6th SST CEP Worksheet Quiz

Check Merit List of Quizzes at Bottam

Worksheet 13


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/20

6th SST Worksheet 13

week 13 worksheet questions

1 / 20

1. ਮੌਨਸੂਨੀ ਜੰਗਲਾਂ ਵਿੱਚ ਰੁੱਖਾਂ ਦੇ ਪੱਤੇ ਚੌੜੇ ਕਿਉਂ ਹੁੰਦੇ ਹਨ?

Why do trees in monsoon forests have broad leaves?

2 / 20

2. ਸੂਰਜ ਦੀ ਗਰਮੀ ਨਾਲ ਝੀਲਾਂ, ਨਦੀਆਂ, ਦਰਿਆਵਾਂ ਅਤੇ ਸਮੁੰਦਰਾਂ ਦਾ ਪਾਣੀ ਵਾਸ਼ਪ ਬਣ ਕੇ ਹਵਾ ਵਿੱਚ ਉੱਪਰ ਉੱਡ ਜਾਂਦਾ ਹੈ, ਉੱਪਰ ਜਾ ਕੇ ਇਹ ਵਾਸ਼ਪ ਠੰਡੇ ਹੋ ਕੇ ਬੱਦਲ ਬਣ ਜਾਂਦੇ ਹਨ। ਜਦੋਂ ਇਹ ਬੱਦਲ ਭਾਰੇ ਹੋ ਜਾਂਦੇ ਹਨ ਤਾਂ ਵਰਖਾ ਦੇ ਰੂਪ ਵਿੱਚ ਧਰਤੀ ‘ਤੇ ਪਾਣੀ ਮੁੜ ਵਾਪਿਸ ਆ ਜਾਂਦਾ ਹੈ। ਇਸ ਕਿਰਿਆ ਨੂੰ ਕੀ ਕਹਿੰਦੇ ਹਨ?

With the heat of the sun, water in the lakes, rivers and oceans evaporates. Water vapours in the air cool down to turn into liquid, forming clouds. From clouds water falls back on the earth in the form of rain. What is this process called?

3 / 20

3. ਹੇਠ ਲਿਖਿਆਂ ਵਿੱਚੋਂ ਦੱਸੋ ਕਿ ਉਹ ਕਿਹੜਾ ਸਾਧਨ ਹੈ ਜਿਸ ਤੋਂ ਗ੍ਰਾਮ ਪੰਚਾਇਤ ਨੂੰ ਆਮਦਨ ਨਹੀਂ ਹੁੰਦੀ?

Which one of the following sources does not generate income to the Gram Panchayat?

4 / 20

4. ਹੇਠ ਲਿਖਿਆਂ ਵਿੱਚੋਂ ਦੱਸੋ, ਕਿ ਕਿਹੜੇ ਕੰਮ ਗ੍ਰਾਮ ਪੰਚਾਇਤ ਦੁਆਰਾ ਕੀਤੇ ਜਾਂਦੇ ਹਨ?

Which of the following functions are performed by Gram Panchayat?

5 / 20

5. ਅਧਿਆਪਕ ਨੇ ਕਲਾਸ ਵਿੱਚ ਦੱਸਿਆ ਕਿ ਕੁਝ ਅਜਿਹੇ ਕੁਦਰਤੀ ਸਾਧਨ ਹਨ ਜਿਨ੍ਹਾਂ ਨੂੰ ਜਿੰਨੀ ਤੇਜ਼ੀ ਨਾਲ ਵਰਤਿਆ ਜਾ ਰਿਹਾ ਹੈ ਇਹ ਉਨੀ ਤੇਜ਼ੀ ਨਾਲ ਨਹੀਂ ਬਣਦੇ ।ਇਹਨਾਂ ਨੂੰ ਬਣਨ ਵਿੱਚ ਲੱਖਾਂ ਸਾਲ ਲੱਗ ਜਾਂਦੇ ਹਨ। ਹੇਠ ਲਿਖਿਆਂ ਵਿੱਚੋਂ ਦੱਸੋ ਇਹ ਕਿਹੜੇ ਸਾਧਨ ਹਨ?

The teacher told the class that there are some natural resources which are not formed as fast as they are being depleted. They take millions of years to form. Which of the following are these sources?

6 / 20

6. ਸੌਰ ਮੰਡਲ ਦਾ ਉਹ ਕਿਹੜਾ ਗ੍ਰਹਿ ਹੈ, ਜੋ ਸਭ ਤੋਂ ਵੱਡਾ ਹੈ?

Which is the largest planet in the solar system?

7 / 20

7. ਹੇਠ ਲਿਖਿਆਂ ਵਿੱਚੋਂ ਉਹ ਕਿਹੜਾ ਗ੍ਰਹਿ ਹੈ, ਜੋ ਸੂਰਜ ਦੇ ਸਭ ਤੋਂ ਨੇੜੇ ਹੈ?

Which of the following planets is closest to the Sun?

8 / 20

8. ਰੋਹਿਤ ਦਾ ਸਕੂਲ ਖੇਡ ਦੇ ਮੈਦਾਨ ਦੇ ਪੂਰਬ ਵੱਲ ਹੈ ਅਤੇ ਹਸਪਤਾਲ ਸਕੂਲ ਦੇ ਦੱਖਣ ਵੱਲ ਹੈ। ਉਹ ਇਸ ਸਮੇਂ ਖੇਡ ਦੇ ਮੈਦਾਨ ਵਿੱਚ ਹੈ। ਹਸਪਤਾਲ ਪਹੁੰਚਣ ਲਈ ਉਸ ਨੂੰ ਕਿਸ ਦਿਸ਼ਾ ਤੋਂ ਕਿਸ ਦਿਸ਼ਾ ਵਿੱਚ ਜਾਣਾ ਚਾਹੀਦਾ ਹੈ?

Rohit’s school is to the east of the playground and the hospital is to the south of the school. He is in the playground right now. In which direction should he go to reach the hospital?

9 / 20

9. ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਸੋਮਾ ਮੁੱਖ ਤੌਰ ‘ਤੇ ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਵਿੱਚ ਵਰਤਿਆ ਜਾਂਦਾ ਹੈ?

Which of the following natural resources is mainly used in hydroelectric power plants?

10 / 20

10. ਸੂਰਜੀ ਊਰਜਾ ਨੂੰ ਕਿਸ ਕਿਸਮ ਦੀ ਊਰਜਾ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ?

11 / 20

11. ਜਨਤਕ ਆਵਾਜਾਈ ਦੀ ਵਰਤੋਂ ਕਰਦੇ ਸਮੇਂ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਵਧੀਆ ਵਿਵਹਾਰ ਹੈ?

Which of the following is considered as good behaviour while using   public transportation?

12 / 20

12. ਜਨਤਕ ਆਵਾਜਾਈ ਸਮੇਂ ਆਪਣੇ ਬੈਗ ਜਾਂ ਸਮਾਨ ਨੂੰ ਸੰਭਾਲਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?

What is the best way to handle your bag or luggage while on public transport?

13 / 20

13. ਦਿੱਤੇ ਗਏ ਭਾਰਤ ਦੇ ਨਕਸ਼ੇ ਵਿੱਚ ਛਾਇਆਦਾਰ ਰਾਜ ਦੀ ਪਹਿਚਾਣ ਕਰੋ, ਜੋ ਭਾਰਤ ਦੇ ਮੱਧ ਵਿੱਚ ਸਥਿੱਤ ਹੈ।

In the given map of India, identify the shaded state which is located in the middle of India.

14 / 20

14. ਦਿੱਤੇ ਗਏ ਪਾਈ ਚਾਰਟ ਦੇ ਆਧਾਰ ‘ਤੇ ਦੱਸੋ ਕਿ ਕਿਹੜਾ ਫ਼ਲ ਦੂਜੇ ਨੰਬਰ ‘ਤੇ ਸਭ ਤੋਂ ਵੱਧ ਵਿਦਿਆਰਥੀਆਂ ਦੀ ਮਨਪਸੰਦ ਬਣਿਆ ਹੈ?

Based on the given pie chart, state which is the second most popular fruit among students?

15 / 20

15. ਮੇਰੇ ਦਾਦਾ ਜੀ ਨੇ ਦੱਸਿਆ ਕਿ ਸਾਡੇ ਦੇਸ਼ ਭਾਰਤ ਦੇ ਧਰਾਤਲ ਵਿੱਚ ਪਹਾੜ, ਦਰਿਆ, ਮਾਰੂਥਲ ਅਤੇ ਜੰਗਲ ਹਨ। ਇਸ ਲਈ ਹਰ ਥਾਂ ਇੱਕੋ ਜਿਹੀ ਖੇਤੀ ਕਰਨੀ ਸੰਭਵ ਨਹੀਂ ਹੈ। ਵੱਖ-ਵੱਖ ਰਾਜਾਂ ਵਿੱਚ ਧਰਤੀ ਅਤੇ ਮੌਸਮ ਅਨੁਸਾਰ ਭਿੰਨ-ਭਿੰਨ ਫ਼ਸਲਾਂ ਹੁੰਦੀਆਂ ਹਨ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਕੀ ਤੁਸੀ ਦੱਸ ਸਕਦੇ ਹੋ ਕਿ ਇਸ ਵਿੱਚ ਦੂਜੇ ਰਾਜਾਂ ਦੇ ਮੁਕਾਬਲੇ ਖੇਤੀ ਕਰਨੀ ਸੌਖੀ ਕਿਉਂ ਹੈ ?

My grandfather told that our country India consists of mountains, rivers, deserts and forests. So it is not possible to do the same type of farming everywhere. Different states have different crops according to soil and climate. Punjab is an agrarian state. Can you explain why is it easier to do farming here as compared to other states?

16 / 20

16. ਸਾਡੇ ਸਕੂਲ ਵਿੱਚ ਇੱਕ ਡਾਕੂਮੈਂਟਰੀ ਫਿਲਮ ਦਿਖਾਈ ਗਈ। ਇਹ ਫਿਲਮ ਜੰਗਲਾਂ ਅਤੇ ਜੰਗਲ ਦੇ ਸਹਾਰੇ ਜੀਵਨ ਗੁਜ਼ਾਰਨ ਵਾਲੇ ਆਦਿਵਾਸੀ ਲੋਕਾਂ ਬਾਰੇ ਸੀ। ਇਸ ਫਿਲਮ ਵਿੱਚ ਦਿਖਾਇਆ ਗਿਆ ਕਿ ਜੰਗਲ ਬੜੀ ਤੇਜ਼ੀ ਨਾਲ ਕੱਟੇ ਜਾ ਰਹੇ ਹਨ। ਕੀ ਤੁਸੀ ਦੱਸ ਸਕਦੇ ਹੋ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਦੇ ਕੀ-ਕੀ ਨੁਕਸਾਨ ਹੋ ਸਕਦੇ ਹਨ?

A documentary film was shown in our school. The film was about the forests and the tribal people living in the forest. In this film it was shown that forests are being cut down very fast. Can you tell what are the disadvantages of indiscriminate cutting of forests?

17 / 20

17. ਮਹਿਕ ਦਾ ਸਾਰਾ ਪਰਿਵਾਰ ਸ਼ਿਮਲੇ ਘੁੰਮਣ ਗਿਆ। ਉੱਥੇ ਉਸਨੇ ਬਹੁਤ ਉੱਚੇ ਉੱਚੇ ਪਰਬਤ ਅਤੇ ਸੰਘਣੇ ਜੰਗਲ ਦੇਖੇ। ਉਸਦੇ ਮਨ ਵਿੱਚ ਇੱਕ ਸਵਾਲ ਆਇਆ ਕਿ ਇੱਥੇ ਇੰਨ੍ਹੇ ਰੁੱਖ ਅਤੇ ਹੋਰ ਬਨਸਪਤੀ ਨੂੰ ਕਿਸਨੇ ਅਤੇ ਕਿਵੇਂ ਲਗਾਇਆ ਹੋਵੇਗਾ । ਕੀ ਤੁਸੀ ਉਸਦੇ ਸਵਾਲ ਦਾ ਜਵਾਬ ਦੇ ਸਕਦੇ ਹੋ? ਹੇਠਾਂ ਦਿੱਤੇ ਕਥਨ ਪੜ੍ਹੋ ਅਤੇ ਉਹਨਾਂ ਅਨੁਸਾਰ ਉੱਤਰ ਦਿਓ।

A. ਕੁਦਰਤੀ ਬਨਸਪਤੀ ਆਪਣੇ -ਆਪ ਉੱਗ ਪੈਂਦੀ ਹੈ। B. ਇਹ ਮਨੁੱਖ ਦੁਆਰਾ ਉਗਾਏ ਜਾਂਦੇ ਹਨ।
C. ਹਵਾ, ਪਾਣੀ ਅਤੇ ਜੀਵ -ਜੰਤੂਆਂ ਵਲੋਂ ਵੱਖ -ਵੱਖ ਕਿਰਿਆਵਾਂ ਰਾਹੀਂ ਬੀਜ ਫੈਲਾ ਦਿੱਤੇ ਜਾਂਦੇ ਹਨ।
D. ਇਹ ਆਧੁਨਿਕ ਤਕਨੀਕ ਰਾਹੀਂ ਲਗਾਏ ਜਾਂਦੇ ਹਨ।

Mehak’s whole family went to Shimla. There she saw very high mountain peaks and dense forests. A question came to her mind that how and who would have planted so many trees and other vegetation here. Can you answer her question? Read the following statements and answer accordingly.

A. Natural vegetation grows by itself. B. These are grown by humans.
C. The seeds are spread through various actions by wind, water and animals.
D. These are planted using modern technology.

18 / 20

18. ਰਵਿੰਦਰ ਵਿਦੇਸ਼ ਵਿੱਚ ਰਹਿੰਦਾ ਹੈ। ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਹੈ। ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਉਹਆਪਣੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦਾ ਹੈ। ਬੱਚਿਓ, ਦੱਸੋ ਕਿ ਰਵਿੰਦਰ ਆਪਣੇ ਪਰਿਵਾਰ ਨਾਲ ਕਿਵੇਂ ਗੱਲ ਕਰਦਾ ਹੈ ?

Ravinder lives abroad. He loves his family very much. Even while living abroad, he is in constant touch with his family. Children, tell how does Ravinder talk to his family?

19 / 20

19. ਮੈਨੂੰ ………. ਕਹਿੰਦੇ ਹਨ, ਮੇਰੇ ਰਾਹੀਂ ਜਦੋਂ ਚਾਹੋ, ਜਿੱਥੇ ਚਾਹੋ ਗੱਲ-ਬਾਤ ਕੀਤੀ ਜਾ ਸਕਦੀ ਹੈ। ਮੈਂ ਤਾਂ ਹੁਣ ਵੀਡੀਓ ਕਾਲ ਰਾਹੀਂ ਵੀ ਗੱਲਬਾਤ ਕਰਾ ਸਕਦਾ ਹਾਂ। ਮੈਂ ਲਿਖਤੀ ਚਿੱਠੀ ਵੀ ਤੁਰੰਤ ਭੇਜ ਸਕਦਾ ਹਾਂ। ਚਿੱਠੀ ਲਿੱਖਣ ਲਈ ਕਿਸੇ ਕਾਗਜ਼ ਤੇ ਪੈੱਨ ਦੀ ਵੀ ਲੋੜ੍ਹ ਨਹੀਂ ਹੁੰਦੀ। ਲੋਕ ਅਕਸਰ ਮੈਨੂੰ ਆਪਣੀ ਜੇਬ ਵਿੱਚ ਰੱਖਦੇ ਹਨ। ਦੱਸੋ ਮੈਂ ਕੌਣ ਹਾਂ?

I am called ______, you can talk whenever and wherever you want through me. I can even help to do conservation through video calls now. I can also send a written letter immediately. No paper or pen is needed to write a letter. People often carry me in their pocket. Tell who am I?

20 / 20

20. ਲਖਵੀਰ ਦੇ ਦਾਦੀ ਜੀ ਉਸਨੂੰ ਦੱਸਦੇ ਹਨ ਕਿ ਜਦੋਂ ਉਹ ਛੋਟੇ ਸਨ ਤਾਂ ਉਹ ਗ਼ਰਮੀਆਂ ਦੇ ਮੌਸਮ ਵਿੱਚ ਰੁੱਖ ਥੱਲੇ ਹੀ ਬੈਠ ਜਾਂਦੇ ਅਤੇ ਨਲਕੇ ਦਾ ਪਾਣੀ ਪੀਂਦੇ ਸਨ। ਕਿਉਂਕਿ ਉਸ ਵੇਲੇ ਅੱਜ ਵਰਗੇ ਆਧੁਨਿਕ ਸਾਧਨ ਨਹੀਂ ਸਨ। ਲਖਵੀਰ ਦੇ ਦਾਦੀ ਜੀ ਨੇ ਹੇਠ ਲਿਖਿਆਂ ਵਿੱਚੋਂ ਕਿਹੜੇ ਆਧੁਨਿਕ ਸਾਧਨ ਦੀ ਗੱਲ ਕੀਤੀ ਹੋਵੇਗੀ?

Lakhveer’s grandmother told him that when she was young, she used to sit under a tree during summer and drink water from hand pump. Because at that time there were no modern equipments like today. Which of the following modern equipments would Lakhveer’s grandmother has mentioned here?
Statement a- Nowadays, there are air conditioners to avoid heat during summer. Statement b- Nowadays, there are refrigerators to get cold water.

*Fill this form.

Your score is

The average score is 10%

0%

Exit

CEP Test 06


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/9

6th CEP Test 06 Social Science

Questions from CEP Test 06

1 / 9

1. ਮਨਰੋਜ਼ ਦਾ ਘਰ ਦੱਖਣ ਦਿਸ਼ਾ ਵਿੱਚ ਹੈ। ਉਸਨੇ ਆਪਣੇ ਘਰ ਤੋਂ ਸਕੂਲ ਤੱਕ ਜਾਣਾ ਹੈ। ਪਹਿਲਾਂ ਉਹ ਕੁੱਝ ਦੂਰੀ ਤੱਕ ਚੱਲ ਕੇ, ਆਪਣੇ ਖੱਬੇ ਪਾਸੇ ਵੱਲ ਮੁੜਦੀ ਹੈ। ਫਿਰ ਚੱਲਦੀ ਹੈ ਅਤੇ ਸੱਜੇ ਪਾਸੇ ਵੱਲ ਮੁੜਦੀ ਹੈ। ਦੱਸੋ ਉਸਦਾ ਮੂੰਹ ਹੁਣ ਕਿਸ ਦਿਸ਼ਾ ਵੱਲ ਹੈ?

2 / 9

2. ਸੁਨੀਤਾ ਦੇ ਗੁਆਂਢ ਵਿੱਚ ਇੱਕ ਇਕੱਲੀ ਬਜ਼ੁਰਗ ਮਹਿਲਾ ਰਹਿੰਦੀ ਹੈ। ਉਹ ਪਿੰਡ ਦੀ ਡਿਸਪੈਂਸਰੀ ਵਿੱਚ ਜਾਣਾ ਚਾਹੁੰਦੀ ਹੈ। ਇਸ ਲਈ ਉਹ ਸੁਨੀਤਾ ਤੋਂ ਮਦਦ ਮੰਗਦੀ ਹਨ ਕਿ ਉਹ ਉਸਨੂੰ ਡਿਸਪੈਂਸਰੀ ਲੈ ਕੇ ਜਾਵੇ। ਅਜਿਹੀ ਸਥਿਤੀ ਵਿੱਚ ਸੁਨੀਤਾ ਨੂੰ ਕੀ ਕਰਨਾ ਚਾਹੀਦਾ ਹੈ?

3 / 9

3. ਰਮਨ ਦੇ ਘਰ ਦੇ ਬਾਹਰ ਗਲੀ ਵਿੱਚ ਇੱਕ ਛਾਂਦਾਰ ਦਰੱਖਤ ਉੱਗਿਆ ਹੈ, ਜਿਸ ਨਾਲ ਰਾਹਗੀਰਾਂ ਨੂੰ ਗਲੀ ਵਿੱਚੋਂ ਲੰਘਣ ਦੀ ਕੋਈ ਵੀ ਪ੍ਰੇਸ਼ਾਨੀ ਨਹੀਂ ਹੋ ਰਹੀ। ਫਿਰ ਵੀ ਰਮਨ ਦਾ ਭਰਾ ਉਸ ਦਰੱਖਤ ਨੂੰ ਪੁੱਟਣਾ ਚਾਹੁੰਦਾ ਹੈ ਪ੍ਰੰਤੂ ਰਮਨ ਵਾਤਾਵਰਨ ਪ੍ਰੇਮੀ ਹੋਣ ਕਾਰਨ ਇਸ ਦਰੱਖਤ ਨੂੰ ਪੁੱਟਣ ਵਿੱਚ ਸਹਿਮਤ ਨਹੀਂ ਹੈ। ਅਜਿਹੀ ਸਥਿਤੀ ਵਿੱਚ ਰਮਨ ਨੂੰ ਕੀ ਕਰਨਾ ਚਾਹੀਦਾ ਹੈ?

4 / 9

4. ਸਕੂਲ ਵਿੱਚ ਅਧਿਆਪਕ ‘ਕਲਾ ਉਤਸਵ ਮੁਕਾਬਲੇ’ ਲਈ ਭੰਗੜੇ ਦੀ ਤਿਆਰੀ ਕਰਵਾ ਰਹੇ ਹਨ। ਇਸ਼ਨੂਰ ਜੋ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਉਸ ਨੂੰ ਵੀ ਇਸ ਪੇਸ਼ਕਾਰੀ ਲਈ ਅਧਿਆਪਕ ਚੁਣ ਲੈਂਦੇ ਹਨ ਪਰੰਤੂ ਇਸ਼ਨੂਰ ਨੇ ਅੱਜ ਤੱਕ ਕਦੇ ਵੀ ਕਿਸੇ ਪੇਸ਼ਕਾਰੀ ਵਿੱਚ ਹਿੱਸਾ ਨਹੀਂ ਲਿਆ ਹੈ ਅਤੇ ਉਹ ਚਿੰਤਤ ਮਹਿਸੂਸ ਕਰ ਰਿਹਾ ਹੈ। ਤੁਸੀਂ ਉਸ ਦੀ ਚਿੰਤਾ ਨੂੰ ਕਿਵੇਂ ਦੂਰ ਕਰੋਗੇ?

5 / 9

5. ਸਕੂਲ ਵਿੱਚ ਧਰਤੀ ਦਿਵਸ ਮਨਾਇਆ ਜਾਣਾ ਹੈ। 6ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਅਧਿਆਪਕ ਨੇ ਕਿਹਾ ਕਿ ਇਸ ਦਿਵਸ ਉੱਪਰ ਉਹ ਮੁੜ ਵਰਤੋਂ ਯੋਗ ਪੁਰਾਣੀਆਂ/ਅਣਵਰਤੀਆਂ ਚੀਜ਼ਾਂ ਦੀ ਵਰਤੋਂ ਕਰਕੇ ਕੁੱਝ ਨਵੀਆਂ ਚੀਜ਼ਾਂ ਬਣਾ ਕੇ ਲਿਆਉਣਗੇ। ਦੱਸੋ ਵਿਦਿਆਰਥੀ ਹੇਠ ਲਿਖਿਆਂ ਵਿੱਚੋਂ ਕੀ ਬਣਾਉਣਗੇ?

6 / 9

6. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ?
ਕਥਨ ੳ-ਬੱਚਿਆਂ ਤੋਂ ਖ਼ਤਰੇ ਵਾਲੇ ਕੰਮ ਨਹੀਂ ਕਰਵਾਉਣੇ ਚਾਹੀਦੇ।
ਕਥਨ ਅ- ਬੱਚਿਆਂ ਨੂੰ ਘਰ ਦੇ ਕਿਸੇ ਵੀ ਕੰਮ ਵਿੱਚ ਆਪਣੇ ਪਰਿਵਾਰ ਦੀ ਮਦਦ ਨਹੀਂ ਕਰਨੀ ਚਾਹੀਦੀ

7 / 9

7. ਇੱਕ ਵਿਦਿਆਰਥੀ ਹੋਣ ਦੇ ਨਾਤੇ ਤੁਸੀਂ ਆਪਣੇ ਸਕੂਲ ਵਿੱਚ ਫੁੱਲਾਂ ਅਤੇ ਬੂਟਿਆਂ ਦੀ ਦੇਖਭਾਲ ਕਿਵੇਂ ਕਰੋਗੇ?

8 / 9

8. ਜਮਾਤ ਵਿੱਚ ਅਧਿਆਪਕ ਨੇ ਦੱਸਿਆ ਕਿ ਜੰਗਲ ਸਾਡੇ ਜੀਵਨ ਲਈ ਅਤੇ ਵਾਤਾਵਰਨ ਸੰਤੁਲਨ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹਨ। ਕੀ ਤੁਸੀ ਦੱਸ ਸਕਦੇ ਹੋ ਕਿ ਸਾਨੂੰ ਜੰਗਲਾਂ ਦੇ ਹੋਰ ਕਿਹੜੇ-ਕਿਹੜੇ ਲਾਭ ਹਨ?

9 / 9

9. ਹੇਠ ਦਿੱਤਿਆਂ ਵਿੱਚੋਂ ਕਿਹੜਾ ਤਰੀਕਾ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਦਾ ਤਰੀਕਾ ਨਹੀਂ ਹੈ?

*Fill this form.

Your score is

The average score is 3%

0%

Exit

Worksheet 12


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/14

6th SST Worksheet 12

week 12 worksheet questions

1 / 14

1. ਰਮਨ ਦੀ ਵੱਡੀ ਭੈਣ ਦਾ ਵਿਆਹ ਹੈ। ਘਰ ਦੇ ਸਾਰੇ ਮੈਂਬਰ ਕੋਈ ਨਾ ਕੋਈ ਕੰਮ ਕਰਾ ਰਹੇ ਹਨ। ਰਮਨ ਹਾਲੇ 6ਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਉਹ ਵੀ ਘਰਦੇ ਕੰਮਾਂ ਵਿੱਚ ਮਦਦ ਕਰਨਾ ਚਾਹੁੰਦੀ ਹੈ। ਆਪਣੀ ਉਮਰ ਦੇ ਹਿਸਾਬ ਨਾਲ ਰਮਨ ਘਰ ਵਿੱਚ ਕਿਹੜੇ ਕੰਮ
ਕਰ ਸਕਦੀ ਹੈ?

2 / 14

2. ਗੁਰਜੀਤ ਦੇ ਅਧਿਆਪਕ ਨੇ ਜਮਾਤ ਵਿੱਚ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਦੇ ਮੌਕੇ, ਸਕੂਲ ਵਿੱਚ ਇੱਕ ਸਟਾਲ ਲਗਾਇਆ ਜਾਵੇਗਾ। ਜਿਸ ਵਿੱਚ ਉਹ ਆਪਣੇ ਵਲੋਂ ਤਿਆਰ ਕੀਤੀਆਂ ਚੀਜਾਂ ਨੂੰ ਵੇਚ ਸਕਦੀ ਹੈ। ਤੁਸੀ ਦੱਸੋ ਕਿ ਅਜਿਹੇ ਮੌਕੇ ‘ਤੇ ਗੁਰਜੀਤ ਇਸ
ਸਟਾਲ ਲਈ ਕੀ-ਕੀ ਤਿਆਰ ਕਰ ਸਕਦੀ ਹੈ?

3 / 14

3. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ?
ਕਥਨ ੳ – ਬੱਚਿਆਂ ਤੋਂ ਖ਼ਤਰੇ ਵਾਲੇ ਕੰਮ ਨਹੀਂ ਕਰਵਾਉਣੇ ਚਾਹੀਦੇ।
ਕਥਨ ਅ – ਬੱਚਿਆਂ ਨੂੰ ਘਰਦੇ ਕਿਸੇ ਵੀ ਕੰਮ ਵਿੱਚ ਆਪਣੇ ਪਰਿਵਾਰ ਦੀ ਮਦਦ ਨਹੀਂ ਕਰਨੀ ਚਾਹੀਦੀ।

4 / 14

4. ਦਮਨ ਸਾਰਾ ਸਮਾਂ ਮੋਬਾਇਲ ਫੋਨ ਦੇਖਦਾ ਰਹਿੰਦਾ ਹੈ। ਜਿਸ ਨਾਲ ਉਸਦੀ ਸਿਹਤ ਅਤੇ ਪੜ੍ਹਾਈ ਉੱਪਰ ਬੁਰਾ ਅਸਰ ਪੈ ਰਿਹਾ ਹੈ। ਇਸ ਬਾਰੇ ਉਸਦੇ ਮਾਤਾ-ਪਿਤਾ ਨੇ ਅਧਿਆਪਕ ਨਾਲ ਵੀ ਗੱਲ ਕੀਤੀ। ਦੱਸੋ ਅਧਿਆਪਕ ਨੇ ਦਮਨ ਦੇ ਮਾਤਾ-ਪਿਤਾ ਨੂੰ ਕੀ ਸਲਾਹ ਦਿੱਤੀ ਹੋਵੇਗੀ?

5 / 14

5. ਦਿੱਤੀ ਹੋਈ ਤਸਵੀਰ ਸਹਿਜਮੀਤ ਅਤੇ ਉਸਦੇ ਭਰਾ ਦੀ ਹੈ। ਉਹ ਹਰ ਸਮੇਂ ਲੜਾਈ ਕਰਦੇ ਸਨ। ਇਸ ਲਈ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਵਿਅਸਤ ਰੱਖਣ ਲਈ ਇੱਕ ਖੇਡ ਲਿਆ ਕੇ ਦਿੱਤੀ ਹੈ। ਦੱਸੋ ਕਿ ਤਸਵੀਰ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਖੇਡ ਖੇਡੀ ਜਾ ਰਹੀ ਹੈ?

6 / 14

6. ਸੁਨੀਤਾ ਨੇ ਬਚਪਨ ਤੋਂ ਹੀ ਇੱਕ ਰੁੱਖ ਨੂੰ ਆਪਣਾ ਦੋਸਤ ਬਣਾ ਲਿਆ ਸੀ। ਉਸਨੂੰ ਦੇਖ ਕੇ ਹੋਰ ਬੱਚਿਆਂ ਨੇ ਵੀ ਰੁੱਖਾਂ ਨੂੰ ਆਪਣੇ ਦੋਸਤ ਬਣਾ ਲਿਆ ਹੈ। ਉਹ ਹਰ ਰੋਜ਼ ਆਪਣੇ ਦੋਸਤ (ਰੁੱਖ) ਦੀ ਸੰਭਾਲ ਕਰਦੇ। ਜੇ ਹਰ ਕੋਈ ਇਸੇ ਤਰ੍ਹਾਂ ਰੁੱਖਾਂ ਨੂੰ ਆਪਣਾ ਦੋਸਤ
ਮੰਨ ਲਵੇ ਤਾਂ ਇਸਦਾ ਸਾਡੇ ਆਲੇ- ਦੁਆਲੇ ‘ਤੇ ਕੀ ਪ੍ਰਭਾਵ ਪਵੇਗਾ?

7 / 14

7. ਰਮਨ ਦੇ ਦਾਦਾ ਜੀ ਨੇ ਉਸਨੂੰ ਰੁੱਖਾਂ ਦੇ ਲਾਭ ਦੱਸੇ। ਜਿਸ ਤੋਂ ਪ੍ਰੇਰਿਤ ਹੋ ਕੇ ਰਮਨ ਨੇ ਵੀ ਘਰ ਵਿੱਚ ਇੱਕ ਪੌਦਾ ਲਗਾਇਆ। ਉਹ
ਪੌਦਾ ਹਾਲੇ ਬਹੁਤ ਛੋਟਾ ਅਤੇ ਕਮਜ਼ੋਰ ਹੈ। ਰਮਨ ਨੂੰ ਉਸ ਪੌਦੇ ਦੀ ਦੇਖ-ਭਾਲ ਲਈ ਕੀ ਕਰਨਾ ਚਾਹੀਦਾ ਹੈ?

8 / 14

8. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ?
ਕਥਨ ੳ- ਅਸੀ ਪੌਦਿਆਂ ਅਤੇ ਜਾਨਵਰਾਂ ਨਾਲ ਡੂੰਘੇ ਜੁੜੇ ਹੋਏ ਹਾਂ।
ਕਥਨ ਅ- ਸਾਨੂੰ ਜਾਨਵਰਾਂ ਅਤੇ ਪੌਦਿਆਂ ਪ੍ਰਤੀ ਦਿਆਲਤਾ ਦਿਖਾਉਣੀ ਚਾਹੀਦੀ ਹੈ।

9 / 14

9. ਧਿਆਨ ਨਾਲ ਇਸ ਤਸਵੀਰ ਨੂੰ ਦੇਖੋ। ਇਹ ਤਸਵੀਰ ਭਾਰਤ ਦੇ ਰਾਸ਼ਟਰੀ ਜਾਨਵਰ ਟਾਈਗਰ ਦੀ ਹੈ। ਇਸਦੀ ਗਿਣਤੀ ਦਿਨੋ- ਦਿਨ ਘੱਟ ਹੁੰਦੀ ਜਾ ਰਹੀ ਹੈ। ਜਿਸ ਕਰਕੇ ਸਰਕਾਰ ਨੂੰ ਕਈ ਉਪਰਾਲੇ ਕਰਨੇ ਪੈ ਰਹੇ ਹਨ। ਕੀ ਤੁਹਾਨੂੰ ਪਤਾ ਹੈ ਕਿ ਇਹ ਪ੍ਰਜਾਤੀ ਕਿਉਂ ਲੁਪਤ ਹੁੰਦੀ ਜਾ ਰਹੀ ਹੈ?

10 / 14

10. ਤਸਵੀਰ ਦਾ ਪ੍ਰੇਖਣ ਕਰੋ ਅਤੇ ਦੱਸੋ ਕਿ ਬੱਚਿਆਂ ਦਾ ਜਾਨਵਰਾਂ ਪ੍ਰਤੀ ਕਿਹੋ ਜਿਹਾ ਵਿਵਹਾਰ ਹੈ?

11 / 14

11. ਹੇਠ ਲਿਖੇ ਕਥਨਾਂ ਵਿੱਚੋਂ ਸਾਨੂੰ ਆਪਣੇ ਆਲੇ-ਦੁਆਲੇ ਪਾਏ ਜਾਂਦੇ ਜੀਵ-ਜੰਤੂਆਂ ਅਤੇ ਪੇੜ-ਪੌਦਿਆਂ ਪ੍ਰਤੀ ਕਿਵੇਂ ਦਾ ਵਿਵਹਾਰ ਅਪਨਾਉਣਾ ਚਾਹੀਦਾ ਹੈ?

12 / 14

12. “ਪੌਦੇ ਅਤੇ ਜਾਨਵਰ ਸਾਡੇ ਤੋਂ ਬਿਨਾਂ ਜਿਉਦੇ ਰਹਿ ਸਕਦੇ ਹਨ, ਪ੍ਰੰਤੂ ਅਸੀਂ ਉਨ੍ਹਾਂ ਤੋਂ ਬਿਨਾਂ ਨਹੀਂ ਰਹਿ ਸਕਦੇ “ਹੇਠ ਲਿਖਿਆਂ ਵਿੱਚੋਂ
ਕਿਹੜਾ ਕਥਨ ਉਪਰੋਕਤ ਕਥਨ ਦੇ ਅਰਥਾਂ ਨੂੰ ਸਪੱਸ਼ਟ ਕਰਦਾ ਹੈ?

13 / 14

13. ਜਮਾਤ ਵਿੱਚ ਅਧਿਆਪਕ ਨੇ ਦੱਸਿਆ ਕਿ ਜੰਗਲ ਸਾਡੇ ਜੀਵਨ ਲਈ ਅਤੇ ਵਾਤਾਵਰਨ ਸੰਤੁਲਨ ਬਣਾਈ ਰੱਖਣ ਲਈ ਬਹੁਤ ਜ਼ਰੂਰੀ
ਹਨ। ਕੀ ਤੁਸੀ ਦੱਸ ਸਕਦੇ ਹੋ ਕਿ ਸਾਨੂੰ ਜੰਗਲਾਂ ਦੇ ਹੋਰ ਕਿਹੜੇ-ਕਿਹੜੇ ਲਾਭ ਹਨ?

14 / 14

14. ਸਕੂਲ ਵਿੱਚ ‘ਸਵੱਛਤਾ ਪੱਖਵਾੜਾ’ ਮਨਾਇਆ ਗਿਆ ਸੀ। ਜਿਸ ਅਨੁਸਾਰ ਹਰੇਕ ਵਿਦਿਆਰਥੀ ਅਤੇ ਅਧਿਆਪਕ ਨੇ ਮਿਲ ਕੇ ਸਕੂਲ ਦੀ ਸਫਾਈ ਕਰਨੀ ਸੀ। ਇਹ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਅਧਿਆਪਕਾਂ ਨੇ ਕਿਹੜਾ ਤਰੀਕਾ ਅਪਣਾਇਆ ਹੋਵੇਗਾ?

*Fill this form.

Your score is

The average score is 10%

0%

Exit

Worksheet 11


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/15

6th SST Worksheet 11

week 11 worksheet questions

1 / 15

1. ਰਾਹੁਲ ਦਾ ਘਰ ਦੱਖਣ ਦਿਸ਼ਾ ਵਿੱਚ ਹੈ। ਉਹ ਆਪਣੇ ਘਰ ਤੋਂ ਨਿਕਲ ਕੇ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਲੈਂਦਾ ਹੈ। ਹੁਣ ਉਸਨੇ ਬੇਕਰੀ ਦੀ ਦੁਕਾਨ ‘ਤੇ ਜਾਣਾ ਹੈ। ਲਾਇਬ੍ਰੇਰੀ ਤੋਂ ਬੱਕਰੀ ਤੱਕ ਪਹੁੰਚਣ ਲਈ ਉਸ ਨੂੰ ਕਿਹੜੀ ਦਿਸ਼ਾ ਵੱਲ ਜਾਣਾ ਪਵੇਗਾ? ਚਿੱਤਰ ਦੀ ਸਹਾਇਤਾ ਨਾਲ ਦੱਸੋ।

2 / 15

2. ਖੁਸ਼ਦੀਪ “ਲਾਇਬ੍ਰੇਰੀ” ਵਿੱਚੋਂ ਕਿਤਾਬਾਂ ਲੈ ਕੇ ‘ਕੌਫੀ ਸ਼ਾਪ’ ਤੋਂ ਕੌਫੀ ਪੀਂਦੀ ਹੈ। ਹੁਣ ਉਹ “ਰੇਲਵੇ ਸਟੇਸ਼ਨ” ਜਾਣਾ ਚਾਹੁੰਦੀ ਹੈ। ਦਿੱਤੇ ਗਏ ਚਿੱਤਰ ਦੇ ਆਧਾਰ ‘ਤੇ ਦੱਸੋ ਕਿ ‘ਰੇਲਵੇ ਸਟੇਸ਼ਨ’ ਤੱਕ ਪਹੁੰਚਣ ਲਈ ਉਸਨੂੰ ਕਿਸ ਦਿਸ਼ਾ ਵੱਲ ਜਾਣਾ ਪਵੇਗਾ?

3 / 15

3. ਹਰਪ੍ਰੀਤ ਆਪਣੇ ਦੋਸਤਾਂ ਨਾਲ ਦੁਸਹਿਰੇ ਦਾ ਮੇਲਾ ਦੇਖਣ ਗਿਆ। ਉੱਥੇ ਉਸਨੇ ਦੇਖਿਆ ਕਿ ਇੱਕ 5 ਸਾਲ ਦਾ ਛੋਟਾ ਬੱਚਾ ਰੋ ਰਿਹਾ ਹੈ, ਜੋ ਕਿ ਆਪਣੇ ਮਾਤਾ-ਪਿਤਾ ਨਾਲੋਂ ਵਿੱਛੜ ਚੁੱਕਾ ਹੈ। ਉਹ ਬੱਚਾ ਉਸ ਕੋਲ ਰੋਂਦਾ ਹੋਇਆ ਆ ਕੇ ਮਦਦ ਮੰਗਦਾ ਹੈ। ਦੱਸੋ ਇਸ ਸਥਿਤੀ ਵਿੱਚ ਹਰਪ੍ਰੀਤ ਨੂੰ ਕੀ ਕਰਨਾ ਚਾਹੀਦਾ ਹੈ?

4 / 15

4. ਰਮਨ ਦੇ ਘਰ ਦੇ ਬਾਹਰ ਗਲੀ ਵਿੱਚ ਇੱਕ ਛਾਂਦਾਰ ਦਰਖੱਤ ਉੱਗਿਆ ਹੈ, ਜਿਸ ਨਾਲ ਰਾਹਗੀਰਾਂ ਨੂੰ ਗਲੀ ਵਿੱਚੋਂ ਲੰਘਣ ਦੀ ਕੋਈ ਵੀ ਪ੍ਰੇਸ਼ਾਨੀ ਨਹੀਂ ਹੋ ਰਹੀ। ਫਿਰ ਵੀ ਰਮਨ ਦਾ ਭਰਾ ਉਸ ਦਰੱਖਤ ਨੂੰ ਪੁੱਟਣਾ ਚਾਹੁੰਦਾ ਹੈ ਪ੍ਰੰਤੂ ਰਮਨ ਵਾਤਾਵਰਨ ਪ੍ਰੇਮੀ ਹੋਣ ਕਾਰਨ ਇਸ ਦਰੱਖਤ ਨੂੰ ਪੁੱਟਣ ਵਿੱਚ ਸਹਿਮਤ ਨਹੀਂ ਹੈ। ਅਜਿਹੀ ਸਥਿਤੀ ਵਿੱਚ ਰਮਨ ਨੂੰ ਕੀ ਕਰਨਾ ਚਾਹੀਦਾ ਹੈ?

5 / 15

5. ਹਰਨਾਜ਼ ਦਾ ਜਨਮ ਦਿਨ ਸੀ। ਉਹ ਗਲਤੀ ਨਾਲ ਜਪਲੀਨ ਨੂੰ ਆਪਣੇ ਜਨਮਦਿਨ ‘ਤੇ ਬੁਲਾਉਣਾ ਭੁੱਲ ਜਾਂਦੀ ਹੈ। ਉਸ ਦੀਆਂ ਬਾਕੀ ਸਾਰੀਆਂ ਸਹੇਲੀਆਂ ਉਸਦੀ ਜਨਮ ਦਿਨ ਦੀ ਪਾਰਟੀ ‘ਤੇ ਚਲੀਆਂ ਜਾਂਦੀਆਂ ਹਨ। ਜਪਲੀਨ ਨੂੰ ਬੁਰਾ ਲੱਗਦਾ ਹੈ ਅਤੇ ਉਹ ਫੈਸਲਾ ਲੈਂਦੀ ਹੈ ਕਿ ਉਹ ਕਦੇ ਵੀ ਹਰਨਾਜ਼ ਨਾਲ ਗੱਲ ਨਹੀਂ ਕਰੇਗੀ। ਤੁਸੀਂ ਜਪਲੀਨ ਦੀ ਪੱਕੀ ਸਹੇਲੀ ਹੈ। ਇਸ ਲਈ ਜਪਲੀਨ ਦੀਆਂ ਭਾਵਨਾਵਾਂ ਪ੍ਰਤੀ ਤੁਸੀਂ ਕੀ ਸਾਕਾਰਤਾਮਕ ਰਵੱਈਆ ਅਪਨਾਉਗੇ?

6 / 15

6. ਅਧਿਆਪਕ ਨੇ ਤੁਹਾਨੂੰ ‘ਕੁਦਰਤੀ ਆਫਤਾਂ’ ਸੰਬੰਧੀ ਇੱਕ ਪ੍ਰੋਜੈਕਟ ਬਣਾਉਣ ਲਈ ਕਿਹਾ ਹੈ। ਤੁਸੀਂ ਉਸ ਗਰੁੱਪ ਦੇ ਲੀਡਰ ਹੋ ਪ੍ਰੰਤੂ ਤੁਹਾਡੇ ਗਰੁੱਪ ਦੇ ਇੱਕ ਹੋਰ ਮੈਂਬਰ ਗੁਰਦੀਪ ਕੋਲ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦਾ ਇੱਕ ਵੱਖਰਾ ਤਰੀਕਾ ਹੈ। ਗਰੁੱਪ ਲੀਡਰ ਹੋਣ ਦੇ
ਨਾਤੇ ਤੁਹਾਡੀ ਕੀ ਪ੍ਰਤੀਕਿਰਿਆ ਹੋਣੀ ਚਾਹੀਦੀ ਹੈ?

7 / 15

7. ਸਕੂਲ ਵਿੱਚ ਅਧਿਆਪਕ ਕਲਾ ਉਤਸਵ ਮੁਕਾਬਲੇ ਲਈ ਭੰਗੜੇ ਦੀ ਤਿਆਰੀ ਕਰਵਾ ਰਹੇ ਹਨ। ਇਸ਼ਨੂਰ ਜੋ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਉਸ ਨੂੰ ਵੀ ਇਸ ਪੇਸ਼ਕਾਰੀ ਲਈ ਅਧਿਆਪਕ ਚੁਣ ਲੈਂਦੇ ਹਨ ਪਰੰਤੂ ਇਸ਼ਨੂਰ ਨੇ ਅੱਜ ਤੱਕ ਕਦੇ ਵੀ ਕਿਸੇ ਪੇਸ਼ਕਾਰੀ ਵਿੱਚ ਹਿੱਸਾ ਨਹੀਂ ਲਿਆ ਹੈ ਅਤੇ ਉਹ ਚਿੰਤਤ ਮਹਿਸੂਸ ਕਰ ਰਿਹਾ ਹੈ। ਤੁਸੀਂ ਉਸ ਦੀ ਚਿੰਤਾ ਨੂੰ ਕਿਵੇਂ ਦੂਰ ਕਰੋਗੇ?

8 / 15

8. ਗੁਰਦੀਪ ਦੇ ਪਿਤਾ ਜੀ ਉਸਨੂੰ ਭਾਰਤੀ ਸੰਵਿਧਾਨ ਦੀਆਂ ਵੱਖ-ਵੱਖ ਸੋਧਾ ਬਾਰੇ ਦੱਸ ਰਹੇ ਹਨ। ਗੁਰਦੀਪ ਆਪਣੇ ਪਿਤਾ ਜੀ ਨੂੰ
‘ਪੰਚਾਇਤੀ ਚੋਣਾ’ ਜੋ ਕਿ 15 ਅਕਤੂਬਰ, 2024 ਨੂੰ ਹੋਈਆ ਸਨ, ਬਾਰੇ ਪੁੱਛਦਾ ਹੈ ਕਿ ਭਾਰਤ ਵਿੱਚ ਕਿਹੜੀ ਸੰਵਿਧਾਨਕ ਸੋਧ ਰਾਹੀਂ
ਪੰਚਾਇਤੀ ਰਾਜ ਦੀਆਂ ਤਿੰਨ ਸੰਸਥਾਵਾਂ ਗ੍ਰਾਮ ਪੰਚਾਇਤ, ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸਦ ਨੂੰ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ? ਗੁਰਦੀਪ ਦੇ ਪਿਤਾ ਜੀ ਕੀ ਉੱਤਰ ਦੇਣਗੇ?

9 / 15

9. ਅਧਿਆਪਕ ਨੇ ਕਲਾਸ ਵਿਚ ਪਾਠ ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ ਪੜਾਉਂਦਿਆਂ ਦੱਸਿਆ ਕਿ ਕਿਸੇ ਵੀ ਪਿੰਡ ਜਾਂ ਸ਼ਹਿਰ ਦੇ ਲੋਕ ਆਪਣੇ ਖੇਤਰ ਦਾ ਪ੍ਰਬੰਧ ਚਲਾਉਣ ਲਈ ਆਪਣੇ ਵਿੱਚੋਂ ਹੀ ਕੁੱਝ ਪ੍ਰਤੀਨਿਧ ਚੁਣਦੇ ਹਨ। ਅਜਿਹੇ ਪ੍ਰਤੀਨਿਧਾਂ ਦੁਆਰਾ ਚਲਾਈ ਜਾਣ ਵਾਲੀ ਸਰਕਾਰ ਨੂੰ ਸਥਾਨਕ ਸਵੈ ਸ਼ਾਸਨ ਜਾਂ ਸਥਾਨਕ ਸਰਕਾਰ ਕਿਹਾ ਜਾਂਦਾ ਹੈ। ਦੱਸੇ ਕਿ ਸਥਾਨਕ ਸਵੈ-ਸ਼ਾਸਨ ਦੀਆ ਤਿੰਨ ਪੱਧਰੀ ਸੰਸਥਾਵਾਂ ਦਾ ਮੁੱਖ ਉਦੇਸ਼ ਕੀ ਹੈ?

10 / 15

10. ਪੰਕਜ ਸ਼ਹਿਰ ਵਿੱਚ ਅਤੇ ਰੋਹਿਤ ਪਿੰਡ ਵਿੱਚ ਰਹਿੰਦਾ ਹੈ। ਰੋਹਿਤ, ਪੰਕਜ ਨੂੰ ਦੱਸਦਾ ਹੈ ਕਿ ਪੇਂਡੂ ਸਥਾਨਕ ਸਰਕਾਰ ਦੀਆਂ ਤਿੰਨ ਸੰਸਥਾਵਾਂ- ਗ੍ਰਾਮ ਪੰਚਾਇਤ, ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਹਨ। ਪੰਕਜ, ਰੋਹਿਤ ਨੂੰ ਪੁੱਛਦਾ ਹੈ ਕਿ ਪੇਂਡੂ ਸਥਾਨਕ ਸਰਕਾਰ ਦੀ ਸਭ ਤੋਂ ਹੇਠਲੀ ਸੰਸਥਾ ਕਿਹੜੀ ਹੈ। ਰੋਹਿਤ ਦਾ ਕੀ ਉੱਤਰ ਹੋਵੇਗਾ?

11 / 15

11. ਤਸਵੀਰ ਦਾ ਪ੍ਰੇਖਣ ਕਰੋ ਅਤੇ ਦੱਸੋ ਕਿ ਇਹ ਭਾਰਤੀ ਲੋਕਤੰਤਰ ਦੇ ਕਿਸ ਦ੍ਰਿਸ਼ ਨੂੰ ਪੇਸ਼ ਕਰ ਰਹੀ ਹੈ?

12 / 15

12. ਭਾਰਤੀ ਲੋਕਤੰਤਰ ਵਿੱਚ ਔਰਤਾਂ ਦੀ ਭਾਗੀਦਾਰੀ ਲਈ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ। 1992 ਤੋਂ ਬਣੇ ਨਵੇਂ ਕੇਂਦਰੀ ਅਤੇ ਰਾਜ ਕਾਨੂੰਨ ਦੇ ਆਧਾਰ ‘ਤੇ ਪੰਚਾਇਤ ਦੇ ਕੁੱਲ ਮੈਂਬਰਾਂ ਦਾ ਤੀਸਰਾ ਹਿੱਸਾ ਇਸਤਰੀ ਮੈਂਬਰਾਂ ਦਾ ਹੋਣਾ ਜਰੂਰੀ ਹੈ। ਦੱਸੋ ਕਿ ਭਾਰਤੀ
ਲੋਕਤੰਤਰ ਵਿੱਚ ਇਸਤਰੀਆਂ ਦੀ ਭਾਗੀਦਾਰੀ ਕਿਉਂ ਮਹੱਤਵਪੂਰਨ ਹੈ?

13 / 15

13. ਤਸਵੀਰ ਵਿੱਚ ਦਿਖਾਈ ਦੇ ਰਿਹਾ ਸਤੰਭ 23 ਫੁੱਟ ਉੱਚਾ ਲੋਹੇ ਦਾ ਬਇਆ ਹੋਇਆ ਹੈ। ਇਸ ਥੰਮ ਦੀ ਖਾਸੀਅਤ ਇਹ ਹੈ ਕਿ 1600 ਸਾਲ ਬਾਅਦ ਵੀ ਇਸ ਉੱਪਰ ਜੰਗ ਤੱਕ ਨਹੀਂ ਲੱਗਿਆ। ਇਹ ਥੰਮ੍ਹ ਗੁਪਤ ਵੰਸ਼ ਦੇ ਰਾਜਾ ਚੰਦਰਗੁਪਤ ॥ ਦੁਆਰਾ ਬਣਾਇਆ ਗਿਆ ਸੀ। ਦੱਸੋ ਇਹ ਲੋਹੇ ਦਾ ਸਤੰਭ ਕਿੱਥੇ ਸਥਿੱਤ ਹੈ?

14 / 15

14. ਅਧਿਆਪਕ ਨੇ ਸ਼੍ਰੇਣੀ ਵਿੱਚ ‘ਗੁਪਤ ਕਾਲ ਬਾਰੇ ਪੜ੍ਹਾਉਦਿਆ ਦੱਸਿਆ ਕਿ ਗੁਪਤ ਕਾਲ ਨੂੰ ਭਾਰਤ ਦਾ ‘ਸੁਨਹਿਰੀ ਯੁੱਗ’ ਕਿਹਾ ਜਾਂਦਾ ਹੈ। ਇਸ ਕਾਲ ਵਿੱਚ ਹਰੇਕ ਖੇਤਰ ਵਿੱਚ ਬਹੁਤ ਉੱਨਤੀ ਹੋਈ। ਦੱਸੋ ਕਿ ਉਸ ਸਮੇਂ ਦੇ ਲੋਕਾਂ ਨੂੰ ਹਿਸਾਬ ਵਿੱਚ ਹੇਠ ਲਿਖਿਆਂ ਵਿੱਚੋਂ ਕਿਸਦੀ ਵਰਤੋਂ ਦਾ ਗਿਆਨ ਸੀ?

15 / 15

15. ਸ਼ਰਨ ਦੇ ਦਾਦਾ ਜੀ ਇਤਿਹਾਸ ਵਿੱਚ ਕਾਫੀ ਰੁਚੀ ਰੱਖਦੇ ਹਨ। ਉਹ ਸ਼ਰਨ ਨੂੰ ਦੱਸਦੇ ਹਨ ਕਿ 1200 ਈ. ਪੂਰਵ ਵਿੱਚ ਇੱਕ ਅਜਿਹੀ ਧਾਤ ਦੀ ਖੋਜ ਹੋਈ, ਜੋ ਭਾਰਤੀ ਸੱਭਿਅਤਾ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਕੜੀ ਮੰਨੀ ਜਾਂਦੀ ਹੈ। ਲੋਕਾਂ ਨੇ ਇਸ ਦੇ ਔਜਾਰ, ਹਥਿਆਰ ਅਤੇ ਭਾਂਡੇ ਬਣਾਉਣੇ ਸ਼ੁਰੂ ਕਰ ਦਿੱਤੇ। ਸ਼ਰਨ ਦੇ ਦਾਦਾ ਜੀ ਇੱਥੇ ਉਸ ਸਮੇਂ ਦੀ ਕਿਹੜੀ ਧਾਤ ਬਾਰੇ ਗੱਲ ਕਰ ਰਹੇ ਹਨ?

*Fill this form.

Your score is

The average score is 17%

0%

Exit

Merit List of Quizzes

Pos.NameScoreDuration
1HARJAS KAUR100 %47 seconds
2Noorpreet kuar100 %50 seconds
3Shaganpreet singh100 %52 seconds
4Jaspal100 %56 seconds
5Sukhmani100 %56 seconds
6Ranjot singh100 %58 seconds
7Mohd naved100 %1 minutes 8 seconds
8Gurnoor singh100 %1 minutes 18 seconds
9Lakhisingh100 %1 minutes 19 seconds
10Anjali100 %1 minutes 30 seconds
11Parmeet Singh100 %1 minutes 30 seconds
12Samita rani100 %1 minutes 33 seconds
13Harjot100 %1 minutes 34 seconds
14Sehajpreet kaur100 %1 minutes 34 seconds
15Shubneet kaur100 %1 minutes 38 seconds
16Arun100 %1 minutes 50 seconds
17Nisha100 %2 minutes 8 seconds
18Hargundeep kaur gill100 %2 minutes 12 seconds
19Manmeet100 %2 minutes 13 seconds
20Manroop Singh100 %2 minutes 15 seconds
21Harshbeep Singh100 %2 minutes 19 seconds
22Sidhi puri100 %2 minutes 36 seconds
23Sidhi puri100 %3 minutes 11 seconds
24Ishita100 %3 minutes 28 seconds
25Damanjot singh100 %3 minutes 56 seconds
26Tarandeep kaur97.67 %1 minutes 5 seconds
27Sapna kumari97.67 %2 minutes 4 seconds
28Jasandeep kaur97.67 %5 minutes 20 seconds
29Abhijot kaur97.2 %8 minutes 2 seconds
30Karanvir Singh Shehri97.14 %3 minutes 23 seconds
31Gurpinder96.5 %58 seconds
32Varsha96.5 %1 minutes 44 seconds
33Taniya choudhary96.5 %2 minutes
34Amit96.5 %2 minutes 1 seconds
35Ekampreet kaur96.5 %2 minutes 13 seconds
36Sakshi95.67 %1 minutes 53 seconds
37Jaskaran singh94 %1 minutes 43 seconds
38Khushpreet kaur93.5 %2 minutes 23 seconds
39Gurkirat singh93 %48 seconds
40Shaganpreet singh93 %1 minutes 2 seconds
41Gurnoor Choudhary93 %1 minutes 12 seconds
42Ekamjeet Singh93 %1 minutes 13 seconds
43Khushpreet kaur93 %1 minutes 20 seconds
44Mohd naved93 %1 minutes 40 seconds
45LOKESH limba93 %1 minutes 45 seconds
46Jaskaran singh93 %1 minutes 50 seconds
47Ekamjeet Singh93 %2 minutes 6 seconds
48Muskan93 %2 minutes 8 seconds
49Sumanpreet kaur93 %2 minutes 18 seconds
50Chehakpreet kaur93 %2 minutes 23 seconds
51Gungeet kaur Walia93 %2 minutes 34 seconds
52Roop singh93 %2 minutes 35 seconds
53Jasandeep kaur93 %3 minutes 12 seconds
54Ekamjeet singh93 %3 minutes 20 seconds
55Bheem93 %3 minutes 22 seconds
56Manreet kaur93 %3 minutes 25 seconds
57Barleen kaur93 %3 minutes 47 seconds
58Anil93 %8 minutes 30 seconds
59Navneet kaur92.38 %5 minutes 2 seconds
60Tania91.75 %2 minutes 20 seconds
61ਹਰਲੀਨ ਕੌਰ91.63 %3 minutes 27 seconds
62Amit sahani91.08 %59 seconds
63Avleen kaur91 %2 minutes 47 seconds
64Navi kaur91 %7 minutes 48 seconds
65BHAVDEEP RANDHAWA90.39 %4 minutes 21 seconds
66Jashan preet89.5 %1 minutes 57 seconds
67Tania87.6 %1 minutes 35 seconds
68Anshika87 %44 seconds
69Simran Kaur87 %49 seconds
70Harman sidhu87 %1 minutes 17 seconds
71Aaliya87 %1 minutes 17 seconds
72Karamjot Kaur87 %1 minutes 51 seconds
73Muskan87 %1 minutes 55 seconds
74Arshdeep kaur87 %1 minutes 58 seconds
75Amritpalsingh87 %2 minutes 3 seconds
76Eknoor kaur87 %2 minutes 18 seconds
77Armandeep singh87 %2 minutes 53 seconds
78Nargis banu87 %8 minutes 23 seconds
79Pari87 %8 minutes 40 seconds
80Samreet87 %16 minutes 19 seconds
81Siwansi86.67 %8 minutes
82amriksingh86.5 %13 minutes 20 seconds
83Ekamjeet Singh85.8 %2 minutes 25 seconds
84Bhavya85.78 %4 minutes 55 seconds
85Dev85.71 %3 minutes 41 seconds
86Farman pal83.5 %2 minutes 48 seconds
87Beldeep singh83 %1 minutes 6 seconds
88Sukhman singh82.33 %2 minutes 56 seconds
89Veerjot kaur82 %4 minutes 41 seconds
90Reetika sharma81.5 %4 minutes 18 seconds
91Farman pal81.44 %2 minutes 21 seconds
92Suhkman singh80.78 %4 minutes
93Anjali80.5 %1 minutes 23 seconds
94Jaskaran80 %1 minutes 17 seconds
95Tanya satnam80 %1 minutes 32 seconds
96Bheem80 %1 minutes 38 seconds
97Honeypreet80 %1 minutes 40 seconds
98karnpreet singh80 %1 minutes 49 seconds
99Muskan80 %1 minutes 54 seconds
100Rukmani kumari80 %2 minutes 9 seconds
101Sidakjot80 %5 minutes 50 seconds
102Shakshi80 %9 minutes 38 seconds
103Kamalpreet79.33 %8 minutes 1 seconds
104Delisha Sahni79.25 %10 minutes 5 seconds
105Ritika77.71 %11 minutes 4 seconds
106Kanishka77.67 %6 minutes 3 seconds
107Delisha77 %20 minutes 2 seconds
108Anjali76.75 %3 minutes 14 seconds
109Raghav76.42 %4 minutes 10 seconds
110Taranveer singh74.56 %11 minutes 4 seconds
111Simran Kaur73 %1 minutes 25 seconds
112Selinder73 %1 minutes 40 seconds
113AMIT kumar73 %1 minutes 43 seconds
114Sukhman jot kaur73 %2 minutes 21 seconds
115Sukhmandeep singh73 %3 minutes 51 seconds
116Aditya Kumar rahar73 %4 minutes 42 seconds
117Shavinder kumar73 %5 minutes 20 seconds
118Armaan singh73 %10 minutes 7 seconds
119Navjot kaur73 %11 minutes 42 seconds
120Daras73 %15 minutes 31 seconds
121Falak71.33 %28 minutes 17 seconds
122Rohit71 %52 seconds
123Rihan anshari70.1 %2 minutes 33 seconds
124Rachna70 %3 minutes 53 seconds
125Anita70 %4 minutes 50 seconds
126Jaspreet kaur70 %7 minutes 57 seconds
127Lachmi70 %9 minutes 10 seconds
128Inderjeet69.5 %5 minutes 2 seconds
129Arshad Khan69.5 %28 minutes 4 seconds
130Robin sharma68.75 %16 minutes 45 seconds
131ekamjot singh67 %55 seconds
132Harleen67 %1 minutes 22 seconds
133Komalpreet kaur67 %2 minutes 18 seconds
134Sushmita67 %2 minutes 37 seconds
135Jagjeet singh67 %3 minutes 4 seconds
136Gurshan Singh67 %3 minutes 10 seconds
137Navjot kaur67 %5 minutes 19 seconds
138Navkar singh67 %19 minutes 49 seconds
139Sukhpreet Kaur kuldhar66.5 %3 minutes 2 seconds
140Jashan sidhu66.5 %3 minutes 16 seconds
141Siwansi66.5 %10 minutes 42 seconds
142ekamjot singh66.38 %5 minutes 35 seconds
143Karamjit kaur64.67 %4 minutes 41 seconds
144Harnoor singh gill62 %6 minutes 54 seconds
145Komaljeet Kaur60.33 %1 minutes 54 seconds
146Simran Kaur60 %2 minutes 27 seconds
147Zareen60 %4 minutes 31 seconds
148Inderjeet kaur60 %5 minutes 5 seconds
149Ekamjot singh60 %5 minutes 13 seconds
150Jaspreet Kaur60 %7 minutes 4 seconds
151Bheem60 %10 minutes 58 seconds
152Gurjeet kaur Bhari60 %11 minutes 24 seconds
153Robin sharma60 %18 minutes 8 seconds
154Gurnoor Singh60 %20 minutes 11 seconds
155Jashan60 %21 minutes 22 seconds
156I59.88 %10 minutes 49 seconds
157ekamjot singh53 %6 minutes 19 seconds
158Harman53 %8 minutes 16 seconds
159Jasmeen kaur50 %4 minutes 9 seconds
160Vanshikadeep kaur47 %2 minutes 6 seconds
161Tarnpreet kaur47 %5 minutes 4 seconds
162Gulamfarid940047 %5 minutes 29 seconds
163Rajindr47 %5 minutes 52 seconds
164Sunaina47 %12 minutes 6 seconds
165Bheem45.56 %3 minutes 1 seconds
166Sukhmeet. Kaur43.5 %2 minutes 46 seconds
167Tanu43 %4 minutes 30 seconds
168Deepak40 %2 minutes 30 seconds
169Arun40 %2 minutes 50 seconds
170Sagan40 %4 minutes 51 seconds
171Aashia40 %8 minutes 14 seconds
172vaishanvi40 %19 minutes 17 seconds
173vickramjeetsidhu@gmail.com38 %5 minutes 21 seconds
174Tamanna33 %5 minutes 29 seconds
175Samar jeet33 %8 minutes 37 seconds
176Karndeep singh33 %11 minutes 8 seconds
177Devika27 %1 minutes 3 seconds
178Begs20 %39 seconds
179Naman20 %1 minutes 6 seconds

© 2024 Success Adda | All Rights Reserved