9th SST CEP Worksheet Quiz

Check Merit List of Quizzes at Bottam

Worksheet 13


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/20

9th SST Worksheet 13

Week 13 Worksheet Questions

1 / 20

1. ਉਹ ਕਿਹੜੇ ਜੰਗਲ ਹਨ ਜੋ ਦਰਿਆਵਾਂ ਦੇ ਡੈਲਟਿਆਂ ਦੇ ਇਲਾਕੇ ਵਿੱਚ ਅਤੇ ਸਮੁੰਦਰੀ ਤੱਟਾਂ ਦੇ ਨਾਲ-ਨਾਲ ਮਿਲਦੇ ਹਨ, ਜਿੱਥੇ ਜਵਾਰ-ਭਾਟਿਆਂ ਦਾ ਪ੍ਰਭਾਵ ਵੀ ਪੈਂਦਾ ਹੈ?

Which forests are found in the area of river deltas and along the coasts where the tides also affect them?

2 / 20

2. ਜਿਨ੍ਹਾਂ ਰੁੱਖਾਂ ਦੇ ਸਾਰੇ ਪੱਤੇ ਇਕੱਠੇ ਨਹੀਂ ਝੜਦੇ, ਅਜਿਹੀ ਬਨਸਪਤੀ ਦੇ ਰੁੱਖ ਸਾਰਾ ਸਾਲ ਹਰੇ-ਭਰੇ ਨਜ਼ਰ ਆਉਂਦੇ ਹਨ। ਜ਼ਿਆਦਾਤਰ ਇਹਨਾਂ ਜੰਗਲਾਂ ਵਿੱਚ ਮਹੋਗਨੀ, ਐਬਨੀ, ਰੋਜ਼ਵੁੱਡ, ਟਾਹਲੀ, ਬਾਂਸ, ਰਬੜ, ਸਿਨਕੋਨਾ ਤੇ ਮੈਗਨੋਲੀਆ ਵਰਗੇ ਦਰੱਖਤ ਪਾਏ ਜਾਂਦੇ ਹਨ। ਦੱਸੋ ਇਹ ਜੰਗਲਾਂ ਦੀ ਕਿਹੜੀ ਕਿਸਮ ਹੈ?

The trees whose leaves do not fall all together, the trees of such vegetation look green throughout the year. Most of these forests contain trees such as mahogany, ebony, rosewood, tahli, bamboo, rubber, cinchona and magnolia. Tell what type of forests is this?

3 / 20

3. ਮਨੁੱਖ ਨੇ ਪਹਾੜਾਂ ਵਿੱਚੋਂ ਦੀ ਸੁਰੰਗਾਂ ਬਣਾ ਕੇ, ਨਹਿਰਾਂ ਰਾਹੀਂ ਜਹਾਜ਼ਰਾਨੀ, ਖਣਿਜ ਪਦਾਰਥਾਂ ਦਾ ਉਤਪਾਦਨ ਕਰਕੇ ਅਤੇ ਉਦਯੋਗਿਕ ਕੇਂਦਰ ਬਣਾ ਕੇ ਕੁਦਰਤੀ ਸ਼ਕਤੀਆਂ ਉੱਤੇ ਕਾਬੂ ਪਾਇਆ ਹੈ। ਮਨੁੱਖ ਦੇ ਇਸ ਉੱਦਮ ਸਦਕਾ ਸਾਰਾ ਸੰਸਾਰ ਬਣ ਗਿਆ ਹੈ।

Man has controlled natural forces by making tunnels through mountains, navigating canals, producing minerals and building industrial centers. The entire world has become a due to this human endeavour.

4 / 20

4. ਅਸੀਂ ਸਾਰੇ ਜਾਣਦੇ ਹਾਂ ਕਿ ਨਦੀਆਂ ਜਿੱਥੇ ਪਾਣੀ ਦਾ ਇੱਕ ਮਹੱਤਵਪੂਰਨ ਸੋਮਾ ਹਨ, ਉੱਥੇ ਮਿੱਟੀ ਦੇ ਨਿਰਮਾਣ ਵਿੱਚ ਵੀ ਇਹ ਬਹੁਤ ਸਹਾਇਕ ਹਨ। ਦੱਸੋ ਕਿ ਨਦੀ ਘਾਟੀਆਂ ਅਤੇ ਡੈਲਟਿਆਂ ਵਿੱਚ ਕਿਸ ਪ੍ਰਕਾਰ ਦੀ ਮਿੱਟੀ ਮਿਲਦੀ ਹੈ?

We all know that while rivers are an important source of water, they are also very helpful in soil formation. Explain what type of soil is found in river valleys and deltas?

5 / 20

5. ਅਸੀਂ ਸਾਰੇ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਰਹਿੰਦੇ ਹਾਂ। ਜਿੱਥੇ ਸਾਡੀਆਂ ਰੋਜ਼ਾਨਾ ਜੀਵਨ ਦੀਆਂ ਲੋੜਾਂ ਦੀ ਪੂਰਤੀ, ਜ਼ਰੂਰੀ ਸਹੂਲਤਾਂ ਅਤੇ ਵਿਕਾਸ ਕਰਨ ਲਈ ਕਿਸੇ ਸੰਸਥਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਅਸੀਂ ਆਪਣੇ ਖੇਤਰ ਦਾ ਪ੍ਰਬੰਧ ਚਲਾਉਣ ਲਈ ਆਪਣੇ ਵਿੱਚੋਂ ਹੀ ਕੁੱਝ ਪ੍ਰਤੀਨਿਧ ਚੁਣ ਲੈਂਦੇ ਹਾਂ। ਅਜਿਹੇ ਪ੍ਰਤੀਨਿਧਾਂ ਦੁਆਰਾ ਸਾਡੇ ਪਿੰਡ ਜਾਂ ਸ਼ਹਿਰ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਦੱਸੋ ਇਸ ਨੂੰ ਕੀ ਕਿਹਾ ਜਾਂਦਾ ਹੈ ?

We all live in some village or city. It is very important to have an organization to fulfill our basic amenities of life, essential facilities and for development. Therefore, we choose some representatives from among ourselves to manage our area. The administration of our village or city is run by such representatives. Tell what is it called?

6 / 20

6. ਹੇਠਾਂ ਲਿਖਿਆਂ ਵਿੱਚੋਂ ਕਿਹੜੇ ਕੰਮ ਪਿੰਡ ਦੀ ਪੰਚਾਇਤ ਦੁਆਰਾ ਕੀਤੇ ਜਾਂਦੇ ਹਨ?

Which of the following functions are performed by the village panchayat?

7 / 20

7. ਪਹਿਲਾ ਵਿਸ਼ਵ ਯੁੱਧ ਖਤਮ ਹੋਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਭਾਰਤੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕੀਤਾ ਤਾਂ ਮਹਾਤਮਾ ਗਾਂਧੀ ਜੀ ਨੇ ਅੰਗਰੇਜਾਂ ਵਿਰੁੱਧ ਹੇਠ ਲਿਖਿਆਂ ਵਿੱਚੋਂ ਕਿਹੜਾ ਅੰਦੋਲਨ ਸ਼ੁਰੂ ਕੀਤਾ ਸੀ?

Which of the following non-violent movements against the Britishers was launched by Mahatma Gandhi after the end of the First World War when the Britishers did not fulfill their promise to the Indian people?

8 / 20

8. ਹੇਠਾਂ ਦਿੱਤੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੋ ਅਤੇ ਦੱਸੋ ਕਿ ਇਹ ਗਾਂਧੀ ਜੀ ਦੁਆਰਾ ਚਲਾਏ ਗਏ ਕਿਸ ਅੰਦੋਲਨ ਨਾਲ ਸੰਬੰਧ ਰੱਖਦੀਆਂ ਹਨ?
ਕਥਨ 1-12 ਮਾਰਚ 1930 ਈ. ਨੂੰ ਗਾਂਧੀ ਜੀ ਨੇ ਸਾਬਰਮਤੀ ਆਸ਼ਰਮ ਤੋਂ ਡਾਂਡੀ ਵੱਲ ਪੈਦਲ ਯਾਤਰਾ ਸ਼ੁਰੂ ਕੀਤੀ।
ਕਥਨ 2- ਗਾਂਧੀ ਜੀ ਨੇ ਅਰਬ ਸਾਗਰ ਦੇ ਕਿਨਾਰੇ ਡਾਂਡੀ ਪਿੰਡ ਵਿੱਚ ਸਮੁੰਦਰ ਦੇ ਖਾਰੇ ਪਾਣੀ ਤੋਂ ਨਮਕ ਤਿਆਰ ਕਰਕੇ, ਨਮਕ ਕਾਨੂੰਨ ਦੀ ਉਲੰਘਣਾ ਕੀਤੀ।

Analyze the following events and explain which movement do they belong to led by Gandhiji?
Statement 1- On 12th March 1930 AD., Gandhiji started march on foot from Sabarmati Ashram to Dandi.
Statement 2- Gandhi violated the Salt Law by preparing salt from sea water in the village of Dandi which is situated on the coast of the Arabian Sea.

9 / 20

9. ਉਹ ਕਿਹੜਾ ਮਹਾਨ ਨੇਤਾ ਸੀ ਜਿਸਨੇ ‘ਰੋਲਟ ਐਕਟ ਦੀ ਨਿੰਦਾ ‘ਨਾ ਅਪੀਲ, ਨਾ ਦਲੀਲ, ਨਾ ਵਕੀਲ’ ਕਹਿ ਕੇ ਕੀਤੀ?

Which great Indian leader condemned the ‘Rowlatt Act’ as ‘No Appeal, No Dalil, No Vakil?

10 / 20

10. . ਉਹ ਕਿਹੜੀ ਮਿੱਟੀ ਹੈ ਜੋ ਗਰਮ ਅਤੇ ਸਿਲ੍ਹੇ ਪ੍ਰਦੇਸ਼ਾਂ ਵਿੱਚ ਮਿਲਦੀ ਹੈ, ਜਿੱਥੇ ਭਾਰੀ ਮੌਸਮੀ ਵਰਖਾ ਹੁੰਦੀ ਹੈ। ਇਹ ਮਿੱਟੀ ਖੇਤੀ ਲਈ ਬਹੁਤ ਉਪਜਾਊ ਨਹੀਂ ਹੁੰਦੀ ਪਰੰਤੂ ਭਵਨ ਨਿਰਮਾਣ ਲਈ ਬਹੁਤ ਲਾਭਦਾਇਕ ਹੈ। ਦੱਸੋ ਇੱਥੇ ਕਿਹੜੀ ਮਿੱਟੀ ਦੀ ਗੱਲ ਹੋ ਰਹੀ ਹੈ ?

This type of soil is found in the areas of high temperature and heavy rainfall. This soil is not very fertile for agriculture but very useful for building construction.. What kind of soil are we talking about here?

11 / 20

11. ਭਾਰਤ ਦੇ ਨਕਸ਼ੇ ਵਿੱਚ, ਛਾਇਆਦਾਰ ਰਾਜਾਂ ਦੇ ਵਿੱਚ ਉੱਤਰੀ ਮੈਦਾਨਾਂ ਨੂੰ ਦਰਸਾਇਆ ਗਿਆ ਹੈ। ਦੱਸੋ ਕਿ ਇੱਥੇ ਕਿਸ ਪ੍ਰਕਾਰ ਦੀ ਮਿੱਟੀ ਮਿਲਦੀ ਹੈ?

In the given map of India, the Northern plains are shown among the shaded states. Tell what kind of soil is found here?

12 / 20

12. ਸੰਸਾਧਨਾਂ ਦੀ ਸੰਭਾਲ ਪ੍ਰਕਿਰਿਆ ਵਿੱਚ ਰੀਡਿਊਸ, ਰੀਯੂਜ਼ ਅਤੇ ਰੀਸਾਈਕਲ (reduce, reuse, and recycle) ਕਿਵੇਂ ਸਹਾਇਕ ਹੈ?

How does reduce, reuse, and recycle help in conservation of resources?

13 / 20

13. ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਭਾਰਤ ਦੇ ਵੱਖ-ਵੱਖ ਸੱਭਿਆਚਾਰਾਂ ਅਤੇ ਵਿਰਾਸਤ ਨੂੰ ਮਾਨਤਾ ਅਤੇ ਸੁਰੱਖਿਆ ਦੇ ਕੇ “ਅਨੇਕਤਾ ਵਿੱਚ ਏਕਤਾ” ਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਦੀ ਹੈ?

Which Article of the Constitution of India promotes the ideology of “unity in diversity” by recognizing and protecting India’s diverse cultures and heritage?

14 / 20

14. ਭਾਰਤ ਵਿੱਚ “ਅਨੇਕਤਾ ਵਿੱਚ ਏਕਤਾ” ਸ਼ਬਦ ਹੇਠ ਲਿਖਿਆਂ ਵਿੱਚੋਂ ਕਿਸ ਦੇ ਦੁਆਰਾ ਕਹੇ ਗਏ ਸਨ?

Who among the following coined the words “unity in diversity” in India?

15 / 20

15. ਸੰਸਾਰ ਦੇ ਕਿਸ ਦੇਸ਼ ਨੂੰ ਉਦਯੋਗਿਕ ਕ੍ਰਾਂਤੀ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ?

Which country of the world is considered to be the birthplace of Industrial Revolution?

16 / 20

16. ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਨ ਸੰਸਾਰ ਵਿੱਚ ਉਦਯੋਗਿਕ ਕ੍ਰਾਂਤੀ ਦਾ ਕਾਰਨ ਨਹੀਂ ਸੀ?

Which of the following was not a cause of the Industrial Revolution in the world?

17 / 20

17. ਪਾਈ ਚਾਰਟ ਦੇ ਅਧਾਰ ‘ਤੇ ਦੱਸੋ ਕਿ ਪੜ੍ਹੇ ਲਿਖੇ ਮਰਦਾਂ ਦੀ ਪ੍ਰਤੀਸ਼ਤ ਕੁੱਲ ਪੜ੍ਹੀਆਂ ਲਿਖੀਆਂ ਔਰਤਾਂ ਨਾਲੋਂ ਕਿੰਨ੍ਹੇ ਪ੍ਰਤੀਸ਼ਤ ਵੱਧ ਹੈ?

On the basis of the given pie chart, tell what percentage of males are more educated than females? (Total population 15 lakhs)

18 / 20

18. ਚਿੱਤਰ ਵਿੱਚ ਕੀ ਦਰਸਾਇਆ ਗਿਆ ਹੈ?

What is shown in the given diagram?

19 / 20

19. ਕਿਹੜਾ ਕਾਰਕ ਮੁੱਖ ਤੌਰ ‘ਤੇ ਭਾਰਤ ਵਿੱਚ ਖੇਤੀਬਾੜੀ ਦੇ ਖੇਤਰਾਂ ਦੀ ਵੰਡ ਨੂੰ ਨਿਰਧਾਰਿਤ ਕਰਦਾ ਹੈ?
Which factor mainly determines the distribution of agricultural areas in India?

20 / 20

20. ਭਾਰਤ ਦੇ ਉਸ ਰਾਜ ਦਾ ਨਾਂ ਦੱਸੋ, ਜੋ ਚਾਵਲ ਪੈਦਾ ਕਰਨ ਵਿੱਚ ਸਭ ਤੋਂ ਮੋਹਰੀ ਰਾਜ ਹੈ?

Name the leading rice producing state in India.

*Fill this form.

Your score is

The average score is 17%

0%

Exit

CEP Test 06


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/20

9th CEP Test 06 Social Science

Questions from CEP Test 06

1 / 20

1. ਜਲਵਾਯੂ ਪਰਿਵਰਤਨ ਦਾ ਵਾਤਾਵਰਨ ਉੱਪਰ ਬਹੁਤ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਕੀ ਤੁਸੀਂ ਹੇਠ ਲਿਖਿਆਂ ਵਿੱਚੋਂ ਅਜਿਹਾ ਕੋਈ ਇੱਕ ਪ੍ਰਭਾਵ ਦੱਸ ਸਕਦੇ ਹੋ?

2 / 20

2.

ਗਲੋਬਲ ਵਾਰਮਿੰਗ ਵਿੱਚ ਹੇਠ ਲਿਖੀਆਂ ਗੈਸਾਂ ਵਿੱਚੋਂ ਕਿਹੜੀ ਗੈਸ ਵਾਤਾਵਰਨ ਨੂੰ ਪਲੀਤ ਕਰਨ ਵਿੱਚ ਸਭ ਤੋਂ ਵੱਧ ਹਾਨੀਕਾਰਕ ਸਿੱਧ ਹੋ ਰਹੀ ਹੈ?

3 / 20

3. ਇਹ ਉਹ ਥਲ ਰੂਪ ਹਨ ਜੋ ਆਪਣੇ ਆਲੇ-ਦੁਆਲੇ ਸਥਲ ਤੋਂ ਉੱਚੇ, ਵੱਖੀਆਂ ਤੋਂ ਢਲਾਣਦਾਰ ਅਤੇ ਉੱਪਰਲੇ ਸਿਰਿਆਂ ਤੋਂ ਤ੍ਰਿਕੋਨੇ ਹੁੰਦੇ ਹਨ। ਇਹ ਆਮ ਕਰਕੇ ਧਰਤੀ ਤੇ ਇੱਕ ਲੜੀ ਦੇ ਰੂਪ ਵਿੱਚ ਮਿਲਦੇ ਹਨ। ਇਹਨਾਂ ਨੂੰ ਕੀ ਕਿਹਾ ਜਾਂਦਾ ਹੈ?

4 / 20

4. ਭਾਰਤ ਦੇ ਨਕਸ਼ੇ ਦਾ ਧਿਆਨ ਨਾਲ ਪ੍ਰੇਖਣ ਕਰੋ ਅਤੇ ਦੱਸੋ ਕਿ ਇਸ ਵਿੱਚ ਭਾਰਤ ਦੇ ਕਿਹੜੇ ਭੂ-ਭਾਗ ਨੂੰ ਦਰਸਾਇਆ ਗਿਆ ਹੈ?

5 / 20

5. ਅਧਿਆਪਕ ਨੇ ਕਲਾਸ ਵਿੱਚ ਧਰਤੀ ਦੇ ਵੱਖ-ਵੱਖ ਭੂ-ਭਾਗਾਂ ਬਾਰੇ ਸਮਝਾਉਂਦਿਆਂ ਦੱਸਿਆ ਕਿ ਇਹ ਬਹੁਤ ਸੰਘਣੀ ਆਬਾਦੀ ਵਾਲੇ ਇਲਾਕੇ ਹੁੰਦੇ ਹਨ। ਇੱਥੇ ਆਵਾਜਾਈ ਲਈ ਸੜਕਾਂ ਅਤੇ ਰੇਲ ਪੱਟੜੀਆਂ ਬਣਾਉਣੀਆਂ ਆਸਾਨ ਹੁੰਦੀਆਂ ਹਨ ਅਤੇ ਇਹ ਸਮੁੰਦਰ ਤਲ ਤੋਂ ਜ਼ਿਆਦਾ ਉੱਚੇ ਨਹੀਂ ਹੁੰਦੇ। ਦੱਸੋ ਇੱਥੇ ਅਧਿਆਪਕ ਧਰਤੀ ਦੇ ਕਿਹੜੇ ਭੂ-ਭਾਗ ਦੀ ਗੱਲ ਕਰ ਰਿਹਾ ਹੈ?

6 / 20

6. ਭਾਰਤ ਦੇ ਨਕਸ਼ੇ ਵਿੱਚ ਛਾਇਆਦਾਰ ਕੀਤਾ ਖੇਤਰ ਓਡੀਸ਼ਾ ਤੋਂ ਦੱਖਣੀ ਤਾਮਿਲਨਾਡੂ ਤੱਕ ਫੈਲਿਆ ਹੋਇਆ ਹੈ। ਇਹ ਖੇਤਰ ਜੈਵ- ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਦੀ ਪਹਿਚਾਣ ਕਰੋ।

7 / 20

7. “ਅਨੇਕਤਾ ਵਿੱਚ ਏਕਤਾ” ਦੀ ਧਾਰਨਾ ਮੁੱਖ ਤੌਰ ‘ਤੇ ਕਿਸ ਗੱਲ ਦਾ ਸੰਦੇਸ਼ ਦਿੰਦੀ ਹੈ?

8 / 20

8. ਹੇਠ ਲਿਖੇ ਦੇਸ਼ਾਂ ਵਿੱਚੋਂ ਦੱਸੋ ਕਿ ਉਹ ਕਿਹੜਾ ਦੇਸ਼ ਹੈ ਜੋ ਬਹੁਤ ਸਾਰੀਆਂ ਭਾਸ਼ਾਵਾਂ, ਧਰਮਾਂ, ਅਤੇ ਸੱਭਿਆਚਾਰਾਂ ਕਾਰਨ “ਅਨੇਕਤਾ ਵਿੱਚ ਏਕਤਾ” ਦੀ ਉਦਾਹਰਣ ਪੇਸ਼ ਕਰਦਾ ਹੈ?

9 / 20

9. ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ?
ਕਥਨ ਓ -ਸਾਡੇ ਦੇਸ਼ ਵਿੱਚ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਬਿਨਾਂ ਕਿਸੇ ਜਾਤ-ਪਾਤ ਜਾਂ ਜਨਮ ਦੇ ਵਿਤਕਰੇ ਦੇ ਆਧਾਰ ‘ਤੇ ਰਹਿ ਰਹੇ ਹਨ।
ਕਥਨ ਅ – ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕਾਂ ਦੁਆਰਾ ਇਕੋ ਜਿਹਾ ਪਹਿਰਾਵਾ ਪਾਇਆ ਜਾਂਦਾ ਹੈ।

10 / 20

10. ਭਾਰਤ ਵਿੱਚ ‘ਸਰਵ-ਵਿਆਪਕ ਬਾਲਗ ਮੱਤ ਅਧਿਕਾਰ’ ਦੇ ਅਧ ‘ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ?

11 / 20

11. ਭਾਰਤੀ ਸੰਵਿਧਾਨ ਦੇ ਸੰਬੰਧ ਵਿੱਚ ਹੇਠ ਲਿਖੇ ਕਥਨਾਂ ਵਿੱਚੋਂ ਕਿਹਾ ਕਥਨ ਸਹੀ ਹੈ?

12 / 20

12. ਰਮਨ ਦੇ ਦਾਦਾ ਜੀ ਦੱਸਦੇ ਹਨ ਕਿ ਭਾਰਤੀ ਸੰਵਿਧਾਨ ਵਿੱਚ ਬਹੁਤ ਸਾਰੇ ਮੌਲਿਕ ਸਿਧਾਂਤ ਅੰਕਿਤ ਕੀਤੇ ਗਏ ਹਨ। ਇਹਨਾਂ ਵਿੱਚੋਂ ਇੱਕ ਮੁੱਖ ਸਿਧਾਂਤ ‘ਧਰਮ ਨਿਰਪੱਖਤਾ ਦਾ ਸਿਧਾਂਤ’ ਹੈ। ਰਮਨ ਆਪਣੇ ਦਾਦਾ ਜੀ ਕੋਲੋਂ ਇਸ ਸੰਬੰਧੀ ਪੁੱਛਦਾ ਹੈ ਕਿ ਇਸ ਸਿਧਾਂਤ ਦੇ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕਰਨ ਪਿੱਛੇ ਮੁੱਖ ਕਾਰਨ ਕੀ ਰਿਹਾ ਹੈ? ਰਮਨ ਦੇ ਦਾਦਾ ਜੀ ਦਾ ਕੀ ਉੱਤਰ ਹੋਵੇਗਾ?

13 / 20

13. ਭਾਰਤੀ ਸੰਵਿਧਾਨ ਨਿਰਮਾਤਾ ਰਾਸ਼ਟਰੀ ਏਕਤਾ ਕਾਇਮ ਰੱਖਣ ਦੇ ਚਾਹਵਾਨ ਸਨ। ਇਸ ਆਦਰਸ਼ ਦੀ ਪ੍ਰਾਪਤੀ ਲਈ ਉਹਨਾਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ‘ਏਕਤਾ ਅਤੇ ਅਖੰਡਤਾ’ ਸ਼ਬਦਾਂ ਨੂੰ ਸ਼ਾਮਿਲ ਕੀਤਾ। ਦੱਸੋ ਇਹ ਸ਼ਬਦ ਸੰਵਿਧਾਨ ਵਿੱਚ ਕਿਹੜੀ ਸੋਧ ਰਾਹੀਂ ਸ਼ਾਮਿਲ ਕੀਤੇ ਗਏ ?

14 / 20

14. ਮੱਧਕਾਲੀਨ ਭਾਰਤ ਵਿੱਚ ਬਹੁਤ ਸਾਰੇ ਵਪਾਰਕ ਨਗਰਾਂ ਦੇ ਨਾਲ- ਨਾਲ ਤੀਰਥ ਸਥਾਨ ਪ੍ਰਫੁੱਲਿਤ ਹੋਏ ਸਨ। ਜਿਹਨਾਂ ਵਿੱਚੋਂ ਬਹੁਤ ਸਾਰੇ ਤੀਰਥ ਸਥਾਨ ਅੱਜ ਵੀ ਮੌਜੂਦ ਹਨ। ਭਾਰਤ ਦੇ ਨਕਸ਼ੇ ਵਿੱਚ ਉੱਤਰ ਪ੍ਰਦੇਸ਼ ਵਿੱਚ ਇੱਕ ਤੀਰਥ ਸਥਾਨ ਦਰਸਾਇਆ ਗਿਆ ਹੈ,ਜੋ ਮੱਧ ਕਾਲੀਨ ਭਾਰਤ ਵਿੱਚ ਵੀ ਬਹੁਤ ਪ੍ਰਸਿੱਧ ਸੀ। ਇਸਦੀ ਪਹਿਚਾਣ ਕਰੋ।

15 / 20

15. ਵਪਾਰਕ ਨਗਰ ਜਾਂ ਕੇਂਦਰ ਕੀ ਹੁੰਦਾ ਹੈ?

16 / 20

16. ਹੇਠਾਂ ਦਿੱਤੇ ਗਏ ਪ੍ਰਮੁੱਖ ਵਪਾਰਿਕ ਸ਼ਹਿਰਾਂ ਵਿੱਚੋਂ ਉਹ ਸ਼ਹਿਰ ਚੁਣੋ ਜੋ ਮੁਗਲ ਬਾਦਸ਼ਾਹ ਅਕਬਰ ਦੇ ਸਮੇਂ ਭਾਰਤ ਦਾ ਪ੍ਰਮੁੱਖ ਵਪਾਰਿਕ ਸ਼ਹਿਰ ਬਣ ਗਿਆ ਸੀ। ਇੱਥੇ ਅੰਗਰੇਜ਼ਾਂ ਨੇ 1612 ਈ. ਵਿੱਚ ਜਹਾਂਗੀਰ ਬਾਦਸ਼ਾਹ ਤੋਂ ਵਪਾਰ ਕਰਨ ਦੀਆਂ ਰਿਆਇਤਾਂ ਪ੍ਰਾਪਤ ਕਰ ਲਈਆਂ ਸਨ।

17 / 20

17. ਦਿੱਤੀ ਗਈ ਤਸਵੀਰ ਵਿਚਲੇ ਵਿਅਕਤੀ ਦੀ ਪਹਿਚਾਣ ਕਰੋ। ਇਹ ਉਹ ਵਿਅਕਤੀ ਸੀ ਜਿਸ ਨੇ ਭਾਰਤ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦ ਕਰਵਾਉਣ ਲਈ ‘ਆਜ਼ਾਦ ਹਿੰਦ ਫੌਜ’ ਦੀ ਸਥਾਪਨਾ ਕੀਤੀ। ‘ਦਿੱਲੀ ਚੱਲੋ’ ‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ’ ਅਤੇ ‘ਜੈ ਹਿੰਦ’ ਆਦਿ ਨਾਅਰੇ ਦਿੱਤੇ।

18 / 20

18. ਹੇਠ ਲਿਖਿਆਂ ਵਿੱਚੋਂ ਕਿਸ ਨੇ ਭਾਰਤ ਵਿੱਚ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਅਸਹਿਯੋਗ ਅੰਦੋਲਨ
ਅਤੇ ਸਿਵਲ ਨਾ-ਫੁਰਨਾਮੀ ਲਹਿਰ ਚਲਾਈ ਸੀ?

19 / 20

19. ਹੇਠ ਦਿੱਤੇ ਕਥਨਾਂ ਵਿੱਚੋਂ ਦੱਸੋ ਕਿ ਕਿਹੜਾ ਕਥਨ ਗਲਤ ਹੈ?

20 / 20

20. ਅਸੀਂ ਅੰਗਰੇਜ਼ਾਂ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ ਹਾਂ ਅਸੀਂ ਭਾਰਤ ਵਿੱਚ ਆਪਣੀ ਸਰਕਾਰ ਚਾਹੁੰਦੇ ਹਾਂ”। ਇਹ ਸ਼ਬਦ ਕਿਸ ਨੇ ਕਹੇ ਸਨ?

*Fill this form.

Your score is

The average score is 0%

0%

Exit

Worksheet 12


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/15

9th SST Worksheet 12

Week 12 Worksheet Questions

1 / 15

1. ਭਾਰਤ ਭਾਵੇਂ 15 ਅਗਸਤ, 1947 ਨੂੰ ਆਜਾਦ ਹੋ ਗਿਆ ਸੀ ਪਰੰਤੂ ਇਹ ਸੁਤੰਤਰਤਾ ਅਜੇ ਪੂਰਨ ਨਹੀਂ ਸੀ ਕਿਉਂਕਿ ਭਾਰਤ ਦਾ ਰਾਜ ਪ੍ਰਬੰਧ ਬ੍ਰਿਟਿਸ਼ ਸੰਸਦ ਦੇ ਕਾਨੂੰਨਾਂ ਦੁਆਰਾ ਹੀ ਚਲਾਇਆ ਜਾਣਾ ਸੀ। ਸੋ ਸੁਤੰਤਰਤਾ ਦੀ ਆਖਰੀ ਕੜੀ ਨੂੰ ਜੋੜਨ ਲਈ ਭਾਰਤ ਨੂੰ ਆਪਣੇ ਕਾਨੂੰਨ ਆਪ ਬਣਾਉਣ ਦੀ ਜ਼ਰੂਰਤ ਸੀ ਇਸ ਲਈ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ਕਿਉਂਕਿ ਇਹ:-

2 / 15

2. ਹੇਠ ਲਿਖੇ ਕਥਨਾਂ ਵਿੱਚੋਂ ਦੱਸੋ ਕਿ ਭਾਰਤੀ ਸੰਵਿਧਾਨ ਦਾ ਮੁੱਖ ਆਦਰਸ਼ ਕੀ ਹੈ?

3 / 15

3. ਸੰਵਿਧਾਨ ਨੂੰ ਸਰਵ-ਉੱਚ ਮੰਨਿਆ ਜਾਂਦਾ ਹੈ ਅਤੇ ਇਸ ਅਨੁਸਾਰ ਹੀ ਕਿਸੇ ਦੇਸ਼ ਦੀਆਂ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਕੰਮ ਕਰਦੀਆਂ ਹਨ। ਹੇਠ ਲਿਖੇ ਸੰਵਿਧਾਨ ਨਾਲ ਸੰਬੰਧਿਤ ਕਥਨਾਂ ਵਿੱਚੋਂ ਦੱਸੋ ਕਿ ਕਿਹੜਾ ਕਥਨ ਸਹੀ ਹੈ?

ਕਥਨ ੳ – ਸੰਵਿਧਾਨ ਸਾਰੇ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਕਰਦਾ ਹੈ।
ਕਥਨ ਅ – ਭਾਰਤੀ ਸੰਵਿਧਾਨ ਕਿਸੇ ਵਿਸ਼ੇਸ਼ ਵਿਚਾਰਧਾਰਾ ਉੱਤੇ ਅਧਾਰਿਤ ਨਹੀਂ ਹੈ।

4 / 15

4. ਰਮਨ ਦੇ ਦਾਦਾ ਜੀ ਦੱਸਦੇ ਹਨ ਕਿ ਭਾਰਤੀ ਸੰਵਿਧਾਨ ਵਿੱਚ ਬਹੁਤ ਸਾਰੇ ਮੌਲਿਕ ਸਿਧਾਂਤ ਅੰਕਿਤ ਕੀਤੇ ਗਏ ਹਨ। ਇਹਨਾਂ ਵਿੱਚੋਂ ਇੱਕ ਮੁੱਖ ਸਿਧਾਂਤ ‘ਧਰਮ ਨਿਰਪੱਖਤਾ ਦਾ ਸਿਧਾਂਤ’ ਹੈ। ਰਮਨ ਆਪਣੇ ਦਾਦਾ ਜੀ ਕੋਲੋਂ ਇਸ ਸੰਬੰਧੀ ਪੁੱਛਦਾ ਹੈ ਕਿ ਇਸ ਸਿਧਾਂਤ ਦੇ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕਰਨ ਪਿੱਛੇ ਮੁੱਖ ਕਾਰਨ ਕੀ ਰਿਹਾ ਹੈ? ਰਮਨ ਦੇ ਦਾਦਾ ਜੀ ਦਾ ਕੀ ਉੱਤਰ ਹੋਵੇਗਾ?

5 / 15

5. ਭਾਰਤੀ ਸੰਵਿਧਾਨ ਵਿੱਚ ਨਾਗਰਿਕਾਂ ਨੂੰ ਬਹੁਤ ਸਾਰੀਆਂ ਸੁਤੰਤਰਤਾਵਾਂ ਦਿੱਤੀਆਂ ਗਈਆਂ ਹਨ। ਜੇਕਰ ਨਾਗਰਿਕਾ ਨੂੰ ਇਹ
ਸੁਤੰਤਰਤਾਵਾਂ ਨਹੀਂ ਮਿਲਦੀਆਂ ਤਾਂ ਉਹ ਇਸਦੀ ਪ੍ਰਾਪਤੀ ਲਈ ਕਿਸ ਦੀ ਸ਼ਰਨ ਲੈਣ ਦਾ ਅਧਿਕਾਰ ਰੱਖਦੇ ਹਨ?

6 / 15

6. ਵਪਾਰਕ ਨਗਰ ਜਾਂ ਕੇਂਦਰ ਕੀ ਹੁੰਦਾ ਹੈ?

7 / 15

7. ਭਾਰਤ ਵਿੱਚ ਬਹੁਤ ਸਾਰੇ ਬੰਦਰਗਾਹ ਨਗਰ ਹਨ। ਭਾਰਤ ਦੇ ਨਕਸ਼ੇ ਵਿੱਚ ਇੱਕ ਬੰਦਰਗਾਹ ਨਗਰ ਦਰਸਾਇਆ ਗਿਆ ਹੈ, ਜੋ ਮੱਧਕਾਲੀਨ ਯੁੱਗ ਵਿੱਚ ਵੀ ਮੌਜੂਦ ਸੀ। ਇਸ ਦੀ ਪਹਿਚਾਣ ਕਰੋ।

8 / 15

8. ਮੱਧਕਾਲੀਨ ਯੁੱਗ ਵਿੱਚ ਦੇਸ਼ ਦੀ ਆਰਥਿਕ ਸਥਿਤੀ ਵਿੱਚ ਭਾਰਤੀ ਕਾਰੀਗਰਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਦੱਸੋ ਕਿ ਉਸ ਸਮੇਂ ਦੌਰਾਨ ਭਾਰਤੀ ਕਾਰੀਗਰ ਅਤੇ ਵਪਾਰੀ ਹੇਠ ਲਿਖਿਆ ਵਿੱਚੋਂ ਕਿਸ ਤਰ੍ਹਾਂ ਦਾ ਸਾਮਾਨ ਬਣਾਉਣ ਵਿੱਚ ਬਹੁਤ ਨਿਪੁੰਨ ਸਨ?

9 / 15

9. ਸੂਰਤ ਪ੍ਰਸਿੱਧ ਬੰਦਰਗਾਹ ਅਤੇ ਵਪਾਰਕ ਨਗਰ ਹੈ। ਇਹ ਵੱਡੇ ਉਦਯੋਗਾਂ ਦਾ ਕੇਂਦਰ ਹੈ। ਇਹ ਮੁਗਲਾਂ, ਅੰਗਰੇਜ਼ਾਂ, ਪੁਰਤਗਾਲੀਆਂ
ਡੱਚਾਂ ਅਤੇ ਫਰਾਂਸੀਸੀਆਂ ਦਾ ਵੀ ਇੱਕ ਮਹੱਤਵਪੂਰਨ ਕੇਂਦਰ ਰਿਹਾ ਹੈ। ਦੱਸੋ ਸੂਰਤ ਮੌਜੂਦਾ ਕਿਸ ਰਾਜ ਵਿੱਚ ਸਥਿੱਤ ਹੈ?

10 / 15

10. ਹੇਠ ਲਿਖਿਆਂ ਵਿੱਚੋਂ ਕਿਹੜੇ ਦੇਸ਼ ਵਿੱਚ ਮਹਾਤਮਾ ਗਾਂਧੀ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ?

11 / 15

11. ਹੇਠ ਲਿਖਿਆਂ ਵਿੱਚੋਂ ਕਿਸ ਨੇ ਭਾਰਤ ਵਿੱਚ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਅਸਹਿਯੋਗ ਅੰਦੋਲਨ ਅਤੇ ਸਿਵਲ ਨਾ-ਫੁਰਨਾਮੀ ਲਹਿਰ ਚਲਾਈ ਸੀ?

12 / 15

12. 1857 ਈ. ਵਿੱਚ ਭਾਰਤੀ ਸੁਤੰਤਰਤਾ ਅੰਦੋਲਨ ਦਾ ਪਹਿਲਾ ਵਿਦਰੋਹ ਹੋਇਆ ਸੀ, ਜਿਸਨੇ ਭਾਰਤੀ ਲੋਕਾਂ ਵਿੱਚ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਹੋਣ ਦੀ ਭਾਵਨਾ ਪੈਦਾ ਕੀਤੀ। ਤੁਸੀਂ ਇਹ ਦੱਸੋ ਕਿ ਹੇਠ ਲਿਖੀਆਂ ਰਾਜਨੀਤਿਕ ਸੰਸਥਾਵਾਂ ਵਿੱਚੋਂ ਕਿਹੜੀ ਰਾਜਨੀਤਿਕ ਸੰਸਥਾ ਨੇ ਭਾਰਤੀ ਲੋਕਾਂ ਵਿੱਚ ਰਾਸ਼ਟਰੀ ਚੇਤਨਾ ਪੈਦਾ ਕਰਨ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਸੀ?

13 / 15

13. ਇੰਡੀਅਨ ਨੈਸ਼ਨਲ ਕਾਂਗਰਸ (INC) ਦਾ ਸਥਾਪਨਾ ਕਦੋਂ ਅਤੇ ਕਿਸਨੇ ਕੀਤੀ ਸੀ?

14 / 15

14. ਇੰਡੀਅਨ ਨੈਸ਼ਨਲ ਕਾਂਗਰਸ ਦੇ ਕਿਹੜੇ ਸੈਸ਼ਨ ਵਿੱਚ ਸਭ ਤੋਂ ਪਹਿਲਾਂ ਸੰਵਿਧਾਨ ਸਭਾ ਦੇ ਵਿਚਾਰ ਦੀ ਮੰਗ ਕੀਤੀ ਸੀ?

15 / 15

15. ਅਧਿਆਪਕ ਨੇ ਕਲਾਸ ਵਿੱਚ ਪਾਠ ‘ਰਾਸ਼ਟਰੀ ਅੰਦੋਲਨ’ ਪੜ੍ਹਾਉਂਦਿਆਂ ਦੱਸਿਆ ਕਿ ਲਾਰਡ ਕਰਜ਼ਨ ਦੁਆਰਾ ਬੰਗਾਲ ਦੀ ਵੰਡ 1905 ਈ. ਵਿੱਚ ਕੀਤੀ ਗਈ। ਜਿਸ ਦਾ ਉਦੇਸ਼ ਹਿੰਦੂ ਅਤੇ ਮੁਸਲਮਾਨਾਂ ਵਿੱਚ ਫੁੱਟ ਪਾਉਣੀ ਸੀ ਅਤੇ ਰਾਸ਼ਟਰੀ ਏਕਤਾ ਨੂੰ ਕਮਜ਼ੋਰ ਕਰਨਾ ਸੀ। ਜਿਸ ਕਾਰਨ ਬੰਗਾਲ ਵਿੱਚ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਸ਼ੁਰੂ ਹੋਇਆ ਸੀ। ਦੱਸੋ ਕਿ ਹੇਠ ਲਿਖੇ ਕਿਹੜੇ ਨੇਤਾਵਾਂ ਨੇ ਇਸ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ?

*Fill this form.

Your score is

The average score is 0%

0%

Exit

Worksheet 11


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/15

9th SST Worksheet 11

Week 11 Worksheet Questions

1 / 15

1. ਤਸਵੀਰ ਨੂੰ ਧਿਆਨ ਨਾਲ ਦੇਖ ਕੇ ਦੱਸੋ ਕਿ ਇਹ ਸਾਡੇ ਵਾਤਾਵਰਨ ਦੀ ਕਿਸ ਸਥਿਤੀ ਨੂੰ ਦਰਸਾ ਰਹੀ ਹੈ?

2 / 15

2. ਦਿਲਸ਼ਾਨ ਅਤੇ ਉਸਦੇ ਕਲਾਸ ਦੇ ਵਿਦਿਆਰਥੀ ‘ਜਲਵਾਯੂ ਪਰਿਵਰਤਨ’ ਉੱਪਰ ਆਪਣੇ ਅਧਿਆਪਕ ਨਾਲ ਵਿਚਾਰ-ਚਰਚਾ ਕਰ ਰਹੇ ਹਨ ਕਿ ਪਿਛਲੇ ਕੁੱਝ ਦਹਾਕਿਆਂ ਤੋਂ ਸਾਡੇ ਵਾਤਾਵਰਨ ਵਿੱਚ ਆਲਮੀ ਤਪਸ਼ (ਗਰਮੀ) ਵੱਧਦੀ ਜਾ ਰਹੀ ਹੈ। ਜਦੋਂ ਠੰਢ ਦਾ ਮੌਸਮ ਹੁੰਦਾ ਹੈ ਤਾਂ ਠੰਢ ਵੀ ਕੜਾਕੇ ਦੀ ਪੈਂਦੀ ਹੈ। ਇਸ ਵਾਤਾਵਰਨ ਤਬਦੀਲੀ ਦੇ ਹੇਠ ਦਿੱਤਿਆਂ ਵਿੱਚੋਂ ਕਿਹੜੇ ਕਾਰਨ ਹੋ ਸਕਦੇ ਹਨ?

3 / 15

3. ਗਲੋਬਲ ਵਾਰਮਿੰਗ ਵਿੱਚ ਹੇਠ ਲਿਖੀਆ ਗੈਸਾਂ ਵਿੱਚੋਂ ਕਿਹੜੀ ਗੈਸ ਦਾ ਸਭ ਤੋਂ ਵੱਧ ਯੋਗਦਾਨ ਹੈ?

4 / 15

4. ਹਰਜੀਤ ਅਤੇ ਗੁਰਜੋਤ ਆਪਸ ਵਿੱਚ ਸੰਸਾਰ ਦੇ ਭੱਖਦੇ ਮੁੱਦੇ ‘ਗਲੋਬਲ ਵਾਰਮਿੰਗ’ ਉੱਪਰ ਚਰਚਾ ਕਰ ਰਹੀਆਂ ਹਨ ਕਿ ਦਿਨੋ-ਦਿਨ ਤਾਪਮਾਨ ਵੱਧਣ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ। ਮੌਸਮ ਵਿੱਚ ਤਬਦੀਲੀਆਂ ਆ ਰਹੀਆਂ ਹਨ ਅਤੇ ਕੁਦਰਤ ਦਾ ਸੰਤੁਲਨ ਵਿਗੜ ਰਿਹਾ ਹੈ। ਜਿਸ ਕਾਰਨ ਮਨੁੱਖਾਂ ਅਤੇ ਧਰਤੀ ‘ਤੇ ਰਹਿਣ ਵਾਲੇ ਹੋਰ ਸਾਰੇ ਜੀਵਾਂ ਲਈ ਜੋਖਿਮ ਪੈਦਾ ਹੋ ਰਹੇ ਹਨ। ਦੱਸੋ ਕਿ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਨੂੰ ਰੋਕਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

5 / 15

5. ਖੇਤੀਬਾੜੀ, ਮਨੁੱਖ ਦਾ ਬਹੁਤ ਪੁਰਾਣਾ ਕਿੱਤਾ ਹੈ। ਭਾਰਤ ਦੀ ਜਿਆਦਾਤਰ ਜਨਸੰਖਿਆ ਖੇਤੀ ‘ਤੇ ਨਿਰਭਰ ਕਰਦੀ ਹੈ। ਖੇਤੀਬਾੜੀ ਲਈ ਮੈਦਾਨੀ ਖੇਤਰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਮੈਦਾਨ ਖੇਤੀਯੋਗ ਅਤੇ ਸੰਘਣੀ ਵਸੋਂ ਵਾਲੇ ਖੇਤਰ ਹੁੰਦੇ ਹਨ। ਇਹ ਮਨੁੱਖ ਦੀਆਂ ਅਨੇਕਾਂ ਹੀ ਲੋੜਾਂ ਪੂਰੀਆਂ ਕਰਦੇ ਹਨ। ਕੀ ਤੁਸੀਂ ਦੱਸ ਸਕਦੇ ਹੋ ਕੇ ਭਾਰਤ ਵਿੱਚ ਲਗਭਗ ਕਿੰਨੇ ਪ੍ਰਤੀਸ਼ਤ ਭਾਗ ਮੈਦਾਨੀ ਹੈ?

6 / 15

6. ਲਖਵੀਰ ਸਰਦੀਆਂ ਦੀਆਂ ਛੁੱਟੀਆਂ ਵਿੱਚ ਰਾਜਸਥਾਨ ਘੁੰਮਣ ਗਿਆ। ਉੱਥੇ ਉਸਨੇ ਦੇਖਿਆ ਕਿ ਉੱਥੇ ਪੰਜਾਬ ਨਾਲੋਂ ਬਹੁਤ ਹੀ ਵੱਖਰੇ ਤਰ੍ਹਾਂ ਦੀ ਜਲਵਾਯੂ ਪਾਈ ਜਾਂਦੀ ਹੈ। ਉੱਥੇ ਮੀਹ ਘੱਟ ਪੈਣ ਕਰਕੇ ਅਤੇ ਸਿੰਚਾਈ ਸਾਧਨਾਂ ਦੀ ਘਾਟ ਹੋਣ ਕਰਕੇ ਖੇਤੀ ਵੀ ਵੱਖਰੇ ਢੰਗ ਨਾਲ ਕੀਤੀ ਜਾਂਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਉੱਥੇ ਭਿੰਨ ਜਲਵਾਯੂ ਹੋਣ ਕਰਕੇ ਕਿਸ ਤਰ੍ਹਾਂ ਦੀ ਖੇਤੀ ਹੁੰਦੀ ਹੈ?

7 / 15

8 / 15

8. ਭਾਰਤ ਦੀ ਸਭ ਤੋਂ ਪ੍ਰਾਚੀਨ ਪਰਬਤ ਲੜੀ ਦਾ ਨਾਮ ਦੱਸੋ?

9 / 15

9. ਦਿੱਤੇ ਹੋਏ ਨਕਸ਼ੇ ਦਾ ਪ੍ਰੇਖਣ ਕਰੋ ਅਤੇ ਦੱਸੋ ਕੇ ਇੱਥੇ ਉਹ ਕਿਹੜਾ ਊਰਜਾ ਦਾ ਸਾਧਨ ਮਿਲਦਾ ਹੈ, ਜਿਸਦੀ ਵਿਸ਼ਵ ਪੱਧਰ ‘ਤੇ ਇੰਨੀ ਮਹਤੱਤਾ ਹੈ ਕਿ ਇਸਨੂੰ ‘ਤਰਲ ਸੋਨਾ’ ਵੀ ਕਹਿ ਦਿੱਤਾ ਜਾਂਦਾ ਹੈ। ਇਸਦੀ ਪਹਿਚਾਣ ਕਰੋ।

10 / 15

10. ਭਾਰਤ ਦਾ ਖੇਤਰ ਵਿਸ਼ਾਲ ਹੋਣ ਕਰਕੇ ਇਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਭਿੰਨਤਾਵਾਂ ਮਿਲਦੀਆਂ ਹਨ। ਭਾਰਤ ਵਿੱਚ ਪਰਬਤ, ਪ੍ਰਾਇਦੀਪੀ ਪਠਾਰ, ਉਪਜਾਊ ਮੈਦਾਨ, ਪੂਰਬੀ ਘਾਟ ਅਤੇ ਪੱਛਮੀ ਘਾਟ ਵਰਗੀਆਂ ਵੱਖ ਵੱਖ ਵਿਸਸ਼ੇਤਤਾਵਾਂ ਮਿਲਦੀਆਂ ਹਨ। ਦੱਸੋ ਇਹ
ਭਾਰਤ ਦੀ ਕਿਹੜੀ ਖੇਤਰੀ ਭਿੰਨਤਾ ਦੇ ਮਹੱਤਵਪੂਰਨ ਤੱਥ ਹਨ?

11 / 15

11. ਅੱਜ ਜਮਾਤ ਵਿੱਚ ਅਧਿਆਪਕ ਨੇ ਭਾਰਤ ਵਿੱਚ ਪਾਈਆਂ ਜਾਂਦੀਆਂ ਵੱਖ-ਵੱਖ ਭਿੰਨਤਾਵਾਂ ‘ਤੇ ਚਰਚਾ ਕੀਤੀ। ਉਹਨਾਂ ਨੇ ਦੱਸਿਆ ਕਿ ਇੰਨੀਆਂ ਭਿੰਨਤਾਵਾਂ ਹੋਣ ‘ਤੇ ਵੀ ਅਸੀ ਸਾਰੇ ਇੱਕ ਹਾਂ ਪ੍ਰੰਤੂ ਕਦੇ-ਕਦੇ ਇਹ ਭਿੰਨਤਾਵਾਂ ਲੜਾਈ ਦਾ ਕਾਰਣ ਵੀ ਬਣ ਜਾਂਦੀਆਂ ਹਨ। ਕੀ ਤੁਸੀ ਦੱਸ ਸਕਦੇ ਹੋ ਕਿ ਅਸੀ ਭਾਰਤ ਦੀ ‘ਅਨੇਕਤਾ ਵਿਚ ਏਕਤਾ’ ਨੂੰ ਕਿਵੇਂ ਕਾਇਮ ਰੱਖ ਸਕਦੇ ਹਾਂ?

12 / 15

12. ਹੇਠ ਲਿਖਿਆ ਕਥਨਾਂ ਵਿੱਚੋਂ ਕਿਹੜਾ ਕਥਨ ਭਾਰਤ ਵਿੱਚ “ਅਨੇਕਤਾ ਵਿੱਚ ਏਕਤਾ” ਦੀ ਧਾਰਨਾ ਨੂੰ ਸਭ ਤੋਂ ਵਧੀਆ ਬਿਆਨ ਕਰਦਾ ਹੈ?

13 / 15

13. ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ?
ਕਥਨ ਓ – ਸਾਡੇ ਸਮਾਜ ਵਿੱਚ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਬਿਨਾਂ ਕਿਸੇ ਜਾਤ-ਪਾਤ ਜਾਂ ਜਨਮ ਦੇ ਵਿਤਕਰੇ ਦੇ ਆਧਾਰ ‘ਤੇ ਰਹਿ ਰਹੇ ਹਨ।
ਕਥਨ ਅ – ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕਾਂ ਦੁਆਰਾ ਇਕੋ ਜਿਹਾ ਪਹਿਰਾਵਾ ਪਾਇਆ ਜਾਂਦਾ ਹੈ।

14 / 15

14. ਭਾਰਤ ਵਿੱਚ ਸਰਵ-ਵਿਆਪਕ ਬਾਲਗ ਮੱਤ ਅਧਿਕਾਰ ਦੇ ਅਧਾਰ ‘ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ?

15 / 15

15. ਭਾਰਤ ਵਿੱਚ ਸਮਾਜਿਕ ਨਿਆਂ ਦੀ ਵਿਵਸਥਾ ਕੀਤੀ ਗਈ ਹੈ। ਜਿਸ ਵਿੱਚ ਜਾਤ-ਪਾਤ, ਧਰਮ, ਰੰਗ, ਨਸਲ ਆਦਿ ਦੇ ਆਧਾਰ ‘ਤੇ ਕਿਸੇ ਵੀ ਵਿਅਕਤੀ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ। ਭਾਰਤ ਦੇ ਸੰਵਿਧਾਨ ਦੇ ਕਿਹੜੇ ਭਾਗ ਵਿੱਚ ‘ਸਮਾਨਤਾ ਦਾ
ਅਧਿਕਾਰ’ ਦਰਜ ਕਰਕੇ ਇਹਨਾਂ ਅਸਮਾਨਤਾਵਾਂ ਨੂੰ ਖਤਮ ਕਰਨ ਦੇ ਪ੍ਰਬੰਧ ਕੀਤੇ ਗਏ ਹਨ?

*Fill this form.

Your score is

The average score is 0%

0%

Exit

Merit List of Quizzes

Pos.NameScoreDuration
1keshav Rana100 %23 seconds
2Navjot kaur100 %25 seconds
3Prince Gupta100 %26 seconds
4Ekta Devi100 %29 seconds
5Harshpreet singh100 %38 seconds
6Prabhjot singh100 %39 seconds
7Gurveer singh100 %42 seconds
8Ekamjot kaur100 %45 seconds
9Gursewak singh100 %47 seconds
10Harmandeep singh100 %47 seconds
11Sharnpreet kaur100 %48 seconds
12Kavita100 %50 seconds
13MANKIRAT SINGH100 %51 seconds
14Parneet kaur100 %51 seconds
15Gagandeep kaur100 %51 seconds
16Khushi100 %54 seconds
17Vatsal100 %54 seconds
18Varshita100 %54 seconds
19Ajit Kumar100 %56 seconds
20Ajay100 %58 seconds
21Arman khan100 %58 seconds
22Mannat100 %59 seconds
23Jaspreet Singh100 %59 seconds
24Tarun Grover100 %1 minutes 1 seconds
25Bobby100 %1 minutes 1 seconds
26Upasana100 %1 minutes 6 seconds
27Sapna100 %1 minutes 6 seconds
28Manveer kaur100 %1 minutes 14 seconds
29Manveer kaur100 %1 minutes 17 seconds
30Loveleen kaur100 %1 minutes 21 seconds
31Ridhima Devi100 %1 minutes 27 seconds
32Inderjot kaur100 %1 minutes 29 seconds
33Manish100 %1 minutes 40 seconds
34Sehajpreetkaur100 %1 minutes 43 seconds
35Navneet Kaur100 %1 minutes 46 seconds
36Yesmeen bawa100 %1 minutes 54 seconds
37𝘼𝙟𝙖𝙮 𝙠𝙪𝙢𝙖𝙧100 %1 minutes 56 seconds
38Mannat preet kaur100 %2 minutes 52 seconds
39Sukhmanpreet kaur100 %2 minutes 57 seconds
40Komal100 %3 minutes 8 seconds
41Chhoti kumari100 %3 minutes 20 seconds
42Lovepreet Singh100 %5 minutes 51 seconds
43Prabhjot rani98.25 %1 minutes 45 seconds
44Mohit kumar97.67 %54 seconds
45Gagan jit kaur96.5 %54 seconds
46Harjinder singh96.5 %55 seconds
47Sukhpreet kaur96.5 %1 minutes 21 seconds
48Kulwinder Singh96.5 %1 minutes 42 seconds
49Daljeet. Kaur95.67 %1 minutes 2 seconds
50Kamalpreet singh95 %3 minutes 30 seconds
51Kritika94.75 %34 seconds
52Gursewak singh94.75 %1 minutes 3 seconds
53Gagandeep kaur93.5 %48 seconds
54Tanampreet93.5 %6 minutes 34 seconds
55Kirti Sharma93 %34 seconds
56Gurveer kaur93 %38 seconds
57Gursewak singh93 %40 seconds
58Gaurav sood93 %1 minutes 2 seconds
59Ramwinder singh93 %1 minutes 10 seconds
60Jashmeet kaur93 %1 minutes 16 seconds
61Gurbhej Singh sahota93 %1 minutes 17 seconds
62Harpreet93 %1 minutes 17 seconds
63Uma93 %1 minutes 32 seconds
64Harshpreet singh93 %1 minutes 43 seconds
65Parveen93 %1 minutes 46 seconds
66Amit kumar93 %1 minutes 47 seconds
67Prabhjot singh93 %1 minutes 53 seconds
68Kiran devi93 %2 minutes 4 seconds
69Nirmit singh92.5 %4 minutes 5 seconds
70Simarjeet kaur91.57 %1 minutes 2 seconds
71Harman preet Kaur90 %1 minutes 54 seconds
72KLKLKL90 %2 minutes 59 seconds
73Pooja Rani88.89 %3 minutes 17 seconds
74Ramandeep kaur88.5 %12 minutes 11 seconds
75Maninder singh88.25 %2 minutes 46 seconds
76Prabhdeep Singh87.3 %1 minutes 19 seconds
77Anmol singh87 %39 seconds
78Avtar87 %50 seconds
79Jasmeen87 %1 minutes 9 seconds
80Jyoti Kumari87 %1 minutes 19 seconds
81Harsimran kaur87 %1 minutes 40 seconds
82Kusum87 %1 minutes 55 seconds
83Sania87 %2 minutes 6 seconds
84Guramartpall Singh87 %2 minutes 24 seconds
85Sareena87 %2 minutes 28 seconds
86uma87 %4 minutes 44 seconds
87Yashika87 %5 minutes 47 seconds
88Suraj87 %6 minutes 43 seconds
89Aditi86.5 %1 minutes 46 seconds
90Gurcharan Singh84.67 %3 minutes 36 seconds
91Maninder singh83 %3 minutes 6 seconds
92Rupali Kumari82.33 %1 minutes 11 seconds
93Raunakpreet kaur82 %56 seconds
94Mahavir80 %47 seconds
95Tari80 %1 minutes 6 seconds
96Mehak80 %1 minutes 7 seconds
97Sourav Kumar80 %1 minutes 41 seconds
98Sukhpreet Kaur Goria80 %1 minutes 58 seconds
99Suneha78.83 %3 minutes 13 seconds
100Simran kaur78.25 %1 minutes 32 seconds
101Neha77.83 %1 minutes 56 seconds
102Charanjit76.5 %13 minutes 47 seconds
103Sukhdeep kaur73.5 %2 minutes 23 seconds
104Supreet kaur73 %46 seconds
105Manju73 %49 seconds
106Jashanpreet singh73 %56 seconds
107Jashandeep kaur73 %1 minutes 20 seconds
108Bhavik73 %2 minutes 23 seconds
109Jaspreet Singh73 %17 minutes 26 seconds
110Noor pinder aingh71 %1 minutes 11 seconds
111Kiranpreet71 %2 minutes 12 seconds
112Rabbleen kaur67 %41 seconds
113Harsimran tiwana67 %1 minutes 11 seconds
114Dil khush kumar67 %1 minutes 30 seconds
115Kajalpreet Kaur67 %1 minutes 39 seconds
116Taranbir singh67 %2 minutes 22 seconds
117Palak67 %4 minutes 32 seconds
118Abhi jot singh gill67 %13 minutes 44 seconds
119Kamalpreet kaur67 %24 minutes 57 seconds
120Riya66.5 %1 minutes 34 seconds
121Rajni66.5 %2 minutes 9 seconds
122Jaspreet singh66.5 %2 minutes 54 seconds
123Ketreena63.5 %3 minutes 35 seconds
124Armaandeep63.5 %4 minutes 52 seconds
125Harman Preet Singh63 %1 minutes 51 seconds
126Sukhman kaur63 %1 minutes 52 seconds
127Don63 %4 minutes 41 seconds
128Harshit Sharma63 %8 minutes 24 seconds
129Navdeep Kaur61.17 %2 minutes 13 seconds
130Charu60 %55 seconds
131Harsimran60 %1 minutes 22 seconds
132Amita60 %1 minutes 53 seconds
133Simranpreet kaur60 %4 minutes 14 seconds
134Simarjeet kaur60 %5 minutes 13 seconds
135Ekamjot kaur60 %9 minutes 12 seconds
136Ananya53.5 %2 minutes 7 seconds
137Rd53 %1 minutes 33 seconds
138Prabhjot kaur53 %2 minutes 42 seconds
139Arshdeep kaur53 %2 minutes 47 seconds
140Jasanpreet singh53 %5 minutes 52 seconds
141Ekam singh53 %9 minutes 39 seconds
142Priyanka53 %10 minutes 45 seconds
143Bhoomi53 %14 minutes 34 seconds
144Ketreena50.88 %5 minutes 14 seconds
145Kunal47 %1 minutes 37 seconds
146Prabhleen kaur47 %2 minutes 36 seconds
147Sourav Kumar47 %6 minutes 17 seconds
148Anikait47 %7 minutes 14 seconds
149Dilpreet singh46.5 %39 seconds
150Gagandeep kaur46.5 %1 minutes 11 seconds
151Manjot43 %7 minutes 45 seconds
152Sandeep kaur42 %39 seconds
153Harish40 %1 minutes 17 seconds
154Ajay40 %1 minutes 34 seconds
155Ramanpreet Kaur40 %2 minutes 27 seconds
156Abc40 %3 minutes 38 seconds
157Mayank40 %3 minutes 48 seconds
158Chandni40 %5 minutes 53 seconds
159Simran40 %9 minutes 31 seconds
160Harmanpreet Kaur33 %1 minutes 54 seconds
161Karan33 %3 minutes 51 seconds
162Happy27 %2 minutes 20 seconds
163Maninder kaur27 %14 minutes 31 seconds
164Vansh20 %32 seconds
165Aman20 %34 seconds
166Motu20 %1 minutes 11 seconds
167Sakshi16.5 %3 minutes 39 seconds
168Sukhwinder Singh14 %1 minutes 31 seconds
169Harman deep kaur13 %48 seconds
170Laxman13 %1 minutes 11 seconds
171Happy13 %1 minutes 56 seconds
172Gurdit13 %5 minutes 14 seconds
173Jaismeen Singh7 %4 minutes 34 seconds

© 2024 Success Adda | All Rights Reserved