9th ਸਤ੍ਹਾ ਦਾ ਖੇਤਰਫਲ ਅਤੇ ਆਇਤਨ Surface Areas and Volumes
Important MCQs For Exams
Questions-10
1 / 12
1. ਅਰਧ ਵਿਆਸ r ਵਾਲੇ ਅਰਧ ਗੋਲੇ ਦੀ ਵਕਰ ਸਤ੍ਹਾ ਦਾ ਖੇਤਰਫ਼ਲ ਕੀ ਹੋਵੇਗਾ ?
The curved surface area of a hemisphere of radius ‘r’ is
2 / 12
2. ਅਰਧ ਵਿਆਸ r ਵਾਲੇ ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫ਼ਲ ਕੀ ਹੋਵੇਗਾ ?
The total surface area of a hemisphere of radius ‘r’ is
3 / 12
3. ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫ਼ਲ ਕੀ ਹੋਵੇਗਾ ?
The curved surface area of a cone is given by the formula:
4 / 12
4. ਸ਼ੰਕੂ ਦੀ ਕੁੱਲ ਸਤ੍ਹਾ ਦਾ ਖੇਤਰਫ਼ਲ ਕੀ ਹੋਵੇਗਾ ?
The total surface area of a cone is given by the formula:
5 / 12
5. ਅਰਧ ਵਿਆਸ r ਅਤੇ ਉਚਾਈ h ਦਾ ਵਾਲੇ ਸ਼ੰਕੂ ਦਾ ਆਇਤਨ ਕੀ ਹੋਵੇਗਾ ?
The volume of cone having height ‘h’ and radius of base ‘r’ is
6 / 12
6. ਅਰਧ ਵਿਆਸ r ਵਾਲੇ ਗੋਲੇ ਦਾ ਆਇਤਨ ਕੀ ਹੋਵੇਗਾ ?
The volume of sphere having radius ‘r’ is
7 / 12
7. ਇੱਕ ਸ਼ੰਕੂ ਦੀ ਤਿਰਛੀ ਉਚਾਈ 13 cm ਹੈ, ਅਤੇ ਇਸਦਾ ਅਧਾਰ ਦਾ ਅਰਧ ਵਿਆਸ 7 cm ਹੈ। ਵਕਰ ਸਤ੍ਹਾ ਦਾ ਖੇਤਰਫ਼ਲ ਕੀ ਹੈ?
The slant height of a cone is 13 cm, and its base radius is 5 cm. What is the curved surface area?
8 / 12
8. ਜੇਕਰ ਕਿਸੇ ਸ਼ੰਕੂ ਦੇ ਅਧਾਰ ਦਾ ਅਰਧ ਵਿਆਸ ਦੁੱਗਣਾ ਕੀਤਾ ਜਾਵੇ ਅਤੇ ਉਚਾਈ ਉਹੀ ਰਹੇ, ਤਾਂ ਸ਼ੰਕੂ ਦਾ ਆਇਤਨ:
If the radius of the base of a cone is doubled and the height remains the same, the volume of the cone:
9 / 12
9. ਅਰਧ ਵਿਆਸ r ਅਤੇ ਉਚਾਈ h ਦਾ ਵਾਲੇ ਸ਼ੰਕੂ ਦੀ ਤਿਰਛੀ ਉਚਾਈ ਕੀ ਹੋਵੇਗੀ ?
If the radius of a cone is r and its height is h, the slant height l is given by:
10 / 12
10. ਅਰਧ ਵਿਆਸ 7 ਦਾ ਵਾਲੇ ਗੋਲੇ ਦੀ ਸਤ੍ਹਾ ਦਾ ਖੇਤਰਫ਼ਲ ਕੀ ਹੋਵੇਗਾ ?
If the radius of a sphere is 7 cm, what is its surface area?
11 / 12
11. ਜੇਕਰ ਕਿਸੇ ਗੋਲੇ ਦਾ ਅਰਧ ਵਿਆਸ ਦੁੱਗਣਾ ਕੀਤਾ ਜਾਂਦਾ ਹੈ, ਤਾਂ ਸਤ੍ਹਾ ਦਾ ਖੇਤਰਫਲ ਬਣਦਾ ਹੈ:
If the radius of a sphere is doubled, the surface area becomes:
12 / 12
12. ਇੱਕ ਸ਼ੰਕੂ ਆਕਾਰ ਤੰਬੂ 10 m ਉੱਚਾ ਹੈ ਅਤੇ ਇਸਦੇ ਅਧਾਰ ਦਾ ਅਰਧ ਵਿਆਸ 24 m ਹੈ। ਤੰਬੂ ਦੀ ਤਿਰਛੀ ਉਚਾਈ ਹੈ
A conical tent is 10 m high and the radius of its base is 24 m. The slant height of tent is
*Fill this form.
Your score is
The average score is 0%
Restart quiz Exit