Arithmatic Progression ਅੰਕਗਣਿਤਕ ਲੜੀਆਂ
Quiz-1
Question-8
1 / 8
ਕਿਸੇ ਚਤੁਰਭੁਜ ਦੇ ਚਾਰੇ ਕੋਣ ਇੱਕ ਅੰਕ ਗਣਿਤਕ ਲੜੀ ਦੇ ਪਦਾਂ ਨੂੰ ਦਰਸਾਉਂਦੇ ਹਨ । ਜੇਕਰ ਚਤੁਰਭੁਜ ਦਾ ਸਭ ਤੋਂ ਛੋਟਾ ਕੋਣ ਉਸਦੇ ਸਭ ਤੋਂ ਵੱਡੇ ਕੋਣ ਦਾ ਅੱਧਾ ਹੋਵੇ ਤਾਂ ਚਤੁਰਭੁਜ ਦੇ ਬਾਕੀ ਦੋ ਕੋਣਾਂ ਦਾ ਮਾਪ ਕਿੰਨਾ ਹੋਵੇਗਾ।
The four angles of a quadrilateral represent the terms of an arithmetic series. If the smallest angle of a quadrilateral is half of its largest angle, then what is the measure of the other two angles of the quadrilateral?
2 / 8
ਅੰਕ ਗਣਿਿਤਕ ਲੜੀ 60,53,46… ਦਾ ਕਿਹੜਾ ਪਦ ਪਹਿਲਾ ਰਿਣਾਤਮਕ ਪਦ ਹੋਵੇਗਾ:
Which term of the arithmetic series 60,53,46 ਪਹਿਲਾ will be the first negative term:
3 / 8
ਜੇਕਰ ਕਿਸੇ ਅੰਕ ਗਣਿਤਕ ਲੜੀ ਦੇ 5ਵੇਂ ਪਦ ਦਾ ਪੰਜ ਗੁਣਾ ਉਸਦੇ 13ਵੇਂ ਪਦ ਦੇ 13 ਗੁਣਾ ਦੇ ਬਰਾਬਰ ਹੋਵੇ ਤਾਂ ਉਸ ਅੰਕ ਗਣਿਤਕ ਲੜੀ ਦਾ ਕਿਹੜਾ ਪਦ ਜ਼ੀਰੋ ਹੋਵੇਗਾ :
If 5 times the 5th term of an arithmetic series is equal to 13 times its 13th term, then which term in that arithmetic series is zero:
4 / 8
ਜੇਕਰ ਕਿਸੇ ਅੰਕ ਗਣਿਿਤਕ ਲੜੀ ਦੇ nਵੇਂ ਪਦ ਨੂੰ (5n-13) ਨਾਲ ਦਰਸਾਇਆ ਜਾ ਸਕਦਾ ਹੋਵੇ ਤਾਂ ਉਸਦਾ 10ਵਾਂ ਪਦ ਕਿੰਨਾ ਹੋਵੇਗਾ :
If a new term in an arithmetic series could be denoted by (5n-13), what would be its 10th term:
(a) 47 (b) 45 (c) 57 (d) 37
5 / 8
ਅੰਕ ਗਣਿਤਕ ਲੜੀ 7,17,27,37,47,… ਦਾ 17ਵਾਂ ਪਦ ਕਿੰਨਾ ਹੋਵੇਗਾ ?
What will be the 17th term of the arithmetic series 7,17,27,37,47,?
6 / 8
128 ਫੁੱਟ ਲੰਬੀ ਰੱਸੀ ਨੂੰ ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੁਆਰਾ ਇਸ ਪ੍ਰਕਾਰ ਕੱਟਿਆ ਜਾਂਦਾ ਹੈ ਕਿ ਹਰੇਕ ਵਿਦਿਆਰਥੀ ਆਪਣੇ ਰੋਲ ਨੰਬਰ ਅਨੁਸਾਰ ਦੂਸਰੇ ਵਿਦਿਆਰਥੀ ਤੋਂ ਪ੍ਰਾਪਤ ਰੱਸੀ ਦਾ ਚੌਥਾ ਭਾਗ ਕੱਟਕੇ ਅਗਲੇ ਵਿਦਿਆਰਥੀ ਨੰ ਸੌਂਪ ਦੇਵੇਗਾ । ਇਹ ਖੇਡ ਰੋਲ ਨੰਬਰ ਇੱਕ ਤੋਂ ਸ਼ੁਰੂ ਹੁੰਦੀ ਹੈ ਅਤੇ ਅੰਤਿਮ ਵਿਦਿਆਰਥੀ ਨੂੰ ਮਿਲਣ ਵਾਲੀ ਰੱਸੀ ਦੀ ਲੰਬਾਈ ਸਿਰਫ ਇੱਕ ਫੁੱਟ ਬਚਦੀ ਹੈ :The 128 feet long rope is cut by the tenth class students in such a way that each student will cut a quarter of the rope received from the other student according to his roll number and hand it over to the next student. The game starts with roll number one and only one foot of rope is left for the final student.
ਤਿੰਨ ਰੋਲ ਨੰਬਰ ਵਾਲੇ ਵਿਿਦਆਰਥੀ ਨੂੰ ਕਿੰਨੇ ਫੁੱਟ ਰੱਸੀ ਦੀ ਲੰਬਾਈ ਮਿਲੇਗੀ :
How many feet of rope will the student with three roll numbers get?
7 / 8
128 ਫੁੱਟ ਲੰਬੀ ਰੱਸੀ ਨੂੰ ਦਸਵੀਂ ਸ਼੍ਰੇਣੀ ਦੇ ਵਦਆਰਥੀਆਂ ਦੁਆਰਾ ਇਸ ਪ੍ਰਕਾਰ ਕੱਟਿਆ ਜਾਂਦਾ ਹੈ ਕਿ ਹਰੇਕ ਵਿਦਿਆਰਥੀ ਆਪਣੇ ਰੋਲ ਨੰਬਰ ਅਨੁਸਾਰ ਦੂਸਰੇ ਵਿਦਿਆਰਥੀ ਤੋਂ ਪ੍ਰਾਪਤ ਰੱਸੀ ਦਾ ਚੌਥਾ ਭਾਗ ਕੱਟਕੇ ਅਗਲੇ ਵਿਦਿਆਰਥੀ ਨੰ ਸੌਂਪ ਦੇਵੇਗਾ । ਇਹ ਖੇਡ ਰੋਲ ਨੰਬਰ ਇੱਕ ਤੋਂ ਸ਼ੁਰੂ ਹੁੰਦੀ ਹੈ ਅਤੇ ਅੰਤਿਮ ਵਿਦਿਆਰਥੀ ਨੂੰ ਮਿਲਣ ਵਾਲੀ ਰੱਸੀ ਦੀ ਲੰਬਾਈ ਸਿਰਫ ਇੱਕ ਫੁੱਟ ਬਚਦੀ ਹੈ :The 128 feet long rope is cut by the tenth class students in such a way that each student will cut a quarter of the rope received from the other student according to his roll number and hand it over to the next student. The game starts with roll number one and only one foot of rope is left for the final student.
ਚਾਰ ਰੋਲ ਨੰਬਰ ਵਾਲਾ ਵਿਿਦਆਰਥੀ ਉਸਨੂੰ ਮਿਲਣ ਵਾਲੀ ਰੱਸੀ ਦਾ ਕਿੰਨੇ ਫੁੱਟ ਦਾ ਟੁਕੜਾ ਕੱਟੇਗਾ:
How many feet of rope will the student with roll number number cut?
8 / 8
ਹੇਠ ਲਿਖਿਆਂ ਵਿੱਚੋਂ ਕਿਹੜੀ ਅੰਕ ਗਣਿਤਕ ਲੜੀ ਨਹੀਂ ਹੈ : Which of the following is not a arithmetic series?
(i) ਅਕਤੂਬਰ 2021 ਮਹੀਨੇ ਦੀਆਂ ਐਤਵਾਰ ਨੂੰ ਆਉਣ ਵਾਲੀਆਂ ਤਾਰੀਖਾਂ Upcoming dates on Sunday, October 2021
(ii) 1896 ਤੋਂ 1920 ਤੱਕ ਆਉਣ ਵਾਲੇ ਲੀਪ ਦੇ ਸਾਲ Leap years from 1896 to 1920
To see result and to get certificate fill following information correctly.
ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।
Your score is
Restart quiz Exit