8th Class CEP Worksheet Quiz

Check Merit List of Quizzes at Bottam

Worksheet 10


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/13

8th Math Worksheet 10

Week 10 Worksheet Questions

1 / 13

1. ਇਹਨਾ ਵਿੱਚੋਂ ਕਿਹੜਾ ਇੱਕ ਪੂਰਨ ਘਣ ਨਹੀ ਹੈ? Which of the following is not a perfect cube?

2 / 13

2. ਜੇਕਰ ਕਿਸੇ ਪੂਰਨ ਘਣ ਦਾ ਇਕਾਈ ਦਾ ਅੰਕ 2 ਹੈ ਤਾਂ ਉਸਦੇ ਘਣਮੁਲ ਦਾ ਇਕਾਈ ਅੰਕ ਕੀ ਹੋਵੇਗਾ? If unit digit of a perfect cube is 2, then what will be the unit digit of its cube root?

3 / 13

3. ਉਹ ਸਭ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨੂੰ 12500 ਨਾਲ ਗੁਣਾ ਕਰਨ ਤੇ ਪ੍ਰਾਪਤ ਸੰਖਿਆ ਪੂਰਣ ਘਣ ਬਣ ਜਾਦੀ ਹੈ? By what smallest number should 2500 be multiplied to get a perfect cube?

4 / 13

4. ਦਿੱਤੇ ਗਏ ਵਿਅੰਜਕ -8y³+ 3yx³ + 6 – xy² ਵਿੱਚ y ਅਤੇ y2 ਦੇ ਗੁਣਾਕ …………. ਅਤੇ ……….. ਹਨ।
The Coeficients of y and y2 in the given algebraic expression -8y³+ 3yx³ + 6 – xy² are ………… and ……………

5 / 13

5. ਦਿੱਤੇ ਗਏ ਵਿਅੰਜਕਾਂ ਵਿੱਚੋਂ ਕਿਹੜਾ ਜੋੜਾ ਸਮਾਨ ਪਦੀ ਹੈ ? Which of the given pair of expression represents the like terms ?

6 / 13

6. 6а² – 7b + 5ab ਅਤੇ 2ab ਦਾ ਗੁਣਨਫਲ ਹੈ: Product of 6а² – 7b + 5ab and 2ab is.

7 / 13

7. ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਸਮੀਕਰਣ ਇੱਕ ਤਤਸਮਕ ਵੀ ਹੈ? Which of the following equation is also an identity?
A) a²+ 6a + 7 = 16 B) a² + 2ab + b² = (a + b)² c) a² – b² = (a + b)(a – b)

8 / 13

8. ਮਿਲਾਣ ਕਰੋ। Match the following:

9 / 13

9. ਵਿਅੰਜਕ -2c+1 ਵਿੱਚੋਂ ਕੀ ਘਟਾਇਆ ਜਾਵੇ, ਕਿ ਉੱਤਰ 1 ਪ੍ਰਾਪਤ ਹੋ ਜਾਵੇ ? What should be subtracted from expression -2c+1 to get 1?

10 / 13

10. (a+b)² + (a-b)² ਦਾ ਮੁੱਲ ਹੈ: The value of (a+b)² + (a-b)² is:

11 / 13

11. ਜੇ (4x + 1) ਅਤੇ (x+4) ਦਾ ਗੁਣਨਵਲ ax2 + bx + c ਹੈ, ਤਾਂ a + b + c ਦਾ ਮੁੱਲ ਕੀ ਹੈ ? If the product of (4x + 1) and (x+4) is ax²+bx+c, what is the value of a + b + c?

12 / 13

12. ਹੇਠਾਂ ਦਿੱਤੇ ਗਏ ਵਿਕਲਪਾਂ ਵਿੱਚੋਂ ਕਿਹੜਾ -16p² + q² ਦਾ ਇੱਕ ਗੁਣਨਖੰਡ ਹੈ? Which of the following is one of the factor of -16p² + q²

13 / 13

13.

*Fill this form.

Your score is

The average score is 0%

0%

Exit

Worksheet 9


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/15

8th Math Worksheet 9

week 9 worksheet questions

1 / 15

1. ਦੋ ਅੰਕਾਂ ਦੀ ਵੱਡੀ ਤੋਂ ਵੱਡੀ ਅਭਾਜ ਸੰਖਿਆ ਦੇ ਘਣ ਦੇ ਇਕਾਈ ਦਾ ਅੰਕ ਹੈ:
The digit at unit’s place in cube of the greatest two digit prime no. is:

2 / 15

2. ਹੇਠ ਦਿੱਤੇ ਕਥਨਾਂ ਵਿੱਚ ਕਿਹੜਾ ਕਥਨ ਸਹੀ ਹੈ? Which of the following is correct?

3 / 15

3. ਹੇਠਾਂ ਦਿੱਤੇ ਵਿੱਚੋਂ ਕਿਹੜਾ ਆਪਣੇ ਘਣ ਦੇ ਬਰਾਬਰ ਹੈ?
Which of the following is equal to its own cube?

4 / 15

4. ਸੀਰਤ ਦੇ ਘਰ ਵਿੱਚ 2.5 m ਕਿਨਾਰੇ ਵਾਲੀ ਇੱਕ ਘਣਾਕਾਰ ਟੈਂਕੀ ਦਾਇਆਂ ਨਾਲ ਭਰੀ ਹੈ (ਦਿੱਤੇ ਚਿੱਤਰ ਅਨੁਸਾਰ) । ਉਸ ਵਿੱਚ ਭਰੇ ਦਾਣਿਆਂ ਦੁਆਰਾ ਘੇਰੀ ਥਾਂ ਪਤਾ ਕਰੋ?
Sirat’s house has a cubical tank of edge of length 2.5 m which is full of grains (as given in the image). Find the space occupied by the grains it is storing?

5 / 15

5. ਪਰਮ ਕੋਲ ਇੱਕੋ ਮਾਪ ਵਾਲੀਆਂ ਕੁਝ ਘਣਾਵ ਹਨ ਜਿੰਨ੍ਹਾਂ ਦੀ ਲੰਬਾਈ, ਚੌੜਾਈ ਅਤੇ ਉਚਾਈ ਕ੍ਰਮਵਾਰ 5 ਸਮ, 2 ਸਮ, ਅਤੇ 5 ਸਮ ਹੈ। ਉਹ ਇਹਨਾਂ ਘਣਾਵਾਂ ਤੋਂ ਇੱਕ ਘਣ ਬਣਾਉਣਾ ਚਾਹੁੰਦਾ ਹੈ। ਇਸ ਲਈ ਉਸ ਨੂੰ ਘੱਟੋ-ਘੱਟ ਕਿੰਨੇ ਘਣਾਵਾਂ ਦੀ ਲੋੜ ਪਵੇਗੀ?
Param has some cuboids of dimensions 5cm.2cm and 5cm. He wants to make a cube with these cuboids. Find the least number of cuboids required to form a cube?

6 / 15

6. ਅਜਿਹੀ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨਾਲ 4374 ਨੂੰ ਵੰਡਿਆ ਜਾਵੇ ਤਾਂ ਕਿ ਉਹ ਪੂਰਨ ਘਣ ਬਣ ਜਾਵੇ।
Find the smallest number by which the number 4374 must be divided to obtain a perfect cube.

7 / 15

7. ਇਹਨਾਂ ਵਿੱਚੋਂ ਕਿਹੜਾ ਇੱਕ ਪੂਰਨ ਘਣ ਨਹੀਂ ਹੈ?
Which of the following is not a perfect cube?

8 / 15

8.

9 / 15

9.

10 / 15

10. ਹੇਠ ਲਿਖੀਆਂ ਵਿੱਚੋਂ ਕਿਹੜਾ ਸਹੀ ਨਹੀਂ ਹੈ ? Which of the following is not correct?

11 / 15

11.

12 / 15

12. ਸਭ ਤੋਂ ਛੋਟੀ ਜਿਸਤ ਭਾਜ ਸੰਖਿਆ ਦੀ ਘਾਤ -4 ਦਾ ਮੁੱਲ ਕੀ ਹੋਵੇਗਾ? Value of the smallest even composite number raised to power 4 is:-

13 / 15

13.

14 / 15

14.

15 / 15

15. ਇਹਨਾਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਕਿਹੜੀ ਹੈ? Which of the following is the smallest number?

*Fill this form.

Your score is

The average score is 4%

0%

Exit

Worksheet 7


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/15

8th Math Worksheet7

Week 7 Worksheet Questions

1 / 15

1. ਹੇਠਾ ਦਿੱਤੇ ਕਥਨਾਂ ਵਿੱਚੋ ਸਹੀ ਕਥਨ ਦੀ ਚੋਣ ਕਰੋ Choose the correct statement out of the following:

2 / 15

2. ਜੇ ਸਮਾਂਤਰ ਚਤ੍ਰਰਜ ਦੇ ਇੱਕ ਵਿਕਰਨ ਦੇ ਦੇ ਬਰਾਬਰ ਭਾਗ 3x-2 ਅਤੇ 7 ਹਨ ਤਾਂ x ਦਾ ਮੁੱਲ ਕੀ ਹੈ?
If two equal parts of a diagonal of a parallelogram are 3x-2 and 7, then what is the value of x?

3 / 15

3. ਦਿਤੇ ਚਿੱਤਰ ਵਿੱਚ ਚਤੁਰਭੁਜ ਦੇ ਕੋਣ ਦਰਸਾਏ ਗਏ ਹਨ, ‘a ਦਾ ਮੁੱਲ ਲਏ।
Angles of a quadrilateral are shown in fig. Find the value of ‘a

4 / 15

4. ਚਤੁਰਭੁਜ ਦੇ ਕੋਣ 4: 5: 10:11ਦੇ ਅਨੁਪਾਤ ਵਿੱਚ ਹਨ। ਇਸਦੇ ਚਾਰੇ ਕੋਣ ਪਤਾ ਕਰੋ ।
Angles of a quadrilateral are in ratio 4:5:10:11, Find all its four angles

5 / 15

5.

6 / 15

6. ਹੇਠ ਲਿਖਿਆ ਵਿਚ ਕਿਹੜੇ ਇੱਕ ਚਤਰਭੁਜ ਦੇ ਕੌਣ ਹਨ:
Which of the following are angles of a quadrilateral?

7 / 15

7. ਚਤੁਰਭੁਜ ਦੇ ਕੌਣ 1:2: 3:4 ਦੇ ਅਨੁਪਾਤ ਵਿੱਚ ਹਨ, ਸਭ ਤੋਂ ਵੱਡੇ ਅਤੇ ਫੋਟੋ ਕੋਣ ਦੇ ਵਿਚਕਾਰ ਅੰਤਰ ਲੱਭੋ:
Angles of a quadriletral are in ratio 1:2:34 Find difference between largest and smallest angle:

8 / 15

8. ਚਤੁਰਭੁਜ ਦੇ ਕੌਣ 1:2: 3:4 ਦੇ ਅਨੁਪਾਤ ਵਿੱਚ ਹਨ, ਸਭ ਤੋਂ ਵੱਡੇ ਅਤੇ ਫੋਟੋ ਕੋਣ ਦੇ ਵਿਚਕਾਰ ਅੰਤਰ ਲੱਭੋ:
Angles of a quadriletral are in ratio 1:2:34 Find difference between largest and smallest angle:

9 / 15

9. ਜੇਕਰ ਸਮਾਂਤਰ ਚਤੁਰਭੁਜ ਦੇ ਦੋ ਲਾਗਵੇ ਕੋਣ 4y ਅਤੇ 100° ਹਨ ਤਾਂ y ਦਾ ਮੁੱਲ ਪਤਾ ਕਰੋ।
If two adjacent angles of a parallelogram are 4y and 100° then find the value of y.

10 / 15

10. ਦਿੱਤੇ ਚਿੱਤਰ ਵਿੱਚ PORS ਇੱਕ ਸਮਚਤੁਰਭੁਜ ਹੈ, x ਅਤੇ y ਪਤਾ ਕਹੋ।
In the given figure PQRS is a quadrilateral, find x and y

11 / 15

11. ਮਨਪ੍ਰੀਤ ਕੋਲ ਇੱਕ ਕਿਤਾਬ ਹੈ ਜਿਸ ਵਿਚ ਕੁਲ ਪੇਜ ਹਨ ।ਉਹ ਕਿਤਾਬ ਦਾ 2/3 ਭਾਗ ਪੜਦਾ ਹੈ ਤੇ ਉਹ ਦੇਖਦਾ ਹੈ ਕਿ 100 ਪੰਨੇ ਪੜ੍ਹਨੇ ਬਾਕੀ ਹਨ । ਇਸ ਸਥਿਤੀ ਦਾ ਸਮੀਕਰਣ ਰੂਪ ਹੈ:
Manpreet has a book having total V pages. He reads al of a book and finds that there are 100 pages to be mad The equation for this situation is

12 / 15

12. ਇਹਨਾ ਵਿੱਚੋਂ ਕਿਹੜੀ ਸਮੀਕਰਣ ਇੱਕ ਚਲ ਵਿੱਚ ਦੇਖੀ ਸਮੀਕਰਣ ਹੈ?
Which of the following equations is a linear equation in one variable?

13 / 15

13. ਇੱਕ ਪਿੰਡ ਦੇ ਲੋਕਾਂ ਨੇ ਪਿੰਡ ਦੀ ਸੜਕ ਦੇ ਨਾਲ 102 ਦਰਖਤ ਲਗਾਏ। ਇਹਨਾਂ ਵਿਚੋਂ ਕੁੱਝ ਵਲਾਂ ਵਾਲੇ ਦਰਖਤ ਸਨ ਅਤੇ ਬੁੱਝ ਬਿਨਾ ਕਲਾਂ ਵਾਲੇ ਸਨ।ਬਿਨਾ ਦਲਾਂ ਵਾਲੇ ਦਰਖਤਾਂ ਦੀ ਗਿਣਤੀ ਹਲ੍ਹਾ ਵਾਲੇ ਦਰਖਤਾਂ ਦੀ ਸੰਖਿਆ ਦੇ ਤਿੰਨ ਗੁਣਾ ਤੇ 2 ਵੱਧ ਸੀ ।ਬਿਨਾ ਵਲ੍ਹ ਵਾਲੇ ਦਰਖਤਾ ਦੀ ਸੰਖਿਆ ਪਤਾ ਕਰੋ।
People of a village planted a total of 102 trees along the village road. Some of the trees were fruit trees and some non fruit trees. The number of non fruit trees were two more than thrice the number of fruit trees. Find the number of non fruit trees?

14 / 15

14. ਇੱਕ ਸੱਖਿਆ ਦੇ ਦੁੱਗਣੇ ਵਿਚੋਂ 5 ਘਟਾਉਣ ਤੇ ਤੁਹਾਨੂੰ ਉਹੀ ਸੰਖਿਆ ਪ੍ਰਾਪਤ ਹੋਵੇਗੀ ਜੋ ਕਿ ਇਸ ਸੰਖਿਆ ਦੇ ਤਿਗੁਣੇ ਵਿਚੋਂ 7 ਘਟਾਉਣ ‘ਤੇ ਪ੍ਰਾਪਤ ਹੁੰਦੀ ਹੈ।ਸੰਖਿਆ ਪਤਾ ਕਰੋ।
On subtracting 5 from twice of a number, you will get the same number when 7 is subtracted from thrice of the number. Find the number.

15 / 15

15. ਇੱਕ ਪਰਚੂਨ ਸਟੋਰ ਤੇ, ਇੱਕ ਪਲਾਸਟਿਕ ਦੇ ਗਮਲੇ ਦੀ ਕੀਮਤ ਇੱਕ ਝਾੜੂ ਦੀ ਕੀਮਤ ਨਾਲੋਂ 50 ਵੱਧ ਹੈ ਜੇ ਦੋ ਗਮਲਿਆ ਦੀ ਕੀਮਤ ਅਤੇ ਤਿੰਨ ਝਾੜੂਆਂ ਦੀ ਕੀਮਤ ਦਾ ਅਨੁਪਾਰ 5:6 ਹੈ ਜਾ ਗਮਲੇ ਦੀ ਕੀਮਰ ਕਿੰਨੀ ਹੈ?
At a retail store , the cost of a plastic pot is 50 more than the cost of a broom. If the ratio of the cowst of two pots to the cost of three broom is 5.6 what is the cost of the pot ?

*Fill this form.

Your score is

The average score is 0%

0%

Exit

Worksheet 6


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/1

8th Math Worksheet 6

Week 6 Worksheet Questions

1 / 1

1. ਇੱਕ ਸਕੂਲ ਵਿੱਚ ਕੁਲ ਵਿਦਿਆਰਥੀਆਂ ਦਾ 3/8 ਭਾਗ ਲੜਕੀਆਂ ਹਨ ਅਤੇ ਬਾਕੀ ਲੜਕੇ ਹਨ। ਜੇਕਰ 10 ਲੜਕੇ ਹਨ, ਤਾਂ ਵਿਦਿਆਰਥੀਆਂ ਦੀ ਕੁਲ ਗਿਣਤੀ ਕਿੰਨੀ ਹੋਵੇਗੀ!
In a school, 3/8 the students are girls, and the rest are boys. If there are 180 boys, how many students are in total

*Fill this form.

Your score is

The average score is 1%

0%

Exit

Worksheet 5


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/15

8th Math Worksheet 5

Week 5 Worksheet Questions

1 / 15

1. ਦਿੱਤੇ ਗਏ ਵਰਗ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਰੰਗਦਾਰ ਹੈ?
What percent of the given square is shaded?

2 / 15

2. ਜੇਕਰ a ਅਤੇ b ਧਨਾਤਮਕ ਸੰਪੂਰਨ ਸੰਖਿਆਵਾਂ ਹਨ ਅਤੇ a = 0 ਤਾਂ ਸਮੀਕਰਨ ax=h ਦਾ ਹੱਲ ਹਮੇਸਾ ਹੋਵੇਗਾ।
If a and b are positive integers where a ne0 then the solution of the equation ax = b will always be

3 / 15

3. ਇੱਕ ਵਿਅਕਤੀ ਦੇ ਘਰ ਦਾ ਮਾਸਿਕ ਬਜਟ 11000 ਰੁਪਏ ਹੈ ਜਿਸ ਦਾ 15% ਸਬਜੀਆਂ ਤੇ ਖਰਚ ਹੋ ਜਾਂਦਾ ਹੈ। ਉਸਨੇ ਆਪਣੇ ਘਰ ਦੇ ਸ਼ਹੀਦੇ ਵਿੱਚ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਉਸ ਦਾ ਸਬਜੀਆਂ ਉੱਤੇ ਖਰਚਾ ਕੇਵਲ 8% ਰਹਿ ਗਿਆ। ਦੱਸੇ ਇਸ ਨਾਲ ਉਸਨੂੰ ਹਰ ਮਹੀਨੇ ਕਿੰਨੇ ਰੁਪਏ ਦੀ ਬਚਤ ਹੋਣੀ ਸ਼ੁਰੂ ਹੋ ਗਈ?
A person’s monthly household budget is 11000 rupees and he spent 15% on vegetables. He started growing vegetables in his home garden and his expenditure on vegetables is now 8%.How much rapees he started saving every month with this?

4 / 15

4. ਪੰਜਾਹ ਰੁਪਏ ਦੇ 12 ਸੰਤਰੇ ਵੇਚਣ ਤੋਂ ਇੱਕ ਆਦਮੀ ਨੂੰ 20% ਘਾਟਾ ਹੁੰਦਾ ਹੈ । ਉਹ ਪੰਜਾਹ ਰੁਪਏ ਦੇ ਕਿੰਨੇ ਸੰਤਰੇ ਵੇਚੇ ਤਾਂ ਕਿ ਉਸਨੂੰ 20% ਲਾਭ ਹੋ ਜਾਵੇ?
After selling 12 oranges for Rs. 50, a person has a loss of 20%. In order to earn a profit of 20% how many oranges he should sell for Rs. 50?

5 / 15

5. ਜੇਕਰ ਕਿਸੇ ਸੰਖਿਆ ਦਾ 75%,75 ਵਿੱਚ ਜੋੜਿਆ ਜਾਵੇ ਤਾਂ ਨਤੀਜੇ ਵਿਚੋਂ ਉਹੀ ਸੰਖਿਆ ਪ੍ਰਾਪਤ ਹੁੰਦੀ ਹੈ ।ਸੰਖਿਆ ਪਤਾ ਕਰੋ?
If 75% of a number is added to 75 then the same number is obtained as a result. Find the num

6 / 15

6. ਦੋ ਵਿਅਕਤੀਆਂ ਦੀ ਉਚਾਈ1.50 ਮੀ. ਅਤੇ 75 ਸਮ ਹੈ। ਉਹਨਾਂ ਦੀਆਂ ਉਚਾਈਆ ਦਾ ਅਨੁਪਾਤ ਕਿਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ:
The heights of two persons are 1.50 m and 75 cm. The ratio of their height can be expressed as:

7 / 15

7. ਇੱਕ ਕਿਸਾਨ ਨੇ ਆਪਣੀ ਜਮੀਨ ਦੀਆਂ ਪੰਜ ਬਰਾਸਰ ਪੱਟੀਆਂ ਵਿੱਚੋਂ ਚਾਰ ਕਣਕ ਦੀ ਫਸਲ ਵਾਸਤੇ ਵਰਤਿਆ ਅਤੇ ਆਪਣੀ ਜ਼ਮੀਨ ਦਾ ਇੱਕ ਸੱਤਵਾਂ ਹਿੱਸਾ ਮੱਕੀ ਦੀ ਫਸਲ ਲਈ ਵਰਤਿਆ । ਉਸਦੀ ਜਮੀਨ ਦਾ ਤਿੰਨਾ ਭਾਗ ਬਾੜੀ ਫਸਲਾਂ ਲਈ ਉਪਲੱਬਧ ਹੋ?
A farmer uses four out of five equal strips of his land for wheat crop and one seventh of his land for maize crop. What fraction of his land is available for other crops?

8 / 15

8.

9 / 15

9. ਇੱਕ ਟ੍ਰੇਨ ਦਾ ਮਾਡਲ । ਮੀਟਰ : 001 ਸੈਂਟੀਮੀਟਰ ਸਕੇਲ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ। ਜੇਕਰ ਟ੍ਰੇਨ ਦਾ ਮਾਡਲ 3.5 ਸੈਂਟੀਮੀਟਰ ਲੰਬਾ ਹੈ, ਤਾਂ ਟ੍ਰੇਨ ਦੀ ਲੰਬਾਈ ਕਿੰਨੀ ਹੈ?
A train model was built using the scale 1 m.: 0.01 cm. If the model is 3.5 cm long, what is the length of the actual train?

10 / 15

10. ਅੰਬਿਕਾ ਨੇ ਵੱਖ-ਵੱਖ ਵਿਸ਼ਿਆਂ ਵਿੱਚ ਹੇਠ ਦਿੱਤੇ ਅਨੁਸਾਰ ਅੰਕ ਪ੍ਰਾਪਤ ਕੀਤਾ। ਜੇਕਰ ਹਰੇਕ ਵਿਸ਼ੇ ਦੇ ਕੁਲ ਅੰਕ 100 ਹੋਣ ਤਾਂ ਅੰਬਿਕਾ ਦੁਆਰਾ ਕੁੱਲ ਕਿੰਨੇ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਗਏ?
Ambika scored following marks in different subjects. If each subject carries 100 marks, then find the percentage of marks obtained by Ambika in the aggregate of all the subjects

11 / 15

11. halk contains 10% calcium, 3% carbon and 12% oxygen Find the amount of carbon and calcium (in grams) in 5/2 kg chalk.
ਚਾਕ ਵਿੱਚ 10% ਕੈਲਸੀਅਮ, 3% ਕਾਰਬਨ ਅਤੇ 12% ਆਕਸੀਜਨ ਹੁੰਦੀ ਹੈ। 5/2 kg ਚਾਕ ਵਿੱਚ ਕਾਰਬਨ ਅਤੇ ਕੈਲਸੀਅਮ ਦੀ ਮਾਤਰਾ(ਗ੍ਰਾਮ ਵਿੱਚ) ਪਤਾ ਕਰੋ।

12 / 15

12. ਦੇ ਅੰਕਾਂ ਦੀ ਸੰਖਿਆ ਦੇ ਦਹਾਈ ਸਥਾਨ ਦਾ ਅੰਕ ਇਕਾਈ ਸਥਾਨ ਦੇ ਅੰਕ ਨਾਲੋਂ 3 ਵੱਧ ਹੈ। ਮੰਨ ਲਓ ਕਿ ਇਕਾਈ ਸਥਾਨ ਦਾ ਐਕ b ਹੈ। ਤਾ ਸੰਖਿਆ :The digit in the tens place of a two digit number is 3 more than the digit in the units place. Let the digit at the units place is b. Then the number is

13 / 15

13. ਰਾਧਾ ਇੱਕ ਟੇਕਰੀ ਵਿੱਚ ਕੁਝ ਫੁੱਲ ਲੈ ਕੇ ਇੱਕ-ਇੱਕ ਕਰਕੇ ਤਿੰਨ ਮੰਦਰਾਂ ਵਿੱਚ ਜਾਂਦੀ ਹੈ। ਹਰ ਮੰਦਰ ਵਿੱਚ, ਉਹ ਟੇਕਰੀ ਵਿੱਚੋਂ ਅੱਧੇ ਫੁੱਲ ਚੜ੍ਹਾਉਂਦੀ ਹੈ। ਜੇਕਰ ਉਸ ਕੋਲ ਅੰਤ ਵਿੱਚ 3 ਫੁੱਲ ਰਹਿ ਗਏ ਹਨ, ਤਾਂ ਉਸ ਕੋਲ ਸੁਰੂ ਵਿੱਚ ਕੁੱਲ ਕਿੰਨੇ ਫੁੱਲਾ ਸਨ?
Radha takes some flowers in a basket and visits three temples one by one. At each temple, she offers half of the flowers from the basket. If she is left with 3 flowers at the end, find the number of flowers she had in the beginning.

14 / 15

14. 34 ਦੋ ਭਾਗਾਂ ਵਿੱਚ ਇਸ ਤਰ੍ਹਾਂ ਵੰਡੇ ਕਿ ਇੱਕ ਭਾਗ ਦਾ 4/7 ਭਾਗ ਦੂਜੇ ਭਾਗ ਦੇ ਦੇ 2/5 ਬਰਾਬਰ ਹੈ।
Divide 34 into two parts such that4/7 of one part is equal to 2/5 the other part.

15 / 15

15. ਤ ਦੀ ਉਮਰ ਅਬਦੁਲ ਦੀ ਉਮਰ ਤੋਂ 6 ਸਾਲ ਵੱਧ ਹੈ। 6 ਸਾਲ ਪਹਿਲਾ, ਪ੍ਰੀਤ ਦੀ ਉਮਰ ਅਬਦੁਲ ਦੀ ਉਮਰ ਦਾ ਚਾਰ ਗੁਣਾ ਸੀ। ਪ੍ਰੀਤ ਅਤੇ ਅਬਦੁਲ ਦੀ ਵਰਤਮਾਨ ਉਮਰ ਪਤਾ ਕਰੋ।
Preet is 6 years older than Abdul. 6 years ago, Preet’s age was four times Abdul’s age. Find the present age of Preet and Abdul.

*Fill this form.

Your score is

The average score is 1%

0%

Exit

Worksheet 4


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/15

8th Math Worksheet 4

Week 4 Worksheet Questions

1 / 15

1. ਸਭ ਤੋਂ ਵੱਡੀ ਜਿਸਤ ਪੂਰਨ ਸੰਖਿਆ ਹੈ : The largest even whole number is

2 / 15

2. ਗੁਰਪ੍ਰੀਤ ਨੂੰ ਉਸਦੇ ਪਿਤਾ ਨੇ ਜੇਬ ਖਰਚ ਲਈ ਬਾਰ ਵਿਕਲਪ ਦਿੱਤੇ ਹਨ। ਵੱਧ ਤੋਂ ਵੱਧ ਜੇਬ ਖਰਚ ਪ੍ਰਾਪਤ ਕਰਨ ਲਈ ਉਸਨੂੰ ਕਿਹੜਾ ਵਿਕਲਪ ਲੈਣਾ ਚਾਹੀਦਾ ਹੈ।
Gurpreet has been given four choices for his pocket money by his father. Which of the choices should he take in order to get the maximum pocket money?

3 / 15

3. ਹੇਠ ਦਿੱਤੀਆਂ ਵਿਚੋਂ ਕਿਹੜੀ ਪਰਿਮੇਯ ਸੰਖਿਆ ਆਪਣੇ ਉਲਟਕ੍ਰਮ ਦੇ ਬਰਾਬਰ ਹੁੰਦੀ ਹੈ?
Which of the following rational number is reciprocal of self?

4 / 15

4. ਪਰਿਮੇਯ ਸੰਖਿਆਵਾਂ ਦਾ ਸਮੂਹ ਕਿਸ ਸਕ੍ਰਿਆ ਅਧੀਨ ਬੰਦ ਨਹੀਂ ਹੈ। The set of rational numbers is not dosed under:

5 / 15

5. ਕਿਸੇ ਪਰਿਮੇਯ ਸੰਖਿਆ ‘a’ ਦਾ ਉਲਟਕਮ……………..ਹੈ। The reciprocal of a rational number ‘a’ is…………………..

6 / 15

6. ਉਹ ਕਿਹੜੀ ਸਭ ਤੋਂ ਵੱਡੀ ਸੰਖਿਆ ਹੈ ਜੋ ਹਮੇਸ਼ਾ । ਤੋਂ ਇਲਾਵਾ ਕਿਸੇ ਹੋਰ ਟਾਂਕ ਪ੍ਰਾਕ੍ਰਿਤਕ ਸੰਖਿਆ ਦੇ ਪਿਛੇਤਰ ਅਤੇ ਅਗੇਤਰ ਦੇ ਗੁਣਨਫਲ਼ ਨੂੰ ਵੰਡਦੀ ਹੈ? The greatest number which always divides the product of the predecessor and successor of an odd natural number other than 1, is

7 / 15

7. ਇੱਕ ਗੈਰ ਸਿਫਰ ਪਰਿਮੇਯ ਸੰਖਿਆ ਅਤੇ ਉਸਦੇ ਗੁਣਾਤਮਕ ਉਲਟ ਦਾ ਗੁਣਨਫਲ ਹੀ ਹੋਵੇਗਾ। Product of non zero rational number and its multiplicative inverse is:

8 / 15

8. ਹੇਠਾਂ ਦਿੱਤੀ ਸੰਖਿਆ ਰੇਖਾ ਦੇਖੋ ਅਤੇ ਦੱਸੇ ਕਿਸਦਾ ਮੁੱਲ ਸਭ ਤੋਂ ਘੱਟ ਹੋਵੇਗਾ ? Look at the number line below. Which of the following has the least value?

9 / 15

9. ਜੇਕਰ x ਅਤੇ y ਦੇ ਗੈਰ-ਸਿਫਰ ਧਨਾਤਮਕ ਪਰਿਮੇਯ ਸੰਖਿਆਵਾਂ ਹਨ ਤਾਂ ਹੇਠ ਲਿਖਿਆ ਵਿੱਚੋਂ ਕਿਹੜਾ ਕਥਨ ਹਮੇਸ਼ਾ ਸਹੀ ਹੋਵੇਗਾ?
If x and y are two non-zero positive rational numbers, which of these statements is always true?

10 / 15

10. -1 ਅਤੇ 1 ਦੇ ਵਿਚਕਾਰ ਕਿੰਨੀਆਂ ਸੰਪੂਰਨ ਸੰਖਿਆਵਾਂ ਹਨ? How many integers are between 1 and 1?

11 / 15

11. ਤਸਵੀਰ ਨੂੰ ਦੇਖੋ ਅਤੇ ਹੇਠਾਂ ਦਿੱਤੇ ਸਵਾਲ ਦਾ ਜਵਾਬ ਦਿਓ

ਥਾਣੇ (Police Station) ਅਤੇ ਡਾਕਖਾਨੇ (Post Office) ਵਿਚਕਾਰ ਦੂਰੀ, ਕਿਤਾਬਾਂ ਦੀ ਦੁਕਾਨ (book shop ) ਅਤੇ ਡਾਕਖਾਨੇ (Post Office) ਵਿਚਕਾਰ ਦੂਰੀ ਦਾ……………………… ਗੁਣਾ ਹੈ।
Look at the picture and answer the following question The distance between Police Station and Post Office is………….. times the distance between Book Shop and Post Office.

12 / 15

12. ਰਸੇਵਕ ਨੇ ਇੱਕ ਪੀਜੇ ਦੇ ਅੱਧੇ ਦਾ 1/2 ਭਾਗ ਖਾ ਲਿਆ, ਹੇਠ ਦਿੱਤਿਆਂ ਵਿੱਚੋਂ ਕਿਹੜਾ ਬਚੇ ਹੋਏ ਪੀਜੇ ਨੂੰ ਦਰਜਾ ਰਿਹਾ ਹੈ?
Gursewak ate 1/2 of half of the pizza. Which of the following shows the remaining part of the pizza?

13 / 15

13. ਸਾਂਝੇਦਾਰੀ ਸਥਾਪਤ ਕਰਨ ਲਈ ਸੁਮਿਤ ਨੇ 500 ਰੁਪਏ ਅਤੇ ਦਲਜੀਤ ਨੇ 1500 ਰੁਪਏ ਦਾ ਨਿਵੇਸ਼ ਕੀਤਾ। ਇੱਕ ਸਾਲ ਵਿੱਚ ਉਹਨਾਂ ਨੂੰ 1200 ਰੁਪਏ ਮੁਨਾਰੇ ਵਜੋਂ ਮਿਲੇ। ਜੇਕਰ ਉਹ ਇਸਨੂੰ ਆਪਣੇ ਨਿਵੇਜ ਦੇ ਅਨੁਪਾਤ ਵਿੱਚ ਵੰਡਦੇ ਹਨ, ਤਾਂ ਹਰੇਕ ਨੂੰ ਕਿੰਨਾ ਮਿਲੇਗਾ?
Sumit invested Rs. 4500 and Daljeet invested Rs 1500 to set up a partnership. In one year, they got Rs.1200 as profit. If they split this in the ratio of their investment, how much would each get?

14 / 15

14. ਇੱਕ ਬੱਸ 180 ਮਿੰਟ ਵਿੱਚ 60 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ। ਕਾਰ ਦੀ ਗਤੀ ਕਿੰਨੀ ਹੈ?
A bus travels 60 kms in 180 minutes. What is the speed of car?

15 / 15

15. ਜੂਸ ਦਾ1/4 ਹਿੱਸਾ ਪੀਣ ਤੋਂ ਬਾਅਦ , ਜਸਪ੍ਰੀਤ ਨੇ ਬਾਕੀ ਬਚੇ ਜੂਸ ਦਾ 1/3 ਹਿੱਸਾ ਗੁਰਨੀਤ ਨੂੰ ਦੇ ਦਿੱਤਾ ਹੈ। ਗੁਰਨੀਤ ਨੂੰ ਜੂਸ ਦਾ ਕਿੰਨਾ ਹਿੱਸਾ ਮਿਲਿਆ ਹੈ? After drinking1/4 juice of his juice, Jaspreet gave 1/3 of the remaining juice to Gurmeet. How much part of Gurneet got?

*Fill this form.

Your score is

The average score is 1%

0%

Exit

Worksheet 3


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/15

8th Math Worksheet 3

Week 3 Worksheet Questions

1 / 15

1. ਸਭ ਤੋਂ ਛੋਟੀ ਧਨਾਤਮਕ ਸੰਪੂਰਨ ਸੰਖਿਆ ਕਿਹੜੀ ਹੈ?

Which is the smallest positive integer?

2 / 15

2. ਭਾਵਨਾ ਦੇ ਬੈਂਕ ਖਾਤੇ ਵਿੱਚ 380  ਰੁਪਏ ਸਨ। ਉਸਨੇ ਅਗਲੇ ਕੁਝ ਦਿਨਾਂ ਵਿੱਚ ਅੱਗੇ ਦਿੱਤੇ ਅਨੁਸਾਰ ਇਸ ਬੈਂਕ ਖਾਤੇ ਵਿੱਚੋਂ ਪੈਸੇ ਜਮ੍ਹਾ ਕਰਵਾਏ ਜਾਂ ਕਢਵਾਏ: +540 ਰੁਪਏ, -268 ਰੁਪਏ, -116 ਰੁਪਏ, -152 ਰੁਪਏ, +490 ਰੁਪਏ, -844 ਰੁਪਏ, -94 ਰੁਪਏ । ਦੱਸੋ ਇਸ ਤੋਂ ਬਾਅਦ ਹੁਣ ਉਸਦੇ ਬੈਂਕ ਖਾਤੇ ਵਿੱਚ ਕਿੰਨੇ ਰੁਪਏ ਹਨ?

There are Rs. 380 in the bank account of Bhawna. In next some days she deposited or withdrew the following amount of money: +540 rupees, -268 rupees, +116 rupees, -152 rupees, +490 rupees, -844 rupees, +94 rupees. Find how much money does she have now?

3 / 15

3. ਇੱਕ ਖੂਹ ਵਿੱਚ ਪਾਣੀ ਦਾ ਪੱਧਰ ਜ਼ਮੀਨੀ ਪੱਧਰ ਤੋਂ 20 ਮੀਟਰ ਹੇਠਾਂ ਸੀ। ਬਰਸਾਤ ਦੇ ਮੌਸਮ ਦੌਰਾਨ ਵੱਖ-ਵੱਖ ਪਾਣੀ ਦੀਆ ਟੈਂਕੀਆਂ ਵਿੱਚ ਇਕੱਠਾ ਹੋਇਆ ਮੀਂਹ ਦਾ ਪਾਣੀ ਖੂਹ ਵਿੱਚ ਸੁੱਟ ਦਿੱਤਾ ਗਿਆ ਜਿਸ ਨਾਲ ਪਾਣੀ ਦਾ ਪੱਧਰ ਪਿਛਲੇ ਪੱਧਰ ਤੋਂ 6 ਮੀਟਰ ਵੱਧ ਗਿਆ ਹੈ। ਖੂਹ ਦੀ ਕੰਧ 1 ਮੀਟਰ 20 ਸੈਂਟੀਮੀਟਰ ਉੱਚੀ ਹੈ ਅਤੇ ਇੱਕ ਪੁਲੀ ਖੂਹ ਦੀ ਕੰਧ ਤੋਂ 80 ਸੈਂਟੀਮੀਟਰ ਦੀ ਉਚਾਈ ‘ ਤੇ ਫਿਕਸ ਕੀਤੀ ਗਈ ਹੈ ਪਾਣੀ ਕੱਢਣ ਲਈ ਪੁਲੀ ਤੋਂ ਹੱਥ ਤਕ ਵੀ ਘੱਟੋ ਘੱਟ 1 ਮੀਟਰ ਰੱਸੀ ਦੀ ਜਰੂਰਤ ਹੈ। ਵਿਸ਼ਾਲ ਖੂਹ ਤੋਂ ਪਾਣੀ ਕੱਢਣਾ ਚਾਹੁੰਦਾ ਹੈ ਉਸ ਨੂੰ ਪਾਣੀ ਕੱਢਣ ਲਈ ਘੱਟੋ ਘੱਟ ਕਿੰਨੀ ਲੰਬਾਈ ਦੀ ਰੱਸੀ ਦੀ ਜਰੂਰਤ ਹੈ?

Water level in a well was 20m below ground level. During rainy season, rain water collected in different water tanks, was drained into the well because of which the water level rises 6 m above the previous level. The wall of the well is 1m 20 cm high and a pulley is fixed at a height of 80 cm above the wall of the well. To draw water from the well minimum 1 m of rope from the pulley to the hand is also required. Vishal wants to draw water from the well.The minimum length of the rope that he can use is:

4 / 15

4. ਹਰੇਕ ਪਰਿਮੇਯ ਸੰਖਿਆ ਦਾ ਜੁੜਾਤਮਕ ਤਤਸਮਕ ਹੈ:

The additive identity of every rational number is:

5 / 15

5. ਇੱਕ ਗੈਰ ਸਿਫਰ ਸੰਪੂਰਨ ਸੰਖਿਆ ‘a’ ਲਈ ਹੇਠ ਦਿੱਤੀਆ ਵਿੱਚੋਂ ਕਿਹੜਾ ਪਰਭਾਸ਼ਿਤ ਨਹੀਂ ਹੈ?

For a non-zero integer ‘a’ which of the following is not defined?

6 / 15

6. ਦo ਪਰਿਮੇਯ ਸੰਖਿਆਵਾਂ ਦੇ ਵਿਚਕਾਰ :

Between any two rational numbers there is/are:

7 / 15

7. ਹੇਠ ਲਿਖਿਆਂ ਵਿੱਚੋਂ ਕਿਹੜੀਆਂ ਸੰਖਿਆਵਾਂ ਦਾ ਜੋੜ  -5 ਹੈ।

Find the numbers whose sum is -5.

8 / 15

8. ਕਿਸੇ ਸੰਖਿਆ ਵਿੱਚ -2 ਜੋੜਣ ਤੇ 0 ਪ੍ਰਾਪਤ ਹੁੰਦਾ ਹੈ। ਸੰਖਿਆ ਪਤਾ ਕਰੋ।

On adding – 2 in a number, we get 0. Find the number.

9 / 15

9. ਸੰਖਿਆ ਰੇਖਾ ਨੂੰ ਦੇਖ ਕੇ ਦੱਸੋ ਕਿ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਨਹੀਂ ਹੈ?

By observing the number line, state which of the following statements is not true

10 / 15

10.

11 / 15

11.

12 / 15

12. ਦਿੱਤੀ ਗਈ ਰੇਖਾ ਤੇ ਕਿਹੜਾ ਬਿੰਦੂ ਜ਼ੀਰੋ ਨੂੰ ਦਰਸਾਉਂਦਾ ਹੈ ?

On the given number line value ‘Zero’ is shown by the point.

13 / 15

13.

14 / 15

14.

15 / 15

15. ਦਿੱਤੇ ਗਏ ਇੱਕ ਜਾਦੂਈ ਵਰਗ ਵਿੱਚ ਹਰੇਕ ਕਤਾਰ, ਹਰੇਕਕਾਲਮ ਅਤੇ ਹਰੇਕ ਵਿਕਰਣ ਦਾ ਜੋੜ ਇੱਕੋ ਜਿਹਾ ਹੋਣਾ ਚਾਹੀਦਾ ਹੈ, x, y ਅਤੇ z ਦੇ ਮੁੱਲ ਲੱਭੋ

In a given magic square each row, each column and each diagonal should have the same sum, Find the values of x, y and z.

*Fill this form.

Your score is

The average score is 1%

0%

Exit

Worksheet 1


Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

/15

8th Math Worksheet 1

Week 1 Worksheet Questions

1 / 15

1. ਜੇਕਰ (45796 ਵਿੱਚ 5 ਦਾ ਸਥਾਨਕ ਮੁੱਲ) +(1608 ਵਿੱਚ 6 ਦਾ ਸਥਾਨਕ ਮੁੱਲ) = 7 x a ਤਾਂ ‘a’ ਦਾ ਮੁੱਲ ਕਿੰਨਾ ਹੋਵੇਗਾ!
If (the place value of 5 in 45796) + (the place value of 6 in 1608) = 7 x a then the value of number ‘a’ is:

2 / 15

2. ਕਾਪੀਆਂ ਬਣਾਉਣ ਲਈ ਕਾਗਜ ਦੀਆਂ 15000 ਸ਼ੀਟਾਂ ਉਪਲੱਬਧ ਹਨ। ਹਰੇਕ ਸ਼ੀਟ ਤੋਂ ਕਾਪੀ ਦੇ 8 ਪੰਨੇ ਬਣਦੇ ਹਨ ਹਰੇਕ ਕਾਪੀ ਦੇ 40 ਪੰਨੇ ਹਨ। ਉਪਲਬਧ ਕਾਗਜ਼ ਤੋਂ ਕਿੰਨੀਆਂ ਕਾਪੀਆਂ ਬਣਾਈਆਂ ਜਾ ਸਕਦੀਆਂ ਹਨ?
The number of sheets available for making notebooks is 15000 Each sheet makes 8 pages of a notebook. Each notebook contains 40 pages. How many notebooks can be made from
the paper available?

3 / 15

3. 99 ਦੇ ਅਗੇਤਰ ਅਤੇ 104 ਦੇ ਪਿਛੇਤਰ ਦਾ ਗੁਣਨਫਲ ਕੀ ਹੈ?
What is the product of successor of 99 and predecessor of 104?

4 / 15

4. ਬਹੱਤਰ ਕਰੋੜ ਇੱਕ ਪਚਾਸੀ ਹਜ਼ਾਰ ਉਨਾਸੀ ਲਈ ਸੰਖਿਆ ਕੀ ਹੈ ?
What is notation for seventy-two crore eighty-five thousand seventy-nine?

5 / 15

5. ਭਾਰਤੀ ਸੰਖਿਆ ਪ੍ਰਣਾਲੀ ਵਿੱਚ 120 ਮਿਲੀਅਨ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ:

120 millions can be written in Indian Number System as:

6 / 15

6. ਦਸ ਹਜਾਰ + ਵੀਹ ਸੈਂਕੜੇ + ਦਸ ਬਰਾਬਰ ਹੈ

Ten thousands + Twenty hundreds + Ten is equal to

7 / 15

7. ਹੇਠ ਦਿੱਤੀ ਸਾਰਨੀ ਨੂੰ ਪੜ੍ਹੋ ਤੇ ਉੱਤਰ ਦਿਓ: Read the table and answer the following question.

ਭਾਰਤੀ ਸੰਖਿਆ ਪ੍ਰਣਾਲੀ ਵਿੱਚ ਕੈਨੇਪਸ ਅਤੇ ਆਰਕਟਰਸ ਤਾਰਿਆਂ ਦੇ ਵਿਆਸ ਦਾ ਕਿੰਨਾ ਅੰਤਰ ਹੈ?

Write the difference of the diameters of Canopus and Arcturus stars in the Indian Number System.

 

8 / 15

8. ਇੱਕ ਮੋਬਾਈਲ ਨੰਬਰ ਵਿੱਚ ਦਸ ਅੰਕ ਹੁੰਦੇ ਹਨ। ਨੰਬਰ ਦੇ ਪਹਿਲੇ ਚਾਰ ਅੰਕ 9, 9, 8 ਅਤੇ 7 ਹਨ   ਅਤੇ ਆਖਰੀ ਤਿੰਨ ਅੰਕ 3, 5 ਅਤੇ 5 ਹਨ। ਬਾਕੀ ਦੇ ਅੰਕ ਵੱਖਰੇ ਹਨ ਅਤੇ ਮੋਬਾਈਲ ਨੰਬਰ ਨੂੰ ਸਭ  ਤੋਂ ਵੱਡੀ ਸੰਭਾਵਿਤ ਸੰਖਿਆ ਬਣਾਉਂਦੇ ਹਨ। ਇਹ ਅੰਕ ਕੀ ਹਨ?

 

A mobile number consists of ten digits. The first four digits of the number are 9, 9, 8 and 7 and the last three digits are 3, 5 and 5. The remaining digits are distinct and make the mobile number the greatest possible number. What are these digits?

9 / 15

9. ਹੇਠਾਂ ਦਿੱਤੇ  ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? Which of the following statements is not true?

10 / 15

10. ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਗਲਤ ਹੈ? Which of the following statements is false?

11 / 15

11. ਦੇ ਪ੍ਰਾਕ੍ਰਿਤਿਕ ਸੰਖਿਆਵਾਂ p ਅਤੇ g ਦੇ ਸਬੰਧ ਵਿੱਚ ਹੇਠਾਂ ਦਿੱਤੇ ਕਥਨਾਂ ‘ਤੇ ਧਿਆਨ ਦਿਓ ਜਿਵੇਂ ਕਿ p ਇੱਕ ਅਭਾਜ ਸੰਖਿਆ ਹੈ ਅਤੇ q ਇੱਕ ਭਾਜ ਸੰਖਿਆ ਹੈ। ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ?

Consider the following statements in respect of two natural numbers p and q such that p is a prime number and q is a composite number. Which of the following statement is true?

12 / 15

12. ਸਮੂਹ 5=(100, 101, 102… 300) ਵਿੱਚ ਕਿੰਨੀਆਂ ਸੰਖਿਆਵਾਂ ਹਨ ਜੋ 5 ਨਾਲ ਵੰਡੀਆਂ ਜਾਂਦੀਆਂ ਹਨ?

How many numbers are there in the set S =(100, 101, 102 300) which are divisible by 5?

13 / 15

13. ਪੈਟਰਨ ਨੂੰ ਵੇਖੋ ਅਤੇ…………. ਨੰਬਰ ਲਿਖੋ:

Observe the pattern and write  the number at……………

1+3=4

1+3+5=9

1+3+5+7=16

1+3+5+7+9=25

1+3+5+7+9+11+13+15+17=

14 / 15

14. ਮੈਂ 5 ਅੰਕਾਂ ਦੀ ਸੰਖਿਆ ਹਾਂ ਅਤੇ 5 ਨਾਲ ਵੰਡੀ ਜਾ ਸਕਦੀ ਹਾਂ ਪਰ 10 ਨਾਲ ਨਹੀਂ। ਮੇਰੇ ਦਸਵੇ ਅਤੇ ਹਜ਼ਾਰਵੇ ਸਥਾਨਾਂ ‘ਤੇ ਅੰਕ ਕ੍ਰਮਵਾਰ ਦੂਜੀ ਅਤੇ ਤੀਜੀ ਅਭਾਜ ਸੰਖਿਆਵਾਂ ਹਨ, ਸੈਂਕੜੇ ਸਥਾਨ ‘ਤੇ ਅੰਕ ਇੱਕ ਜਿਸਤ ਅਭਾਜ ਸੰਖਿਆ ਹੈ ਅਤੇ ਦਸ ਹਜ਼ਾਰਵਾਂ ਸਥਾਨ ਇਸਦਾ ਅੱਧਾ ਹੈ। ਮੈਂ ਕੌਣ ਹਾਂ?

I am a 5 digit number and divisible by 5 but not by 10. Digits at my tens and thousands place are the second and third prime numbers respectively. The digit at hundreds place is an even prime number and ten thousands place is its half. Who I am?

15 / 15

15. ) ਸਭ ਤੋਂ ਛੋਟੀ ਤਿੰਨ ਅੰਕਾਂ ਦੀ ਸੰਖਿਆ ਨੂੰ ਸਭ ਤੋਂ ਵੱਡੀ ਦੋ ਅੰਕਾਂ ਦੀ ਸੰਖਿਆ ਨਾਲ ਗੁਣਾ ਕੀਤਾ ਜਾਂਦਾ ਹੈ। ਗੁਣਨਫਲ ਨੂੰ ਸਭ ਤੋਂ  ਛੋਟੀ ਦੇ ਅੰਕਾਂ ਦੀ ਟਾਂਕ ਸੰਖਿਆ ਨਾਲ ਵੰਡਿਆ ਜਾਂਦਾ ਹੈ। ਭਾਗਫਲ ਕੀ ਹੈ?

The smallest three digit number is multiplied by the largest two digit number. The product is divided by the smallest two digit odd number. What is the quotient?

*Fill this form.

Your score is

The average score is 1%

0%

Exit

Merit List of Quizzes

Pos.NameScoreDuration
1Harman100 %35 seconds
2Anvi100 %36 seconds
3Navdeep singh100 %38 seconds
4Manyapreet kaur100 %41 seconds
5Palvi100 %43 seconds
6Husanpreet Kaur100 %44 seconds
7Arshdeep Singh100 %44 seconds
8Mansi100 %44 seconds
9Eknoor kaur100 %49 seconds
10Rajveer singh100 %50 seconds
11Siya singh100 %51 seconds
12Ramandeep kaur100 %51 seconds
13Suneha Rani100 %52 seconds
14Sneha100 %53 seconds
15Naina joshi 😇100 %59 seconds
16Sahil Kumar100 %59 seconds
17Harmanjot singh100 %59 seconds
18Balpreet Singh100 %1 minutes
19Sanjana saroha100 %1 minutes 1 seconds
20Taran100 %1 minutes 3 seconds
21Sehajpreet singh sangha100 %1 minutes 3 seconds
22Suhani100 %1 minutes 5 seconds
23Suzain100 %1 minutes 6 seconds
24Madhu100 %1 minutes 6 seconds
25Anisha100 %1 minutes 8 seconds
26Sukhmandeep kaur100 %1 minutes 9 seconds
27Harjot singh100 %1 minutes 10 seconds
28Khushveer kaur100 %1 minutes 13 seconds
29Dhanraj100 %1 minutes 15 seconds
30Angel100 %1 minutes 18 seconds
31Kuljit singh100 %1 minutes 22 seconds
32Harnoor kaur100 %1 minutes 40 seconds
33Rahmatullah100 %2 minutes
34Naveen Kumar100 %2 minutes 8 seconds
35Charnjeet singh100 %2 minutes 11 seconds
36Gagandeep Kaur100 %3 minutes 7 seconds
37Tanveer97.67 %41 seconds
38Preeti97.67 %1 minutes
39Sagar singh96.5 %46 seconds
40Ananya96.5 %1 minutes 5 seconds
41Tanish Sharma96.5 %2 minutes 5 seconds
42Devika banga95.67 %1 minutes 49 seconds
43Heena rani93.5 %2 minutes 42 seconds
44Leeza Goswami93.5 %5 minutes 26 seconds
45Anmol Singh93 %1 minutes 10 seconds
46Taranjot singh93 %1 minutes 26 seconds
47Navraj singh93 %1 minutes 42 seconds
48Jagjivan singh93 %2 minutes 1 seconds
49Harpreet kaur90 %1 minutes 25 seconds
50Amandeep kaur87 %48 seconds
51Suhani87 %55 seconds
52Balwinder Singh87 %1 minutes 25 seconds
53Veer87 %1 minutes 30 seconds
54Sania87 %2 minutes 9 seconds
55Prachi87 %4 minutes 3 seconds
56REHATPREET KAUR87 %5 minutes 37 seconds
57Mahak83.61 %2 minutes 8 seconds
58Anjali83.5 %1 minutes 39 seconds
59Prabhjot kaur83.5 %2 minutes 40 seconds
60Hemani83.25 %1 minutes 20 seconds
61Hairika81 %2 minutes 12 seconds
62Sunaina80 %49 seconds
63Parneet Kaur80 %51 seconds
64Hempreet Kaur80 %53 seconds
65Prachi80 %1 minutes 10 seconds
66jashanpreet kaur80 %1 minutes 18 seconds
67Aysa khatoon80 %1 minutes 41 seconds
68Balraj pal80 %2 minutes 2 seconds
69Arshpreet kaur80 %2 minutes 14 seconds
70Khushi80 %15 minutes 37 seconds
71Parmila verma76.5 %1 minutes 26 seconds
72Jaspinder kaur76.5 %2 minutes 19 seconds
73Ekamjot singh75.33 %2 minutes 5 seconds
74Harman75.33 %2 minutes 9 seconds
75Gursimran kaur73.5 %2 minutes 49 seconds
76Harmanpreet kaur73.5 %3 minutes 12 seconds
77Neerjara73.33 %39 seconds
78Gursharan singh73 %50 seconds
79Arjun Singh73 %1 minutes 16 seconds
80Karan singh73 %1 minutes 25 seconds
81Mandeep73 %2 minutes 39 seconds
82Lakshika73 %2 minutes 55 seconds
83Gurpreet67 %1 minutes 20 seconds
84Arshdeep lalka67 %6 minutes 29 seconds
85Anmol63.86 %55 seconds
86Rahul60.2 %1 minutes 34 seconds
87Bavish Saini60 %46 seconds
88ਅਰਸ਼ਦੀਪ ਸਿੰਘ60 %3 minutes 6 seconds
89Anjali60 %6 minutes 8 seconds
90Sumit57.2 %1 minutes 19 seconds
91Tajinder singh53 %1 minutes 14 seconds
92Samanpreet Kaur53 %2 minutes 18 seconds
93Bikram Jeet Singh53 %4 minutes 33 seconds
94Ekam50 %5 minutes 49 seconds
95Shiwani47 %1 minutes 55 seconds
96Navjot Kaur47 %2 minutes 34 seconds
97Sunaina44.33 %2 minutes 55 seconds
98Ananya40 %33 seconds
99Daksh40 %1 minutes 31 seconds
100Vansh40 %1 minutes 40 seconds
101Suzain40 %2 minutes 39 seconds
102Simar kaur40 %3 minutes 7 seconds
103Harwinder sing40 %5 minutes 28 seconds
104Mehakpreetsingh37.2 %2 minutes 15 seconds
105Avneet kaur33.67 %1 minutes 28 seconds
106Beyffchgf33 %38 seconds
107Sun33 %2 minutes 51 seconds
108Mehakpreet kaur33 %3 minutes 9 seconds
109Ranveer Singh33 %9 minutes 1 seconds
110Aman27 %1 minutes 26 seconds
111Komalpreet kaur27 %2 minutes 58 seconds
112Anoop27 %9 minutes 40 seconds
113Kam20 %1 minutes 58 seconds
114parvesh20 %2 minutes 19 seconds
115Samanpreet Kaur20 %20 minutes 33 seconds
116Kartikai Sharma13 %2 minutes 14 seconds
117Komalpreet Kaur13 %4 minutes 30 seconds
118Harpeet0 %27 seconds
119Vani0 %45 seconds

© 2024 Success Adda | All Rights Reserved