9th ਦੋ ਚਲਾਂ ਵਾਲੇ ਰੇਖੀ ਸਮੀਕਰਣ Linear Equations in Two Variables

Quiz ਕਰਨ ਤੋਂ ਬਾਅਦ ਤੁਸੀ ਹੇਠਾਂ ਆਪਣਾ ਰੈਂਕ ਦੇਖ ਸਕਦੇ ਹੋ।

Important MCQs for Exams

362

Linear Equation in two Variable

ਦੋ ਚਲਾਂ ਵਿੱਚ ਰੇਖੀ ਸਮੀਕਰਨ

Quiz-1  Questions-10

1 / 10

ਹੇਠ ਲਿਖਿਆਂ ਵਿੱਚੋਂ ਕਿਹੜੀ ਸਮੀਕਰਨ ਰੇਖੀ ਸਮੀਕਰਨ ਨਹੀਂ ਹੈ?

Which of the following equation is not linear equation ?

2 / 10

ਕਿਸੇ ਸੰਖਿਆ ਦੇ ਅੱਧੇ ਹਿੱਸੇ ਦੇ ਇੱਕ ਤਿਹਾਈ ਦਾ ਇੱਕ  ਚੌਥਾਈ ਭਾਗ 12 ਹੈ, ਫਿਰ ਸੰਖਿਆ ਹੈ

One forth of one third of one half of a number is 12, then number is

 

3 / 10

ਹੇਠ ਦਿੱਤੀਆਂ ਵਿੱਚੋਂ ਕਿਹੜਾ ਸਮੀਕਰਣ 4x+3y =12 ਦਾ  ਹੱਲ  ਨਹੀਂ ਹੈ?

Which of the following is not a  solution of the equation 4x+3y =12 ?

4 / 10

ਹੇਠ ਦਿੱਤੀਆਂ ਵਿੱਚੋਂ ਕਿਹੜਾ ਸਮੀਕਰਣ x-y=5 ਦਾ  ਆਲੇਖ   ਹੈ?

Which of the following is a graph of the equation x-y=5?

5 / 10

ਇੱਕ ਆਦਮੀ ਆਪਣੇ ਪੁੱਤਰ ਨਾਲੋਂ ਤਿੰਨ ਗੁਣਾ ਵੱਡਾ ਹੈ। 14 ਸਾਲਾਂ ਬਾਅਦ, ਆਦਮੀ ਆਪਣੇ ਪੁੱਤਰ ਨਾਲੋਂ ਦੁੱਗਣਾ ਹੋ ਜਾਵੇਗਾ, ਫਿਰ ਇਸ ਪੁੱਤਰ ਦੀ ਮੌਜੂਦਾ ਉਮਰ ਦੱਸੋ।

A man is thrice as old as his son. After 14 years, the man will be twice as old as his son, then present age of this son.

6 / 10

ਜੇਕਰ x = 1, y = 1 ਸਮੀਕਰਨ 9ax + 12ay =63 ਦਾ ਹੱਲ ਹੈ ਤਾਂ, a ਦਾ ਮੁੱਲ ਹੈ।

If x = 1, y = 1 is a solution of equation 9ax + 12ay = 63 then, the value of a is

7 / 10

ਦੋ ਚਲਾਂ ਵਿੱਚ ਇੱਕ ਰੇਖੀ ਸਮੀਕਰਨ ਦੇ ਅਧਿਕਤਮ....... ਹੈ

A linear equation in two variables has maximum

8 / 10

ਹੇਠ ਲਿਖੀਆਂ ਵਿੱਚੋਂ ਕਿਹੜੀ ਸਮੀਕਰਣ ਦਾ ਇੱਕ ਹਲ (4,0) ਹੈ?

Which of the following equations has one of its solution as  (4,0)?

9 / 10

ਸਮੀਕਰਨ ਦਾ ਹੱਲ x - 2y = 2

Solution of the equation  x - 2y = 2 is/are

10 / 10

ਸਮੀਕਰਣ ax+by=c ਦਾ

Equation ax+by=c has…………

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

List of Toppers in Quiz-1

© 2025 Success Adda | All Rights Reserved