Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

9th ਚਤੁਰਭੁਜ Quadrilaterals

Important MCQs for Exams

Quiz-1

/10

9th ਚਤੁਰਭੁਜ Quadrilaterals

Important MCQs For Exams

Questions-10

1 / 10

1. ਇੱਕ ਸਮਾਂਤਰ ਚਤੁਰਭੁਜ ਦੇ ਕੋਣਾਂ ਦੇ ਸਮਦੁਭਾਜਿਤ ਬਣਾਉਂਦੇ ਹਨ:

The bisectors of angles of a parallelogram form a

2 / 10

2. ਜੇਕਰ ਕਿਸੇ ਚਤੁਰਭੁਜ ਦੇ ਵਿਕਰਣ ਬਰਾਬਰ ਹਨ ਅਤੇ ਇੱਕ ਦੂਜੇ ਨੂੰ ਸਮਕੋਣ 'ਤੇ ਸਮਦੁਭਾਜਿਤ ਕਰਦੇ ਹਨ,ਇਹ ਹੈ:

If diagonals of a quadrilateral are equal and bisect each other at right angles, then it is a:

3 / 10

3. ਕਿਸੇ ਤ੍ਰਿਭੁਜ ਦੀਆਂ ਕਿਸੇ ਦੋ ਭੁਜਾਵਾਂ ਦੇ ਮੱਧ-ਬਿੰਦੂਆਂ ਨੂੰ ਮਿਲਾਉਣ ਵਾਲਾ ਰੇਖਾਖੰਡ ਤੀਜੀ ਭੁਜਾ ਦੇ ਸਮਾਂਤਰ ਹੁੰਦਾ ਹੈ ਅਤੇ ਉਸਦਾ _____ ਹੁੰਦਾ ਹੈ।

The line segment joining the midpoints of two sides of a triangle is parallel to the third side and ________ of it.

4 / 10

4. ਚਤੁਰਭੁਜ ABCD ਵਿੱਚ, AB = BC ਅਤੇ CD = DA, ਤਾਂ ਚਤੁਰਭੁਜ ਹੈ।

In quadrilateral ABCD, AB = BC and CD = DA, then the quadrilateral is a

5 / 10

5. ਇੱਕ ਸਮਾਂਤਰ ਚਤੁਰਭੁਜ ਇੱਕ ਆਇਤ ਹੁੰਦਾ ਹੈ ਜੇਕਰ ਇਸਦੇ ਵਿਕਰਣ ਹਨ

A parallelogram must be a rectangle if its diagonals

6 / 10

6. ਹੇਠਾਂ ਦਿੱਤੇ ਵਿੱਚੋਂ ਕਿਹੜੀ ਇੱਕ ਸਮਾਂਤਰ ਚਤੁਰਭੁਜ ਦੀ ਵਿਸ਼ੇਸ਼ਤਾ ਨਹੀਂ ਹੈ?

A parallelogram must be a rectangle if its diagonals

7 / 10

7. ਇੱਕ ਆਇਤ ਦੇ ਵਿਕਰਣ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ ਅਤੇ ਇਹ ਹੁੰਦੇ ਹਨ:

The diagonals of a rectangle bisect each other and are:

8 / 10

8. . ਇੱਕ ਸਮਾਂਤਰ ਚਤੁਰਭੁਜ ਜਿਸਦੇ ਵਿਕਰਣ ਇੱਕ ਦੂਜੇ ਉੱਤੇ ਲੰਬ ਹੁੰਦੇ ਹਨ,ਹੁੰਦੀ ਹੈ:

A parallelogram whose diagonals are perpendicular to each other is

9 / 10

9. ਮੱਧ-ਬਿੰਦੂ ਦੀ ਥਿਊਰਮ ਅਨੁਸਾਰ ਦੋ ਭੁਜਾਵਾਂ ਦੇ ਮੱਧ-ਬਿੰਦੂਆਂ ਨੂੰ ਮਿਲਾਉਣ ਵਾਲਾ ਰੇਖਾਖੰਡ ਤੀਜੀ ਭੁਜਾ ਦੇ ਹੁੰਦਾ ਹੈ :

The Mid-point Theorem states that the line segment joining the midpoints of two sides of a triangle is:

10 / 10

10. ਇੱਕ ਤ੍ਰਿਭੁਜ ਵਿੱਚ, ਕਿਸੇ ਵੀ ਦੋ ਭੁਜਾਵਾਂ ਦੇ ਮੱਧ ਬਿੰਦੂਆਂ ਨੂੰ ਜੋੜਨ ਵਾਲੇ ਰੇਖਾ ਖੰਡ ਤ੍ਰਿਭੁਜ ਨੂੰ ਵਿੱਚ ਵੰਡਦਾ ਹੈ:

In a triangle, the line segment joining the midpoints of any two sides divides the triangle into:

*Fill this form.

Your score is

The average score is 13%

0%

Exit

List of Toppers in Quiz-1

Pos.NameScoreDuration
1Jasvir kaur kainth100 %37 seconds
2Harman jot95 %49 seconds
3Kirandeep kaur80 %36 seconds
4Suneha80 %55 seconds
5Suneha80 %58 seconds
6Tania50 %1 minutes 23 seconds
7Husanpreet Singh20 %26 seconds
8Lovejot Singh20 %1 minutes 18 seconds
9Aman10 %1 minutes

© 2025 Success Adda | All Rights Reserved