ ਵਿਚੋ ਕਿਹੜਾ ਸੱਚ ਹੈ?
In ∆ABC and ∆PQR, AB = 4 cm, AC = 6 cm, BC = 5 cm and QP = 5cm. QR = 4 cm. PR = 6 cm. then which of the following is true?

2 / 14

2.

3 / 14

3. ਇੱਕ ਚੱਕਰ ਦੀਆਂ ਵੱਧ ਤੋਂ ਵੱਧ ਸਮਾਂਤਰ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ।
A circle can have parallel tangents at the most.

4 / 14

4. ਚੱਕਰ ਦੇ ਕਿਸੇ ਬਿੰਦੂ ‘ਤੇ ਸਪਰਸ਼ ਰੇਖਾ, ਸਪਰਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ਦੇ ਨਾਲ ਕਿੰਨੇ ਡਿਗਰੀ ਦਾ ਕੋਣ ਬਣਾਉਂਦੀ ਹੈ?
The tangent at any point of a circle makes angle of measure with the radius through the point of contact?

5 / 14

5. ਰਮਨ ਨੇ ਇੱਕ ਚੱਕਰ ਬਣਾਇਆ ਜਿਸ ਦਾ ਅਰਧ ਵਿਆਸ 4.5 ਸਮ ਸੀ ਜਦੋਂ ਕਿ ਅਮਨ ਨੇ 3.5 ਸਮ ਅਰਧ ਵਿਆਸ ਦਾ ਚੱਕਰ ਬਣਾਇਆ । ਰਮਨ ਨੇ ਕਿਹਾ ਕਿ ਦੋਵੇਂ ਚੱਕਰ ਸਰਬੰਗਸਮ ਹਨ ਜਦੋਂ ਕਿ ਅਮਨ ਨੇ ਕਿਹਾ ਦੋਵੇਂ ਚੱਕਰ ਸਮਰੂਪ ਹਨ। ਦੋਵਾਂ ਚੱਕਰਾਂ ਦੇ ਸੰਬੰਧ ਬਾਰੇ ਕਿਸ ਦਾ ਕਥਨ ਸਹੀ ਹੈ।
Raman made a circle with a radius of 4.5 cm while Aman made a circle of 3.5 cm radius. Raman said that the two circles are congruent while Aman said the two circles are similar: Whose statement about the relationship between the two cycles is correct:

6 / 14

6. ਇੱਕ ਚੱਕਰ ਦੀਆਂ ਦੇ ਸਮਾਂਤਰ ਸਪਰਸ਼ ਰੇਖਾਵਾਂ ਵਿਚਕਾਰ ਦੂਰੀ 12 ਸਮ ਹੈ। ਚੱਕਰ ਦਾ ਅਰਧ ਵਿਆਸ ਪਤਾ ਕਰੋ :
The distance between two parallel tangent to a circle is 12cm. Then the radius of circle is

7 / 14

7. 8 ਸਮ ਅਰਧ ਵਿਆਸ ਵਾਲੇ ਇੱਕ ਚੱਕਰ ਦੇ ਬਿੰਦੂP ਤੇ ਸਪਰਸ਼ ਰੇਖਾ PQ, ਕੇਂਦਰ o ਤੋਂ ਜਾਣ ਵਾਲੀ ਇੱਕ ਰੇਖਾ, ਬਿੰਦੂ Q ਤੇ ਇਸ ਤਰਾਂ ਮਿਲਦੀ ਹੈ ਕਿ OQ=17cm PQ ਦੀ ਲੰਬਾਈ ਹੈ:
A tangent PQ at a point P of a circle of radius 8 cm meets a line through the centre O at a point Q so that OQ-17cm.Length PQ is:

8 / 14

8. ਦਿੱਤੇ ਗਏ ਚਿੱਤਰ ਵਿੱਚ P, Q ਅਤੇ R ਸਪਰਸ਼ ਬਿੰਦੂ ਹਨ। ਜੇਕਰAB = 4 cm, BP= 2 cm ਤਾਂ ∆ABC ਦਾ ਪਰਿਮਾਪ ਹੈ:
In the given fig. P, Q and R are the points of contact. If AB = 4 cm, BP=2cm then the perimeter of ∆ABC is:

9 / 14

9.

10 / 14

10.

11 / 14

11.

12 / 14

12. ਦਿੱਤੇ ਗਏ ਚਿੱਤਰ ਵਿੱਚ, ABC ਵਿੱਚ P ਭੁਜਾ BC ਦਾ ਮੱਧ ਬਿੰਦੂ ਹੈ। ਜੇਕਰ AR = 4 cm, AC = 9 m ਹੈ ਤਾਂ BC ਦੀ ਲੰਬਾਈ ਕੀ ਹੈ : In the given fig. P is mid point of side BC of ABC. If AR =4 cm, AC = 9 m, then of BC is equal to

13 / 14

13.

14 / 14

14. ਦੋ ਸਮ ਕੇਂਦਰੀ ਚੱਕਰਾਂ ਦੇ ਅਰਧ ਵਿਆਸ 10 ਸਮ ਤੇ 6 ਸਮ ਹਨ। ਵੱਡੇ ਚੱਕਰ ਦੀ ਉਸ ਜੀਵਾ ਦੀ ਲੰਬਾਈ ਪਤਾ ਕਰੋ ਜੋ ਛੋਟੇ ਚੱਕਰ ਨੂੰ ਸਪਰਸ਼ ਕਰਦੀ ਹੋਵੇ |
Two concentric circles are of radii 10cm and 6 cm.Find the length of the chord of the larger circle which touches the smaller circle.

*Fill this form.

Your score is

The average score is 6%

0%

Exit

Worksheet 8


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/0

10th Math Worksheet 8

Week 8 Worksheet Questions

You need to add questions

*Fill this form.

Your score is

The average score is 0%

0%

Exit

Worksheet 7


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/0

10th Math Worksheet 7

Week 7 Worksheet Questions

You need to add questions

*Fill this form.

Your score is

The average score is 0%

0%

Exit

Worksheet 6


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/0

10th Math Worksheet 6

Week 6 Worksheet Questions

You need to add questions

*Fill this form.

Your score is

The average score is 0%

0%

Exit

Worksheet 5


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/0

10th Math Worksheet 5

Week 5 Worksheet Questions

You need to add questions

*Fill this form.

Your score is

The average score is 0%

0%

Exit

Worksheet 4


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/0

10th Math Worksheet 4

Week 4 Worksheet Questions

You need to add questions

*Fill this form.

Your score is

The average score is 0%

0%

Exit

Worksheet 3


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/11

10th Math Worksheet 3

Week 3 Worksheet Questions

1 / 11

1.

2 / 11

2. ਅੱਜ ਮੰਗਲਵਾਰ ਹੈ। ਮੇਰੇ ਚਾਚਾ ਜੀ 46 ਦਿਨਾਂ ਬਾਅਦ ਆਉਣਗੇ ਤਾਂ ਮੇਰੇ ਚਾਚਾ ਜੀ ਕਿਸ ਦਿਨ ਆਉਣਗੇ?

Today is Tuesday. My uncle will come after 46 days. On which day will my uncle come?

3 / 11

3.

4 / 11

4. ਕਿਸੇ 2 ਅੰਕਾਂ ਦੀ ਸੰਖਿਆ ਦੇ ਅੰਕਾਂ ਦਾ ਜੋੜ 5 ਹੈ। ਜੇਕਰ ਅੰਕਾਂ ਦਾ ਕ੍ਰਮ ਬਦਲ ਦਿੱਤਾ ਜਾਵੇ ਤਾਂ ਨਵੀਂ ਬਣੀ ਸੰਖਿਆਮੂਲ ਸੰਖਿਆ ਤੋਂ 27 ਘੱਟ ਹੋ ਜਾਂਦੀ ਹੈ। ਸੰਖਿਆ ਪਤਾ ਕਰੋ।

The sum of the digits of a given two digit number is 5. If the digits are reversed, the new number is reduced by 27 from original number. Find the number.

5 / 11

5. 504, 180, 324 ਦਾ ਮਹੱਤਮ ਸਮਾਪਵਰਤਕ ਹੈ।

Find the greatest common divisor (GCD) of 504, 180, and 324

.

6 / 11

6.

7 / 11

7.

8 / 11

8.

9 / 11

9.

10 / 11

10. ਇਹਨਾਂ ਵਿੱਚੋਂ ਕਿਹੜੀ ਅਪਰਿਮੇਯ ਸੰਖਿਆ ਹੈ : Which of the following is not an irrational number?

 

11 / 11

11.

*Fill this form.

Your score is

The average score is 4%

0%

Exit

Worksheet 2


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/11

10th Math Worksheet 2

Week 2 Worksheet Questions

1 / 11

1. ਦੋ ਪਰਿਮੇਯ ਸੰਖਿਆਵਾਂ ਦੇ ਵਿਚਕਾਰ :

Between any two rational numbers there is/are:

2 / 11

2. ਇੱਕ ਗੈਰ ਸਿਫ਼ਰ ਪਰਿਮੇਯ ਸੰਖਿਆ ਅਤੇ ਇੱਕ ਅਪਰਿਮੇਯ ਸੰਖਿਆ ਦਾ ਗੁਣਨਫਲ ਹੈ:

The product of a non-zero rational number and an irrational number is:

3 / 11

3. ਕਿਸੇ ਪਰਿਮੇਯ ਸੰਖਿਆ ਦਾ ਦਸ਼ਮਲਵ ਰੂਪ ਨਹੀਂ ਹੋ ਸਕਦਾ:

Decimal representation of a rational number can’t be:

4 / 11

4. ਕਿਸੇ ਵੀ ਦੇ ਅਪਰਿਮੇਯ ਸੰਖਿਆਵਾਂ ਦਾ ਗੁਣਨਫਲ ਹੁੰਦਾ ਹੈ :

The product of any two irrational numbers is

5 / 11

5. ਦੋ ਲਗਾਤਾਰ ਟਾਂਕ ਸੰਖਿਆਵਾਂ ਦਾ ਜੋੜ ਹਮੇਸ਼ਾ ਹੇਠ ਦਿੱਤੀਆਂ ਸੰਖਿਆਵਾਂ ਵਿਚੋਂ ਕਿਸ ਨਾਲ ਭਾਗ ਹੁੰਦਾ ਹੈ :

Sum of two consecutive odd numbers is always divisible by

6 / 11

6. ਇਹਨਾਂ ਵਿੱਚੋਂ ਕਿਹੜਾ ਜੋੜਾ ਸਹਿ-ਅਭਾਜ ਹੈ ?

Which of the following pair is co-prime?

7 / 11

7. ਜੇਕਰ p ਅਤੇ q ਦੇ ਅਭਾਜ ਸੰਖਿਆਂਵਾਂ ਹਨ ਤਾਂ ਇਨ੍ਹਾਂ ਦਾ ਲ.ਸ.ਵ. ਹੋਵੇਗਾ :

If p and q are two prime numbers then their LCM is:

8 / 11

8. ਸਭ ਤੋਂ ਛੋਟੀ ਭਾਜ ਸੰਖਿਆ ਅਤੇ ਸਭ ਤੋਂ ਛੋਟੀ ਅਭਾਜ ਸੰਖਿਆ ਦਾ ਮ.ਸ.ਵ. ਹੋਵੇਗਾ:

What is the HCF of smallest composite number and the smallest prime number:

9 / 11

9. ਅਭਾਜ ਗੁਣਨਖੰਡ ਵਿਧੀ ਰਾਹੀਂ ਸੰਖਿਆਵਾਂ 96 ਅਤੇ 404 ਦਾ ਮ.ਸ.ਵ ਪਤਾ ਕਰੋ।

Find the H.C.F. of numbers 96 and 404 by prime factorization method.

10 / 11

10.

11 / 11

11.

*Fill this form.

Your score is

The average score is 4%

0%

Exit

Worksheet 1


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/11

10th Math Worksheet 1

Week 1 Worksheet Questions

1 / 11

1. …………ਸੰਖਿਆ 2 ਇੱਕ ਹੈ। The number 2 is……….

 

2 / 11

2.

3 / 11

3. ਜੇਕਰ a > 0 ਇੱਕ ਵਾਸਤਵਿਕ ਸੰਖਿਆ ਹੋਵੇ p ਅਤੇ q ਪਰਿਮੇਯ ਸੰਖਿਆਵਾ ਹੋਣ, ਤਾਂ ਦਾ ਮੁੱਲ ਹੋਵੇਗਾ :

ਦਿੱਤੇ ਹੋਏ ਆਲੇਖ ਦੀਆਂ ਕਿੰਨੀਆਂ ਸਿਫਰਾਂ ਸੰਭਵ ਹਨ:

How many zeros are possible in a given graph

4 / 11

4. ਜੇ x = (-10)+(-10)…… 20 ਵਾਰੀ ਹੋਵੇ ਤਾਂy= (10)+(10)+……. ਵਾਰੀ ਹੋਵੇ x+y ਦਾ ਮੁੱਲ ਹੋਵੇਗਾ ।

If x=(-10)+(-10) + ……20 times and y = (10)+(10)+ 20 times then x+y = …….

5 / 11

5. ਦਿੱਤੀਆ ਹੋਈਆਂ ਦੇ ਸੰਖਿਆਵਾਂ 452 ਅਤੇ 340 ਦਾ ਮ.ਸ.ਵ ਹੋਵੇਗਾ:

For the given two numbers 452 and 340 H.C.F. will be:

6 / 11

6. ਕਿਸੇ ਕਸਬੇ ਵਿੱਚ ਤਿੰਨ ਗਿਰਜਾ ਘਰਾਂ ਦੀਆਂ ਘੰਟੀਆਂ ਕ੍ਰਮਵਾਰ 40 ਮਿੰਟ,45 ਮਿੰਟ ਅਤੇ ਇੱਕ ਘੰਟੇ ਬਾਅਦ ਵੱਜਦੀਆਂ ਹਨ।ਸਭ ਤੋਂ ਪਹਿਲਾ ਤਿੰਨ ਘੰਟੀਆਂ ਇੱਕਠੇ ਸਵੇਰੇ 6 ਵਜੇ ਵੱਜਦੀਆਂ ਹਨ। ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਤਿੰਨੇ ਘੰਟੀਆਂ ਇਕੱਠੀਆਂ ਕਿੰਨੀ ਵਾਰ ਵੱਜਣਗੀਆਂ?

The bells of three churches in a town ring 40 minutes, 45 minutes and an hour later, respectively. The first time bells ring together at 6 o’clock in the morning. How many times will the three bells ring together from 6 am to 6 pm?

7 / 11

7. 1x3x5x7 + 3x5x7x9+5x7x9x11ਦਾ ਇਕਾਈ ਅੰਕ ਕੀ ਹੋਵੇਗਾ ?

Last digit of 1x3x5x7 + 3x5x7x9 + 5x7x9x11 will be:

8 / 11

8. p(x)=(x-1)(x-3)(x-5)….(x-99)

ਉਪਰੋਕਤ ਬਹੁਪਦ ਦੇ ਕੁੱਲ ਕਿੰਨੇ ਪਦ ਹੋਣਗੇ:

The total number of terms of above polynomial will be

 

9 / 11

9. ਕਿਸੇ ਕਮਰੇ ਦੀ ਲੰਬਾਈ 4ਮੀ 25ਸਮ, ਚੌੜਾਈ 3ਮੀ 75ਸਮ ਅਤੇ ਉਚਾਈ 2ਮੀ 75ਸਮ ਹੈ। ਉਸ ਵੱਡੀ ਤੋਂ ਵੱਡੀ ਵਰਗਾਕਾਰ ਟਾਈਲ ਦੀ ਭੁਜਾ ਦੀ ਲੰਬਾਈ ਕਿੰਨੀ ਹੋਵੇਗੀ ਜਿਸ ਨੂੰ ਬਿਨ੍ਹਾਂ ਕਟਾਈ ਤੋਂ ਫਰਸ਼ ਤੇ ਲਗਾਇਆ ਜਾ ਸਕੇ ਤਾਂ ਜੋ ਫਰਸ਼ ਪੂਰੀ ਤਰ੍ਹਾਂ ਢਕਿਆ ਜਾਵੇ!

The length of a room is 4m 25cm, width 3m 75cm and height 2m 75cm. What is the length of the arm of the largest square tile that can be laid on the floor of the room without cutting so as to cover the floor?

10 / 11

10. ਦਿੱਤੇ ਗਏ ਗੁਣਨਖੰਡ ਰੁੱਖ ਨੂੰ ਪੂਰਾ ਕਰੋ। Complete the given factor tree.

 

11 / 11

11.

*Fill this form.

Your score is

The average score is 4%

0%

Exit

Merit List of Quizzes

Pos.NameScoreDuration
1Abhishek saini100 %30 seconds
2Simran Kaur100 %36 seconds
3Harmandeep kaur100 %36 seconds
4Manpreet Kaur100 %39 seconds
5Kashish100 %39 seconds
6Surender kumar100 %41 seconds
7Anmoldeep kaur100 %41 seconds
8Lovedeep kaur100 %41 seconds
9Sania100 %42 seconds
10Jagveer kaur100 %45 seconds
11Amit kumar100 %48 seconds
12Amit kumar100 %48 seconds
13Naitik Sharma100 %49 seconds
14Tarsem Lal100 %50 seconds
15Jashanpreet kaur100 %52 seconds
16Kanveer singh100 %53 seconds
17Arshdeep singh100 %54 seconds
18Gurpreet kaur100 %55 seconds
19Arjun100 %57 seconds
20Naina100 %58 seconds
21Pankaj100 %58 seconds
22Harshdeep singh100 %59 seconds
23Dilpreet kaur100 %1 minutes
24Komalpreet kaur100 %1 minutes 3 seconds
25Shagun sharma100 %1 minutes 6 seconds
26Lovedeep kaur100 %1 minutes 6 seconds
27Simranjit kaur100 %1 minutes 11 seconds
28Sukhmamjeet Kaur100 %1 minutes 17 seconds
29Harsimran kaur100 %1 minutes 19 seconds
30Jatin100 %1 minutes 28 seconds
31Veerpal kaur100 %1 minutes 49 seconds
32Preet Kaur100 %1 minutes 53 seconds
33Anshul100 %1 minutes 56 seconds
34Nandani100 %1 minutes 57 seconds
35Maninderjot kaur100 %2 minutes
36Avneet kaur100 %2 minutes 8 seconds
37Harmanjit Singh100 %2 minutes 9 seconds
38DILTAJ PREET SINGH100 %2 minutes 34 seconds
39Harmeet kaur100 %2 minutes 44 seconds
40Jaspreet kaur100 %2 minutes 51 seconds
41Prem100 %2 minutes 53 seconds
42Jyoti100 %5 minutes 25 seconds
43Pari100 %6 minutes 26 seconds
44Manu Sharma100 %8 minutes 22 seconds
45Khushpreet kaur100 %9 minutes 14 seconds
46Riya97.67 %47 seconds
47सरदार मेजर सिंह जी96.5 %3 minutes 36 seconds
48Shubham Mishra93 %43 seconds
49Sameer93 %46 seconds
50Simranjeet93 %48 seconds
51Savita Kumari93 %57 seconds
52Arshpreet kaur93 %1 minutes
53Arshdeep singh93 %1 minutes 9 seconds
54Baljot kaur93 %1 minutes 11 seconds
55Jaismeen kaur93 %1 minutes 18 seconds
56Sakshi93 %1 minutes 58 seconds
57Arshdeep singh93 %2 minutes 9 seconds
58Shahnwaj93 %2 minutes 20 seconds
59Saloni93 %2 minutes 46 seconds
60Ramandeep kaur93 %2 minutes 46 seconds
61Saloni kumari93 %3 minutes 40 seconds
62Simran kaur93 %4 minutes 24 seconds
63Paramveer93 %10 minutes 35 seconds
64Harpreet Kaur91 %2 minutes 28 seconds
65Asra begam89.5 %1 minutes 5 seconds
66Rukaiya86 %47 seconds
67Gaganpreet kaur86 %51 seconds
68Muskan86 %1 minutes 12 seconds
69Manisha86 %1 minutes 23 seconds
70Diksha86 %2 minutes 6 seconds
71Ramandeep kaur86 %2 minutes 13 seconds
72SANJEEV KUMAR86 %4 minutes 41 seconds
73Prabhjot Kaur86 %8 minutes 15 seconds
74Prableen Kaur85.75 %1 minutes 9 seconds
75Khushdeep kaur85.67 %2 minutes 52 seconds
76Harmanpreet singh83.33 %1 minutes 10 seconds
77Amit kumar82 %1 minutes 11 seconds
78kiran82 %1 minutes 52 seconds
79Simran deepkaur82 %2 minutes 17 seconds
80Simranjeet kaur79 %44 seconds
81Sajanpreet singh79 %48 seconds
82Kohinoor singh79 %2 minutes 32 seconds
83Rohit singh79 %4 minutes 12 seconds
84Ranjeet Singh78.5 %54 seconds
85Shawan Deep Kaur75.25 %1 minutes 44 seconds
86Inderjeet kaur75 %55 seconds
87Navneet Kaur chahal75 %1 minutes 12 seconds
88Mahaveer71 %49 seconds
89Surender kumar71 %55 seconds
90Riya71 %1 minutes 22 seconds
91Gurleen Kaur71 %1 minutes 53 seconds
92Diksha71 %2 minutes 21 seconds
93Rani71 %2 minutes 23 seconds
94Sehalpreet singh71 %3 minutes 30 seconds
95Aman71 %3 minutes 51 seconds
96Harmanjit singh68 %2 minutes 20 seconds
97Annu rani66.5 %1 minutes 3 seconds
98Tamanna64.5 %58 seconds
99Gurleen kaur64.5 %4 minutes 18 seconds
100Savina64.5 %4 minutes 31 seconds
101Manish64 %47 seconds
102Nirmla64 %55 seconds
103Harsimran kaur64 %57 seconds
104Sarabjit kaur64 %1 minutes 13 seconds
105Priya64 %1 minutes 56 seconds
106Manmeet kaur64 %3 minutes 6 seconds
107Reema64 %3 minutes 25 seconds
108Parveen kaur64 %4 minutes 42 seconds
109Khan saab64 %6 minutes 54 seconds
110Parmjit singh61.83 %44 seconds
111Harmanjit SIGHT60.5 %1 minutes 1 seconds
112Yuvraj59.5 %1 minutes 2 seconds
113Yogesh57.5 %2 minutes 56 seconds
114Harman kumar57 %36 seconds
115Kamal preet singh57 %2 minutes 17 seconds
116Unga bunga57 %2 minutes 24 seconds
117Anmolsingh57 %2 minutes 28 seconds
118Arshpreet kaur57 %8 minutes 4 seconds
119Sehaj Puri57 %13 minutes 51 seconds
120Sahil Kumar53.5 %53 seconds
121Rohanpreet singh53.5 %1 minutes 25 seconds
122ਸਤਿ52.67 %44 seconds
123Parmjit singh50 %29 seconds
124Bckd50 %1 minutes
125Shubh50 %2 minutes 48 seconds
126Manpreet kaur50 %3 minutes 31 seconds
127Mangat50 %3 minutes 33 seconds
128Ankit50 %3 minutes 50 seconds
129Pushpa50 %9 minutes 43 seconds
130Hmnh50 %12 minutes 28 seconds
131Sandeep43 %53 seconds
132Harman Kumar43 %57 seconds
133Ramanpreet kaur43 %1 minutes 7 seconds
134Veerpal kaur43 %1 minutes 12 seconds
135Gurwinder Singh43 %1 minutes 34 seconds
136Anmol Deep kaur43 %2 minutes 32 seconds
137Mandeep singh43 %3 minutes 34 seconds
138Sahil gill43 %5 minutes 17 seconds
139Harman39.5 %1 minutes 33 seconds
140Surender kumar36 %1 minutes 6 seconds
141Prabhjot kaur29 %36 seconds
142Richhapal29 %44 seconds
143Abc29 %50 seconds
144Arshdeep singh29 %1 minutes 8 seconds
145Amanjot singh27 %42 seconds
146Tamanna kamboj27 %1 minutes 12 seconds
147Vvdnsndbxnc21 %1 minutes 23 seconds
148Pawan21 %3 minutes 24 seconds
149Sahil21 %10 minutes 51 seconds

© 2024 Success Adda | All Rights Reserved