ਘਣ ਅਤੇ ਘਣਮੂਲ Cube and Cuberoot
Quiz for Exam Preparation
1 / 8
Which of the following expressions will not yield a perfect cube?
ਹੇਠ ਲਿਖਿਆਂ ਵਿੱਚੋਂ ਕਿਹੜੇ ਗੁਣਨਖੰਡ ਇੱਕ ਪੂਰਨ ਘਣ ਦੇ ਗੁਣਨਖੰਡ ਨਹੀਂ ਦਰਾਉਂਣਗੇ ?
2 / 8
Which digit comes in one’s place in the cube of 17325483?
ਕਿਹੜਾ ਅੰਕ 17325483 ਦੇ ਘਣ ਦੇ ਇਕਾਈ ਦੇ ਸਥਾਨ ਤੇ ਆਉਂਦਾ ਹੈ ?
3 / 8
Consider the given set of numbers.
ਦਿੱਤੀਆਂ ਗਈਆ ਸੰਖਿਆਵਾਂ 'ਤੇ ਵਿਚਾਰ ਕਰੋ ।
{215, 625, 841, 1000, 1331, 2744, 12321, 27000, 35937, 64000}
Which option correctly classifies the given numbers as cube numbers and non-cube numbers?
ਕਿਹੜਾ ਵਿਕਲਪ ਦਿੱਤੀਆਂ ਸੰਖਿਆਵਾਂ ਨੂੰ ਪੂਰਨ ਘਣ ਅਤੇ ਗੈਰ ਪੂਰਨ ਘਣ ਦੇ ਤੌਰ ਤੇ ਸਹੀ ਤਰ੍ਹਾਂ ਵਰਗੀਕ੍ਰਿਤ ਕਰਦਾ ਹੈ?
4 / 8
34x is a perfect cube number, then x = ______
ਜੇਕਰ 34x ਇੱਕ ਪੂਰਨ ਘਣ ਹੈ ਤਾਂ x = ______ ਕੀ ਹੋਵੇਗਾ :
5 / 8
What is the estimated cube root of 50653?
50653 ਦਾ ਅਨੁਮਾਨਿਤ ਘਣਮੂਲ ਕੀ ਹੈ ?
6 / 8
Find the cube root of 175616
175616 ਦਾ ਘਣਮੂਲ ਪਤਾ ਕਰੋ :
7 / 8
Observe the pattern shown below.
ਹੇਠਾਂ ਦਰਸਾਏ ਗਏ ਪੈਟਰਨ ਨੂੰ ਵੇਖੋ ।
8, 64, 216, 512, …
Based on the pattern, which statement is true?
ਪੈਟਰਨ ਦੇ ਅਧਾਰ ਤੇ, ਕਿਹੜਾ ਕਥਨ ਸਹੀ ਹੈ?
8 / 8
Cubes of a Prime Number are prime :
ਅਭਾਜ ਸੰਖਿਆਵਾਂ ਦੇ ਘਣ ਅਭਾਜ ਸੰਖਿਆਵਾਂ ਹੁੰਦੀਆਂ ਹਨ:
To see result and to get certificate fill following information correctly.
ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।
Your score is
Restart quiz Exit
Home NTSE NMMS WorkSheet Activities Videos Images Class Assignments Contact Us